religious artical
-
ਮਿਹਨਤ ਦੀ ਮਹੱਤਤਾਮਹਾਨ ਵਿਗਿਆਨੀ ਥਾਮਸ ਅਲਵਾ ਐਡੀਸਨ (11.2.1847-18.10.1931) ਬਹੁਤ ਹੀ ਮਿਹਨਤੀ ਅਤੇ ਜੁਝਾਰੂ ਬਿਰਤੀ ਦਾ ਮਾਲਕ ਸੀ। ਬਚਪਨ ’ਚ ਉਸ ਨੂੰ ਇਹ ਕਹਿ ਕੇ ਸਕੂਲ ’ਚੋਂ ਕੱਢ ਦਿੱਤਾ ਗਿਆ ਸੀ ਕਿ ਉਹ ਮੰਦਬੁੱਧੀ ਬੱਚਾ ਹੈ। ਉਸੇ ਐਡੀਸਨ ਨੇ ਕਈ ਮਹੱਤਵਪੂਰਨ ਖੋਜਾਂ ਕੀਤੀਆਂ ਜਿਨ੍ਹਾਂ ਵਿਚ ਬਿਜਲੀ ਦਾ ਬੱਲਬ ਮੁੱਖ ਹੈ। ਉਸ ਨੇ ਬੱਲਬ ਦੀ ਖੋਜ ਕਰਨ ਲਈ ਹਜ਼ਾਰਾਂ ਵਾਰ ਪ੍ਰਯੋਗ ਕੀਤੇ ਤਾਂ ਕਿਤੇ ਜਾ ਕੇ ਸਫਲਤਾ ਮਿਲੀ ਸੀ।Religion16 days ago
-
ਮ੍ਰਿਗਤ੍ਰਿਸ਼ਨਾਗਰਮੀਆਂ ਦੀ ਭਿਆਨਕ ਤਪਸ਼ ਵਿਚ ਮਾਰੂਥਲ ਵਿਚ ਜਦ ਰੇਤ ’ਤੇ ਧੁੱਪ ਪੈਂਦੀ ਹੈ ਤਾਂ ਉਹ ਪਾਣੀ ਦਾ ਭੁਲੇਖਾ ਪਾਉਂਦੀ ਹੈ। ਇਸੇ ਨੂੰ ਦੇਖ ਕੇ ਪਿਆਸਾ ਮਿ੍ਰਗ ਉੱਧਰ ਭੱਜਦਾ ਹੈ ਪਰ ਲਾਗੇ ਜਾ ਕੇ ਉਸ ਨੂੰ ਪਾਣੀ ਨਹੀਂ ਸਗੋਂ ਰੇਤ ਹੀ ਮਿਲਦਾ ਹੈ।Religion23 days ago
-
ਹਕੀਕੀ ਧਰਮਹਕੀਕੀ ਧਰਮ ਖ਼ੁਦ ਨਾਲ ਖ਼ੁਦ ਰੂਬਰੂ ਹੋਣਾ ਹੈ ਨਾ ਕਿ ਗਾਜੇ-ਵਾਜੇ ਨਾਲ ਜਲੂਸ ਕੱਢਣਾ। ਵੱਡੀਆਂ-ਵੱਡੀਆਂ ਸਭਾਵਾਂ ਦਾ ਆਯੋਜਨ ਕਰਨ ਵਿਚ ਧਰਮ ਨਹੀਂ ਹੈ।Religion1 month ago
-
ਸਹਿਜਤਾਨੁੱਖ ਦਾ ਸਹਿਜ ਸੁਭਾਅ ਹੈ ਕਿ ਉਹ ਸਦਾ ਆਪਣੇ ਗੁਣ ਅਤੇ ਦੂਜਿਆਂ ਦੇ ਦੋਸ਼ ਦੇਖਦਾ ਹੈ ਪਰ ਇਹ ਵਤੀਰਾ ਸਹੀ ਨਹੀਂ ਹੈ। ਸਾਨੂੰ ਸਮਝਣਾ ਹੋਵੇਗਾ ਕਿ ਜੇਕਰ ਅਸੀਂ ਕਿਸੇ ਦੀਆਂ ਅੱਖਾਂ ਲਾਲ ਦੇਖਦੇ ਹਾਂ ਤਾਂ ਸਾਡੀਆਂ ਅੱਖਾਂ ਵੀ ਦੁਖਣ ਲੱਗਦੀਆਂ ਹਨ ਅਤੇ ਉਨ੍ਹਾਂ ਤੋਂ ਪਾਣੀ ਵਗਣ ਲੱਗਦਾ ਹੈ।Religion1 month ago
-
ਉੱਨਤੀ ਦਾ ਮਾਰਗਹਰੇਕ ਮਨੁੱਖ ਆਪਣੇ ਜੀਵਨ ਵਿਚ ਉੱਨਤੀ ਕਰਨੀ ਚਾਹੁੰਦਾ ਹੈ। ਅੱਗੇ ਵਧਣਾ ਚਾਹੁੰਦਾ ਹੈ ਪਰ ਜਿਨ੍ਹਾਂ ਦਾ ਟੀਚਾ ਮਜ਼ਬੂਤ ਹੈ, ਆਤਮ-ਵਿਸ਼ਵਾਸ ਬਹੁਤ ਹੈ, ਮਨ ਇਕਾਗਰ ਹੈ, ਉਹੀ ਉੱਨਤੀ ਦੇ ਮਾਰਗ ’ਤੇ ਵਧਦੇ ਜਾਂਦੇ ਹਨ।Religion1 month ago
-
ਜੈਸੀ ਕਰਨੀ, ਵੈਸੀ ਭਰਨੀਲੋਕ-ਪਰਲੋਕ ਦਾ ਆਮ ਤੌਰ ’ਤੇ ਇਹੀ ਅਰਥ ਕੱਢਿਆ ਜਾਂਦਾ ਹੈ ਕਿ ਜੀਵਨ ਵਿਚ ਜੋ ਕੁਝ ਦਿਖ ਰਿਹਾ ਹੈ, ਉਹ ਲੋਕ ਹੈ। ਜਿਵੇਂ ਘਰ-ਪਰਿਵਾਰ, ਸਮਾਜ, ਜਿਸ ਵਿਚ ਅਸੀਂ ਨਿੱਤ ਉੱਠਦੇ-ਬੈਠਦੇ, ਕੰਮ, ਸੰਵਾਦ ਆਦਿ ਕਰਦੇ ਹਾਂ।Religion2 months ago
-
ਸ਼ਬਦ ਦੀ ਸ਼ਕਤੀਸ਼ਬਦ ਵਿਚ ਅਦੁੱਤੀ ਸ਼ਕਤੀ ਲੁਕੀ ਹੁੰਦੀ ਹੈ। ਅਜਿਹੀ ਸ਼ਕਤੀ ਜੋ ਸਾਲਾਂ ਤਕ ਹਿਰਦੇ 'ਤੇ ਅਸਰ ਛੱਡ ਸਕਦੀ ਹੈ। ਸ਼ਬਦ ਸ਼ਾਸਤਰ ਵੀ ਹੈ ਅਤੇ ਔਸ਼ਧੀ ਵੀ।Religion2 months ago
-
ਉਪਕਾਰ ਦੀ ਮਹਿਮਾਉਪਕਾਰ ਅਰਥਾਤ ਭਲਾਈ ਕਰਨਾ ਅਤਿਅੰਤ ਸ੍ਰੇਸ਼ਠ ਕਰਮ ਹੈ। ਹਾਲਾਂਕਿ ਕੁਝ ਭਲੇ ਲੋਕ ਹੀ ਭਲਾਈ ਵਰਗੇ ਸ੍ਰੇਸ਼ਠ ਕਰਨ ਕਰ ਕੇ ਪੁੰਨ ਦੀ ਸੱਚੀ ਕਮਾਈ ਕਰਨ ਵਿਚ ਸਮਰੱਥ ਹੋ ਪਾਉਂਦੇ ਹਨ।Religion3 months ago
-
ਆਪਣੀ ਭੂਮਿਕਾ ਪਛਾਣੋਇਹ ਸੰਸਾਰ ਇਕ ਰੰਗਮੰਚ ਹੈ ਅਤੇ ਪਰਮਾਤਮਾ ਉਸ ਦਾ ਨਿਰਦੇਸ਼ਕ। ਅਸੀਂ ਸਾਰੇ ਮਨੁੱਖ ਸਿਰਫ਼ ਰੰਗਮੰਚ ਦੇ ਪਾਤਰ ਹੀ ਹਾਂ।Religion3 months ago
-
ਸ਼ਾਂਤੀ ਦੀ ਤਾਕਤਜੇਕਰ ਕਿਸੇ ਤੋਂ ਪੁੱਛਿਆ ਜਾਵੇ ਕਿ ਸਭ ਤੋਂ ਵੱਡੀ ਤਾਕਤ ਕਿਸ ਵਿਚ ਹੈ ਤਾਂ ਜ਼ਿਆਦਾਤਰ ਲੋਕਾਂ ਦਾ ਜਵਾਬ ਹੋਵੇਗਾ ਕਿ ਸਭ ਤੋਂ ਵੱਡੀ ਤਾਕਤ ਧਨ ਵਿਚ ਹੈ।Religion3 months ago
-
ਰਿਸ਼ਤਿਆਂ ਦੀ ਕਸਵੱਟੀਜ਼ਿੰਦਗੀ 'ਚ ਚੰਗੇ-ਬੁਰੇ ਦੌਰ ਆਉਂਦੇ-ਜਾਂਦੇ ਰਹਿੰਦੇ ਹਨ। ਇਨਸਾਨ ਨੂੰ ਹਜ਼ਾਰਾਂ ਮੁਸ਼ਕਲਾਂ, ਮੁਸੀਬਤਾਂ ਦਾ ਸਾਹਮਣਾ ਤਾਉਮਰ ਕਰਨਾ ਹੀ ਪੈਂਦਾ ਹੈ।Religion4 months ago
-
ਦਿੱਵਿਆ ਚੰਗਿਆੜੀਸਾਡੇ ਸਾਰਿਆਂ ਦੇ ਅੰਦਰ ਇਕ ਦਿੱਵਿਆ ਚੰਗਿਆੜੀ ਲੁਕੀ ਹੋਈ ਹੈ। ਅਦੁੱਤੀ ਸੁੰਦਰਤਾ ਦੇ ਮੰਡਲ, ਕਲਪਨਾ ਤੋਂ ਦੂਰ ਦ੍ਰਿਸ਼ ਤੇ ਧੁਨੀਆਂ, ਅਸੀਮ ਵਿਵੇਕ ਅਤੇ ਪੂਰਨ ਤੌਰ 'ਤੇ ਸਰਸ਼ਾਰ ਕਰਦਾ ਪ੍ਰੇਮ ਸਾਨੂੰ ਖਿੱਚ ਪਾਉਂਦੇ ਹਨ।Religion4 months ago
-
ਸੱਚੀ-ਸੁੱਚੀ ਕਿਰਤਕਿਰਤ ਦਾ ਆਮ ਅਰਥ ਹੈ-ਸਰੀਰਕ ਅਤੇ ਮਾਨਸਿਕ ਮਿਹਨਤ ਕਰਦੇ ਹੋਏ ਆਪਣੀਆਂ ਲੋੜਾਂ ਦੀ ਪੂਰਤੀ ਕਰਨੀ। ਲੋੜਾਂ ਦੀ ਪੂਰਤੀ ਲਈ ਮਨੁੱਖ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ।Religion4 months ago
-
ਸਹਿਣਸ਼ੀਲਤਾਸਹਿਣਸ਼ੀਲਤਾ ਜ਼ਿੰਦਗੀ ਦਾ ਬੇਸ਼ਕੀਮਤੀ ਗਹਿਣਾ ਹੈ। ਇਹ ਗੱਲ ਵੀ ਦਰੁਸਤ ਹੈ ਕਿ ਕੁਝ ਲੋਕ ਸਹਿਣਸ਼ੀਲਤਾ ਦਾ ਨਾਜਾਇਜ਼ ਫ਼ਾਇਦਾ ਚੁੱਕਣ ਲੱਗਦੇ ਹਨ ਜੋ ਮੰਦਭਾਗਾ ਵਰਤਾਰਾ ਹੈ।Religion4 months ago
-
ਕਰਮ ਦੀ ਪ੍ਰਧਾਨਤਾਅੱਜਕੱਲ੍ਹ ਜ਼ਿਆਦਾਤਰ ਮਨੁੱਖਾਂ ਦੇ ਚਿਹਰੇ ਮੁਰਝਾਏ ਹੋਏ ਮਿਲਦੇ ਹਨ ਤਾਂ ਇਸ ਦਾ ਕਾਰਨ ਇਹੀ ਹੈ ਕਿ ਉਹ ਆਪਣੇ ਜੀਵਨ ਤੋਂ ਸੰਤੁਸ਼ਟ ਨਹੀਂ ਹਨ।Religion5 months ago