religion
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਪਿਤਾ ਜਾਂ ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕਰਕ : ਪਿਤਾ ਜਾਂ ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ ਪਰ ਸੰਤਾਨ ਜਾਂ ਸਿੱਖਿਆ ਕਾਰਨ ਚਿੰਤਤ ਰਹੋਗੇ।Religion7 hours ago
-
ਦਿੱਵਿਆ ਦ੍ਰਿਸ਼ਟੀਗੁਰੂ ਦੀਕਸ਼ਾ ਲੈ ਕੇ ਵੀ ਕੋਈ ਵਿਅਕਤੀ ਇਕ ਆਮ ਆਦਮੀ ਦੀ ਹੀ ਤਰ੍ਹਾਂ ਸਾਧਾਰਨ ਤਰੀਕੇ ਨਾਲ ਸੰਸਾਰਕ ਜੀਵਨ ਜਿਊਂਦਾ ਹੈ ਤਾਂ ਇਹ ਉਸ ਦੀ ਅਗਿਆਨਤਾ ਹੈ। ਇਹੀ ਭੁੱਲ ਉਸ ਵਿਅਕਤੀ ਨੂੰ ਜੀਵਨ ਦੇ ਮਕਸਦ ਤੋਂ ਜਾਣੂ ਹੋਣ ਤੋਂ ਭਟਕਾ ਦਿੰਦੀ ਹੈ ਜੋ ਕਿ ਅਤਿ ਨਿੰਦਣਯੋਗ ਗੱਲ ਹੈ। ਗੁਰੂ ਦੀਕਸ਼ਾ ਪ੍ਰਾਪਤ ਕਰਨ ਦਾ ਉਦੇਸ਼ ਹੀ ਹੁੰਦਾ ਹੈ ਅੰਤਰ-ਦ੍ਰਿਸ਼ਟੀ ਨੂੰ ਜਾਗਿ੍ਤ ਕਰਨਾ।Religion7 hours ago
-
Coronavirus in Punjab : 400 ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਦੇ ਸਮਾਗਮਾਂ ਦੀ ਤਿਆਰੀ 'ਤੇ ਕੋਰੋਨਾ ਦਾ ਸਾਇਆਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 29,30 ਅਪ੍ਰੈਲ ਅਤੇ 1 ਮਈ ਨੂੰ ਸ਼ਤਾਬਦੀ ਸਮਾਗਮ ਹੋਣਗੇ। ਸਿੱਖ ਇਤਿਹਾਸ ਨਾਲ ਸਬੰਧਤ ਆਉਂਦੀਆਂ ਸ਼ਤਾਬਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਹਿਤ ਮਨਾਈਆਂ ਜਾਂਦੀਆਂ ਹਨ।Punjab11 hours ago
-
ਇੱਛਾਵਾਂ ’ਤੇ ਲਗਾਮਜੀਵਨ ਦਾ ਸੰਚਾਲਨ, ਪੋਸ਼ਣ ਆਦਿ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਾਡੀਆਂ ਇੱਛਾਵਾਂ ਕੀ ਹਨ? ਜਿਸ ਤਰ੍ਹਾਂ ਦਾ ਸਾਡਾ ਮਨੋ-ਭਾਵ ਹੁੰਦਾ ਹੈ, ਅਸੀਂ ਵੈਸੀ ਹੀ ਕਾਮਨਾ ਕਰਦੇ ਹਾਂ। ਫਿਰ ਉਸ ਇੱਛਾ ਦੀ ਪ੍ਰਾਪਤੀ ਲਈ ਕਰਮ ਕਰਨ ਲੱਗ ਜਾਂਦੇ ਹਾਂ। ਇੱਛਾਵਾਂ ਕਦੇ-ਕਦਾਈਂ ਇੰਨੀਆਂ ਬਲਵਾਨ ਹੁੰਦੀਆਂ ਹਨ ਕਿ ਸਾਨੂੰ ਸਹੀ ਅਤੇ ਗ਼ਲਤ ਮਾਰਗ ਦੇ ਮੁਲਾਂਕਣ ਦੀ ਵੀ ਸੋਝੀ ਨਹੀਂ ਰਹਿ ਜਾਂਦੀ ਹੈ।Religion1 day ago
-
Navratri 2021 : ਮਾਂ ਦੁਰਗਾ ਨੂੰ ਕਦੀ ਨਾ ਚੜ੍ਹਾਓ ਇਹ ਫੁੱਲ, ਜਾਣੋ ਕਿਹੜੇ ਫੁੱਲਾਂ ਨਾਲ ਖੁਸ਼ ਹੁੰਦੀ ਹੈ ਮਾਂਚੇਤ ਦੇ ਨਰਾਤੇ 13 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਹਨ। ਇਹ ਪੁਰਬ ਮਾਂ ਦੁਰਗਾ ਨੂੰ ਸਮਰਪਿਤ ਹੈ। ਇਸ ਦੌਰਾਨ ਮਾਂ ਦੁਰਗਾ ਦੇ 9 ਸਰੂਪਾਂ ਦੀ ਅਰਾਧਨਾ ਕੀਤੀ ਜਾਂਦੀ ਹੈ। ਨਰਾਤਿਆਂ 'ਚ ਮਾਂ ਦੁਰਗਾ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ ਤੇ ਉਨ੍ਹਾਂ ਤੋਂ ਜੀਵਨ 'ਚ ਸੁੱਖ, ਖੁਸ਼ਹਾਲੀ ਤੇ ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ।Religion1 day ago
-
ਵਿਸ਼ਵਾਸਦਰਅਸਲ, ਉਹ ਉਸ ਬੱਚੀ ਨੂੰ ਆਪਣੇ ਦੋਵੇਂ ਹੱਥਾਂ ਨਾਲ ਉੱਪਰ ਚੁੱਕ ਰਿਹਾ ਸੀ ਅਤੇ ਫਿਰ ਉਸੇ ਤਰ੍ਹਾਂ ਵਾਪਸ ਹੱਥਾਂ ਵਿਚ ਸਹਿਜ ਭਾਵ ਨਾਲ ਲੈ ਰਿਹਾ ਸੀ। ਜਦ ਉਹ ਬੱਚੀ ਮੁੜ ਉਸ ਦੇ ਹੱਥਾਂ ਵਿਚ ਆ ਜਾਂਦੀ ਤਾਂ ਜ਼ੋਰ-ਜ਼ੋਰ ਨਾਲ ਖਿੜ-ਖਿੜਾ ਕੇ ਹੱਸਣ ਲੱਗਦੀ ਸੀ।Religion2 days ago
-
Today's Horoscope : ਇਸ ਰਾਸ਼ੀ ਵਾਲਿਆਂ ਦੇ ਵਿਆਹੁਤਾ ਜੀਵਨ ’ਚ ਅੜਿੱਕੇ ਆ ਸਕਦੇ ਹਨ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਧਨੁ : ਵਿਆਹੁਤਾ ਜੀਵਨ ’ਚ ਅੜਿੱਕੇ ਆ ਸਕਦੇ ਹਨ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ। ਅਧਿਕਾਰੀ ਦਾ ਸਹਿਯੋਗ ਮਿਲ ਸਕਦਾ ਹੈ।Religion2 days ago
-
Vaisakhi 2021 : ਵਿਸਾਖੀ ਦਾ ਮਹਾਤਮਇਸੇ ਦਿਨ ਮਹਾਤਮਾ ਬੁੱਧ ਦਾ ਵੀ ਜਨਮ ਹੋਇਆ ਸੀ। ਵਿਸਾਖੀ ਦੇ ਦਿਨ ਹੀ ਉਨ੍ਹਾਂ ਨੂੰ ਆਤਮ-ਗਿਆਨ ਹੋਇਆ ਅਤੇ ਇਸੇ ਦਿਨ ਉਨ੍ਹਾਂ ਨੂੰ ਨਿਰਵਾਣ ਪ੍ਰਾਪਤ ਹੋਇਆ ਸੀ। ਮਹਾਪੁਰਖ ਜਦੋਂ ਵੀ ਦੁਨੀਆ ’ਚ ਆਉਂਦੇ ਹਨ, ਉਹ ਇਕ ਹੀ ਗੱਲ ਨੂੰ ਵਾਰ-ਵਾਰ ਪੇਸ਼ ਕਰਦੇ ਹਨ ਕਿ ਮਨੁੱਖੀ ਜਾਮਾ ਬੜੀ ਕਿਸਮਤ ਨਾਲ ਮਿਲਦਾ ਹੈ।Religion2 days ago
-
ਅੱਜ ਦਾ ਹੁਕਮਨਾਮਾ (13 ਅਪ੍ਰੈਲ 2021)ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥Religion3 days ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਗੁੱਸੇ ’ਤੇ ਕੰਟਰੋਲ ਰੱਖਣਾ ਫਾਇੰਦੇਮੰਦ ਰਹੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕਰਕ : ਗੁੱਸੇ ’ਤੇ ਕੰਟਰੋਲ ਰੱਖਣਾ ਫਾਇੰਦੇਮੰਦ ਰਹੇਗਾ। ਭੱਜਦੌੜ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ ’ਚ ਕਿਸੇ ਕਿਸਮ ਦਾ ਜੋਖਮ ਨਾ ਉਠਾਓ।Religion3 days ago
-
ਸਾਊਦੀ ਅਰਬ ਨੇ ਰਮਜਾਨ ਦੇ ਪਹਿਲੇ ਦਿਨ ਦਾ ਕੀਤਾ ਐਲਾਨ, ਐਤਵਾਰ ਦੇ ਦਿਨ ਨਹੀਂ ਦਿਸਿਆ ਚੰਨ੍ਹਸਾਊਦੀ ਅਰਬ ਦੀ ਚੰਦਰ ਦਰਸ਼ਨ ਕਮੇਟੀ ਨੇ ਰਮਜਾਨ ਦੇ ਪਹਿਲੇ ਦਿਨ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਐਲਾਨ ਕਰਦਿਆਂ ਕਮੇਟੀ ਨੇ ਦੱਸਿਆ ਕਿ 13 ਅਪ੍ਰੈਲ ਮੰਗਲਵਾਰ ਦੇ ਦਿਨ ਰਮਜਾਨ ਦਾ ਪਹਿਲਾ ਮਹੀਨਾ ਹੋਵੇਗਾ। ਉੱਥੇ ਤਾਰਾਵੀਹ ਦੀ ਸ਼ੁਰੂਆਤ 12 ਅਪ੍ਰੈਲ ਦੇ ਦਿਨ...Religion4 days ago
-
ਇਮਤਿਹਾਨਸਮੁੱਚੇ ਬ੍ਰਹਿਮੰਡ ਦਾ ਸੰਚਾਲਕ ਈਸ਼ਵਰ ਮਾਨਵ ਰੂਪੀ ਜੀਵ ਦੀ ਕਿਸੇ ਨਾ ਕਿਸੇ ਰੂਪ ਵਿਚ ਤਾਉਮਰ ਪ੍ਰੀਖਿਆ ਲੈਂਦਾ ਰਹਿੰਦਾ ਹੈ। ਇਸ ਦਾ ਅਰਥ ਇਹ ਹੈ ਕਿ ਉਹ ਜੀਵ ਨਾਲ ਬਹੁਤ ਸਨੇਹ ਕਰਦਾ ਹੈ। ਈਸ਼ਵਰ ਗੁਰੂ ਸਮਾਨ ਹੈ ਤਾਂ ਜੀਵ ਸ਼ਿਸ਼ ਦੇ ਸਮਾਨ।Religion4 days ago
-
Ramadan 2021 : ਭਾਰਤ 'ਚ ਕਿਸ ਦਿਨ ਮਨਾਇਆ ਜਾਵੇਗਾ ਰਮਜ਼ਾਨ, ਜਾਣੋ ਤਰੀਕਰਮਜ਼ਾਨ ਇਸਲਾਮੀ ਕੈਲੰਡਰ ਦਾ 9ਵਾਂ ਮਹੀਨਾ ਹੈ। ਇਹ ਪੁਰਬ ਮੁਸਲਿਮ ਭਾਈਚਾਰੇ ਲਈ ਬੇਹੱਦ ਅਹਿਮ ਮੰਨਿਆ ਜਾਂਦਾ ਹੈ। ਇਸ ਨੂੰ ਰੋਜ਼ੇ ਤੇ ਪ੍ਰਾਰਥਨਾ ਕਰਨ ਦਾ ਇਕ ਪਵਿੱਤਰ ਮਹੀਨਾ ਮੰਨਿਆ ਜਾਂਦਾ ਹੈ। ਇਸ ਦੌਰਾਨ ਲੋਕ ਸਵੇਰੇ-ਸਵੇਰੇ ਸੇਹਰੀ ਖਾ ਕੇ ਰੋਜ਼ਾ ਸ਼ੁਰੂ ਕਰਦੇ ਹਨ ਤੇ ਫਿਰ ਰਾਤ ਨੂੰ ਇਫ਼ਤਾਰ ਨਾਲ ਖੋਲ੍ਹਦੇ ਹਨ।Religion5 days ago
-
ਹਲੀਮੀ ਦੇ ਨਤੀਜੇਆਦਿ-ਸ਼ਕਤੀ ਦਾ ਅੰਸ਼ ਹੋਣ ਕਾਰਨ ਅਸੀਂ ਸਾਰੇ ਸ਼ਕਤੀ ਨਾਲ ਸੰਪੰਨ ਹਾਂ। ਜੋ ਮਨੁੱਖ ਇਸ ਸੱਚ ਨੂੰ ਸਮਝਦਾ ਹੈ, ਉਹ ਇਸ ਦੀ ਸੁਚੱਜੀ ਵਰਤੋਂ ਕਰਦਾ ਹੋਇਆ ਆਤਮ-ਹਿੱਤ ਅਤੇ ਲੋਕ ਹਿੱਤ ਦੇ ਕੰਮ ਕਰਦਾ ਹੈ। ਇਸ ਦੇ ਉਲਟ ਜੋ ਇਸ ਸੱਚ ਦੀ ਅਣਦੇਖੀ ਕਰਦਾ ਹੈ ਅਤੇ ਖ਼ੁਦ ਨੂੰ ਹੀ ਪਰਮ ਸ਼ਕਤੀਸ਼ਾਲੀ ਸਮਝਣ ਦੀ ਭੁੱਲ ਕਰਦਾ ਹੈ, ਉਹ ਫਜ਼ੂਲ ਵਿਚ ਹੀ ਹੰਕਾਰੀ ਬਣ ਕੇ ਖ਼ੁਦ ਅਤੇ ਹੋਰਾਂ ਦਾ ਨੁਕਸਾਨ ਕਰ ਬੈਠਦਾ ਹੈ।Religion5 days ago
-
ਵਿਸਾਖੀ ਤੋਂ ਬਾਅਦ ਛੱਡਿਆ ਜਾਵੇਗਾ ਹੰਸਲੀ 'ਚ ਜਲ : ਬਾਬਾ ਅਮਰੀਕ ਸਿੰਘਹੰਸਲੀ ਦੀ ਕਾਰ ਸੇਵਾ ਕਰ ਰਹੇ ਬਾਬਾ ਅਮਰੀਕ ਸਿੰਘ ਨੇ ਕਿਹਾ ਹੈ ਕਿ ਨਹਿਰ ਰਾਹੀਂ ਜਲ ਹੰਸਲੀ ਵਿਚ ਵਿਸਾਖੀ ਤੋਂ ਬਾਅਦ ਛੱਡਿਆ ਜਾਵੇਗਾ। ਹੌਦ ਦੀ ਸਫ਼ਾਈ ਸੇਵਾ ਮੁਕੰਮਲ ਹੋ ਚੁੱਕੀ ਹੈ ਤੇ ਹੌਦ ਵਿਚ ਹੁਣ ਜਲ ਫਿਲਟਰ ਕਰ ਕੇ ਪਾਇਆ ਜਾਵੇਗਾ ਤਾਂ ਜੋ ਹੰਸਲੀ ਰਾਹੀਂ ਪੰਜਾਂ ਸਰੋਵਰਾਂ ਨੂੰ ਜਲ ਸਾਫ਼ ਸੁਥਰਾ ਜਲ ਪਹੁੰਚਾਇਆ ਜਾ ਸਕੇ।Punjab5 days ago
-
Gudi Padwa 2021: ਜਾਣੋ ਕਦੋਂ ਮਨਾਇਆ ਜਾਵੇਗਾ ਗੁੜੀ ਪੜਵਾ ਦਾ ਤਿਉਹਾਰ, ਜਾਣੋ ਇਸ ਦਾ ਸਮਾਂ ਤੇ ਮਹੱਤਵਚੈਤਰਾ ਮਹੀਨੇ ਦੇ ਸ਼ੁਕਲਾ ਪ੍ਰਤਿਪਦਾ ਨੂੰ ਗੁੜੀ ਪੜਵਾ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਨੂੰ ਪ੍ਰਤਿਪਦਾ ਜਾਂ ਯੁਗਾਦਿ ਤੇ ਉਗਾਦਿ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਾਲ ਗੁੜੀ ਪੜਵਾ ਦਾ ਤਿਉਹਾਰ 13 ਅਪ੍ਰੈਲ ਨੂੰ ਮਨਾਇਆ ਜਾਵੇਗਾ। 12 ਅਪ੍ਰੈਲ ਦੇ ਦਿਨ ਸਵੇਰੇ 8 ਵਜੇ ਚੈਤਰਾ ਪ੍ਰਤਿਪਦਾ ਦੀ ਸ਼ੁਰੂਆਤ ਹੋਵੇਗੀ ਤੇ 13 ਅਪ੍ਰੈਲ ਨੂੰ ਸਵੇਰੇ 10.16 ਮਿੰਟ ’ਤੇ ਇਹ ਤਰੀਕ ਸਮਾਪਤ ਹੋਵੇਗੀ।Religion5 days ago
-
ਅੱਜ ਦਾ ਰਾਸ਼ੀਫਲ : ਬਿਨਾਂ ਮਤਲਬ ਦੀ ਪਰੇਸ਼ਾਨੀ ਤੇ ਤਣਾਅ 'ਚ ਆ ਸਕਦੇ ਨੇ ਇਸ ਰਾਸ਼ੀ ਦੇ ਜਾਤਕਵਿਕਰਮ ਸੰਵਤ 2077 ਸ਼ਕੇ 1943 ਉੱਤਰਾਇਨ, ਉੱਤਰਗੋਲ, ਵਸੰਤ ਰੁੱਤ ਚੇਤ ਮਹੀਨਾ ਕ੍ਰਿਸ਼ਣ ਪੱਖ ਦੀ ਚਤੁਰਦਸ਼ੀ, 06 ਘੰਟੇ 04 ਮਿੰਟ ਤਕ, ਬਾਅਦ ਮੱਸਿਆ ਉੱਤਰਭਾਦਰਪਦ ਨਕਸ਼ੱਤਰ ਬਾਅਦ ਰੇਵਤੀ ਨਕਸ਼ੱਤਰ ਏਂਦਰ ਯੋਗ ਬਾਅਦ ਵੈਧਿ੍ਰਤੀ ਯੋਗ ਮੀਨ ਵਿਚ ਚੰਦਰਮਾ।Religion6 days ago
-
ਨੈਤਿਕਤਾ ਦਾ ਮਹੱਤਵਪੂਰਨ ਪਹਿਲੂ : ਸਹੀ ਨੂੰ ਸਹੀ ਸਮਝੀਏ ਤੇ ਗ਼ਲਤ ਨੂੰ ਗ਼ਲਤਸਹੀ ਅਰਥਾਂ ਵਿਚ ਜੇ ਅਸੀਂ ਨੈਤਿਕਤਾ ਵਾਲਾ ਜੀਵਨ ਗੁਜ਼ਾਰ ਲਈਏ ਤਾਂ ਵਿਸ਼ਵ ਜੇਤੂ ਹੀ ਨਹੀਂ, ਆਤਮ-ਜੇਤੂ ਵੀ ਬਣ ਜਾਵਾਂਗੇ। ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਅੱਜ ਕੁਰਸੀ ਅਤੇ ਧਨ-ਦੌਲਤ ਦੀ ਦੌੜ ਵਿਚ ਨੈਤਿਕਤਾ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਸਭ ਪਾਸੇ ਇਸ ਦੀ ਉਲੰਘਣਾ ਹੋ ਰਹੀ ਹੈ। ਇਸੇ ਨੇ ਸਮਾਜ ਨੂੰ ਪਤਨ ਵੱਲ ਧੱਕ ਦਿੱਤਾ ਹੈ। ਨੈਤਿਕਤਾ ਦਾ ਮਹੱਤਵਪੂਰਨ ਪਹਿਲੂ ਹੈ ਕਿ ਸਹੀ ਨੂੰ ਸਹੀ ਸਮਝੀਏ ਅਤੇ ਗ਼ਲਤ ਨੂੰ ਗ਼ਲਤ।Religion6 days ago
-
Today's Horoscope : ਇਸ ਰਾਸ਼ੀ ਵਾਲਿਆਂ ਦੇ ਪਿਆਰ ਵਾਲੇ ਸਬੰਧਾਂ ’ਚ ਆਵੇਗੀ ਮਜ਼ਬੂਤੀ, ਮਿਲੇਗਾ ਸਹਿਯੋਗਪਿਆਰ ਵਾਲੇ ਸਬੰਧਾਂ ’ਚ ਮਜ਼ਬੂਤੀ ਆਵੇਗੀ। ਦੂਜੇ ਤੋਂ ਸਹਿਯੋਗ ਲੈਣ ਵਿਚ ਕਾਮਯਾਬੀ ਮਿਲੇਗੀ। ਪਰਿਵਾਕ ਜੀਵਨ ਸੁਖੀ ਹੋਵੇਗਾ।Religion7 days ago
-
ਪਛਤਾਵੇ ਦੀ ਪੀੜਾਹਰ ਕਿਸੇ ਵਿਅਕਤੀ ਨੂੰ ਕਦੇ ਨਾ ਕਦੇ ਆਪਣੇ ਕੀਤੇ ’ਤੇ ਪਛਤਾਵਾ ਅਰਥਾਤ ਅਫ਼ਸੋਸ ਜ਼ਰੂਰ ਹੁੰਦਾ ਹੈ। ਇਹ ਆਮ ਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਅਤੀਤ ਵਿਚ ਸਾਡੇ ਕਿਸੇ ਫ਼ੈਸਲੇ ਦਾ ਬੁਰਾ ਨਤੀਜਾ ਨਿਕਲਦਾ ਹੈ ਜਾਂ ਉਸ ਤੋਂ ਕਿਸੇ ਦਾ ਬੁਰਾ ਹੋਇਆ ਹੋਵੇ। ਇਸ ਤਰ੍ਹਾਂ ਪਛਤਾਵਾ ਇਕ ਖ਼ਰਾਬ ਫ਼ੈਸਲੇ ਦੀ ਭਾਵਨਾਤਮਕ ਪ੍ਰਤੀਕਿਰਿਆ ਹੁੰਦੀ ਹੈ। ਸਹੀ ਕਰੀਅਰ ਨਾ ਚੁਣਨਾ, ਅਸਫਲਤਾ, ਪਸੰਦ ਮੁਤਾਬਕ ਵਿਆਹ ਨਾ ਕਰ ਸਕਣਾ ਆਦਿ ਕਈ ਕਾਰਨਾਂ ਕਰ ਕੇ ਲੋਕ ਜੀਵਨ ਅਫ਼ਸੋਸ ’ਚ ਗੁਜ਼ਰ ਦਿੰਦੇ ਹਨ।Religion8 days ago