reliance jio plan
-
Airtel vs Jio vs Vodafone : ਇਨ੍ਹਾਂ ਪਲਾਨਜ਼ 'ਚ ਮਿਲੇਗਾ 2ਜੀਬੀ ਡੇਲੀ ਡਾਟਾ ਤੇ ਅਨ-ਲਿਮੀਟਿਡ ਕਾਲਿੰਗ ਦਾ ਲਾਭBharti Airtel ਦਾ 2,698 ਰੁਪਏ ਵਾਲਾ ਪਲਾਨ ਇਕ ਸਾਲ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੈ। ਭਾਵ ਇਸ ਦੌਰਾਨ ਤੁਹਾਨੂੰ ਵਾਰ-ਵਾਰ ਬਿੱਲ ਪੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ। 365 ਦਿਨਾਂ ਦੀ ਵੈਲੀਡਿਟੀ ਵਾਲੇ ਇਸ ਪਲਾਨ 'ਚ ਤੁਹਾਨੂੰ ਡੇਲੀ 2ਜੀਬੀ ਹਾਈ ਸਪੀਡ ਡਾਟਾ ਮਿਲੇਗਾ।Technology2 months ago
-
Jio ਯੂਜ਼ਰਜ਼ ਨੂੰ ਲੱਗਾ ਝਟਕਾ, ਕੰਪਨੀ ਨੇ ਬੰਦ ਕੀਤੇ ਦੋ ਸਸਤੇ ਪਲਾਨਰਿਲਾਇੰਸ ਜਿਓ ਨੇ ਹਾਲ ਹੀ 'ਚ ਆਪਣੀ ਸਾਲਾਨਾ ਬੈਠਕ 'ਚ ਕਈ ਵੱਡੇ ਐਲਾਨ ਕੀਤੇ ਹਨ। ਜਿਨ੍ਹਾਂ 'ਚ ਇਕ ਹੈ ਕਿ ਕੰਪਨੀ Google ਨਾਲ ਮਿਲ ਕੇ ਜਲਦ ਹੀ ਭਾਰਤੀ ਬਾਜ਼ਾਰ 'ਚ ਸਭ ਤੋਂ ਸਸਤਾ 5ਜੀ ਐਡਰਾਇੰਡ ਸਮਾਟਫੋਨ ਲਾਂਚ ਕਰੇਗੀ। ਫਿਲਹਾਲ ਕੰਪਨੀ ਨੇੜੇ ਜਿਓ ਫੋਨ ਸੀਰੀਜ਼ ਦੇ ਫੋਨ ਮੌਜੂਦ ਹਨTechnology7 months ago
-
Jio ਨੇ ਪੇਸ਼ ਕੀਤੇ 49 ਤੇ 69 ਰੁਪਏ ਵਾਲੇ ਨਵੇਂ ਰਿਚਾਰਜ ਪਲਾਨ, ਮਿਲਣਗੇ ਇਹ ਫ਼ਾਇਦੇReliance Jio ਆਪਣੇ ਯੂਜ਼ਰਜ਼ ਲਈ ਲਾਕਡਾਊਨ ਦੌਰਾਨ ਕਈ ਤਰ੍ਹਾਂ ਦੇ ਪਲਾਨਜ਼ ਲੈ ਕੇ ਆਇਆ ਹੈ ਤੇ ਹੁਣ ਫਿਰ ਤੋਂ ਉਸ ਨੇ ਦੋ ਨਵੇਂ ਪਲਾਨ ਪੇਸ਼ ਕੀਤੇ ਹਨ।Technology7 months ago
-
jio ਦੇ ਰਿਹਾ 498 ਰੁਪਏ ਦਾ ਮੁਫ਼ਤ ਰੀਚਾਰਜ! ਅਜਿਹੇ ਲਿੰਕ 'ਤੇ ਨਾ ਕਰੋ ਕਲਿੱਕ, ਹੈਕ ਹੋ ਜਾਵੇਗਾ ਡਾਟਾਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ 21 ਦਿਨਾ ਲਈ ਲਾਕਡਾਊਨ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਲੋਕ ਵਰਕ ਫਾਰਮ ਹੋਮ ਕਰ ਰਹੇ ਹਨ। ਲੋਕਾਂ ਨੂੰ ਬਿਹਤਰ ਇੰਟਰਨੈੱਟ ਮੁਹੱਈਆ ਕਰਵਾਉਣ ਲਈ ਟੈਲੀਕਾਮ ਕੰਪਨੀÎਆਂ ਨਵਾਂ ਪਲਾਨ ਲਾਂਚ ਕਰ ਰਹੀਆਂ ਹਨ। ਤਾਂ ਕਿ ਘਰ ਤੋਂ ਕੰਮ ਕਰਦੇ ਸਮੇਂ ਲੋਕਾਂ ਨੂੰ ਸਪੀਡ ਜਾਂ ਡਾਟਾ ਖ਼ਤਮ ਹੋਣ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇÍTechnology11 months ago
-
ਅੱਜ ਤੋਂ ਮਹਿੰਗੀ ਹੋ ਜਾਵੇਗੀ Reliance Jio ਦੀ ਕਾਲਿੰਗ, ਪ੍ਰੀਪੇਡ ਪਲਾਨਜ਼ ਦੀਆਂ ਕੀਮਤਾਂ ਵਧੀਆਂVodafone-Idea ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਆਪਣੀਆਂ ਕਾਲ ਦਰਾਂ 'ਚ 42 ਫ਼ੀਸਦੀ ਦਾ ਵਾਧਾ ਕਰੇਗੀ। ਉੱਥੇ ਹੀ ਹੁਣ ਕੰਪਨੀ ਨੇ ਆਪਣੀਆਂ ਨਵੀਆਂ ਕਾਲ ਦਰਾਂ ਜਾਰੀ ਕਰ ਦਿੱਤੀਆਂ ਹਨ। 3 ਦਸੰਬਰ ਰਾਤ 12 ਵਜੇ ਤੋਂ ਨਵੀਆਂ ਕਾਲ ਦਰਾਂ ਲਾਗੂ ਹੋਣਗੀਆਂ, ਇਸ ਤੋਂ ਬਾਅਦ ਯੂਜ਼ਰਜ਼ ਨੂੰ ਕਾਲਿੰਗ ਲਈ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਭੁਗਤਾਨ ਕਰਨਾ ਪਵੇਗਾ। Vodafone-Idea ਤੋਂ ਬਾਅਦ ਹੁਣ Reliacen Jio ਨੇ ਵੀ ਮੋਬਾਈਲ ਸੇਵਾਵਾਂ ਦੀ ਕੀਮਤ 'ਚ 40 ਫ਼ੀਸਦੀ ਤਕ ਦਾ ਵਾਧੇ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਨਵੀਆਂ ਕਾਲ ਦਰਾਂ 6 ਦਸੰਬਰ ਤੋਂ ਲਾਗੂ ਹੋ ਜਾਣਗੀਆਂ।Technology1 year ago
-
JioPhone ਲਈ ਆਇਆ All-in-One ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ ਦੀ ਸਹੂਲਤReliance Jio ਬੀਤੇ ਦਿਨੀਂ IUC ਚਾਰਜ ਨੂੰ ਲੈ ਕੇ ਚਰਚਾ 'ਚ ਸੀ। ਕੰਪਨੀ ਨੇ Jio ਨੂੰ ਹੋਰ ਨੈੱਟਵਰਕ 'ਤੇ ਕਾਲ ਕਰਨ 'ਤੇ 6 ਪੈਸੇ ਪ੍ਰਤੀ ਮਿੰਟ IUC ਚਾਰਜ ਲਗਾਏ ਸਨ ਪਰ ਉਸ ਤੋਂ ਬਾਅਦ ਕੰਪਨੀ ਨੇ ਆਪਣੇ ਪ੍ਰੀਪੇਡ ਯੂਜ਼ਰਜ਼ ਲਈ All-in-One ਪੇਸ਼ ਕੀਤਾ ਸੀ, ਜਿਸ ਵਿਚ ਨਾਨ-Jio ਨੰਬਰ ਵੀ ਯੂਜ਼ਰਜ਼ ਫ੍ਰੀ ਕਾਲਿੰਗ ਦੀ ਸਹੂਲਤ ਦਾ ਲਾਭ ਉਠਾ ਸਕਦੇ ਹਨ। ਉੱਥੇ ਹੀ ਹੁਣ ਕੰਪਨੀ ਨੇ ਆਪਣੇ JioPhone ਯੂਜ਼ਰਜ਼ ਲਈ ਵੀ All-in-One ਪਲਾਨ ਦਾ ਐਲਾਨ ਕੀਤਾ ਹੈ।Technology1 year ago
-
Jio Free Voice Calling : ਇਨ੍ਹਾਂ Jio ਯੂਜ਼ਰਜ਼ ਨੂੰ ਮਿਲੇਗੀ ਮੁਫ਼ਤ ਵਾਇਸ ਕਾਲਿੰਗ ਦੀ ਸਹੂਲਤਟੈਲੀਕਾਮ ਕੰਪਨੀ Reliance Jio ਨੇ ਐਲਾਨ ਕੀਤਾ ਸੀ ਕਿ ਹੁਣ ਯੂਜ਼ਰਜ਼ ਨੂੰ ਆਊਟਗੋਇੰਗ ਵਾਇਸ ਕਾਲ ਲਈ ਟੈਕਸ ਦੇਣਾ ਪਵੇਗਾ। ਇਸ ਫ਼ੈਸਲੇ ਕਾਰਨ ਕੰਪਨੀ ਦੀ ਕਾਫ਼ੀ ਨਿਖੇਧੀ ਕੀਤੀ ਗਈ। ਹੁਣ ਕੰਪਨੀ ਨੇ ਯੂਜ਼ਰਜ਼ ਨੂੰ ਰਾਹਤ ਦਿੰਦਿਆਂ ਟਵੀਟ ਕੀਤਾ ਹੈ। ਇਸ ਟਵੀਟ 'ਚ ਕੰਪਨੀ ਨੇ ਕਿਹਾ ਹੈ ਕਿ ਜਿਨ੍ਹਾਂ ਯੂਜ਼ਰਜ਼ ਨੇ 9 ਅਕਤੂਬਰ ਜਾਂ ਉਸ ਤੋਂ ਪਹਿਲਾਂ ਰਿਚਾਰਜ ਕਰਵਾਇਆ ਸੀ, ਉਨ੍ਹਾਂ ਨੂੰ ਪਲਾਨ ਦੇ ਐਕਸਪਾਇਰੀ ਤਕ ਫ੍ਰੀ ਵਾਇਸ ਕਾਲਿੰਗ ਦੀ ਸਹੂਲਤ ਮਿਲਦੀ ਰਹੇਗੀ।Technology1 year ago