related
-
ਪਤਨੀ ਦੇ ਗੈਰ ਮਰਦ ਨਾਲ ਸਬੰਧਾਂ ਤੋਂ ਦੁਖੀ ਹੋ ਕੇ ਪਤੀ ਨੇ ਕੀਤੀ ਖ਼ੁਦਕੁਸ਼ੀਸ਼ਹਿਰ ਦੇ 80 ਫੁੱਟੀ ਰੋਡ ਸਥਿੱਤ ਕਾਲਾ ਸਿੰਘ ਸਿੱਧੂ ਕਾਲੋਨੀ ਵਾਸੀ 40 ਸਾਲਾ ਇਕ ਵਿਅਕਤੀ ਨੇ ਸ਼ਨਿੱਚਰਵਾਰ ਦੇਰ ਸ਼ਾਮ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।Punjab2 days ago
-
ਸੇਵਾ ਵਿਖੇ ਠੀਕਰੀਵਾਲਾ ਦੀ 87ਵੀਂ ਬਰਸੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ ਵਿਖੇ 87ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਕਿਸਾਨ ਅੰਦੋਲਨ ਦੇ ਚਲਦਿਆਂ ਸ਼ਹੀਦੀ ਸਮਾਗਮ 'ਚ ਸਿਆਸੀ ਸਟੇਜ ਨਹੀਂ ਲੱਗੇਗੀ ਅਤੇ ਸਿਆਸੀ ਆਗੂਆਂ ਨੂੰ ਕੋਈ ਸੱਦਾ ਪੱਤਰ ਵੀ ਨਹੀਂ ਭੇਜਿਆ ਗਿਆ ਹੈ, ਤੇ ਉਨ੍ਹਾਂ ਨੂੰ ਇਸ ਸਮਾਗਮ ਦੀ ਸਟੇਜ ਤੋਂ ਬੋਲਣ ਦੀ ਵੀ ਮਨਾਹੀ ਹੈ। ਪੰਜਾਬੀ ਜਾਗਰਣ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬਰਸੀ ਸਮਾਗਮ ਦੇ ਮੁੱਖ ਪ੍ਰਬੰਧਕ ਭਜਨ ਸਿੰਘ ਭੁੱਲਰ, ਖਜ਼ਾਨਚੀ ਅਵਤਾਰ ਸਿੰਘ ਨੰਬਰਦਾਰ ਤੇ ਮੌਜੂਦਾ ਸਰਪੰਚ ਕਿਰਨਜੀਤ ਸਿੰਘPunjab4 days ago
-
India-China Tension: US ਬੋਲਿਆ - LAC ’ਤੇ ਚੀਨ ਨਾਲ ਮੁਕਾਬਲੇ ਲਈ ਭਾਰਤ-ਅਮਰੀਕਾ ਦੇ ਕਰੀਬੀ ਸਬੰਧ ਮਹੱਤਵਪੂਰਣNational news ਭਾਰਤ ਤੇ ਚੀਨ ’ਚ ਕਰੀਬ 6 ਮਹੀਨਿਆਂ ਤੋਂ ਸਰਹੱਦ ’ਤੇ ਜਾਰੀ ਤਣਾਅ ਦੇ ਵਿਚਕਾਰ ਅਮਰੀਕਾ ਨੇ ਭਾਰਤ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਭਾਰਤ ’ਚ ਅਮਰੀਕਾ ਦੇ ਰਾਜਦੂਤ ਕੇਨੇਥ ਜਸਟਰ ਨੇ ਕਿਹਾ ਕਿ ਅਸਲ ਕੰਟਰੋਲ ਲਾਈਨ ਦੇ ਕੋਲ ਚੀਨ ਦੀ ਕਾਰਵਾਈ ਦਾ ਮੁਕਾਬਲਾ ਕਰਨ ਲਈ ਭਾਰਤ ਤੇ ਅਮਰੀਕਾ ਦੇ ਨਜ਼ਦੀਕੀ ਸਬੰਧ ਬਹੁਤ ਮਹੱਤਵਪੂਰਣ ਹੈ।National13 days ago
-
KBC 12 : ਨੇਹਾ ਰਾਠੀ ਨੂੰ ਨਹੀਂ ਸੀ ਪਤਾ ‘14 ਮਾਰਚ’ ਨਾਲ ਜੁੜੇ ਸਵਾਲ ਦਾ ਜਵਾਬ, 12 ਲੱਖ 50 ਹਜ਼ਾਰ ’ਤੇ ਕੀਤਾ ਕਵਿਟBollywood news ਸੋਨੀ ਟੀਵੀ ਦੇ ਸਭ ਤੋਂ ਚਰਚਿਤ ਸ਼ੋਅ ’ਚ ਇਕ ‘ਕੌਣ ਬਣੋਗਾ ਕਰੋੜਪਤੀ 12’ ’ਚ 30 ਦਸੰਬਰ ਨੂੰ ਅਮਿਤਾਭ ਬਚਨ ਦੇ ਸਾਹਮਣੇ ਹਾਟ ਸੀਟ ’ਤੇ ਬੈਠੀ ਨਾਗਪੁਰ ਕੀਤੀ ਨੇਹਾ ਰਾਠੀ। ਨੇਹਾ ਰੋਲਓਵਰ ਕੰਟੈਸਟੈਂਟ ਸੀ, 29 ਦਸੰਬਰ ਦੇ ਐਪੀਸੋਡ ’ਚ ਉਹ ਆਪਣਾ ਅੱਧੇ ਤੋਂ ਜ਼ਿਆਦਾ ਗੇਮ ਖੇਡ ਕੇ, 11 ਪ੍ਰਸ਼ਨਾਂ ਦਾ ਸਹੀ ਜਵਾਬ ਦੇ ਕੇ 6 ਲੱਖ 40 ਹਜ਼ਾਰ ਦੀ ਭਾਰੀ ਰਕਮ ਜਿੱਤ ਚੁੱਕੀ ਸੀ।Entertainment 19 days ago
-
ਪੁਲਿਸ-ਪਬਲਿਕ ਸਬੰਧਾਂ 'ਚ ਹੋਰ ਮਜ਼ਬੂਤੀ ਰਹੇਗੀ 2021 'ਚ ਮੁੱਖ ਤਰਜੀਹ : ਐੱਸਐੱਸਪੀਆਉਣ ਵਾਲੇ ਸਮੇਂ 'ਚ ਪੁਲਿਸ-ਪਬਲਿਕ ਸਬੰਧਾਂ 'ਚ ਹੋਰ ਮਜ਼ਬੂਤੀ ਦੇ ਨਾਲ-ਨਾਲ ਨਸ਼ਿਆਂਆਉਣ ਵਾਲੇ ਸਮੇਂ 'ਚ ਪੁਲਿਸ-ਪਬਲਿਕ ਸਬੰਧਾਂ 'ਚ ਹੋਰ ਮਜ਼ਬੂਤੀ ਦੇ ਨਾਲ-ਨਾਲ ਨਸ਼ਿਆਂਆਉਣ ਵਾਲੇ ਸਮੇਂ 'ਚ ਪੁਲਿਸ-ਪਬਲਿਕ ਸਬੰਧਾਂ 'ਚ ਹੋਰ ਮਜ਼ਬੂਤੀ ਦੇ ਨਾਲ-ਨਾਲ ਨਸ਼ਿਆਂPunjab21 days ago
-
IRCTC ਦੇ ਰਿਹਾ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਦਾ ਮੌਕਾ, ਜਾਣੋ ਇਸ ਪੈਕੇਜ ਨਾਲ ਜੁੜੀ ਖ਼ਾਸ ਗੱਲNational news ਇਸ ਤਰ੍ਹਾਂ ਦੇ ਯਾਤਰੀ ਜੋ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ IRCTC ਇਕ ਪੈਕੇਜ ਨੂੰ ਲੈ ਕੇ ਆਇਆ ਹੈ। ਇਸ ਦਾ ਨਾਂ Mata Vaishnodevi Devi Ex Varanasi ਹੈ। ਇਸ ਪੈਕੇਜ ਦੇ ਤਹਿਤ ਟ੍ਰੇਨ ਦੇ ਜ਼ਰੀਏ ਮਾਤਾ ਵੈਸ਼ਨੋ ਦੇਵੀ ਜਾ ਸਕਦੇ ਹੋ।National21 days ago
-
ਚੀਨ 'ਚ ਫਸੇ 39 ਭਾਰਤੀਆਂ ਲਈ ਤਲਖ ਰਿਸ਼ਤੇ ਨਹੀਂ ਰੁਕਾਵਟਚੀਨ ਨੇ ਕਿਹਾ ਕਿ ਚੀਨੀ ਬੰਦਰਗਾਹਾਂ 'ਤੇ ਖੜ੍ਹੇ ਦੋ ਜਹਾਜ਼ਾਂ 'ਚ ਫਸੇ ਭਾਰਤੀ ਅਮਲੇ ਦੇ 39 ਮੈਂਬਰਾਂ ਦੀ ਸਥਿਤੀ ਨਾਲ ਉਨ੍ਹਾਂ ਦਾ ਕੋਈ ਲੈਣ-ਦੇਣ ਨਹੀਂ ਹੈ।World25 days ago
-
KBC 12 : ਹਾਕੀ ਨਾਲ ਜੁੜੇ ਇਸ ਸਵਾਲ ’ਤੇ ਅਟਕ ਗਏ ਆਈਜੀ ਪ੍ਰੀਤ ਮੋਹਨ ਸਿੰਘ, 25 ਲੱਖ ’ਤੇ ਛੱਡ ਦਿੱਤੀ ਗੇਮBollywood news, KBC 12 ਸੋਨੀ ਟੀਵੀ ਦੇ ਸਭ ਤੋਂ ਚਰਚਿਤ ਸ਼ੋਅ ’ਚੋ ਇਕ ‘ਕੌਣ ਬਣੇਗਾ ਕਰੋੜਪਤੀ 12’ ਦੀ ਹਾਟ ਸੀਟ ’ਤੇ 24 ਦਸੰਬਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਡੀਆਈਡੀ ਆਫਿਸਰ ਪ੍ਰੀਤ ਮੋਹਨ ਸਿੰਘ ਬੈਠੇ। ਪ੍ਰਤੀ ਮੋਹਨ, ਪੰਜਾਬ ਤੋਂ ਹਨ, ਪਰ ਫ਼ਿਲਹਾਲ ਉਹ ਹੈਦਰਾਬਾਦ ’ਚ ਪੋਸਟੇਡ ਹਨ। 54 ਸਾਲ ਦੇ ਪ੍ਰੀਤ ਮੋਹਨ 24 ਦਸੰਬਰ ਦੇ ਐਪੀਸੋਡ ’ਚ ਹਾਟ ਸੀਟ ’ਤੇ ਬੈਠਣ ਵਾਲੇ ਪਹਿਲੇ ਕੰਟੈਸਟੈਂਟ ਸੀ, ਜਿਨ੍ਹਾਂ ਨੇ ਫਾਸਟੇਸਟ ਫਿੰਗਰ ਫਰਸਟ ਦੇ ਸਵਾਲ ਦਾ ਸਭ ਤੋਂ ਤੇਜ਼ ਜਵਾਬ ਦਿੱਤਾ ਸੀ।Entertainment 26 days ago
-
ਟਰੰਪ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਵਧਾਉਣ ਲਈ ਪੀਐੱਮ ਮੋਦੀ ਨੂੰ ਕੀਤਾ ‘ਲੀਜਨ ਆਫ ਮੈਰਿਟ’ ਨਾਲ ਸਨਮਾਨਿਤਸੰਯੁਕਤ ਰਾਸ਼ਟਰ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਤੇ ਅਮਰੀਕਾ ਦੀ ਰਣਨੀਤਕ ਸਾਂਝੇਦਾਰੀਆਂ ਨੂੰ ਵਧਾਉਣ ’ਚ ਉਨ੍ਹਾਂ ਦੀ ਲੀਡਰਸ਼ਿਪ ਲਈ ਅਮਰੀਕਾ ਦੇ ਇਕ ਉੱਚ ਸਨਮਾਨ ‘ਲੀਜਨ ਆਫ ਮੈਰਿਟ ’ ਨਾਲ ਨਵਾਜ਼ਿਆ ਹੈ।World29 days ago
-
10 ਸਾਲ ਬਾਅਦ ਟੁੱਟਿਆ ਪੂਜਾ ਗੌਰ ਤੇ ਰਾਜ ਸਿੰਘ ਦਾ ਰਿਸ਼ਤਾ, ਅਦਕਾਰਾ ਨੇ ਲਿਖੀ ਇਮੋਸ਼ਨਲ ਪੋਸਟਕੁਝ ਦਿਨ ਪਹਿਲਾਂ ਟੀਵੀ ਦੀ ਮੋਸਟ ਫੇਮਸ ਤੇ ਫੇਵਰਟ ਜੋੜੀ ਰਿਤਵਿਕ ਧਨਜਨੀ ਤੇ ਆਸ਼ਾ ਨੇਗੀ ਦੇ ਬੇ੍ਰਕਅਪ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।Entertainment 1 month ago
-
ਭਾਰਤ-ਅਮਰੀਕਾ ਰਿਸ਼ਤੇਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ’ਚ ਭਾਰਤੀ ਮੀਡੀਆ ਦੇ ਨਾਲ-ਨਾਲ ਰਾਜਨੀਤੀ ਵਿਚ ਦਿਲਚਸਪੀ ਰੱਖਣ ਵਾਲੇ ਹਰੇਕ ਨਾਗਰਿਕ ਨੇ ਵੀ ਪੂਰੀ ਦਿਲਚਸਪੀ ਵਿਖਾਈ ਹੈ।Editorial1 month ago
-
ਪੀਐੱਮ ਮੋਦੀ-ਸ਼ਾਹ ਖ਼ਿਲਾਫ਼ 10 ਕਰੋੜ ਡਾਲਰ ਦਾ ਮੁਕਾਬਲਾ ਯੂਐੱਸ ਕੋਰਟ 'ਚ ਖਾਰਜ, ਧਾਰਾ 370 ਨਾਲ ਜੁੜਿਆ ਹੈ ਮਾਮਲਾNational news ਇਕ ਯੂਐੱਸ ਕੋਰਟ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਦੇ ਖ਼ਿਲਾਫ਼ ਦਾਇਰ 10 ਕਰੋੜ ਰੁਪਏ ਦਾ ਮੁਕਦਮਾ ਖਾਰਜ ਕਰ ਦਿੱਤਾ ਹੈ। ਇਹ ਮੁਕਦਮਾ ਇਕ ਕਸ਼ਮੀਰ ਅਲਗਾਵਵਾਦੀ ਖਾਲਿਸਤਾਨ ਸੰਗਠਨ ਤੇ ਦੋ ਸਹਿਯੋਗੀਆਂ ਦੁਆਰਾ ਦਾਇਰ ਕੀਤਾ ਗਿਆ ਸੀ।National1 month ago
-
ਪੰਜਾਬ ਦੀ ਕਿਸਾਨੀ ਨਾਲ ਜੁੜਿਆ ਹੈ ਸਮੁੱਚਾ ਵਰਗ-ਧਾਲੀਵਾਲਦੇਸ਼ ਦਾ ਅੰਨਦਾਤਾ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 17 ਦਿਨਾਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਧਰਨੇ ਦੇਣ ਲਈ ਮਜਬੂਰ ਹੈ ਪਰ ਭਾਜਪਾ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਪਰ ਸਰਕਾਰ ਨੂੰ ਇੱਕ ਦਿਨ ਕਿਸਾਨਾਂ ਦੇ ਇਸ ਅੰਦੋਲਨ ਅੱਗੇ ਗੋਡੇ ਟੇਕਣੇ ਹੀ ਪੈਣਗੇ।Punjab1 month ago
-
ਦੁਵੱਲੇ ਰਿਸ਼ਤਿਆਂ 'ਤੇ ਲਟਕਦੀ ਤਲਵਾਰਜੋਅ ਬਾਇਡਨ ਉਸ ਦੌਰ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ ਜਦ ਭਾਰਤ ਨੂੰ ਆਪਣੇ ਨਾਲ ਲਿਆਉਣ ਵਿਚ ਅਮਰੀਕਾ ਦੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਉਪਰਾਲੇ ਰੰਗ ਲਿਆਉਂਦੇ ਦਿਖਾਈ ਦੇ ਰਹੇ ਹਨ।Editorial1 month ago
-
'ਕਿਸਾਨਾਂ ਵਿਰੁੱਧ ਬਣਾਏ ਕਾਲੇ ਕਾਨੂੰਨ ਵਾਪਸ ਲਏ ਜਾਣ'ਬੇਗਮਪੁਰਾ ਟਾਈਗਰ ਫੋਰਸ ਵੱਲੋਂ ਜ਼ਿਲ੍ਹਾ ਇੰਚਾਰਜ ਵੀਰਪਾਲ ਅਤੇ ਜ਼ਿਲ੍ਹਾ ਜਰਨਲ ਸੈਕਟਬੇਗਮਪੁਰਾ ਟਾਈਗਰ ਫੋਰਸ ਵੱਲੋਂ ਜ਼ਿਲ੍ਹਾ ਇੰਚਾਰਜ ਵੀਰਪਾਲ ਅਤੇ ਜ਼ਿਲ੍ਹਾ ਜਰਨਲ ਸੈਕਟਬੇਗਮਪੁਰਾ ਟਾਈਗਰ ਫੋਰਸ ਵੱਲੋਂ ਜ਼ਿਲ੍ਹਾ ਇੰਚਾਰਜ ਵੀਰਪਾਲ ਅਤੇ ਜ਼ਿਲ੍ਹਾ ਜਰਨਲ ਸੈਕਟਬੇਗਮਪੁਰਾ ਟਾਈਗਰ ਫੋਰਸ ਵੱਲੋਂ ਜ਼ਿਲ੍ਹਾ ਇੰਚਾਰਜ ਵੀਰਪਾਲ ਅਤੇ ਜ਼ਿਲ੍ਹਾ ਜਰਨਲ ਸੈਕਟPunjab1 month ago
-
Book Review : ਜ਼ਿੰਦਗੀ ਨਾਲ ਜੁੜੇ ਸਰੋਕਾਰਾਂ ਨੂੰ ਰੂਬਰੂ ਕਰਵਾਉਂਦੀ ਹੈ ਕਿਤਾਬ 'ਚਾਨਣ ਕਣੀਆਂ''ਚਾਨਣ ਕਣੀਆਂ' ਨਰਿੰਦਰ ਸਿੰਘ ਦੀ ਅਜਿਹੀ ਪੁਸਤਕ ਹੈ ਜਿਸ ਵਿਚੋਂ ਉਨ੍ਹਾਂ ਸਾਰੇ ਹੀ ਵਿਸ਼ਿਆਂ ਨੂੰ ਸਿਰਜਣਾ ਦਾ ਆਧਾਰ ਬਣਾਇਆ ਗਿਆ, ਜਿਨ੍ਹਾਂ ਨਾਲ ਅਜੋਕੀ ਜ਼ਿੰਦਗੀ ਜੂਝ ਰਹੀ ਹੈ। ਲੇਖਕ ਨੇ ਜ਼ਿੰਦਗੀ ਨਾਲ ਜੁੜੇ ਇਨ੍ਹਾਂ ਸਾਰੇ ਸਰੋਕਾਰਾਂ ਨੂੰ ਪਾਠਕਾਂ ਦੇ ਰੂਬਰੂ ਕਰਦਿਆਂ ਆਪਣੀ ਫ਼ਿਕਰਮੰਦੀ ਦਾ ਇਜ਼ਹਾਰ ਕੀਤਾ ਹੈ।Lifestyle1 month ago
-
ਗੁਰੂ ਨਾਨਕ ਦੀ ਲੋਕ ਸੰਪਰਕ ਸ਼ੈਲੀਗੱਲ ਕੁਝ ਵਰ੍ਹੇ ਪੁਰਾਣੀ ਹੈ। ਇਕ ਦਿਨ ਮੈਂ ਆਪਣੀ ਬੇਟੀ ਦਿਲਬਾਗ ਕੌਰ ਨਾਲ ਡਾ. ਰੂਪ ਸਿੰਘ ਜੀ (ਉਦੋਂ ਐਡੀਟਰ ਰਸਾਲਾ ਗੁਰਮਤਿ ਪ੍ਰਕਾਸ਼) ਨੂੰ ਮਿਲਣ ਉਨ੍ਹਾਂ ਦੇ ਦਫ਼ਤਰ ਗਿਆ ਸੀ...Editorial1 month ago
-
ਖੇਤੀ ਸਬੰਧੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ-ਮਜ਼ਦੂਰਾਂ ਕੀਤੀ ਚਰਚਾਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਹੀ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਰੱਦਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਹੀ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਰੱਦਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਹੀ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਰੱਦPunjab1 month ago
-
ਚੀਨ ਨੇ ਬਾਇਡਨ 'ਤੇ ਕੀਤੀ ਟਿੱਪਣੀ, ਕਿਹਾ- ਇਕ ਕਮਜ਼ੋਰ ਯੂਐੱਸ ਰਾਸ਼ਟਰਪਤੀ ਨਾਲ ਨਹੀਂ ਹੋ ਸਕਦੇ ਚੰਗੇ ਸਬੰਧ, ਜਾਣੋ ਕਿਉਂਚੀਨੀ ਸਲਾਹਕਾਰ Zheng Yongshi ਨੇ ਕਿਹਾ ਕਿ ਨਿਸ਼ਚਿਤ ਰੂਪ ਨਾ ਜੋਅ ਬਾਇਡਨ ਅਮਰੀਕਾ ਦੇ ਸਭ ਤੋਂ ਕਮਜ਼ੋਰ ਰਾਸ਼ਟਰਪਤੀ ਹਨ। ਉਨ੍ਹਾਂ ਨੇ ਘਰੇਲੂ ਤੇ ਰਾਜਨੀਤਕ ਮੋਰਚੇ 'ਤੇ ਕਈ ਚੁਣੌਤੀਆਂ ...World1 month ago
-
Locusts in wheat : ਕਣਕ 'ਚ ਗੁਲਾਬੀ ਸੁੰਡੀ ਦੀ ਸਰਵਪੱਖੀ ਰੋਕਥਾਮਕਣਕ ਉੱਪਰ ਇਹ ਸੁੰਡੀ ਚਾਰ ਅਵਸਥਾਵਾਂ, ਆਂਡਾ, ਸੁੰਡੀ, ਪਿਊਪਾ ਅਤੇ ਪਤੰਗਾ ਵਿਚ ਆਪਣਾ ਜੀਵਨ ਚੱਕਰ ਪੂਰਾ ਕਰਦੀ ਹੈ। ਬਾਲਗ ਮਾਦਾ 120 ਤੋਂ 348 ਆਂਡੇ ਪੱਤਿਆਂ ਦੇ ਹੇਠਲੇ ਪਾਸੇ ਦਿੰਦੀ ਹੈ। ਇਹ ਆਂਡੇ 7-10 ਦਿਨ ਬਾਅਦ ਸੁੰਡੀ 'ਚ ਤਬਦੀਲ ਹੋ ਜਾਂਦੇ ਹਨ। ਇਹ ਕੀੜਾ ਸੁੰਡੀ ਦੀ ਅਵਸਥਾ ਵਿਚ ਸਭ ਤੋਂ ਵਧੇਰੇ ਸਮਾਂ ਰਹਿੰਦਾ ਹੈ।Agriculture1 month ago