register
-
CBI ਨੇ ਫੇਸਬੁੱਕ ਦਾ ਡਾਟਾ ਚੋਰੀ ਕਰਨ ਦੇ ਦੋਸ਼ ’ਚ ਕੈਂਬਿ੍ਰਜ਼ ਐਨਾਲਿਟਿਕਾ ਖ਼ਿਲਾਫ਼ ਕੇਸ ਦਰਜ ਕੀਤਾਅਧਿਕਾਰੀਆਂ ਨੇ ਕਿਹਾ ਕਿ ਕੰਪਨੀ ਨੇ ਇਸਤੋਂ ਬਾਅਦ ਕੈਂਬਿ੍ਰਜ਼ ਐਨਾਲਿਟਿਕਾ ਦੇ ਨਾਲ ਇਕ ਅਪਰਾਧਿਕ ਸਾਜਿਸ਼ ਰਚੀ ਅਤੇ ਵਿਵਸਾਇਕ ਉਦੇਸ਼ਾਂ ਲਈ ਡਾਟਾ ਦੇ ਇਸਤੇਮਾਲ ਦੀ ਮਨਜ਼ੂਰੀ ਦੁਆਰਾ ਐਪ ਦਾ ਉਪਯੋਗ ਕਰਕੇ ਇਕੱਠੇ ਕੀਤੇ ਅੰਕੜਿਆਂ ਨੂੰ ਬਚਾਉਣ ਤੋਂ ਬਾਅਦ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ।National22 hours ago
-
ਨਾਜਾਇਜ਼ ਸ਼ਰਾਬ ਬਰਾਮਦ, 3 ਨਾਮਜ਼ਦ, ਇਕ ਕਾਬੂਥਾਣਾ ਕੋਤਵਾਲੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 'ਚੋਂ ਇਕ ਨੂੰ ਕਾਬੂ ਕਰ ਲਿਆ ਗਿਆ ਹੈ।Punjab4 days ago
-
ਸ਼ੈਲਰ 'ਚ ਚੈਕਿੰਗ ਲਈ ਆਏ ਐੱਫਸੀਆਈ ਅਮਲੇ ਦੀ ਕੁੱਟਮਾਰ,ਸ਼ੈਲਰ ਮਾਲਕ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀਸ਼ੈਲਰ ਵਿਚ ਚੈਕਿੰਗ ਲਈ ਆਏ ਸਟਾਫ ਨੂੰ ਘੇਰ ਕੇ ਸ਼ੈਲਰ ਮਾਲਕਾਂ ਨੇ ਕੁੱਟਮਾਰ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਦੋ ਜਣਿਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ।Punjab4 days ago
-
Cricket News : ਬੁਰੇ ਫਸੇ ਪਾਕਿ ਕ੍ਰਿਕਟ ਕਪਤਾਨ ਬਾਬਰ ਆਜ਼ਮ, ਜਿਨਸੀ ਸ਼ੋਸ਼ਣ ਕੇਸ 'ਚ FIR ਦਰਜਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ (Babar Azam) ਇਕ ਨਵੀਂ ਮੁਸੀਬਤ 'ਚ ਫਸ ਗਏ ਹਨ। ਆਜ਼ਮ ਖ਼ਿਲਾਫ਼ ਗੰਭੀਰ ਮਾਮਲਿਆਂ 'ਚ ਐੱਫਆਈਆਰ ਦਰਜ ਕਰਵਾਈ ਗਈ ਹੈ। ਲਾਹੌਰ ਦੇ ਸੈਸ਼ਨ ਕੋਰਟ ਨੇ ਸਥਾਨਕ ਪੁਲਿਸ ਨੂੰ ਪਾਕਿਸਤਾਨੀ ਕ੍ਰਿਕਟ ਕਪਤਾਨ ਬਾਬਰ ਆਜ਼ਮ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਦਾ ਹੁਕਮ ਦਿੱਤਾ ਸੀ।Cricket7 days ago
-
ਰੂਸ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਦਸਤਕ, ਸਰਕਾਰ ਦੀ ਨੀਂਦ ਉੱਡੀ, ਸੰਕ੍ਰਮਿਤਾਂ ਦੀ ਗਿਣਤੀ 3,401,954 ਤੋਂ ਪਾਰਦੱਸ ਦੇਈਏ ਕਿ ਕੋਰੋਨਾ ਵਾਇਰਸ ਨੂੰ ਨਵਾਂ ਵੇਰੀਐਂਟ ਦਸੰਬਰ ’ਚ ਬਿ੍ਰਟੇਨ ’ਚ ਪਾਇਆ ਗਿਆ ਸੀ। ਉਧਰ, ਸ਼ਿਨਹੁਆ ਨਿਊਜ਼ ਏਜੰਸੀ ਨੇ ਦੱਸਿਆ ਕਿ ਬੀਤੇ ਦਿਨ ਕੋਰੋਨਾ ਦੇ 22,815 ਮਾਮਲੇ ਸਾਹਮਣੇ ਆਏ ਹਨ। ਇਸਦੇ ਨਾਲ ਦੇਸ਼ ’ਚ ਕੋਰੋਨਾ ਸੰਕ੍ਰਮਿਤਾਂ ਦੀ ਸੰਖਿਆ 3,401,954 ਦੇ ਪਾਰ ਪਹੁੰਚ ਗਈ ਹੈ।World12 days ago
-
ਦੋਸ਼ : ਨਵ-ਵਿਆਹੁਤਾ ਨੂੰ ਧੋਖਾ ਦੇ ਕੇ ਐੱਨਆਰਆਈ ਇਟਲੀ ਭੱਜਿਆਵਿਆਹ ਤੋਂ ਇਕ ਮਹੀਨੇ ਬਾਅਦ ਹੀ ਪਤੀ ਆਪਣੀ ਪਤਨੀ ਨੂੰ ਛੱਡ ਕੇ ਵਿਦੇਸ਼ ਭੱਜ ਗਿਆ। ਪਿੱਛੋਂ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰ ਕੇ ਵਿਆਹੁਤਾ ਨੂੰ ਘਰੋਂ ਕੱਢ ਦਿੱਤਾ। ਇਹ ਦੋਸ਼ ਲਾਏ ਹਨ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਬਟਾਲਾ ਪਿੰਡ ਢਡਿਆਲਾ ਨੱਤ ਦੀ ਰਹਿਣ ਵਾਲੀ ਗੁਰਬੀਰ ਕੌਰ ਨੇ।Punjab12 days ago
-
ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਤੁਲਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੇ ਗਏ ਜ਼ਫ਼ਰਨਾਮਾ ਸਾਹਿਬ ਨਾਲ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਖ਼ਿਲਾਫ਼ ਬਠਿੰਡਾ ਪੁਲਿਸ ਨੇ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।Punjab13 days ago
-
ਕੰਸਟਰਕਸ਼ਨ ਕੰਪਨੀ ਖ਼ਿਲਾਫ਼ 4736 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਮਾਮਲਾ ਦਰਜਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਨਾਲ ਲਗਪਗ 4736 ਕਰੋੜ ਰੁਪਏ ਦੀ ਧੋਖਾਧੜੀ ਦੇ ਸਿਲਸਿਲੇ 'ਚ ਸੀਬੀਆਈ ਨੇ ਹੈਦਰਾਬਾਦ ਸਥਿਤ ਕੰਸਟਰਕਸ਼ਨ ਕੰਪਨੀ ਕੋਸਟਲ ਪ੍ਰਰਾਜੈਕਟਸ ਲਿਮਟਡ ਤੇ ਉਸ ਦੇ ਨਿਰਦੇਸ਼ਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।National13 days ago
-
ਮਾਮੂਲੀ ਤਕਰਾਰ 'ਚ ਨੌਜਵਾਨ ਦਾ ਕਤਲ, ਚਾਰ ਖ਼ਿਲਾਫ਼ ਮਾਮਲਾ ਦਰਜਪਿੰਡ ਸਿੰਘ ਪੁਰਾ ਵਿਖੇ ਮਾਮੂਲੀ ਤਕਰਾਰ ਦੌਰਾਨ ਹੋਏ ਝਗੜੇ ਵਿਚ ਇਕ ਨੌਜਵਾਨ ਦਾ ਕਤਲ ਹੋ ਗਿਆ ਹੈ...Punjab16 days ago
-
Sohail Khan, ਉਨ੍ਹਾਂ ਦੋ ਬੇਟੇ ਨਿਰਵਾਣ ਤੇ ਭਰਾ ਅਰਬਾਜ਼ ਖ਼ਾਨ ਖ਼ਿਲਾਫ਼ BMC ਨੇ ਦਰਜ ਕੀਤੀ ਐੱਫਆਈਆਰBollywood news ਫਿਲਮ ਅਭਿਨੇਤਾ ਸੋਹੇਲ ਖ਼ਾਨ, ਉਨ੍ਹਾਂ ਦੇ ਬੇਟੇ ਨਿਰਵਾਣ ਤੇ ਉਨ੍ਹਾਂ ਦੇ ਭਰਾ ਅਰਬਾਜ਼ ਖ਼ਾਨ ਖ਼ਿਲਾਫ਼ ਬੀਐੱਮਸੀ ਨੇ ਐੱਫਆਈਆਰ ਦਰਜ ਕੀਤੀ ਹੈ। ਤਿੰਨਾਂ ’ਤੇ ਕੋਵਿਡ-19 ਦੇ ਨਿਯਮਾਂ ਦੇ ਉਲੰਘਣ ਦਾ ਦੋਸ਼ ਹੈ। ਮਾਮਲਾ ਪਿਛਲੇ ਸਾਲ ਦਸੰਬਰ ਹੈ।Entertainment 17 days ago
-
RSS ਹੈੱਡਕੁਆਰਟਰ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਕਿਸਾਨ ਆਗੂ ਖ਼ਿਲਾਫ਼ ਬੈਤੁਲ 'ਚ ਕੇਸ ਦਰਜNational news ਦਿੱਲੀ ਦੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਮਹਾਰਾਸ਼ਟਰ ਦੇ ਕਿਸਾਨ ਨੇਤਾ ਅਰੁਣ ਬਨਕਰ ’ਤੇ ਨਾਗਪੁਰ ਦੇ ਆਰਐੱਸਐੱਸ ਹੈਡਕੁਆਟਰ ਤੇ ਮੋਹਨ ਭਾਗਵਤ ਨੂੰ ਉੱਡਾ ਦੇਣ ਦਾ ਵਿਵਾਦਿਤ ਬਿਆਨ ਦੇਣ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।National18 days ago
-
ਪਾਕਿ 'ਚ ਮੰਦਰ ਤੋੜਨ ਵਾਲੇ 45 ਹੋਰ ਗਿ੍ਫ਼ਤਾਰ, 350 ਅਣਪਛਾਤੇ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜਪਾਕਿਸਤਾਨ ਵਿਚ ਮੰਦਰ ਤੋੜਨ ਅਤੇ ਅਗਜ਼ਨੀ ਦੀ ਘਟਨਾ ਵਿਚ ਇਮਰਾਨ ਸਰਕਾਰ ਆਪਣੀ ਸਾਖ ਸਾਫ਼ ਕਰਨ ਦਾ ਯਤਨ ਕਰ ਰਹੀ ਹੈ।World19 days ago
-
ਸਰਕਾਰ ਨਾਲ ਵਪਾਰ ਕਰਨ ਦੇ ਚਾਹਵਾਨ ਇਥੇ ਕਰਾਉਣ ਰਜਿਸਟ੍ਰੇਸ਼ਨ, ਜਾਣੋ ਇਸ ਸਰਕਾਰੀ ਸਕੀਮ ਬਾਰੇਸਰਕਾਰ ਨਾਲ ਵਪਾਰ ਕਰਨ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਤੁਸੀਂ ਸਰਕਾਰ ਨਾਲ ਬਿਜਨੈਸ ਕਰਨ ਲਈ ਕੇਂਦਰ ਸਰਕਾਰ ਦੀ ਗਵਰਨਮੈਂਟ ਈ ਮਾਰਕਿਟਪਲੇਸ ’ਤੇ ਰਜਿਸਟਰਡ ਹੋ ਗੇ ਸਕਾਰ ਨਾਲ ਵਪਾਰ ਕਰ ਸਕਦੇ ਹੋ। ਇਸ ਪੋਰਟਲ ’ਤੇ ਸਾਰੀ ਖਰੀਦਦਾਰੀ ਆਨਲਾਈਨ ਹੋਵੇਗੀ।Business20 days ago
-
ਸਾਬਕਾ ਅਕਾਲੀ ਸਰਪੰਚ ਮਿ੍ਤਕ ਦਲਬੀਰ ਸਿੰਘ ਦੇ ਪਰਿਵਾਰ ਖ਼ਿਲਾਫ਼ ਕੇਸ ਦਰਜਸਾਲ 2019 'ਚ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਵਾਸੀ ਪਿੰਡ ਢਿੱਲਵਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।Punjab21 days ago
-
ਆਸਟਰੀਆ ਬਣਿਆ ਯੂਰਪ ਦਾ ਪਹਿਲਾ ਦੇਸ਼ ਜਿੱਥੇ ਸਿੱਖ ਧਰਮ ਹੋਇਆ ਰਜਿਸਟਰਡਸਿੱਖ ਸੰਗਤ ’ਚ ਉਦੋਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਯੂਰਪ ਦੇ ਸਨੁੱਖੇ ਦੇਸ਼ ਆਸਟਰੀਆ ’ਚ ਸਿੱਖ ਧਰਮ ਆਸਟਰੀਆ ਦੀ ਸਿੱਖ ਨੌਜਵਾਨ ਸਭਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਰਜਿਸਟਰਡ ਹੋ ਗਿਆ ਹੈ।World23 days ago
-
ਪੁਤਿਨ ਵਿਰੋਧੀ ਨਵੇਲਨੀ ਨੂੰ ਘੇਰਨ ਲੱਗੀ ਸਰਕਾਰ, ਦਰਜ ਕੀਤੇ ਗਏ ਨਵੇਂ ਅਪਰਾਧਿਕ ਮਾਮਲੇਰੂਸ ’ਚ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਵਿਰੋਧੀ ਆਗੂ ਅਲੇਕਸਾਈ ਨਵੇਲਨੀ ’ਤੇ ਰੂਸੀ ਜਾਂਚ ਏਜੰਸੀਆਂ ਨੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਖ਼ਿਲਾਫ਼ ਧੋਖਾਧੜੀ ਦੇ ਨਵੇਂ ਮਾਮਲੇ ਦਰਜ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।World24 days ago
-
ਬੱਚਿਆਂ ਦੀ ਭਲਾਈ ਲਈ ਕੰਮ ਕਰ ਰਹੇ ਸੰਗਠਨ 31 ਤਕ ਕਰਵਾਉਣ ਰਜਿਸਟ੍ਰੇਸ਼ਨ : ਡੀਸੀਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜਵੰਦ ਬੱਚਿਆਂ ਨੂੰ ਉਨ੍ਹਾਂ ਦੀ ਸੁਰੱਖਿਆ ਅਤੇ ਦੇਖਭਾਲ ਲਈ ਮੁਫ਼ਤ ਰਿਹਾਇਸ਼, ਭੋਜਨ, ਸਿੱਖਿਆ ਅਤੇ ਡਾਕਟਰੀ ਸਹੂਲਤਾਂ ਪ੍ਰਦਾਨ ਕਰਨ ਵਾਲੇ ਕਿਸੇ ਵੀ ਗ਼ੈਰ-ਸਰਕਾਰੀ ਸੰਗਠਨ (ਐੱਨਜੀਓ) ਦੀ ਰਜਿਸਟ੍ਰੇਸ਼ਨ ਲਾਜ਼ਮੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਇਨ੍ਹਾਂ ਸੰਗਠਨਾਂ ਨੂੰ ਜੁਵੇਨਾਈਲ ਜਸਟਿਸ (ਕੇਅਰ ਐਂਡ ਪ੍ਰਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਦੀ ਧਾਰਾ 41 (1) ਤਹਿਤ ਆਪਣਾ ਨਾਮ ਦਰਜ ਕਰਵਾਉਣਾ ਜ਼ਰੂਰੀ ਹੈ। ਜੇਕਰ ਕੋਈPunjab25 days ago
-
ਦੋ ਧਿਰਾਂ ਭਿੜੀਆਂ, ਕਈ ਗੰਭੀਰ ਜ਼ਖ਼ਮੀਪੁਲਿਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਛੋੜੀਆਂ ਬੇਟ ਵਿਚ ਈਸਾਈ ਭਾਈਚਾਰੇ ਦੀਆਂ ਦੋ ਧਿਰਾਂ ਪਿੰਡ ਦੀ ਚਰਚ 'ਚ ਬੰਦਗੀ ਨੂੰ ਲੈ ਕੇ ਬੀਤੇ ਦਿਨ ਆਪਸ ਵਿਚ ਭਿੜ ਗਈਆਂ।Punjab25 days ago
-
ਭਾਜਪਾ ਵਰਕਰਾਂ ਦੇ ਸਮਾਗਮ ’ਚ ਭੰਨਤੋੜ ਕਰਨ ਵਾਲੇ 40 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜਸ਼ੁੱਕਰਵਾਰ ਨੂੰ ਬਠਿੰਡਾ ’ਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਜਨਮ ਦਿਨ ਮਨਾ ਰਹੇ ਭਾਜਪਾ ਵਰਕਰਾਂ ਦੇ ਸਮਾਗਮ ’ਚ ਹਮਲਾ ਕਰਨ ਤੇ ਟੈਂਟ, ਕੁਰਸੀਆਂ ਆਦਿ ਸਮਾਨ ਦੀ ਤੋੜ, ਫ਼ੋੜ ਕਰਨ ਦੇ ਦੋਸ਼ ਹੇਠ ਪੁਲਿਸ ਨੇ 40 ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਪਰਚਾ ਦਰਜ ਕੀਤਾ ਹੈ।Punjab26 days ago
-
ਸਿੱਖ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਆਸਟਰੀਆ 'ਚ ਸਿੱਖ ਧਰਮ ਰਜਿਸਟਰਡ, ਅਜਿਹਾ ਕਰਨ ਵਾਲਾ ਯੂਰਪ ਦਾ ਪਹਿਲਾ ਦੇਸ਼ ਬਣਿਆਦਸਮੇਸ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਦੁਨੀਆ ਭਰ 'ਚ ਖਾਲਸਾ ਪੰਥ ਦਾ ਨਿਸ਼ਾਨ ਸਾਹਿਬ ਝੁਲਾ ਰਿਹਾ ਹੈ। ਇਸ ਕਾਰਵਾਈ 'ਚ ਸਿੱਖ ਸੰਗਤ ਲਈ ਖੁਸ਼ੀ ਦੀ ਵੱਡੀ ਖ਼ਬਰ ਉਦੋਂ ਆਈ ਜਦੋਂ ਯੂਰਪ ਦੇ ਸਨੁੱਖੇ ਦੇਸ਼ ਆਸਟਰੀਆ 'ਚ ਸਾਡਾ ਮਹਾਨ ਸਿੱਖ ਧਰਮ ਆਸਟਰੀਆ ਦੀ ਸਿੱਖ ਨੌਜਵਾਨ ਸਭਾ ਦੀਆਂ ਅਣਥੱਕ ਕੋਸ਼ਿਸ਼ਾਂ ਸਦਕੇ ਰਜਿਸਟਰਡ ਹੋ ਗਿਆ ਹੈ।World27 days ago