Tractor Rally in Delhi: ਬੇਹੱਦ ਖ਼ੌਫ਼ਨਾਕ ਸੀ ਲਾਲ ਕਿਲ੍ਹੇ ਦਾ ਮੰਜ਼ਰ, ਖਾਈ 'ਚ ਛਾਲ ਮਾਰ ਕੇ ਸੁਰੱਖਿਆ ਮੁਲਾਜ਼ਮਾਂ ਨੇ ਬਚਾਈ ਜਾਨ, ਦੇਖੋ Video
ਸਾ ਦੌਰਾਨ ਲਾਲ ਕਿਲ੍ਹੇ ਦਾ ਮੰਜ਼ਰ ਬੇਹੱਦ ਖੌਫ਼ਨਾਕ ਤੇ ਦਹਿਸ਼ਤ ਨਾਲ ਭਰ ਦੇਣ ਵਾਲਾ ਸੀ। ਇਕ ਪਾਸੇ ਲਾਠੀ ਡੰਡੇ ਤੇ ਤਲਵਾਰਾਂ ਨਾਲ ਲੈਸ ਹਿੰਸਕ ਪੁਲਿਸ ਮੁਲਾਜ਼ਮਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ, ਉੱਥੇ ਦੂਜੇ ਪਾਸੇ 20 ਫੀਟ ਡੂੰਘੀ ਖਾਈ, ਮੌਤ ਨੂੰ ਦਾਵਤ ਦੇ ਰਹੀ ਸੀ।
National2 months ago