reached
-
ਪਾਕਿਸਤਾਨ ਤੋਂ ਕਈ ਸਾਲਾਂ ਬਾਅਦ ਜ਼ਾਇਰੀਨ ਜਥਾ ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾਮੁਸਲਮਾਨ ਭਾਈਚਾਰੇ ਦੇ ਗੁਰੂ ਨਿਜ਼ਾਮੂਦੀਨ ਔਲੀਆ ਦੀ ਦਰਗਾਹ ਦਿੱਲੀ ਵਿਖੇ ਮਨਾਏ ਜਾ ਰਹੇ ਸਾਲਾਨਾ ਉਰਸ ਵਿਚ ਸ਼ਿਰਕਤ ਕਰਨ ਲਈ ਅੱਜ ਗੁਆਂਢੀ ਮੁਲਕ ਪਾਕਿਸਤਾਨ ਤੋਂ ਜ਼ਾਇਰੀਨ ਜਥਾ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪੁੱਜਾ। ਭਾਰਤ ਪੁੱਜਣ 'ਤੇ ਇਸ ਜਥੇ ਦੇ ਮੈਂਬਰਾਂ ਦਾ ਦਰਗਾਹ ਨਿਜ਼ਾਮੂਦੀਨ ਔਲੀਆ ਦਿੱਲੀ ਦੇ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।Punjab13 hours ago
-
ਮੈਡੀਕਲ ਚੈੱਕਅੱਪ ਕੈਂਪ 'ਚ ਹਲਕਾ ਵਿਧਾਇਕ ਧੁੰਨ ਨੇ ਲਿਆ ਜਾਇਜ਼ਾਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਸੁੱਗਾ ਵਿਖੇ ਸਮਾਜ ਸੇਵੀ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਤਿੰਨ ਰੋਜ਼ਾ ਮੈਡੀਕਲ ਕੈਂਪ ਲਗਾਇਆ ਗਿਆ। ਮੈਡੀਕਲ ਕੈਂਪ ਸਿਹਤ ਮੇਲੇ ਦੌਰਾਨ ਵੱਖ-ਵੱਖ ਬਿਮਾਰੀਆਂ ਨਾਲ ਸਬੰਧਤ ਮਰੀਜ਼ਾਂ ਦੀ ਜਾਂਚ-ਪੜਤਾਲ ਕਰ ਕੇ ਮਰੀਜ਼ਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।Punjab18 hours ago
-
ਤਾਪਮਾਨ ਪੁੱਜਾ 47 ਡਿਗਰੀ ਆਂਗਣਵਾੜੀ ਸੈਂਟਰਾਂ ਦਾ ਨਹੀਂ ਬਦਲਿਆ ਸਮਾਂ : ਹਰਗੋਬਿੰਦ ਕੌਰਪੰਜਾਬ ਵਿਚ ਇਸ ਵੇਲੇ 47 ਡਿਗਰੀ ਤਕ ਤਾਪਮਾਨ ਚਲਾ ਗਿਆ ਹੈ। ਭਾਵੇਂ ਸਰਕਾਰ ਨੇ ਸਕੂਲਾਂ ਦਾ ਸਮਾਂ ਤਬਦੀਲ ਕਰ ਦਿੱਤਾ ਹੈ ਪਰ ਅਜੇ ਤਕ ਆਂਗਣਵਾੜੀ ਕੇਂਦਰਾਂ ਦੇ ਸਮੇਂ ਵਿਚ ਤਬਦੀਲੀ ਨਹੀਂ ਕੀਤੀ ਗਈ। ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਇਸ ਸਬੰਧੀ ਗੱਲ ਹੀ ਨਹੀਂ ਸੁਣ ਰਹੇ, ਜਦੋਂ ਕਿ ਉਨਾਂ੍ਹ ਨੂੰ ਕਈ ਵਾਰ ਮਿਲ ਕੇ ਮੰਗ ਪੱਤਰ ਦਿੱਤੇ ਗਏ ਹਨ। ਇਹ ਪ੍ਰਗਟਾਵਾ ਜਥੇਬੰਦੀ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕੀਤਾ।Punjab19 hours ago
-
ਜਨਤਕ ਜਥੇਬੰਦੀਆਂ ਨੇ ਵਿਧਾਇਕਾਂ ਤਕ ਪਹੁੰਚ ਦਾ ਮਿੱਥਿਆ ਟੀਚਾ : ਚੰਦਬਾਜਾਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਰੂਰਲ ਐੱਨਜੀਓ ਮੋਗਾ ਵੱਲੋ ਹਰਪ੍ਰਰੀਤ ਸਿੰਘ ਚਾਨਾ, ਫਰੀਦਕੋਟ : ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਰੂਰਲ ਐੱਨਜੀਓ ਮੋਗਾ ਵੱਲੋPunjab21 hours ago
-
ਪਾਕਿਸਤਾਨ ਤੋਂ ਕਈ ਸਾਲਾਂ ਬਾਅਦ ਜ਼ਹਿਰੀਨ ਜਥਾ ਅਟਾਰੀ ਸਰਹੱਦ ਰਸਤੇ ਭਾਰਤ ਪੁੱਜਾਮੁਸਲਮਾਨ ਭਾਈਚਾਰੇ ਦੇ ਗੁਰੂ ਨਿਜ਼ਾਮੂ ਦੀਨ ਔਲੀਆ ਦੀ ਦਰਗਾਹ ਦਿੱਲੀ ਵਿਖੇ ਮਨਾਏ ਜਾ ਰਹੇ ਸਾਲਾਨਾ ਉਰਸ ਵਿਚ ਸ਼ਿਰਕਤ ਕਰਨ ਲਈ ਅੱਜ ਗੁਆਂਢੀ ਮੁਲਕ ਪਾਕਿਸਤਾਨ ਤੋਂ ਜ਼ਹਿਰੀਨ ਮੁਸਲਮਾਨ ਜਥਾ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪੁੱਜਾ।Punjab1 day ago
-
ਮੌਸਮ ਵਿਭਾਗ ਦਾ ਅਲਰਟ: ਇਸ ਹਫ਼ਤੇ ਤਾਪਮਾਨ ਪਹੁੰਚ ਜਾਵੇਗਾ 47 ਡਿਗਰੀ ਤਕਪੱਛਮ ਤੋਂ ਆ ਰਹੀਆਂ ਗਰਮ ਹਵਾਵਾਂ ਨੇ ਜ਼ਿਲ੍ਹੇ 'ਚ ਗਰਮੀ ਵਧਾ ਦਿੱਤੀ ਹੈ। ਐਤਵਾਰ ਨੂੰ ਦੁਪਹਿਰ ਵੇਲੇ ਪਾਰਾ ਤੇਜ਼ੀ ਨਾਲ ਵਧਿਆ ਤੇ 44 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਕਾਰਨ ਜ਼ਿਲ੍ਹੇ 'ਚ ਪੈ ਰਹੀ ਕੜਾਕੇ ਦੀ ਗਰਮੀ ਦਾ ਅਸਰ ਸੜਕਾਂ 'ਤੇ ਵੀ ਦੇਖਣ ਨੂੰ ਮਿਲਿਆ ਹਾਲਾਂਕਿ ਸ਼ਾਮ 5 ਵਜੇ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ। ਪਰ ਆਉਣ ਵਾਲੇ ਦਿਨਾਂ 'ਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।Punjab1 day ago
-
ਕੁਦਰਤ ਦਾ ਕਰਫਿਊ; ਬਾਜ਼ਾਰ ਖਾਲੀ, ਸੜਕਾਂ ਸੁੰਨਸਾਨਹੀ ਗਰਮੀ ਸਾਰੇ ਰਿਕਾਰਡ ਤੋੜਦੀ ਜਾ ਰਹੀ ਹੈ। ਅੰਬਰੋਂ ਵਰ੍ਹਦੀ ਅੱਗ ਕਾਰਨ ਐਤਵਾਰ ਨੂੰ ਤਾਪਮਾਨ 46.8 ਡਿਗਰੀ ਤੱਕ ਪਹੁੰਚ ਗਿਆ। ਦਿਨ ਚੜ੍ਹਦਿਆਂ ਹੀ ਸ਼ਹਿਰ ਦੀਆਂ ਸੜਕਾਂ 'ਤੇ ਸੰਨਾਟਾ ਛਾ ਗਿਆ। ਬਾਜ਼ਾਰਾਂ 'ਚ ਭੀੜ ਨਾ ਮਾਤਰ ਦਿਸੀ। ਦੂਜੇ ਪਾਸੇ ਸਿਹਤ ਵਿਭਾਗ ਵੱਲੋਂ ਇਨਾਂ੍ਹ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕੰਮ ਤੋਂ ਘਰਾਂ ਤੋਂ ਬਾਹਰ ਨਾ ਨਿਕਲਣ। ਜ਼ਿਕਰਯੋਗ ਹੈ ਕਿ ਿPunjab1 day ago
-
ਬਠਿੰਡਾ ਦਾ ਤੰਦੂਰ ਵਾਂਗ ਤਪਿਆ, ਤਾਪਮਾਨ 45.5 ਡਿਗਰੀ ਸੈਲਸੀਅਸ ਤਕ ਪੁੱਜਾਤਾਪਮਾਨ ਜ਼ਿਆਦਾ ਵਧਣ ਤੋਂ ਬਾਅਦ ਬਠਿੰਡਾ ਤੰਦੂਰ ਵਾਂਗ ਤਪਣਾ ਸ਼ੁਰੂ ਹੋ ਗਿਆ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਤਕ ਪਹੁੰਚ ਗਿਆ ਹੈ ਤੇ ਅਗਲੇ ਦਿਨਾਂ ਵਿਚ ਇਕ ਤੋਂ ਦੋ ਡਿਗਰੀ ਸੈਲਸੀਅਸ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ।Punjab2 days ago
-
ਸਿੰਚਾਈ ਲਈ ਨਹਿਰਾਂ ਦੀਆਂ ਟੇਲਾਂ ਤਕ ਪੁੱਜੇਗਾ ਪੂਰਾ ਪਾਣੀ - ਜਿੰਪਾਜਲਾਲਾਬਾਦ ਵਿਖੇ ਪੁੱਜੇ ਪੰਜਾਬ ਦੇ ਮਾਲ, ਮੁੜ ਵਸੇਬਾ ਤੇ ਆਫ਼ਤ ਪ੍ਰਬੰਧਨ, ਜਲ ਸ਼ੋ੍ਤ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਹਮ ਸੰਕਰ ਜਿੰਪਾ ਨੇ ਆਖਿਆ ਹੈ ਕਿ ਨਹਿਰਾਂ ਦੀਆਂ ਟੇਲਾਂ ਤਕ ਕਿਸਾਨਾਂ ਨੂੰ ਪੂਰਾ ਪਾਣੀ ਪੁੱਜਦਾ ਕੀਤਾ ਜਾਵੇਗਾ।Punjab2 days ago
-
ਹਾਈਕੋਰਟ ਨੇ ਕਿਹਾ- ਜੇਕਰ ਪਤੀ-ਪਤਨੀ ਸਮਝੌਤਾ ਕਰਦੇ ਹਨ ਤਾਂ ਸਾਡਾ ਹੁਕਮ ਖਤਮ ਨਹੀਂ ਹੁੰਦਾਇਲਾਹਾਬਾਦ ਹਾਈਕੋਰਟ ਨੇ ਪਤੀ-ਪਤਨੀ ਦੇ ਝਗੜੇ ਅਤੇ ਫਿਰ ਬੱਚੇ ਦੀ ਕਸਟਡੀ ਦੇ ਮਾਮਲੇ 'ਚ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਪਤੀ-ਪਤਨੀ ਵਿਚਕਾਰ ਅਦਾਲਤ ਤੋਂ ਬਾਹਰ ਸਮਝੌਤਾ ਅਦਾਲਤ ਦੇ ਹੁਕਮਾਂ ਨੂੰ ਰੱਦ ਨਹੀਂ ਕਰਦਾ, ਜਦੋਂ ਤਕ ਅਦਾਲਤ ਦੀ ਮਨਜ਼ੂਰੀ ਪ੍ਰਾਪਤ ਨਹੀਂ ਕੀਤੀ ਜਾਂਦੀ।National3 days ago
-
ਵਿਧਾਨ ਸਭਾ ਸਪੀਕਰ ਸੰਧਵਾਂ ਨੇ ਪੁੱਿਛਆ ਵਿਧਾਇਕ ਕੋਟਲੀ ਦਾ ਹਾਲਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸੜਕ ਹਾਦਸੇ ਵਿਚ ਜ਼ਖਮੀ ਹੋਏ ਆਦਮਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦਾ ਹਾਲ ਜਾਣਨ ਲਈ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਰਾਮਾ ਮੰਡੀ ਸਥਿਤ ਜੌਹਲ ਹਸਪਤਾਲ ਪੁੱਜੇ। ਸਪੀਕਰ ਸੰਧਵਾਂ ਨੇ ਹਸਪਤਾਲ ਵਿਚ ਜ਼ੇਰੇ ਇਲਾਜ ਵਿਧਾਇਕ ਸੁਖਵਿੰਦਰ ਕੋਟਲੀ ਨਾਲ ਗੱਲਬਾਤ ਕੀਤੀ ਤੇ ਸਿਹਤ ਬਾਰੇ ਪੁੱਿਛਆ।Punjab3 days ago
-
ਧਰਨਿਆਂ ਤੋਂ ਬਗੈਰ ਸਰਕਾਰ ਦੇ ਕੰਨਾ 'ਚ ਨਹੀਂ ਪਹੁੰਚੀ ਆਵਾਜ਼ : ਪਰਗਟ ਸਿੰਘਪੰਜਾਬ ਅਤੇ ਪੰਜਾਬੀਆਂ ਨੂੰ ਜਦੋਂ ਵੀ ਆਪ ਦੇ ਹੱਕਾਂ ਲਈ ਸਰਕਾਰਾਂ ਦੇ ਕੰਨਾਂ 'ਚ ਆਵਾਜ਼ ਪਹੁੰਚਾਣੀ ਪੈਂਦੀ ਹੈ ਉਹ ਉਨਾਂ੍ਹ ਨੂੰ ਸੰਘਰਸ਼ ਦੇ ਰਾਹ ਤੇ ਤੁਰਨਾ ਪੈਂਦਾ ਹੈ ਪਿਛਲੇ ਸਮਿਆਂ 'ਚ ਸੰਘਰਸ਼ ਤੋਂ ਬਿਨਾਂ ਕਦੇ ਵੀ ਪੰਜਾਬੀਆਂ ਦੀ ਗੱਲ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਚਾਹੇPunjab4 days ago
-
ਸਰਕਾਰੀ ਸਮਾਰਟ ਸਕੂਲ ਮੰਡੀ ਅਮੀਨ ਗੰਜ ਰੋਸ਼ਨ ਭਵਿੱਖ ਦਾ ਸਬੂਤਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਡੀ ਅਮੀਨ ਗੰਜ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੰਜਾਬ ਵਿੱਚ ਸਿੱਖਿਆ ਖੇਤਰ ਦੇ ਰੌਸ਼ਨ ਭਵਿੱਖ ਦਾ ਸਬੂਤ ਹੈ। ਇਸ ਸਕੂਲ ਨੂੰ ਦੇਖਦਿਆਂ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦੇ ਉੱਚੇ ਮਿਆਰ ਦੀ ਕਹਾਣੀ ਬਿਆਨ ਹੁੰਦੀ ਹੈ।Punjab5 days ago
-
ਐਕਸ-ਰੇ ਫਿਲਮਾਂ ਆਉਣ ਤੋਂ ਬਾਅਦ ਮਰੀਜ਼ਾਂ ਨੇ ਲਿਆ ਸੁੱਖ ਦਾ ਸਾਹਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਸਿਵਲ ਹਸਪਤਾਲ 'ਚ ਮੰਗਲਵਾਰ ਨੂੰ ਐਕਸ-ਰੇ ਫਿਲਮਾਂ ਆਉਣ ਤੋਂ ਬਾਅਦ ਮਰੀਜ਼ਾਂ ਨੇ ਸੁੱਖ ਦਾ ਸਾਹ ਲਿਆ। ਹਸਪਤਾਲ 'ਚ ਐਕਸ-ਰੇ ਵਿਭਾਗ 'ਚ ਲੋਕਾਂ ਦੀ ਭੀੜ ਲੱਗੀ ਰਹੀ। ਉਥੇ ਹੀ ਪਿਛਲੇ ਤਿੰਨ ਦਿਨ ਤੋਂ ਐਕਸ-ਰੇ ਫਿਲਮ ਨਾ ਹੋਣ ਕਾਰਨ ਡਿਊਟੀ 'ਤੇ ਤਾਇਨਾਤ ਸਟਾਫ ਨੇ ਰਾਹਤ ਮਹਿਸੂਸ ਕੀਤੀ।Punjab6 days ago
-
ਸਰਕਾਰ ਤੱਕ ਪਹੁੰਚਿਆ ਨਾਜਾਇਜ਼ ਢਾਬੇ ਦਾ ਮਾਮਲਾ, ਕਿਸੇ ਵੇਲੇ ਵੀ ਹੋ ਸਕਦੀ ਹੈ ਵੱਡੀ ਕਾਰਵਾਈਜੰਗਲਾਤ ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ 'ਤੇ ਥਾਣਾ ਸਦਰ ਦੀ ਪੁਲਿਸ ਨੇ ਗੁਰਦਾਸਪੁਰ ਦੇ ਹਰਦੋਛੰਨੀ ਰੋਡ ਬਾਈਪਾਸ 'ਤੇ ਸਥਿਤ ਜਲਵਾ ਢਾਬੇ ਨੂੰ ਢਾਹੁਣ 'ਚ ਵਿਘਨ ਪਾਉਣ ਵਾਲੇ ਢਾਬਾ ਮਾਲਕ ਗੁਰਜੀਤ ਅਤੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।Punjab8 days ago
-
3 ਚਾਬੀਆਂ ਨਾਲ ਖੁੱਲ੍ਹਦੇ ਹਨ ਬਦਰੀਨਾਥ ਧਾਮ ਦੇ ਕਿਵਾੜ, ਕੁਆਰੀਆਂ ਕੁੜੀਆਂ ਤਿਆਰ ਕਰਦੀਆਂ ਹਨ ਪਵਿੱਤਰ ਅਸਥਾਨ ਦੇ ਕੱਪੜੇਬਦਰੀਨਾਥ ਧਾਮ ਹਿੰਦੂ ਧਰਮ ਦਾ ਮੁੱਖ ਤੀਰਥ ਸਥਾਨ ਹੈ। ਇਹ ਮੰਦਰ ਨੀਲਕੰਠ ਪਰਬਤ 'ਤੇ ਅਲਕਨੰਦਾ ਨਦੀ ਦੇ ਕੰਢੇ ਸਥਿਤ ਹੈ। ਮੰਦਿਰ ਸਿਰਫ਼ 6 ਮਹੀਨੇ ਹੀ ਖੁੱਲ੍ਹਾ ਰਹਿੰਦਾ ਹੈ। ਸਰਦੀਆਂ ਦੇ ਮੌਸਮ ਵਿੱਚ ਮੰਦਰ ਦੇ ਦਰਵਾਜ਼ੇ ਬੰਦ ਰਹਿੰਦੇ ਹਨ।National8 days ago
-
ਕੌਮੀ ਹਾਕੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪੁੱਜਾ ਪੰਜਾਬਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੰਜਾਬ ਨੇ ਸ਼ਨਿਚਰਵਾਰ ਗੋਆ ਵਿੱਚ ਖੇਡੀ ਜਾ ਰਹੀ 12ਵੀਂ ਹਾਕੀ ਇੰਡੀਆ ਪੁਰਸ਼ ਸਬ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਦਿੱਲੀ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਹਾਕੀ ਪੰਜਾਬ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਸ਼ਨਿਚਰਵਾਰ ਆਪਣੇ ਦੂਜੇ ਲੀਗ ਮੈਚ ਵਿੱਚ ਪੰਜਾਬ ਨੇ ਦਿੱਲੀ ਨੂੰ 8-0 ਨਾਲ ਹਰਾਇਆ।Punjab9 days ago
-
ਮਹਿੰਗਾਈ ਕਾਰਨ ਆਮ ਆਦਮੀ ਦੇ ਵਸੋਂ ਬਾਹਰ ਹੋ ਰਹੀਆਂ ਵਸਤਾਂ : ਢੋਸੀਵਾਲਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਦਾ ਹੋਰ ਕਚੂਮਰ ਕੱਢ ਦਿੱ ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਦਾ ਹੋਰ ਕਚੂਮਰ ਕੱਢ ਦਿੱPunjab9 days ago
-
ਸਕੂਲੀ ਬਸ ਹਾਦਸੇ ਦਾ ਸ਼ਿਕਾਰ ਹੋਏ ਬੱਚਿਆਂ ਦਾ ਹਾਲ ਜਾਨਣ ਲਈ ਪਹੁੰਚੇ ਲੋਧੀਨੰਗਲਬੁੱਧਵਾਰ ਵਾਲੇ ਦਿਨ ਇੱਕ ਕਿਸਾਨ ਵਲੋਂ ਨਾੜ ਅੱਗ ਲਾਈ ਗਈ, ਜਿਸ ਦੌਰਾਨ ਸਕੂਲ ਦੀ ਇੱਕ ਬੱਸ ਨੂੰ ਅਚਾਨਕ ਅੱਗ ਲਗ ਗਈ, ਜਿਸ ਦੌਰਾਨ ਬਸ 'ਚ ਸਵਾਰ 7 ਤੇ ਕਰੀਬ ਬਚੇ ਅੱਗ ਦੀ ਲਪੇਟ 'ਚ ਆਉਣ ਨਾਲ ਬੁਰੀ ਤਰਾਂ੍ਹ ਝੁਲਸ ਗਏ, ਜਿਹਨਾਂ੍ਹ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਬੱਚਿਆਂ ਦਾ ਹਾਲ ਜਾਨਣ ਲਈ ਸਾਬਕਾ ਵਿਧਾਇਕPunjab10 days ago
-
ਦੂਰ-ਦੁਰਾਡੇ ਤੋਂ ਬਗਲਾ ਮੁਖੀ ਧਾਮ ਮੰਦਰ 'ਚ ਸੰਗਤ ਹੋਈ ਨਤਮਸਤਕਬਗਲਾ ਮੁਖੀ ਧਾਮ ਸਰਹਾਲੀ ਰੋਡ ਪੱਟੀ ਵਿਖੇ ਚੱਲ ਰਹੇ ਸਮਾਗਮ ਵਿਚ ਵੀਰਵਾਰ ਨੂੰ ਰਮਨ ਸੂਦ, ਚਰਨਜੀਤ ਸੂਦ ਤੇ ਪਰਿਵਾਰ ਵੱਲੋਂ ਦੇਵ ਪੂਜਾ-ਅਰਚਨਾ ਕੀਤੀ ਗਈ। ਬਾਬਾ ਅਨੰਦਗਿਰੀ ਮਹਾਰਾਜ ਸੰਨਿਆਸ ਆਸ਼ਰਮ ਹਰੀ ਹਰ ਰੋਹੀ ਮੰਦਰ ਅਤੇ ਬਗਲਾ ਮੁਖੀ ਧਾਮ ਦੇ ਮਹੰਤ ਰਵੀ ਪੁਰੀ ਦੀ ਸਰਪ੍ਰਸਤੀ ਹੇਠ ਸ਼ੁਰੂ ਹੋਏ ਸਮਾਗਮ ਵਿਚ ਵੱਡੀPunjab11 days ago