reach
-
ਭਾਰਤੀ ਜਿਮਨਾਸਟ ਖਿਡਾਰੀਆਂ ਦੇ ਓਲੰਪਿਕ ਪੁੱਜਣ ਦੀ ਉਮੀਦ ਨੂੰ ਝਟਕਾਵਿਸ਼ਵ ਕੱਪ ਦੀ ਇਕ ਸੀਰੀਜ਼ ਦੇ ਰੱਦ ਹੋਣ ਨਾਲ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਸਮੇਤ ਹੋਰ ਭਾਰਤੀ ਜਿਮਨਾਸਟਾਂ ਦੀ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਪੁੱਜਣ ਦੀ ਉਮੀਦ ਲਗਪਗ ਖ਼ਤਮ ਹੋ ਗਈ ਹੈ। ਕੋਰੋਨਾ ਮਹਾਮਾਰੀ ਕਾਰਨ ਦੋ ਵਿਸ਼ਵ ਕੱਪ ਨੂੰ ਰੱਦ ਕਰ ਦਿੱਤਾ ਗਿਆ ਜਦਕਿ ਅੰਤਰਰਾਸ਼ਟਰੀ ਜਿਮਨਾਸਟਿਕ ਮਹਾਸੰਘ (ਐੱਫਆਈਜੀ) ਨੇ ਮਾਰਚ ਵਿਚ ਹੋਣ ਵਾਲੇ ਇਕ ਹੋਰ ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ।Sports2 days ago
-
Weather Report : ਪਠਾਨਕੋਟ 'ਚ 32 ਡਿਗਰੀ 'ਤੇ ਪੁੱਜਾ ਪਾਰਾ, ਲੁਧਿਆਣੇ 'ਚ 51 ਸਾਲ ਦਾ ਰਿਕਾਰਡ ਟੁੱਟਾਸੂਬੇ ਵਿਚ ਮੌਸਮ ਤਲਖ਼ ਤੇਵਰ ਦਿਖਾ ਰਿਹਾ ਹੈ। ਆਮ ਤੌਰ 'ਤੇ ਫਰਵਰੀ ਮਹੀਨੇ ਵਿਚ ਗੁਲਾਬੀ ਠੰਢ ਰਹਿੰਦੀ ਹੈ ਤੇ ਪਾਰਾ 22 ਤੋਂ 29 ਡਿਗਰੀ ਸੈਲਸੀਅਸ ਦਰਮਿਆਨ ਰਹਿੰਦਾ ਹੈ ਪਰ ਇਸ ਵਾਰ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਫਰਵਰੀ ਦੇ ਤੀਜੇ ਹਫ਼ਤੇ 'ਚ ਹੀ ਪਾਰਾ ਲਗਾਤਾਰ 30 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਚੱਲ ਰਿਹਾ ਹੈ ਜਿਸ ਨੂੰ ਦੇਖ ਦੇ ਵਿਗਿਆਨੀ ਵੀ ਹੈਰਾਨ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕੇ ਜੇ ਫਰਵਰੀ ਵਿਚ ਮੌਸਮ ਇਸ ਤਰ੍ਹਾਂ ਦੇ ਤਲਖ ਤੇਵਰ ਦਿਖਾ ਰਿਹਾ ਹੈ ਤਾਂ ਅੱਗੇ ਮਾਰਚ-ਅਪ੍ਰੈਲ ਵਿਚ ਕੀ ਹੋਵੇਗਾ।Punjab3 days ago
-
72ਵਾਂ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ : ਮੁੱਕੇਬਾਜ਼ ਨਵੀਨ ਬੂਰਾ ਨੇ ਸੈਮੀਫਾਈਨਲ 'ਚ ਪੁੱਜ ਕੇ ਮੈਡਲ ਕੀਤਾ ਪੱਕਾਨਵੀਨ ਬੂਰਾ ਨੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 72ਵੇਂ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਵਿਚ 69 ਕਿਲੋਗ੍ਰਾਮ ਦੇ ਸੈਮੀਫਾਈਨਲ ਵਿਚ ਪੁੱਜ ਕੇ ਮੈਡਲ ਪੱਕਾ ਕਰ ਲਿਆ ਜਦਕਿ ਮਨਜੀਤ ਸਿੰਘ (+91 ਕਿਲੋਗ੍ਰਾਮ) ਕੁਆਰਟਰ ਫਾਈਨਲ ਵਿਚ ਪੁੱਜ ਗਏ। ਬੂਰਾ ਨੇ ਬ੍ਰਾਜ਼ੀਲ ਦੇ ਏਰਾਵੀਓ ਐਡਸਨ ਨੂੰ 5-0 ਨਾਲ ਹਰਾਇਆ। ਦੂਜੇ ਪਾਸੇ ਮਨਜੀਤ ਨੇ ਆਇਰਲੈਂਡ ਦੇ ਜਾਇਟਿਸ ਲਿਸਿੰਸਕਾਸ ਨੂੰ ਪ੍ਰਰੀਕੁਆਰਟਰ ਫਾਈਨਲ ਵਿਚ ਮਾਤ ਦਿੱਤੀ।Sports3 days ago
-
ਐਡੀਲੇਡ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ : ਕੋਕੋ ਗਾਫ ਤੇ ਜਿਲ ਟਿਏਕਮੈਨ ਪੁੱਜੀਆਂ ਸੈਮੀਫਾਈਨਲ 'ਚਕੋਕੋ ਗਾਫ ਤੇ ਜਿਲ ਟਿਏਕਮੈਨ ਐਡੀਲੇਡ ਅੰਤਰਰਾਸ਼ਟਰੀ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪੁੱਜ ਗਈਆਂ। ਜਿਲ ਨੇ ਅਨਾਸਤਾਸੀਆ ਸੇਵਾਸਤੋਵਾ ਨੂੰ 6-4, 6-7, 7-5 ਨਾਲ ਹਰਾਇਆ। ਉਥੇ ਗਾਫ ਨੇ ਅਮਰੀਕਾ ਦੀ ਸ਼ੇਲਬੀ ਰੋਜਰਸ ਨੂੰ 2-6, 6-4, 6-4 ਨਾਲ ਮਾਤ ਦਿੱਤੀ। ਆਸਟ੍ਰੇਲੀਅਨ ਓਪਨ ਦੇ ਦੂਜੇ ਗੇੜ ਵਿਚ ਹਾਰਨ ਤੋਂ ਬਾਅਦ ਤੋਂ ਗਾਫ ਨੇ ਲਗਾਤਾਰ ਪੰਜ ਮੈਚ ਜਿੱਤੇ ਹਨ।Sports3 days ago
-
ਭਾਰਤੀ ਮੁੱਕੇਬਾਜ਼ ਦੀਪਕ ਕੁਮਾਰ 72ਵੇਂ ਸਟ੍ਰੇਂਡਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪੁੱਜੇਏਸ਼ਿਆਈ ਸਿਲਵਰ ਮੈਡਲ ਜੇਤੂ ਦੀਪਕ ਕੁਮਾਰ (52 ਕਿਲੋਗ੍ਰਾਮ) ਨੇ ਇਕਤਰਫ਼ਾ ਜਿੱਤ ਦਰਜ ਕਰ ਕੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 72ਵੇਂ ਸਟ੍ਰੇਂਡਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਇੰਡੀਆ ਓਪਨ 2019 ਦੇ ਗੋਲਡ ਮੈਡਲ ਜੇਤੂ ਦੀਪਕ ਨੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਕਜ਼ਾਕਿਸਤਾਨ ਦੇ ਓਲਜਾਸ ਬੇਨੀਆਜੋਵ ਨੂੰ 5-0 ਨਾਲ ਹਰਾ ਕੇ ਆਖ਼ਰੀ-ਅੱਠ ਵਿਚ ਥਾਂ ਬਣਾਈ।Sports5 days ago
-
VIDEO : ਹਰਿਆਣਾ ਤੋਂ ਚਲ ਕੇ ਗਾਜ਼ੀਪੁਰ ਬਾਰਡਰ ਪੁੱਜੀ 'ਹਾਈਟੈੱਕ ਝੌਪੜੀ', ਕਿਸਾਨ ਅੰਦੋਲਨ 'ਚ ਬਣੀ ਖਿੱਚ ਦਾ ਕੇਂਦਰਤਿੰਨੇ ਖੇਤੀ ਬਿੱਲਾਂ ਖ਼ਿਲਾਫ਼ ਦਿੱਲੀ-ਐਨਸੀਆਰ ਦੇ ਚੱਲਦਿਆਂ ਬਾਰਡਰ 'ਤੇ ਹਜ਼ਾਰਾਂ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਪ੍ਰਦਰਸ਼ਨਕਾਰੀ ਆਪਣੇ ਅੰਦੋਲਨ ਨੂੰ ਜ਼ਿੰਦਾ ਰੱਖਣ ਦੇ ਨਾਲ ਇਸ ਨੂੰ ਸਫ਼ਲ ਬਣਾਉਣ ਲਈ ਲਗਾਤਾਰ ਯਤਨ ਕਰ ਰਹੇ ਹਨ। ਇਸ ਦੌਰਾਨ ਸ਼ਨੀਵਾਰ ਨੂੰ ਹਰਿਆਣਾ ਰੋਹਤਕ ਜ਼ਿਲ੍ਹੇ ਤੋਂ ਚਲ ਕੇ ਆਈ ਝੌਪੜੀ ਲੋਕਾਂ ਨੂੰ ਬਹੁਤ ਆਕਰਸ਼ਿਤ ਕਰ ਰਹੀ ਹੈ।National8 days ago
-
Australian Open : ਜੋਕੋਵਿਕ ਫਾਈਨਲ 'ਚ, ਨੋਵਾਕ ਨੌਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ 'ਚ ਪੁੱਜੇਅੱਠ ਵਾਰ ਦੇ ਆਸਟ੍ਰੇਲੀਅਨ ਓਪਨ ਚੈਂਪੀਅਨ ਨੋਵਾਕ ਜੋਕੋਵਿਕ ਸਾਲ ਦੇ ਪਹਿਲੇ ਗਰੈਂਡ ਸਲੈਮ ਦੇ ਫਾਈਨਲ ਵਿਚ ਪੁੱਜ ਗਏ ਹਨ। 33 ਸਾਲਾ ਜੋਕੋਵਿਕ ਨੌਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਫਾਈਨਲ ਵਿਚ ਪੁੱਜੇ ਹਨ। ਆਪਣੇ 18ਵੇਂ ਗਰੈਂਡ ਸਲੈਮ ਖ਼ਿਤਾਬ ਤੋਂ ਸਿਰਫ਼ ਇਕ ਕਦਮ ਦੂਰ ਇਸ ਖਿਡਾਰੀ ਨੇ ਸੈਮੀਫਾਈਨਲ ਮੁਕਾਬਲੇ ਵਿਚ ਰੂਸ ਦੇ ਅਸਲਾਨ ਕਾਰਾਤਸੇਵ ਨੂੰ ਸਿੱਧੇ ਸੈੱਟਾਂ 'ਚ 6-3, 6-3, 6-2 ਨਾਲ ਹਰਾਇਆ ।Sports10 days ago
-
ਕਾਂਗਰਸ ਦੀ ਹੱਲਾਸ਼ੇਰੀ ਦੇ ਬਾਵਜੂਦ ਸ਼ਾਹਜਹਾਂਪੁਰ ਬਾਰਡਰ ’ਤੇ ਨਹੀਂ ਪਹੁੰਚ ਰਹੇ ਕਿਸਾਨਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਰਾਜਸਥਾਨ ’ਚ ਪੈਰ ਨਹੀਂ ਜਮਾ ਪਾ ਰਿਹਾ ਹੈ। ਰਾਜਸਥਾਨ ਦੀ ਕਾਂਗਰਸ ਸਰਕਾਰ ਦੀ ਹੱਲਾਸ਼ੇਰੀ ਦੇ ਬਾਵਜੂਦ ਕਿਸਾਨ ਅੰਦੋਲਨ ਨਾਲ ਨਹੀਂ ਜੁੜ ਰਹੇ ਹਨ। ਰਾਜਸਥਾਨ ਜਾਟ ਮਹਾਸਭਾ ਦੇ ਪ੍ਰਧਾਨ ਰਾਜਾਰਾਮ ਮੀਲ ਪਿਛਲੇ ਕਈ ਦਿਨਾਂ ਤੋਂ ਆਪਣੇ ਸਾਥੀਆਂ ਨਾਲ ਸ਼ਾਹਜਹਾਂਪੁਰ ਬਾਰਡਰ ’ਤੇ ਬੈਠੇ ਹਨ। ਸਰਕਾਰੀ ਹੱਲਾਸ਼ੇਰੀ ਦੇ ਬਾਵਜੂਦ ਗਿਣਤੀ ’ਚ ਲਗਾਤਾਰ ਕਮੀ ਆ ਰਹੀ ਹੈ।National12 days ago
-
ਚੰਡੀਗੜ੍ਹ ਤੋ ਪਿ੍ਰੰਟ ਹੋਈਆਂ ਆਰਸੀ ਦੀ ਪਹਿਲੀ ਡਾਕ ਪਹੁੰਚੀ ਜਲੰਧਰਆਰਟੀਏ ਦਫ਼ਤਰ ਜਲੰਧਰ 'ਚ ਰਜਿਸਟ੍ਰੇਸ਼ਨ ਸਰਟੀਫਿਕੇਟ ਤੇ ਲਾਇਸੈਂਸ ਪਿ੍ਰੰਟਿੰਗ ਦਾ ਸਾਰਾ ਕੰਮ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਵਿਖੇ ਸ਼ਿਫਟ ਕਰ ਦਿਤਾ ਗਿਆ ਸੀ ਅਤੇ ਹੁਣ ਪਿ੍ਰੰਟਿੰਗ ਦਾ ਸਾਰਾ ਕੰਮ ਚੰਡੀਗੜ੍ਹ 'ਚ ਹੀ ਕੀਤਾ ਜਾਵੇਗਾ ਅਤੇ ਪਿ੍ਰੰਟ ਕਰਨ ਤੋਂ ਬਾਅਦ ਡਾਕ ਰਾਹੀਂ ਜਲੰਧਰ ਭੇਜਿਆ ਜਾਵੇਗਾ। ਸ਼ਨਿਚਰਵਾਰ ਸਵੇਰੇ ਚੰਡੀਗੜ੍ਹ ਤੋਂ ਪਿ੍ਰੰਟ ਹੋ ਕੇ ਆਰਸੀ ਦੀ ਪਹਿਲੀ ਡਾਕ ਆਰਟੀਏ ਦਫ਼ਤਰ ਜਲੰਧਰ ਪਹੁੰਚੀ।Punjab15 days ago
-
ਬਲਵੀਰ ਮੈਹਿਮੀ ਰਟੈਂਡਾ ਦੀ ਇਟਲੀ ਤੋਂ ਮਿ੍ਤਕ ਦੇਹ ਪਿੰਡ ਪਹੁੰਚੀਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਟੈਂਡਾ ਦੇ ਜਮਪਲ ਬਲਵੀਰ ਮੈਹਿਮੀ (56) ਜੋ ਪਿਛਲੇ 12 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਰਟੈਂਡਾ ਦੇ ਜਮਪਲ ਬਲਵੀਰ ਮੈਹਿਮੀ (56) ਜੋ ਪਿਛਲੇ 12Punjab18 days ago
-
ਦਿੱਲੀ ਹਿੰਸਾ ਮਾਮਲੇ 'ਚ ਦੀਪ ਸਿੱਧੂ ਦੀ ਗ੍ਰਿਫ਼ਤਾਰੀ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ- ਸਹੀ ਕਾਰਵਾਈ ਹੋਈਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਮੰਗਲਵਾਰ ਨੂੰ ਕਰੀਬ 12 ਵਜੇ ਪਾਨੀਪਤ ਪੁੱਜੇ। ਉਹ ਕੁਰੂਕਸ਼ੇਤਰ ਦੇ ਗੁਮਥਲਾ ਜਾਂਦੇ ਹੋਏ ਪਾਨੀਪਤ 'ਚ ਰੁਕੇ। ਪਾਨੀਪਤ ਟੋਲ ਪਲਾਜ਼ਾ 'ਤੇ ਉਨ੍ਹਾਂ ਦਾ ਸਵਾਗਤ ਹੋਇਆ। ਕਰੀਬ ਛੇ ਮਿੰਟ ਤਕ ਉਹ ਪਾਨੀਪਤ 'ਚ ਰੁਕੇ। ਇਸ ਤੋਂ ਬਾਅਦ ਗੁਮਥਲਾ ਲਈ ਰਵਾਨਾ ਹੋ ਗਏ। ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਦੇ ਮੁਲਜ਼ਮ ਦੀਪ ਸਿੱਧੂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।National19 days ago
-
ਜਿਹੜੇ ਸਕੂਲ ’ਚ ਮਜ਼ਦੂਰੀ ਕਰਦਾ ਰਿਹਾ, ਉਸੇ ਸਕੂਲ ’ਚ ਬਣ ਕੇ ਆਇਆ ਮੁੱਖ ਮਹਿਮਾਨਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਸੰਧਵਾਂ ਦੇ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤਕ ਦੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਗਮ ਕਰਵਾਇਆ ਗਿਆ।Punjab20 days ago
-
ਪਿੱਠ ’ਤੇ ਬੈਗ ਲਟਕਾ ਕੇ ਅਦਾਲਤ ਪਹੁੰਚਿਆ ਬੱਚਾ, ਜੱਜ ਨੇ ਬਰੀ ਤਾਂ ਕੀਤਾ ਹੀ, ਟਿਊਸ਼ਨ ਫੀਸ ਦੇਣ ਦਾ ਵੀ ਲਿਆ ਫ਼ੈਸਲਾਨਾਲੰਦਾ ’ਚ ਵੀਰਵਾਰ ਨੂੰ ਅਨੋਖਾ ਨਜ਼ਾਰਾ ਦਿਸਿਆ। ਜ਼ਿਲ੍ਹਾ ਬਾਲ ਨਿਆਂ ਪ੍ਰੀਸ਼ਦ ’ਚ ਕੁੱਟਮਾਰ ਦੇ ਮਾਮਲੇ ’ਚ ਮੁਲਜ਼ਮ 16 ਸਾਲਾ 9ਵੀਂ ਜਮਾਤ ਦਾ ਵਿਦਿਆਰਥੀ ਆਪਣੀ ਪਿੱਠ ’ਤੇ ਸਕੂਲ ਬੈਗ ਲਟਕਾ ਕੇ ਅਦਾਲਤ ’ਚ ਲਟਕਦੇ ਮੁਕਦਮੇ ਦੀ ਸੁਣਵਾਈ ’ਚ ਹਿੱਸਾ ਲੈਣ ਪਹੁੰਚ ਗਿਆ।National24 days ago
-
ਕਾਲੇ ਹਿਰਨ ਸ਼ਿਕਾਰ ਕਾਂਡ : ਪੇਸ਼ੀ ਤੋਂ ਛੋਟ ਲਈ ਹਾਈ ਕੋਰਟ ਪੁੱਜੇ ਸਲਮਾਨ ਖ਼ਾਨਕਾਲੇ ਹਿਰਨ ਸ਼ਿਕਾਰ ਕਾਂਡ 'ਚ ਕੋਰਟ ਤੋਂ ਲਗਾਤਾਰ 17 ਵਾਰ ਹਾਜ਼ਰੀ ਮਾਫ਼ੀ ਦਾ ਲਾਭ ਲੈ ਚੁੱਕੇ ਫਿਲਮ ਅਦਾਕਾਰ ਸਲਮਾਨ ਖ਼ਾਨ ਹੁਣ ਪੇਸ਼ੀ ਤੋਂ ਬਚਣ ਲਈ ਹਾਈ ਕੋਰਟ ਦੀ ਸ਼ਰਨ 'ਚ ਪੁੱਜੇ ਹਨ...Entertainment 24 days ago
-
ਬੇਰੁਜ਼ਗਾਰ ਮੋਰਚਾ ਬੰਗਾਵਾਲੀ ਪਹੁੰਚਿਆ ਨਾਅਰੇ ਲਿਖੇ, ਅਰਥੀ ਫੂਕੀਰੁਜ਼ਗਾਰ ਪ੍ਰਰਾਪਤੀ ਲਈ ਪੰਜ ਬੇਰੁਜ਼ਗਾਰ ਜਥੇਬੰਦੀਆਂ ਦਾ ਬਣਿਆ ਬੇਰੁਜ਼ਗਾਰ ਸਾਂਝਾ ਮੋਰਚਾ ਜਿੱਥੇ 35 ਦਿਨਾਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਸੰਗਰੂਰ ਪੱਕਾ ਮੋਰਚਾ ਲਾਈ ਬੈਠਾ ਹੈ, ਉਥੇ ਸਿੱਖਿਆ ਮੰਤਰੀ ਦੇ ਹਲਕੇ ਦੇ ਪਿੰਡਾਂ ਅੰਦਰ ਨਾਅਰੇ ਲਿਖਣ ਤੇ ਅਰਥੀ ਫੂਕ ਮੁਹਿੰਮ ਆਰੰਭੀ ਹੋਈ ਹੈ।Punjab24 days ago
-
ਬੈਡਮਿੰਟਨ : ਸਿਖਰਲੇ-20 'ਚ ਪੁੱਜੇ ਸਾਤਵਿਕ ਤੇ ਅਸ਼ਵਿਨੀ, ਵਿਸ਼ਵ ਰੈਂਕਿੰਗ 'ਚ ਪੀਵੀ ਸਿੰਧੂ ਸੱਤਵੇਂ ਤੇ ਨੇਹਵਾਲ 19ਵੇਂ ਨੰਬਰ 'ਤੇਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਅਸ਼ਵਿਨੀ ਪੋਨੱਪਾ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਨੂੰ ਪਿਛਲੇ ਦਿਨੀਂ ਏਸ਼ਿਆਈ ਗੇੜ ਦੇ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਦਾ ਫ਼ਾਇਦਾ ਵਿਸ਼ਵ ਰੈਂਕਿੰਗ ਵਿਚ ਮਿਲਿਆ ਤੇ ਉਹ ਮੰਗਲਵਾਰ ਨੂੰ ਜਾਰੀ ਰੈਂਕਿੰਗ ਵਿਚ ਵਿਸ਼ਵ ਦੀਆਂ ਸਿਖਰਲੀਆਂ 20 ਜੋੜੀਆਂ ਵਿਚ ਸ਼ਾਮਲ ਹੋ ਗਏ...Sports26 days ago
-
ਜਲੰਧਰ ’ਚ ਸੱਤ ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਵੀ ਨਹੀਂ ਪਹੰੁਚੀ ਸੀਐੱਨਜੀ, ਵਾਹਨ ਚਾਲਕ ਗੈਸ ਭਰਵਾਉਣ ਜਾ ਰਹੇ ਹਨ ਕਪੂਰਥਲਾਸੱਤ ਮਹੀਨੇ ਬੀਤ ਚੱੁਕੇ ਹਨ। ਇਸ ਦੇ ਬਾਵਜੂਦ ਮਹਾਨਗਰ ਵਿਚ ਸੀਐੱਨਜੀ ਦੀ ਸਪਲਾਈ ਸ਼ੁਰੂ ਨਹੀਂ ਹੋ ਸਕੀ। ਬੀਤੇ ਜੂਨ ਮਹੀਨੇ ਤੋਂ ਬਾਅਦ ਜਲੰਧਰ ਸ਼ਹਿਰ ਵਿਚ ਸੀਐੱਨਜੀ ਦੀ ਸਪਲਾਈ ਬੰਦ ਪਈ ਹੈ। ਹਾਲਾਤ ਇਹ ਹਨ ਕਿ ਜਲੰਧਰ ’ਚ ਸੀਐੱਨਜੀ ਵੰਡ ਦੇ ਅਧਿਕਾਰ ਇਕ ਨਿੱਜੀ ਕੰਪਨੀ ਤੋਂ ਲੈ ਕੇ ਦੂਸਰੀ ਬਹੁਰਾਸ਼ਟਰੀ ਕੰਪਨੀ ਨੂੰ ਦੇ ਦਿੱਤੇ ਗਏ ਹਨ।Punjab28 days ago
-
ਪੈਟਰੋਲ ਤੇ ਡੀਜ਼ਲ ਦੀ ਕੀਮਤ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤਕ ਪੁੱਜੀਪੈਟਰੋਲ ਤੇ ਡੀਜ਼ਲ ਦੀ ਕੀਮਤ ਆਪਣੇ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ਤਕ ਪੁੱਜ ਗਈ ਹੈ। ਬੁੱਧਵਾਰ ਨੂੰ ਰਾਜਸਥਾਨ ਦੇ ਸ੍ਰੀਗੰਗਾਨਗਰ ਵਿਚ ਪ੍ਰੀਮੀਅਮ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਦੇ ਪੱਧਰ ਨੂੰ ਪਾਰ ਕਰ ਗਈ।National1 month ago
-
Farmer's Protest : ਪਿੰਡ ਸਿਆੜ ਦਾ 71 ਸਾਲਾ ਮਹਿੰਦਰ ਸਿੰਘ ਦੌੜ ਕੇ ਟਿਕਰੀ ਹੱਦ 'ਤੇ ਪੁੱਜਾਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਣਾਏ ਗਏ ਖੇਤੀ ਸੁਧਾਰ ਸਬੰਧੀ ਤਿੰਨ ਕਾਨੂੰਨਾਂ ਖ਼ਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਹਰ ਵਿਅਕਤੀ ਵੱਖੋ ਵੱਖਰੇ ਤੌਰ-ਤਰੀਕਿਆਂ ਨਾਲ ਆਪਣਾ ਯੋਗਦਾਨ ਪਾਉਣ ਲਈ ਤੱਤਪਰ ਹੈ।Punjab1 month ago
-
ਆਤਮਾ ਤਕ ਪੁੱਜਣ ਦੀ ਸਫਲਤਾ ਵਿਚ ਕਰਮ-ਧਰਮ ਹੀ ਸਾਧਨਜੀਵਨ ਦੇ ਉਦੇਸ਼ ਅਤੇ ਟੀਚੇ ਨੂੰ ਧਾਰਨ ਕਰਨ ਵਾਲਾ ਮਨੁੱਖ ਹੀ ਇਸ ਸਰੀਰ ਨੂੰ ਧੰਨ ਕਰ ਸਕਦਾ ਹੈ। ਖਾਣਾ-ਪੀਣਾ, ਸੌਣਾ-ਜਾਗਣਾ, ਤੁਰਨਾ-ਫਿਰਨਾ-ਇਹ ਕੰਮ ਤਾਂ ਸਾਰੇ ਜੀਵ-ਜੰਤੂ ਕਰਦੇ ਹਨ। ਪੇਟ ਦੀ ਚਿੰਤਾ ਕਰਦੇ-ਕਰਦੇ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੇ ਚਿੰਤਨ ਵਿਚ ਲਿਪਤ ਹੋਣਾ ਜੀਵਨ ਨਹੀਂ ਹੈ।Religion1 month ago