rbi
-
RBI ਦੀ ਸਖ਼ਤੀ ਤੋਂ ਬਾਅਦ Google ਤੋਂ ਹੱਟਣਗੇ ਇਹ ਐਪਸ, ਮੋਬਾਈਲ ਤੋਂ ਫਰਾਡ ਤਰੀਕੇ ਨਾਲ ਕਰਜ਼ ਦੇਣ ਦਾ ਹੈ ਦੋਸ਼ਦਿੱਗਜ਼ ਟੈੱਕ ਕੰਪਨੀ Google ਨੇ ਅੱਜ ਐਲਾਨ ਕੀਤਾ ਹੈ ਕਿ ਉਸ ਵੱਲੋਂ Google Play ਸਟੋਰ ਨਾਲ ਸੈਕੜਿਆਂ ਅਜਿਹੇ ਐਪਸ ਨੂੰ ਹਟਾਇਆ ਜਾਵੇਗਾ ਜੋ ਨਿਯਮਾਂ ਦਾ ਉਲੰਘਣ ਕਰ ਕੇ ਡਿਜੀਟਲ ਕਰਜ਼ ਮੁਹੱਈਆ ਕਰਾਉਂਦੇ ਹਨ। ਇਨ੍ਹਾਂ ’ਚ ਕਈ ਸਾਰੇ ਐਪਸ ’ਤੇ ਯੂਜ਼ਰ ਸੈਫਟੀ ਗਾਈਡਲਾਈਨ ਦੇ ਉਲੰਘਣ ਦਾ ਵੀ ਦੋਸ਼ ਹੈ।Technology7 days ago
-
ਰਿਜ਼ਰਵ ਬੈਂਕ ਨੇ ਇਸ ਬੈਂਕ ਦਾ ਲਾਇਸੈਂਸ ਕੀਤਾ ਰੱਦ, ਪੰਜ ਲੱਖ ਰੁਪਏ ਤਕ ਕੱਢਵਾ ਸਕਣਗੇ ਜਮ੍ਹਾਂ ਕਰਤਾਲਾਇਸੈਂਸ ਰੱਦ ਕਰਨ ਨੂੰ ਲੈ ਕੇ ਕੇਂਦਰੀ ਬੈਂਕ ਨੇ ਕਿਹਾ ਕਿ ਬੈਂਕ ਆਪਣੀ ਮੌਜੂਦਾ ਵਿੱਤੀ ਸਥਿਤੀ ਦੇ ਹਿਸਾਬ ਨਾਲ ਹੁਣ ਤਕ ਦੇ ਜਮ੍ਹਾਂਕਰਤਾਵਾਂ ਦਾ ਪੂਰਾ ਪੈਸਾ ਵਾਪਸ ਨਹÄ ਕਰ ਸਕੇਗਾ। ਸਹਿਕਾਰੀ ਬੈਂਕ ਦਾ ਲਾਇਸੈਂਸ ਸੋਮਵਾਰ ਨੂੰ ਕਾਰੋਬਾਰ ਸਮਾਪਤ ਹੋਣ ਤੋਂ ਬਾਅਦ ਤੋਂ ਰੱਦ ਮੰਨਿਆ ਜਾਵੇਗਾ। ਇਸਤੋਂ ਬਾਅਦ ਸਹਿਕਾਰੀ ਬੈਂਕ ਓਪਰੇਟ ਨਹ ਕਰ ਸਕੇਗਾ।Business9 days ago
-
ਆਰਬੀਆਈ ਨੇ ਦੋ ਸਹਿਕਾਰੀ ਬੈਂਕਾਂ 'ਤੇ ਲਗਾਇਆ ਸੱਤ ਲੱਖ ਰੁਪਏ ਦਾ ਜ਼ੁਰਮਾਨਾRBI ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਦੋ ਸਹਿਕਾਰੀ ਬੈਂਕਾਂ 'ਤੇ ਸੱਤ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਵਿਚੋਂ ਪੰਜ ਲੱਖ ਰੁਪਏ ਦਾ ਜੁਰਮਾਨਾ ਕਮਰਸ਼ੀਅਲ ਸਹਿਕਾਰੀ ਬੈਂਕ ਮਰਿਆਦਿਤ 'ਤੇ KYC ਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ 'ਤੇ ਲਗਾਇਆ ਗਿਆ ਹੈ।Business16 days ago
-
Cheque Payments: 1 ਜਨਵਰੀ ਤੋਂ ਬਦਲ ਜਾਣਗੇ ਚੈੱਕ ਰਾਹੀਂ ਭੁਗਤਾਨ ਕਰਨ ਦੇ ਨਿਯਮ, ਜਾਣੋ ਇਸ ਨਾਲ ਜੁੜੀਆਂ ਅਹਿਮ ਗੱਲਾਂਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਇਕ ਜਨਵਰੀ 2021 ਤੋਂ ਚੈੱਕ ਅਦਾਇਗੀ ਲਈ ਸਕਾਰਤਮਕ ਭੁਗਤਾਨ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਲਿਆ ਹੈ। ਇਸ ਸਿਸਟਮ ਵਿਚ 50000 ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕਰਨ ਲਈ ਕੁਝ ਮੇਨ ਡਿਟੇਲਜ਼ ਨੂੰ ਦੁਬਾਰਾ ਕਨਫਰਮ ਕਰਨ ਦੀ ਲੋੜ ਹੋਵੇਗੀ। ਇਸ ਸਹੂਲਤ ਦੀ ਵਰਤੋਂ ਕਰਨਾ ਖਾਤਾਧਾਰਕ ’ਤੇ ਨਿਰਭਰ ਹੋਵੇਗਾ।Business21 days ago
-
PIB Fact Check : ਆਰਬੀਆਈ ਨੇ ਸਾਰੇ ਬੈਂਕਾਂ ਨੂੰ ਪਾਸਬੁਕ ਦੇ ਆਖਰੀ ਪੰਨੇ ’ਤੇ ਗੀਤਾ ਦਾ ਸਾਰ ਪ੍ਰਿੰਟ ਕਰਾਉਣ ਦੀਆਂ ਦਿੱਤੀਆਂ ਹਦਾਇਤਾਂਸੋਸ਼ਲ ਮੀਡੀਆ ’ਤੇ ਇਕ ਅਖਬਾਰ ਦੀ ਕਟਿੰਗ ਵਾਲੀ ਖ਼ਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਖ਼ਬਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਰਬੀਆਈ ਨੇ ਸਾਰੇ ਬੈਂਕਾਂ ਨੂੰ ਪਾਸਬੁਕ ਦੇ ਆਖਰੀ ਪੰਨੇ ’ਤੇ ਗੀਤਾ ਦਾ ਸਾਰ ਪ੍ਰਿੰਟ ਕਰਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨNational27 days ago
-
ਫਟਾਫਟ ਕਰਜ਼ ਦਾ ਨਾਜਾਇਜ਼ ਕਾਰੋਬਾਰ; ਐਪ ’ਤੇ ਕਰਜ਼ ਦਾ ਆਫਰ ਮਿਲੇ ਤਾਂ ਤੁਰੰਤ RBI ਨੂੰ ਕਰੋ ਅਲਰਟਫਟਾਫਟ ਕਰਜ਼ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗਣ ਦੇ ਮਾਮਲੇ ਵਧਦੇ ਜਾ ਰਹੇ ਹਨ। ਇਨ੍ਹਾਂ ਮਾਮਲਿਆਂ ਵਿਚ ਡਮੀ ਐਪ ਜ਼ਰੀਏ ਲੋਕਾਂ ਨੂੰ ਕਰਜ਼ ਦੇ ਕੇ ਠੱਗਿਆ ਜਾ ਰਿਹਾ ਹੈ। ਸੱਤ ਦਿਨ ਵਿਚ ਜੇ ਕਰਜ਼ ਨਹੀਂ ਚੁਕਾਇਆ ਜਾਂਦਾ ਤਾਂ ਭੱਦੀ ਭਾਸ਼ਾ ਦੀ ਵਰਤੋਂ, ਫੋਟੋ ਨੂੰ ਐਡਿਟ ਕਰਕੇ ਇਤਰਾਜ਼ਯੋਗ ਬਣਾਉਣ ਦਾ ਚਲਨ ਅਤੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਕਾਲ ਕੀਤੀ ਜਾਂਦੀ ਹੈ।Business27 days ago
-
ਕਰਜ਼ ਦੇਣ ਵਾਲੇ ਕੁਝ ਐਪ ਵਸੂਲੀ ਦੇ ਅਣਉਚਿਤ ਤੌਰ-ਤਰੀਕੇ ਰਹੇ ਹਨ ਅਪਣਾ, ਚੌਕਸ ਰਹਿਣ ਦੀ ਸਲਾਹ- ਸਾਬਕਾ ਡਿਪਟੀ ਗਵਰਨਰਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਆਰ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਕਰਜ਼ ਦੀ ਪੇਸ਼ਕਸ਼ ਕਰਨ ਵਾਲੇ ਕੁਝ ਐਪ ਵਸੂਲੀ ਨੂੰ ਲੈ ਕੇ ਗ਼ਲਤ ਤੌਰ-ਤਰੀਕੇ ਅਪਣਾ ਰਹੇ ਹਨ। ਉਹ ਉਸ ਤਰ੍ਹਾਂ ਦੇ ਤੌਰ-ਤਰੀਕੇ ਅਪਣਾ ਰਹੇ ਹਨ ਜਿਵੇਂ 2007 ’ਚ ਆਂਧਰਾ ਪ੍ਰਦੇਸ਼ ’ਚ ਛੋਟੇ ਕਰਜ਼ ਦੇਣ ਵਾਲੀਆਂ ਸੰਸਥਾਵਾਂ ਨੇ ਕੀਤਾ ਸੀ ਤੇ ਇਸ ਨਾਲ ਪੂਰਾ ਉਦਯੋਗ ਸੰਕਟ ’ਚ ਘਿਰ ਗਿਆ ਸੀBusiness28 days ago
-
RBI ਨੇ 31 ਮਾਰਚ ਤਕ ਵਧਾਈ PMC ਬੈਂਕ ’ਤੇ ਰੈਗੂਲੇਟਰੀ ਪਾਬੰਦੀ, ਬੈਂਕ ਨੂੰ ਮਿਲੇ ਹਨ 4 ਨਿਵੇਸ਼ ਪ੍ਰਸਤਾਵਬੈਂਕ ਜਮ੍ਹਾਂ ਕਰਤਾਵਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਇਨ੍ਹਾਂ ਪ੍ਰਸਤਾਵਾਂ ਦੀ ਸਮੀਖਿਆ ਕਰੇਗਾ। ਆਰਬੀਆਈ ਨੇ ਕਿਹਾ ਕਿ ਇਸ ਪ੍ਰਕਿਰਿਆ ਨੂੰ ਪੂਰਾ ਕਰਨ ’ਚ ਬੈਂਕ ਨੂੰ ਕੁਝ ਹੋਰ ਸਮਾਂ ਲੱਗੇਗਾ। ਦੱਸ ਦੇਈਏ ਕਿ ਸੰਭਾਵਿਤ ਨਿਵੇਸ਼ਕਾਂ ਦੁਆਰਾ ਈਓਆਈ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਰੀਕ 15 ਦਸੰਬਰ ਸੀ।Business1 month ago
-
ਹੋਮ ਲੋਨ ਦੀ EMI ’ਤੇ ਲੋਨ ਮੋਰੇਟੋਰੀਅਮ ’ਤੇ ਸੁਪਰੀਮ ਕੋਰਟ ’ਚ ਅੱਜ ਹੋਵੇਗੀ ਸੁਣਵਾਈਜਸਟਿਸ ਅਸ਼ੋਕ ਭੂਸ਼ਣ, ਆਰ ਸੁਭਾਸ਼ ਰੇਡੀ ਤੇ ਐੱਮਆਰ ਸ਼ਾਹ ਦੇ ਬੈਚ ਨੇ 16 ਦਸੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਕੀਤੀ। ਭਾਰਤੀ ਰਿਜ਼ਰਵ ਬੈਂਕ ਨੇ ਮਾਰਚ ’ਚ ਤਿੰਨ ਮਹੀਨਿਆਂ ਲਈ ਫਿਕਸਡ ਡਿਪੋਜ਼ਿਟ ਦੀ ਅਦਾਇਗੀ ਰੱਦ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ 31 ਅਗਸਤ ਤਕ ਵਧਾ ਦਿੱਤੀ ਗਈ ਸੀ।Business1 month ago
-
EMI ਚੁਕਾਉਣ 'ਚ ਹੋ ਰਹੀ ਹੈ ਪਰੇਸ਼ਾਨੀ ਤਾਂ ਇੰਝ ਚੁੱਕੋ Loan Restructuring ਦਾ ਫਾਇਦਾ, ਅੱਜ ਹੀ ਕਰੋ ਅਪਲਾਈਕੋਰੋਨਾ ਮਹਾਮਾਰੀ ਤੇ ਲਾਕਡਾਊਨ ਕਾਰਨ ਕਈ ਲੋਕਾਂ ਨੂੰ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਲਈ ਬੈਂਕ ਤੋਂ ਲਏ ਗਏ ਲੋਨ ਦੀ ਕਿਸ਼ਤ ਚੁਕਾਉਣਾ ਵੀ ਭਾਰੀ ਪੈ ਰਿਹਾ ਹੈ।Business1 month ago
-
Loan Moratorium Case: ਵਿਆਜ 'ਤੇ ਵਿਆਜ ਮਾਫੀ ਦੀ ਮੰਗ ਵਾਲੀਆਂ ਪਟਸ਼ੀਨਾਂ 'ਤੇ ਅੱਜ ਫਿਰ ਹੋਵੇਗੀ ਸੁਣਵਾਈਸੁਪਰੀਮ ਕੋਰਟ ਲੋਨ ਮੋਰੇਟੋਰੀਅਮ ਮਿਆਦ ਦੌਰਾਨ ਟਰਮ ਲੋਨਜ਼ 'ਤੇ ਵਿਆਜ 'ਤੇ ਵਿਆਜ ਮਾਫੀ ਕਰਨ ਤੇ ਲੋਨ ਮੋਰੇਟੋਰੀਅਮ ਦੇ ਵਿਸਤਾਰ ਦੀ ਮੰਗ ਵਾਲੀਆਂ ਪਟਸ਼ੀਨਾਂ 'ਤੇ ਸੋਮਵਾਰ ਨੂੰ ਫਿਰ ਤੋਂ ਸੁਣਵਾਈ ਕਰੇਗੀ।Business1 month ago
-
RTGS ਦੀ ਸਹੂਲਤ ਅੱਜ ਤੋਂ 24x7 ਮਿਲੇਗੀ, ਡਿਜੀਟਲ ਲੈਣ-ਦੇਣ ਕਰਨ ਵਾਲਿਆਂ ਨੂੰ ਹੋਵੇਗਾ ਫਾਇਦਾRTGS@ 24x7 : ਬੈਂਕ ਗਾਹਕਾਂ ਨੂੰ ਵੱਡੀ ਸਹੂਲਤ ਦਿੰਦਿਆਂ RBI ਨੇ ਐਤਵਾਰ ਰਾਤ 12.30 ਵਜੇ ਤੋਂ ਫੰਡ ਟਰਾਂਸਫਰ ਦੀ ਆਰਟੀਜੀਐੱਸ ਸਹੂਲਤ ਨੂੰ 24x7 ਯਾਨੀ 24 ਘੰਟੇ ਸੱਤ ਦਿਨਾਂ ਲਈ ਲਾਗੂ ਕਰ ਦਿੱਤੀ ਹੈ।Business1 month ago
-
14 ਦਸੰਬਰ ਤੋਂ 24 ਘੰਟੇ ਮਿਲੇਗੀ ਬੈਂਕ ਦੀ ਇਹ ਸਰਵਿਸ, ਘਰ ਬੈਠਿਆਂ ਹੀ ਟਰਾਂਸਫਰ ਕਰ ਸਕੋਗੇ ਵੱਡੀ ਰਕਮਦੇਸ਼ ਵਿਚ ਰਿਅਲ ਟਾਈਮ ਗ੍ਰੌਸ ਸੈਟਲਮੈਂਟ ਸਿਸਟਮ (RTGS) ਦੀ ਸਹੂਲਤ 14 ਦਸੰਬਰ ਤੋਂ ਰੋਜ਼ਾਨਾ 24 ਘੰਟੇ ਕੰਮ ਕਰਨ ਲੱਗੇਗੀ। ਇਸ ਤੋਂ ਬਾਅਦ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਵਿਚ ਸ਼ਾਮਲ ਹੋ ਜਾਵੇਗਾ ਜਿੱਥੇ ਇਹ ਸਹੂਲਤ ਦਿਨ-ਰਾਤ ਕੰਮ ਕਰਦੀ ਹੈ। ਇਹ ਸੇਵਾ 13 ਦਸੰਬਰ ਨੂੰ ਰਾਤ 12 ਵਜੇ ਤੋਂ ਬਿਨਾਂ ਰੁਕਾਵਟ ਇਹ ਸਹੂਲਤ ਸ਼ੁਰੂ ਹੋ ਜਾਵੇਗਾ।Business1 month ago
-
Joint Account ਚਲਾਉਣ ਦੇ ਕੀ ਹਨ ਨਿਯਮ, ਕਿਹੜੀ ਗੱਲਾਂ ਦਾ ਰੱਖਣਾ ਹੁੰਦਾ ਹੈ ਧਿਆਨ, ਲਓ ਇੱਥੇ ਸਾਰੀ ਜਾਣਕਾਰੀਇਕ ਬੈਂਕ ਖਾਤਾ ਜਿਸ ਨੂੰ ਦੋ ਜਾਂ ਜ਼ਿਆਦਾ ਵਿਅਕਤੀਆਂ ਵੱਲੋਂ ਸਾਂਝਾ ਕੀਤਾ ਜਾਂਦਾ ਹੈ, ਉਸ ਨੂੰ ਜੁਆਇੰਟ ਅਕਾਊਂਟ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਪਤੀ-ਪਤਨੀ, ਬਿਜਨੈਸ ਪਾਟਨਰ, ਦੋਸਤ ਜਾਂ ਪਰਿਵਾਰ ਦੇ ਮੈਂਬਰ ਜੋ ਇਕ ਦੂਜੇ ਨੂੰ ਜਾਣਦੇ ਹਨ ਉਹ ਆਮ ਤੌਰ 'ਤੇ ਸੰਯੁਕਤ ਖਾਤੇ ਖੋਲ੍ਹਦੇ ਹਨ।Business1 month ago
-
RTGS ਦੀ ਸੁਵਿਧਾ ਹੁਣ 24X7 ਮਿਲੇਗੀ, ਕਾਨਟੈਕਟਲੈੱਸ ਪੇਮੈਂਟ 2 ਹਜ਼ਾਰ ਰੁਪਏ ਦੀ ਥਾਂ 5 ਹਜ਼ਾਰ ਕਰ ਸਕਣਗੇ : RBI ਗਵਰਨਰBusiness news ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਕਿ ਰੀਅਲ-ਟਾਈਮ ਗ੍ਰਾਸ ਸੈਟਲਮੈਂਟ ਦੇ ਮਾਧਿਅਮ ਨਾਲ ਪੈਸੇ ਟਰਾਂਸਫਰ ਦੀ ਸੁਵਿਧਾ ਅਗਲੇ ਕੁਝ ਦਿਨਾਂ 'ਚ ਸ਼ੁਰੂ ਹੋ ਜਾਵੇਗੀ। ਆਰਬੀਆਈ ਦੀ ਮੁਦਰਾ ਨੀਤੀ ਸੀਮਤ ਬੈਠਕ 'ਚ ਸ਼ਕਤੀਕਾਂਤ ਦਾਸ ਨੇ ਕਿਹਾ, ਆਰਟੀਜੀਐੱਸ ਸਿਸਟਮ ਨੂੰ ਅਗਲੇ ਕੁਝ ਦਿਨਾਂ 'ਚ 24X7 ਬਣਾਇਆ ਜਾਵੇਗਾ।Business1 month ago
-
RBI ਨੇ ਲਗਾਤਾਰ ਤੀਜੀ ਵਾਰ Repo Rate 'ਚ ਨਹੀਂ ਕੀਤਾ ਕੋਈ ਬਦਲਾਅ, ਮਹਿੰਗਾਈ ਦਰ ਸਬੰਧੀ ਪ੍ਰਗਟਾਈ ਚਿੰਤਾRBI ਦੇ ਗਵਰਨਰ ਸ਼ਕਤੀਕਾਂਤ ਦਾਸ ਮੌਦਰਿਕ ਨੀਤੀ ਸਟੇਟਮੈਂਟ (Monetary Policey Statement) ਦਾ ਐਲਾਨ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਵੇਲੇ ਰੈਪੋ ਰੇਟ ਚਾਰ ਫ਼ੀਸਦੀ 'ਤੇ ਬਰਕਰਾਰ ਹੈ। ਇਸ ਨਾਲ ਆਉਣ ਵਾਲੇ ਸਮੇਂ 'ਚ ਰੈਪੋ ਰੇਟ 'ਚ ਕਮੀ ਦੀ ਗੁੰਜਾਇਸ਼ ਬਣੀ ਹੋਈ ਹੈ।Business1 month ago
-
Stock Market Today : RBI ਦੇ ਫ਼ੈਸਲੇ ਨਾਲ ਸ਼ੇਅਰ ਬਾਜ਼ਾਰ ਹੋਇਆ ਗੁਲਜ਼ਾਰ, ਸੈਂਸਕੇਸ 45000 ਤੇ ਨਿਫਟੀ 13,200 ਦੇ ਪਾਰStock Market : ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਚੜ੍ਹਤ 'ਤੇ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ (BSE) ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 98.43 ਅੰਕ ਉੱਪਰ 44,731.08 ਦੇ ਪੱਧਰ 'ਤੇ ਖੁੱਲ੍ਹਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਦੀ ਸ਼ੁਰੂਆਤ 35.30 ਅੰਕਾਂ ਦੀ ਤੇਜ਼ੀ ਨਾਲ 13,169.20 'ਤੇ ਹੋਈ।Business1 month ago
-
ਆਰਬੀਆਈ ਨੇ ਐਚਡੀਐਫਸੀ ਦੀ ਨਵੀ ਡਿਜੀਟਲ ਪਹਿਲ ’ਤੇ ਲਾਈ ਰੋਕ, ਨਵੇਂ ਕੈ੍ਰਡਿਟ ਕਾਰਡ ਗਾਹਕ ਬਣਾਉਣ ’ਤੇ ਵੀ ਲਾਈ ਰੋਕਰਤੀ ਰਿਜ਼ਰਵ ਬੈਂਕ ਨੇ ਪ੍ਰਾਈਵੇਟ ਸੈਕਟਰ ਦੇ ਐਚਡੀਐਫਸੀ ਬੈਂਕ ਨੂੰ ਨਵੀਂ ਪ੍ਰਸਤਾਵਿਤ ਡਿਜੀਟਲ ਪਹਿਲ ਨੂੰ ਰੋਕਣ ਲਈ ਕਿਹਾ ਹੈ। ਨਾਲ ਹੀ ਨਵੇਂ ਗਾਹਕਾਂ ਨੂੰ ਕ੍ਰੈਡਿਟ ਕਾਰਡ ਦੇਣ ਤੋਂ ਵੀ ਮਨਾ ਕੀਤਾ ਹੈ। ਆਰਬੀਆਈ ਨੇ ਪ੍ਰਾਈਵੇਟ ਸੈਕਟਰ ਦੇ ਦੇਸ਼ ਦੇ ਸਭ ਤੋਂ ਵੱਡੇ ਬੈਂਕ ਦੇ ਡਾਟਾ ਸੈਂਟਰ ਦੇ ਕੰਮਕਾਜ ਵਿਚ ਹਾਲ ਹੀ ਵਿਚ ਆਈ ਦਿੱਕਤ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਹਨBusiness1 month ago
-
ਦੇਨਾ ਬੈਂਕ ਦੇ ਗਾਹਕਾਂ ਨੂੰ ਮਿਲ ਰਿਹਾ ਨਵਾਂ Account Number, IFSC, ਕੱਲ੍ਹ ਤੋਂ ਬੰਦ ਹੋ ਜਾਵੇਗਾ ਪੁਰਾਣਾ ਖ਼ਾਤਾਜਾਣਕਾਰੀ ਅਨੁਸਾਰ ਦੇਨਾ ਬੈਂਕ ਦੇ ਗਾਹਕਾਂ ਨੂੰ ਭੇਜੇ ਜਾ ਰਹੇ ਐੱਸਐੱਮਐੱਸ 'ਚ ਦੱਸਿਆ ਗਿਆ ਹੈ ਕਿ 28 ਨਵੰਬਰ ਨੂੰ ਉਨ੍ਹਾਂ ਦਾ ਦੇਨਾ ਬੈਂਕ ਦਾ ਖਾਤਾ ਬੈਂਕ ਆਫ ਬੜੌਦਾ 'ਚ ਮਾਈਗ੍ਰੇਟ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਨਵਾਂ ਖਾਤਾ ਨੰਬਰ, ਆਈਐੱਸਐੱਸਸੀ ਕੋਡ ਵੀ ਦਿੱਤਾ ਜਾ ਰਿਹਾ ਹੈ।Business1 month ago
-
ਵੱਡੀਆਂ ਕੰਪਨੀਆਂ ਖੋਲ੍ਹ ਸਕਣਗੀਆਂ ਬੈਂਕ, ਆਰਬੀਆਈ ਪੈਨਲ ਦੀ ਸਿਫਾਰਸ਼, ਦੇਸ਼ ਦੇ ਬੈਂਕਿੰਗ ਢਾਂਚੇ 'ਚ ਵਿਆਪਕ ਬਦਲਾਅ ਸੰਭਵਦੇਸ਼ ਦੇ ਵੱਡੇ ਕਾਰਪੋਰੇਟਰ ਘਰਾਣਿਆਂ ਦੇ ਬੈਂਕਿੰਗ ਸੈਕਟਰ 'ਚ ਉਤਰਨ ਦਾ ਰਸਤਾ ਸਾਫ਼ ਹੋ ਸਕਦਾ ਹੈ...Business2 months ago