rbi news
-
ਸੂਬਿਆਂ ਦੀ ਹਾਲਤ ਕਰਜ਼ਾ ਲੈਣ ਲਾਇਕ ਨਹੀਂ : ਆਰਬੀਆਈਜੀਐੱਸਟੀ ਨੁਕਸਾਨ ਨੂੰ ਲੈ ਕੇ ਕੇਂਦਰ ਸਰਕਾਰ ਤੇ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਵਿਚਾਲੇ ਤਕਰਾਰ ਪਿੱਛੇ ਮੂਲ ਕਾਰਨ ਭਾਵੇਂ ਸਿਆਸਤ ਹੈ ਪਰ ਇਕ ਸੱਚ ਇਹ ਵੀ ਹੈ ਕਿ ਸੂਬਿਆਂ ਦੀ ਮਾਲੀ ਹਾਲਤ ਅਜਿਹੀ ਨਹੀਂ ਕਿ ਉਹ ਕਰਜ਼ੇ ਦਾ ਜ਼ਿਆਦਾ ਬੋਝ ਝੱਲ ਸਕਣ।Business1 year ago
-
Positive Pay System: 1 ਜਨਵਰੀ ਤੋਂ ਬਦਲ ਜਾਣਗੇ ਚੈੱਕ ਤੋਂ ਭੁਗਤਾਨ ਕਰਨ ਦੇ ਨਿਯਮ, RBI ਨੇ ਚੁੱਕਿਆ ਇਹ ਕਦਮਬੈਂਕਿੰਗ ਧੋਖਾਧੜੀ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਇਕ ਜਨਵਰੀ 2021 ਤੋਂ ਚੈੱਕ ਪੇਮੈਂਟਸ ਲਈ ਸਕਰਾਤਮ ਭੁਗਤਾਨ ਪ੍ਰਣਾਲੀ ਲਿਆਉਣ ਦਾ ਫ਼ੈਸਲਾ ਕੀਤਾ ਹੈ। ਆਰਬੀਆਈ ਬੈਕਿੰਗ ਧੋਖਾਧੜੀ 'ਚ ਕਮੀ ਲਿਆਉਣ ਲਈ ਸਮੇਂ-ਸਮੇਂ 'ਤੇ ਕਦਮ ਉਠਾਉਂਦਾ ਰਹਿੰਦਾ ਹੈ।Business1 year ago
-
Positive Pay: ਚੈੱਕ ਰਾਹੀਂ ਲੈਣਦੇਣ ਹੁਣ ਹੋਵੇਗਾ ਹੋਰ ਸੁਰੱਖਿਅਤ, ਜਾਣੋ ਕਿਵੇਂ ਕੰਮ ਕਰਦਾ ਹੈ ਇਹ ਸਿਸਟਮਲਗਪਗ ਹਰ ਦੂਜੇ ਦਿਨ ਤੁਸੀਂ ਚੈੱਕ ਫਰਾਡ ਨਾਲ ਜੁੜੀ ਖ਼ਬਰਾਂ ਅਖ਼ਬਾਰਾਂ 'ਚ ਪੜ੍ਹਦੇ ਹੋ। ਅੱਜ ਦੇ ਸਮੇਂ 'ਚ ਫ਼ਰਜ਼ੀ ਚੈੱਕ ਤਿਆਰ ਕਰਨ ਜਾਂ ਫੰਡ ਕੱਢਣ ਲਈ ਅਕਾਊਂਟ ਹੋਲਡਰ ਦੇ ਵਿਵਰਣ 'ਚ ਫੇਰਬਦਲ ਕਾਫੀ ਆਮ ਹੈ। ਇਸ ਦੀ ਮਦਦ ਨਾਲ ਧੋਖਾਧੜੀ ਕਰਨ ਵਾਲੇ ਆਮ ਲੋਕਾਂ ਦੀ ਸਾਲਾ ਦੀ ਕਮਾਈ ਮਿੰਟਾਂ 'ਚ ਉਡਾ ਲੈ ਜਾਂਦੇ ਹਨ।Business2 years ago
-
HDFC Bank ਦੇ ਮੁਖੀ ਆਦਿੱਤਿਆ ਪੁਰੀ ਦੇ ਉੱਤਰਾਧਿਕਾਰੀ ਸਬੰਧੀ ਬੋਰਡ ਨੇ ਲਿਆ ਫੈਸਲਾ, RBI ਦੀ ਮਨਜ਼ੂਰੀ ਦਾ ਇੰਤਜ਼ਾਰਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ HDFC Bank ਨੇ ਬੋਰਡ ਨੇ ਬੈਂਕ ਦੇ ਚੀਫ਼ ਐਕਜ਼ੀਕਿਊਟਿਵ ਆਫਿਸਰ ਤੇ ਮੈਨੇਜਿੰਗ ਡਾਇਰੈਕਟਰ ਆਦਿੱਤਿਆ ਪੁਰੀ ਦੇ ਉਤਰਾਧਿਕਾਰੀ ਲਈ ਸਭ ਤੋਂ ਅਨੁਕੂਲ ਤਿੰਨ ਉਮੀਦਵਾਰਾਂ ਦੇ ਨਾਮਾਂ ਨੂੰ ਸ਼ਾਰਟਲਿਸਟ ਕਰ ਲਿਆ ਹੈ।Business2 years ago
-
RBI ਦੇ ਸਾਬਕਾ ਗਵਰਨਰ ਨੂੰ IMF ਪ੍ਰਮੁੱਖ ਗਰੁੱਪ 'ਚ ਕੀਤਾ ਗਿਆ ਸ਼ਾਮਲ, ਇਨ੍ਹਾਂ ਮੁੱਦਿਆਂ 'ਤੇ ਦੇਣਗੇ ਰਾਏਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟਾਲੀਨਾ ਜਾਰਜੀਆਵਾ ਨੇ ਆਰਬੀਆਈ ਦੇ ਸਾਬਕਾ ਗਵਰਨਰ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੂੰ ਇਸ ਦੇ ਬਾਹਰੀ ਸਲਾਹ ਸਮੂਹ ਦਾ ਮੈਂਬਰ ਨਾਮਜ਼ਦ ਕੀਤਾ ਹੈ।Business2 years ago
-
Debit, Credit Cards ਤੋਂ ਭੁਗਤਾਨ ਕਰਦੇ ਹੋ ਤਾਂ ਇਹ ਖ਼ਬਰ ਜ਼ਰੂਰ ਪੜ੍ਹੋ, RBI ਨੇ ਬਦਲ ਦਿੱਤੇ ਹਨ ਨਿਯਮਜੇ ਤੁਸੀਂ Debit Card ਤੇ Credit Cards ਤੋਂ ਪੇਮੈਂਟ ਕਰਦੇ ਹੋ ਤਾਂ ਇਸ ਖ਼ਬਰ ਨੂੰ ਜ਼ਰੂਰ ਧਿਆਨ ਨਾਲ ਪੜ੍ਹੋ। RBI ਨੇ ਅੱਜ ਇਨ੍ਹਾਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ।Business2 years ago
-
ਆਰਬੀਆਈ ਨੇ ਲਾਂਚ ਕੀਤਾ ਨਵਾਂ ਪ੍ਰੀਪੇਡ ਪੈਮੇਂਟ ਇੰਸਟਰੂਮੈਂਟ, 10 ਹਜ਼ਾਰ ਤਕ ਹੋ ਸਕੇਗਾ ਡਿਜੀਟਲ ਲੈਣ-ਦੇਣਰਬੀਆਈ ਨੇ ਛੋਟੇ ਮੁੱਲ ਦੇ ਲੈਣ ਦੇਣ ਨੂੰ ਪ੍ਰਫੁੱਲਤ ਕਰਨ ਲਈ ਵੱਡਾ ਕਦਮ ਚੁੱਕਦੇ ਹੋਏ Prepaid Payment Instrument (PPI) ਨੂੰ ਲਾਂਚ ਕੀਤਾ ਹੈ।Business2 years ago
-
RBI ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਦਾ ਵੱਡਾ ਬਿਆਨ, ਕਿਹਾ-ਮੰਦੀ ਦੀ ਲਪੇਟ 'ਚ ਦੇਸ਼ ਦੀ ਆਰਥਿਕਤਾ, ਪੀਐੱਮਓ ਜ਼ਿੰਮੇਵਾਰਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਮੰਦੀ' 'ਚ ਫੰਸ ਗਿਆ ਹੈ ਤੇ ਦੇਸ਼ ਦੀ ਆਰਥਿਕ ਸਥਿਤੀ ਭਾਰੀ ਸੁਸਤ ਹੈ। ਉਨ੍ਹਾਂ ਨੇ ਇਸ ਸਥਿਤੀ ਲਈ ਪੀਐੱਮਓ 'ਚ ਸ਼ਕਤੀ ਦੇ ਸੈਂਟ੍ਰਲਾਈਜੇਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।Business2 years ago
-
ਬੈਂਕ ਰਾਹੀਂ ਆਨਲਾਈਨ ਪੈਸਿਆਂ ਦਾ ਲੈਣ-ਦੇਣ ਕਰਨ ਵਾਲਿਆਂ ਲਈ ਵੱਡੀ ਖ਼ਬਰ, ਅੱਜ ਤੋਂ ਬਦਲ ਗਿਆ ਹੈ ਇਹ ਨਿਯਮਆਨਲਾਈਨ ਪੈਸਿਆਂ ਦਾ ਲੈਣ-ਦੇਣ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਭਾਰਤੀ ਰਿਜ਼ਰਵ ਬੈਂਕ (RBI) ਅੱਜ ਤੋਂ ਲੋਕਾਂ ਨੂੰ ਵੱਡੀ ਸਹੂਲਤ ਦੇਣ ਜਾ ਰਿਹਾ ਹੈ। ਆਰਬੀਆਈ ਨੇ ਰੀਅਲ ਟਾਈਮ ਗ੍ਰਾਸ ਸੈਟਲਮੈਂਟ ਪ੍ਰਣਾਲੀ (RTGS) ਰਾਹੀਂ ਟ੍ਰਾਂਜ਼ੈਕਸ਼ਨ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਹੈ।Business3 years ago
-
RBI ਜਾਰੀ ਕਰੇਗਾ 500 ਤੇ 200 ਰੁਪਏ ਦੇ ਨਵੇਂ ਨੋਟ, ਜਾਣੋਂ ਕੀ ਹੋਵੇਗਾ ਇਨ੍ਹਾਂ 'ਚ ਖ਼ਾਸਜਲਦ ਹੀ ਤੁਹਾਡੇ ਹੱਥਾਂ 'ਚ 500 ਤੇ 200 ਰੁਪਏ ਦੇ ਨਵੇਂ ਨੋਟ ਆਉਣ ਵਾਲੇ ਹਨ। ਭਾਰਤੀ ਰਿਜ਼ਰਵ ਬੈਂਕ 500 ਤੇ 200 ਰੁਪਏ ਦੇ ਨੋਟ ਜਾਰੀ ਕਰਨ ਵਾਲਾ ਹੈ। ਇਸ ਸਬੰਧ 'ਚ ਆਰਬੀਆਈ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ।Business3 years ago
-
ਸਰਕਾਰੀ ਬੈਂਕਾਂ ਦੇ 69 ਵਿਦੇਸ਼ੀ ਸੰਚਾਲਨ ਹੋ ਸਕਦੇ ਨੇ ਬੰਦgovernment banks can have 69 overseas operations closed : ਐਸੇਟ ਮੋਨੇਟਾਈਜੇਸ਼ਨ ਫਰੇਮਵਰਕ ਦਾ ਖਰੜਾ ਨਿਵੇਸ਼ ਤੇ ਪਬਲਿਕ ਜਾਇਦਾਦ ਪ੍ਰਬੰਧਨ ਵਿਭਾਗ (ਦੀਪਮ) ਤਿਆਰ ਕਰ ਰਿਹਾ ਹੈBusiness3 years ago
-
ਐੱਨਬੀਐੱਫਸੀ ਨੂੰ ਨਹੀਂ ਹੋਵੇਗੀ ਪੂੰਜੀ ਦੀ ਦਿੱਕਤ : RBIAdequate Credit for Growth : ਆਈਐੱਲਐਂਡਐੱਫਐੱਸ ਗੁਰੱਪ ਅਤੇ ਉਸ ਦੀਆਂ ਸਹਿਯੋਗੀ ਕੰਪਨੀਆਂ ਵੱਲੋਂ ਕਰਜ਼ 'ਤੇ ਭੁਗਤਾਨ ਵਿਚ ਡਿਫਾਲਟ ਦਾ ਸਿਲਸਿਲਾ ਇਸ ਵਰ੍ਹੇ ਅਗਸਤ ਦੇ ਆਖ਼ਰੀ ਹਫ਼ਤੇ ਵਿਚ ਸ਼ੁਰੂ ਹੋਇਆ ਸੀ। ਉਸ ਦੇ ਬਾਅਦ ਤੋਂ ਪੂਰੇ ਐੱਨਬੀਐੱਫਸੀ ਸੈਕਟਰ 'ਤੇ ਤਰਲਤਾ ਦਾ ਸੰਕਟ ਹੈ।Business3 years ago
-
ਹੁਣ ਆਵੇਗਾ 20 ਰੁਪਏ ਦਾ ਨਵਾਂ ਨੋਟ, ਆਰਬੀਆਈ ਦੇ ਇਸ ਨੋਟ 'ਚ ਜਾਣੋ ਕੀ ਹੋਵੇਗਾ ਖਾਸ20 rupees news note : ਰਿਜ਼ਰਵ ਬੈਂਕ ਦੇ ਮੁਤਾਬਕ, ਮਾਰਚ 2016 ਤਕ ਭਾਰਤੀ ਬਾਜ਼ਾਰ 'ਚ 492 ਕਰੋੜ ਦੇ 20 ਰੁਪਏ ਦੇ ਨੋਟ ਚਲਨ ਵਿਚ ਸਨ ਜਿਹੜੇ ਮਾਰਚ 2018 ਤਕ ਦੁਗਣੇ ਹੋ ਕੇ 1000 ਕਰੋੜ ਪਹੁੰਚ ਗਿਆ ਸੀ।National3 years ago
-
ਸ਼ਕਤੀਕਾਂਤ ਦਾਸ ਹੋਣਗੇ ਆਰਬੀਆਈ ਦੇ ਨਵੇਂ ਗਵਰਨਰਦੱਸ ਦਈਏ ਕਿ ਸੋਮਵਾਰ ਨੂੰ ਉਰਜਿਤ ਪਟੇਲ ਨੇ ਨਿਜੀ ਕਾਰਨਾ ਦਾ ਹਵਾਲਾ ਦਿੰਦੇ ਹੋਏ ਆਰਬੀਆਈ ਦੇ ਗਵਰਨਰ ਦੇ ਅਹੁਦੇ ਤੋਂ ਵਲੋਂ ਅਸਤੀਫ਼ਾ ਦੇ ਦਿੱਤਾ ਸੀ , ਉਹਨਾਂ ਨੇ ਰਘੁਰਾਮ ਰਾਜਨ ਦੀ ਜਗ੍ਹਾ ਲਈ ਸੀ ਉਨ੍ਹਾਂ ਦਾ ਕਾਰਜਕਾਲ ੩ ਸਾਲ ਦਾ ਸੀ ।੨੮ ਅਕਤੂਬਰ ੧੯੬੩ ਨੂੰ ਜੰਮੇ ਉਰਜਿਤ ਨੇ ਲੰਦਨ ਸਕੂਲ ਆਫ ਇਕੋਨਾਮਿਕਸ ਦੀ ਬੀਏ ਕੀਤੀ ਹੈ ।National3 years ago
-
ਜੇਕਰ ਬੈਂਕ 'ਚ ਜਮ੍ਹਾ ਹੈ ਇਕ ਲੱਖ ਰੁਪਏ ਤੋਂ ਜ਼ਿਆਦਾ ਤਾਂ ਭੁੱਲ ਜਾਓ ਪੈਸਾਇਹ ਹਨ ਆਰਬੀਆਈ ਦੇ ਨਿਯਮ ਨਵੀਂ ਦਿੱਲੀ (ਏਜੰਸੀ) : ਜੇਕਰ ਸਰਕਾਰ ਤੇ ਬੈਂਕ ਤੁਹਾਡੀ ਜਮ੍ਹਾ ਰਕਇਹ ਹੈ ਆਰਬੀਆਈ ਦਾ ਨਿਯਮ ਆਰਬੀਆਈ ਵੱਲੋਂ ਜਮ੍ਹਾ ਕਰਤਾਵਾਂ ਨੂੰ ਉਨ੍ਹਾਂ ਦੇ ਜਮ੍ਹਾ ਪੈੇਸੇ ਦੇ ਮਿਲਣ ਵਾਲੇ ਇੰਸ਼ੋਰੈਂਸ 'ਤੇ ਕੁਝ ਨਿਯਮ ਬਣਾਏ ਹਨ। ਡਿਪਾਜਿਟ ਇੰਸ਼ੋਰੈਂਸ ਐਂਡ ਕੈ੫ਡਿਟ ਗਾਰੰਟੀ ਕਾਪੋਰੇਸ਼ਨ ਦੇ ਨਾਂ ਨਾਲ ਬਣੇ ਇਨ੍ਹਾਂ ਨਿਯਮਾਂ ਦੇ ਅਨੁਸਾਰ ਬੈਂਕਾਂ 'ਚ ਤੁਹਾਡੇ ਵੱਲੋਂ ਜਮ੍ਹਾ ਕੀਤੀ ਗਈ ਰਕਮ 'ਚੋਂ ਸਿਰਫ਼ ਇਕ ਲੱਖ ਰੁਪਏ ਦਾ ਇੰਸ਼ੋਰੈਂਸ ਕਵਰ ਹੈ। ਇਹ ਕਵਰ ਸਾਰੇ ਤਰ੍ਹਾਂ ਦੇ ਖਾਤਿਅਮ ਨਾਲ ਇਸ ਘੁਟਾਲੇ ਦੀBusiness4 years ago
-
ਆਰਬੀਆਈ ਨੇ ਫਸੇ ਹੋਏ ਕਰਜ਼ੇ ਦੇ ਬਾਰੇ 'ਚ ਸੋਧ ਰੂਪ-ਰੇਖਾ ਪੇਸ਼ ਕੀਤੀਮੁੰਬਈ (ਏਜੰਸੀ) : ਭਾਰਤੀ ਰਿਜ਼ਰਵ ਬੈਂਕ ਨੇ ਫਸੇ ਹੋਏ ਕਰਜ਼ੇ ਦੇ ਨਿਪਟਾਰੇ ਲਈ ਦੀਵਾਲਾ ਤੇ ਸੋਧ ਅਸਮਰੱਥਾ ਐਕਟ ਤਹਿਤ ਇਕ ਸੋਧ ਰੂਪ-ਰੇਖਾ ਪੇਸ਼ ਕੀਤੀ । ਨਵੇਂ ਦਿਸ਼ਾ-ਨਿਰਦੇਸ਼ਾਂ 'ਚ ਸਟੈ੫ਸਡ ਅਸੈਟਸ ਦੀ ਜਲਦੀ ਸ਼ਨਾਖ਼ਤ ਕਰਨ 'ਤੇ ਉਸ ਦੀ ਸੂਚਨਾ ਦੇਣ ਨਾਲ ਸਬੰਧਿਤ ਸਪੱਸ਼ਟ ਰੂਪ-ਰੇਖਾ ਹੈ। ਆਰਬੀਆਈ ਨੇ ਆਪਣੀ ਸੂਚਨਾ 'ਚ ਕਿਹਾ ਕਿ ਦੀਵਾਲਾ ਤੇ ਸੋਧ ਅਸਮਰੱਥਾ ਐਕਟ-2016 ਦNational4 years ago
-
ਅਗਸਤ 'ਚ 25 ਆਧਾਰ ਅੰਕ ਦੀ ਕਟੌਤੀ ਕਰ ਸਕਦਾ ਹੈ ਆਰਬੀਆਈਨਵੀਂ ਦਿੱਲੀ (ਏਜੰਸੀ) : ਮੁਦਰਾਸਫੀਤੀ 'ਚ ਤੇਜ਼ੀ ਹੁਣ ਰੁਕ ਗਈ ਹੈ ਤੇ ਜੇਕਰ ਮਾਨਸੂਨ ਆਮ ਰਿਹਾ ਤਾਂ ਭਾਰਤੀ ਰਿਜ਼ਰਵ ਬੈਂਕ ਅਗਸਤ 'ਚ ਨੀਤੀਗਤ ਦਰਾਂ 'ਚ ਚੌਥਾਈ ਫ਼ੀਸਦੀ ਦੀ ਕਟੌਤੀ ਕਰ ਸਕਦਾ ਹੈ। ਇਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਵਿੱਤੀ ਸੇਵਾਵਾਂ ਦੇਣ ਵਾਲੀ ਕੰਪਨੀ ਬੈਂਕ ਆਫ ਅਮਰੀਕਾ ਮੋਰਿਲ ਿਲੰਚ ਦੇ ਅਨੁਸਾਰ ਮੁਦਰਾ ਸਫ਼ੀਤੀ ਜੋਖ਼ਮ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤੀ ਜਾ ਰਹੀ ਹੈ। ਜਨਵਰੀ 'ਚ ਮੁਦਰਾ ਸਫੀਤੀ 5.1 ਫ਼ੀਸਦੀ 'ਤੇ ਆ ਗਈ ਹੈ, ਜੋ ਦਸੰਬਰ ਦੀ ਮਹਿੰਗਾਈ ਦਰ 5.2 ਫ਼ੀਸਦੀ ਤੋਂ ਘੱਟ ਹੈ। ਮੇਰਿਲ ਿਲੰਚ ਦਾ ਅੰਦਾਜ਼ਾ ਹੈ ਕਿ ਟਮਾਟਰ ਤੇ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਨਾਲ ਮੁਦਰਾਸਫ਼ੀਤੀ ਫਰਵਰੀ 'ਚ 4.7 ਫ਼ੀਸਦੀ 'ਤੇ ਆ ਸਕਦੀ ਹੈ। ਬੈਂਕ ਆਫ਼ ਅਮਰੀਕਾ ਨੇ ਰਿਪੋਰਟ 'ਚ ਕਿਹਾ ਕਿ ਸਾਨੂੰ ਉਮੀਦ ਹੈ ਕਿ ਆਰਬੀਆਈ ਮੌਦਰਿਕ ਸਮੀਖਿਆ ਮੀਟਿੰਗ 'ਚ ਅਪ੫ੈਲ-ਜੁੂਨ 'ਚ ਮੁਦਰਾ ਸਫ਼ੀਤੀ ਵਧ ਕੇ 5.4 ਫ਼ੀਸਦੀ ਰਹਿਣ ਦਾ ਅਨੁਮਾਨ ਲਾ ਸਕਦੀ ਹੈ। ਹਾਲਾਂਕਿ ਅਸੀਂ ਆਸ ਕਰਦNational4 years ago
-
ਰਿਜ਼ਰਵ ਬੈਂਕ ਦੀ ਖੁਦਮੁਖਤਾਰੀ ਮੌਲਿਕ, ਇਸ ਨੂੰ ਬਣਾਈ ਰੱਖੋ : ਜਾਲਾਨਨਵੀਂ ਦਿੱਲੀ (ਪੀਟੀਆਈ) : ਆਰਬੀਆਈ ਦੇ ਇਕ ਸਾਬਕਾ ਗਵਰਨਰ ਵਾਈ. ਵੀ. ਰੈੱਡੀ ਵੱਲੋਂ ਕੇਂਦਰੀ ਬੈਂਕ ਦੇ 'ਵੱਕਾਰ ਨੂੰ ਜ਼ੋNews5 years ago
-
ਰਿਜ਼ਰਵ ਬੈਂਕ ਦੀ ਕਰੰਸੀ ਨੀਤੀ ਸਮੀਖਿਆ ਬੈਠਕ ਅਗਲੇ ਹਫਤੇਮੁੰਬਈ (ਏਜੰਸੀ) : ਰਿਜ਼ਰਵ ਬੈਂਕ ਦੀ ਕਰੰਸੀ ਨੀਤੀ ਸਮੀਖਿਆ ਬੈਠਕ ਅਗਲੇ ਹਫਤੇ ਮੰਗਲਵਾਰ ਅਤੇ ਬੁੱਧਵਾਰ ਨੂੰ ਹੋਣ ਜਾ ਰਹੀ ਹੈNews5 years ago
-
ਹੁਣ ਆਏਗਾ ਦੋ ਹਜ਼ਾਰ ਦਾ ਨੋਟਕਾਲਾ ਧਨ ਬਾਹਰ ਕੱਢਣ ਲਈ ਕੇਂਦਰ ਸਰਕਾਰ ਕਰ ਰਹੀ ਤਿਆਰੀ ਵਾਪਸ ਹੋ ਸਕਦੇ ਹਨ ਪੰਜ ਸੌ ਅਤੇ ਇਕ ਹਜ਼ਾਰ ਦੇ ਨੋਟ ਬਿ੍ਰਜੇਸ਼ ਕਾਲਾ ਧਨ ਬਾਹਰ ਕੱਢਣ ਲਈ ਕੇਂਦਰ ਸਰਕਾਰ ਕਰ ਰਹੀ ਤਿਆਰੀ ਵਾਪਸ ਹੋ ਸਕਦੇ ਹਨ ਪੰਜ ਸੌ ਅਤੇ ਇਕ ਹਜ਼ਾਰ ਦੇ ਨੋਟ ਬਿ੍ਰਜੇਸ਼News5 years ago
- « Previous
- 1
- 2
- 3
- 4
- Next »