rbi news
-
ਆਰਬੀਆਈ ਦੇ ਨਵੇਂ ਨਿਯਮ ਇਨਕ੍ਰਿਪਟਡ ਟੋਕਨ ਦੇ ਲਾਗੂ ਹੋਣ ਨਾਲ, ਇਕ ਜਨਵਰੀ ਤੋਂ ਬਾਅਦ ਬਦਲ ਜਾਵੇਗਾ ਆਨਲਾਈਨ ਭੁਗਤਾਨ ਦਾ ਤਰੀਕਾਆਰਬੀਆਈ ਨੇ ਮਾਰਚ 2020 ਵਿਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਵਪਾਰੀਆਂ ਨੂੰ ਡਾਟਾ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀਆਂ ਵੈੱਬਸਾਈਟਾਂ 'ਤੇ ਕਾਰਡ ਦੀ ਜਾਣਕਾਰੀ ਸਟੋਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।Business8 months ago
-
ਨੌਕਰੀਪੇਸ਼ਾ ਤੋਂ ਲੈ ਕੇ ਬਿਜ਼ਨੇਸਮੈਨ ਤਕ ਲਈ ਆਮਦਨ ਜ਼ਬਰਦਸਤ Investment Plan, PM ਨੇ ਕੀਤੀ ਸ਼ੁਰੂਆਤ - ਜਾਣੋ ਫ਼ਾਇਦੇ ਦੀ ਵੱਡੀ ਗੱਲਪੀਐੱਮ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਰਬੀਆਈ ਦੀ Customer Centric Initiative ਦੇ ਤਹਿਤ Retail Direct scheme ਤੇ Reserve Bank-Integrated Ombudsman Scheme...Business8 months ago
-
ਇਕ ਹੋਰ ਬੈਂਕ 'ਤੇ ਆਰਬੀਆਈ ਨੇ ਲਗਾਈ ਪਾਬੰਦੀ, ਸਿਰਫ 1000 ਰੁਪਏ ਕਰ ਸਕਣਗੇ ਵਿਡਰਾਲਭਾਰਤੀ ਰਿਜ਼ਰਵ ਬੈਂਕ (RBI) ਨੇ ਲਕਸ਼ਮੀ ਸਹਿਕਾਰੀ ਬੈਂਕ ਲਿ. ਸੋਲਾਪੁਰ 'ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਬੈਂਕ ਦੀ ਖ਼ਰਾਬ ਹੁੰਦੀ ਵਿੱਤੀ ਹਾਲਾਤ ਦੇ ਮੱਦੇਨਜ਼ਰ ਕੇਂਦਰੀ ਬੈਂਕ ਨੇ ਇਹ ਕਦਮ ਚੁੱਕਿਆ ਹੈ । ਬੈਂਕ ਦੇ ਗਾਹਕਾਂ ਲਈ ਆਪਣੇ ਖਾਤੀਆਂ 'ਚੋਂ ਨਿਕਾਸੀ ਦੀ ਸੀਮਾ 1,000 ਰੁਪਏ ਤੈਅ ਕੀਤੀ ਗਈ ਹੈ ।Business9 months ago
-
ਸਾਇਬਰ ਠੱਗਾਂ ਨੇ ਖਾਲੀ ਕਰ ਦਿੱਤਾ ਹੈ ਤੁਹਾਡਾ ਬੈਂਕ ਖਾਤਾ ਤਾਂ ਇਥੇ ਕਰੋ ਸ਼ਿਕਾਇਤ, PM ਮੋੇਦੀ ਨੇ ਕੀਤਾ ਇਕ ਲੋਕਪਾਲ ਦੀ ਸ਼ੁਰੂਆਤਏਕੀਕ੍ਰਿਤ ਲੋਕਪਾਲ ਸਕੀਮ ਤਹਿਤ ਹੁਣ ਖਾਤਾਧਾਰਕ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਆਪਣੀ ਸ਼ਿਕਾਇਤ ਦਰਜ ਕਰਵਾ ਸਕੋਗੇ। ਗਾਹਕ ਸ਼ਿਕਾਇਤ ਉਦੋਂ ਕਰਵਾ ਸਕੇਗਾ, ਜਦੋਂ ਪਹਿਲਾਂ ਉਸ ਨੇ ਬੈਂਕ, ਐੱਨਬੀਐੱਫਸੀ ਆਦਿ ਨੂੰ ਲਿਖਤੀ ਰੂਪ ’ਚ ਸ਼ਿਕਾਇਤ ਕੀਤੀ ਹੋਵੇ ਤੇ ਉਸ ਦੀ ਸ਼ਿਕਾਇਤ ਨੂੰ ਆਂਸ਼ਿਕ ਜਾਂ ਪੂਰਨ ਤੌਰ ’ਤੇ ਖ਼ਾਰਜ ਕਰ ਦਿੱਤਾ ਗਿਆ ਹੋਵੇ ਜਾਂ ਤਸੱਲੀਬਖਸ਼ ਜਵਾਬ ਨਾ ਮਿਲਿਆ ਹੋਵੇ।Business9 months ago
-
Bank Locker Rules : ਬੈਂਕ ਲਾਕਰ ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਜਾਣੋ ਨਵੇਂ ਨਿਯਮ ਤੇ ਤੁਹਾਡੇ ਉੱਪਰ ਕੀ ਪਵੇਗਾ ਅਸਰBank Locker New Rules : ਕੇਂਦਰੀ ਬੈਂਕ ਨੇ ਵੱਖ-ਵੱਖ ਬੈਂਕਾਂ ਦੇ ਨਾਲ-ਨਾਲ ਭਾਰਤੀ ਬੈਂਕ ਸੰਘ (IBA) ਤੋਂ ਫੀਡਬੈਕ ਤੇ ਖਪਤਾਕਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਫ਼ੈਸਲਾ ਲਿਆ। ਆਓ ਇਨ੍ਹਾਂ ਨਵੇਂ ਲਾਕਰ ਦਿਸ਼ਾ-ਨਿਰਦੇਸ਼ਾਂ 'ਤੇ ਇਕ ਨਜ਼ਰ ਮਾਰੀਏ।Business9 months ago
-
ਗਾਹਕਾਂ ਦੇ ਹਿੱਤਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ, ਆਰਬੀਆਈ ਦੇ ਡਿਪਟੀ ਗਵਰਨਰ ਨੇ ਐੱਨਬੀਐੱਫਸੀ ਕੰਪਨੀਆਂ ਨੂੰ ਦਿੱਤਾ ਨਿਰਦੇਸ਼ਰਾਓ ਨੇ ਸੀਆਈਆਈ ਵੱਲੋਂ ਕਰਾਏ ਐੱਨਬੀਐੱਫਸੀ ਸੰਮੇਲਨ ’ਚ ਸ਼ੁੱਕਰਵਾਰ ਨੂੰ ਕਿਹਾ, ‘ਸਾਨੂੰ ਵਪਾਰਕ ਤੇ ਘੱਟ ਸਮੇਂ ਦੇ ਲਾਭ ਲਈ ਵਿੱਤੀ ਖੇਤਰ ਦੇ ਮੁੱਲਾਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਇਸਦਾ ਫ਼ਾਇਦਾ ਅਦਾਰਿਆਂ ਨੂੰ ਲੰਬੇ ਸਮੇਂ ਤਕ ਤਦੇ ਮਿਲੇਗਾ ਜਦੋਂ ਸਬੰਧ ਭਰੋਸੇ ਤੇ ਆਪਸੀ ਲਾਭ ’ਤੇ ਆਧਾਰਤ ਹੋਣਗੇ। ਹਾਲੀਆ ਰਾਓ ਨੇ ਕਿਹਾ ਸੀ ਕਿ ਅੰਦਰੂਨੀ ਲੋਕਪਾਲ ਦਾ ਦਾਇਰਾ ਐੱਨਬੀਐੱਫਸੀ ਤਕ ਵਧਾ ਦਿੱਤਾ ਗਿਆ ਹੈ।’Business10 months ago
-
ATM 'ਚ ਕੈਸ਼ ਨਾ ਹੋਣ 'ਤੇ ਬੈਂਕ ਨੂੰ 10,000 ਰੁਪਏ ਦਾ ਜੁਰਮਾਨਾ ਰਿਵਾਈਜ਼ ਕਰ ਸਕਦੈ RBI, ਪੜ੍ਹੋ ਪੂਰਾ ਮਾਮਲਾਆਰਬੀਆਈ ਨੇ ਇਸ ਸਾਲ ਅਗਸਤ ਵਿਚ ਕਿਹਾ ਸੀ ਕਿ ਉਹ ਏਟੀਐੱਮ 'ਚ ਸਮੇਂ ਸਿਰ ਨੋਟ ਪਾਉਣ 'ਚ ਅਸਫਲ ਰਹਿਣ ਲਈ ਬੈਂਕ ਨੂੰ ਜੁਰਮਾਨਾ ਲਗਾਏਗਾ। ਏਟੀਐੱਮ ਜ਼ਰੀਏ ਜਨਤਾ ਲਈ ਲੋੜੀਂਦੀ ਨਕਦੀ ਦੀ ਉਪਲਬਧ ਯਕੀਨੀ ਬਣਾਉਣ ਲਈ ਇਹ ਯੋਜਨਾ ਇਕ ਅਕਤੂਬਰ 2021 ਤੋਂ ਲਾਗੂ ਕੀਤੀ ਗਈ ਸੀ।Business10 months ago
-
Indian Currency : ਕਿਸ ਨੋਟ ਨੂੰ ਛਾਪਣ ’ਚ ਕਿੰਨਾ ਖ਼ਰਚ ਆਉਂਦਾ ਹੈ, ਜਾਣੋ RBI ਨੇ ਪਹਿਲੀ ਵਾਰ ਕਿਹੜਾ ਨੋਟ ਛਾਪਿਆ ਸੀ?ਲਗਪਗ ਸਾਰੇ ਲੋਕਾਂ ਦੇ ਕੋਲ ਰੰਗ ਬਿਰੰਗੇ ਨੋਟ ਹੁੰਦੇ ਹਨ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਨ੍ਹਾਂ ਨੋਟਾਂ ਨੂੰ ਛਾਪਣ ’ਚ ਕਿੰਨਾ ਖ਼ਰਚ ਆਉਂਦਾ ਹੈ। ਕੀ ਤੁਹਾਡੀ ਜੇਬ ’ਚ ਵੀ 100,50,500,2000 ਰੁਪਏ ਦੇ ਰੰਗ ਬਿਰੰਗੇ ਨੋਟ ਹਨ? ਤੁਸੀਂ ਜਾਣਦੇ ਹੋ ਇਨ੍ਹਾਂ ਦੀ ਛਪਾਈ ’ਚ ਕਿੰਨਾ ਖਰਚਾ ਹੁੰਦਾ ਹੈ?Business10 months ago
-
1 ਜਨਵਰੀ ਤੋਂ ਬਦਲਣ ਜਾ ਰਹੀ ਹੈ ਕਾਰਡ ਭੁਗਤਾਨ ਦੀ ਵਿਧੀ, RBI ਨੇ ਜਾਰੀ ਕੀਤੇ ਟੋਕੇਨਾਈਜ਼ੇਸ਼ਨ ਦੇ ਨਿਯਮਨਵੇਂ ਸਾਲ 'ਤੇ, ਤੁਸੀਂ ਨਵੇਂ ਤਰੀਕੇ ਨਾਲ ਭੁਗਤਾਨ ਕਰਨ ਦੇ ਯੋਗ ਹੋਵੋਗੇ। ਦਰਅਸਲ, 1 ਜਨਵਰੀ, 2022 ਤੋਂ, ਕਾਰਡ ਭੁਗਤਾਨ ਕਰਨ ਦੀ ਵਿਧੀ ਬਦਲਣ ਜਾ ਰਹੀ ਹੈ।Business10 months ago
-
ਏਟੀਐਮ ’ਚੋਂ ਨਿਕਲੇ ਹਨ ਫਟੇ ਨੋਟ ਤਾਂ ਹੁਣ ਨਹੀਂ ਹੋਵੇਗੀ ਪਰੇਸ਼ਾਨੀ, ਆਸਾਨੀ ਨਾਲ ਮਿਲ ਜਾਵੇਗਾ ਨਵਾਂ ਨੋਟ, ਇਹ ਹੈ ਪ੍ਰੋਸੈੱਸਕਈ ਵਾਰ ਏਟੀਐਮ ਵਿਚੋਂ ਪੈਸੇ ਕਢਵਾਉਂਦੇ ਸਮੇਂ ਫਟਿਆ ਨੋਟ ਨਿਕਲ ਆਵੇ ਤਾਂ ਕਾਫੀ ਦਿੱਕਤ ਹੋ ਜਾਂਦੀ ਹੈ। ਇਹ ਫਟੇ ਹੋਏ ਨੋਟ ਤੁਹਾਡੇ ਕਿਸੇ ਕੰਮ ਨਹੀਂ ਆਉਂਦੇ ਪਰ ਹੁਣ ਪਰੇਸ਼ਾਨ ਹੋਣ ਦੀ ਲੋੜ ਨਹੀਂ। ਜੇ ਤੁਹਾਡੇ ਏਟੀਐਮ ਵਿਚੋਂ ਨਿਕਲਿਆ ਨੋਟ ਫਟਿਆ ਹੋਇਆ ਹੈ ਤਾਂ ਇਸ ਨੂੰ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਦਾ ਪੂਰਾ ਪ੍ਰੋਸੈੱਸBusiness11 months ago
-
12,500 ਜਮ੍ਹਾਂ ਕਰਵਾਉਣ 'ਤੇ RBI 30 ਮਿੰਟਾਂ 'ਚ ਦੇਵੇਗਾ 4.62 ਕਰੋੜ ਰੁਪਏ, ਤੁਹਾਨੂੰ ਵੀ ਆਇਆ ਹੈ ਮੈਸੇਜ ਤਾਂ ਹੋ ਜਾਓ ਸਾਵਧਾਨPIB ਫੈਕਟ ਚੈੱਕ ਨੇ ਟਵੀਟ ਕਰ ਕੇ ਇਸ ਮੈਸੇਜ ਨੂੰ ਫਰਾਡ ਕਰਾਰ ਦਿੱਤਾ ਗਿਆ ਹੈ। ਇਸ ਮੁਤਾਬਕ ਮੈਸੇਜ ਦਾ ਸਰਕਾਰ ਜਾਂ RBI ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਫਰਾਡ ਸਰਕਾਰੀ ਮੋਹਰ ਦਾ ਇਸੇਤਮਾਲ ਲੋਕਾਂ ਨੂੰ ਠੱਗਣ ਲਈ ਕਰਦੇ ਹਨ। ਅਜਿਹੇ ਲੋਕਾਂ ਦੇ ਝਾਂਸੇ ਵਿਚ ਨਾ ਆਓ।Business11 months ago
-
FD Rules: RBI ਨੇ ਬਦਲੇ FD ਦੇ ਨਿਯਮ, ਹੁਣ ਮੈਚਿਓਰਿਟੀ 'ਤੇ ਨਹੀਂ ਨਿਕਲਿਆ ਪੈਸਾ ਤਾਂ ਹੋਵੇਗਾ ਨੁਕਸਾਨRBI ਨੇ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਹੈ ਕਿ FD ਦੇ ਨਿਯਮ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ ਕਿ ਜੇ ਫਿਕਡ ਡਿਪਾਜਿਟ ਮੈਚਿਓਰ ਹੁੰਦੀ ਹੈ ਤੇ ਰਾਸ਼ੀ ਦਾ ਭੁਗਤਾਨ ਨਹੀਂ ਹੋ ਪਾਉਂਦਾ ਹੈ। ਰਾਸ਼ੀ ਦਾ ਭੁਗਤਾਨ ਨਾ ਹੋਣ ਦੇ ਨਾਲ ਹੀ...Business11 months ago
-
Online Shopping ਲਈ RBI ਲਾਗੂ ਕਰੇਗਾ ਨਵੇਂ ਨਿਯਮ, Payment ਕਰਨ ਸਮੇਂ ਕਰਨਾ ਪਵੇਗਾ ਇਹ ਕੰਮਆਰਬੀਆਈ ਦੇ ਇਨ੍ਹਾਂ ਨਵੇਂ ਨਿਯਮਾਂ ਦੇ ਸਬੰਧ 'ਚ, ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਆਨਲਾਈਨ ਭੁਗਤਾਨ ਲਈ ਸਮਾਂ ਜ਼ਰੂਰ ਵਧੇਗਾ ਪਰ ਇਹ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਹੋਵੇਗਾ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦਿਆਂ, ਆਨਲਾਈਨ ਖਰੀਦਦਾਰੀBusiness1 year ago
-
ਵਿਆਜ ਦਰਾਂ ’ਚ ਵਾਧਾ ਕਰ ਸਕਦੀ ਹੈ ਆਰਬੀਆਈ, ਜਾਣੋ Crisil ਨੇ ਕੀ ਦਿੱਤੀ ਹੈ ਰਾਏਭਾਰਤੀ ਰਿਜ਼ਰਵ ਬੈਂਕ (Reserve Bank of India) FY 2022 ਦੇ ਅੰਤ ਵਿਚ ਪ੍ਰਮੁੱਖ ਦਰਾਂ ਵਿਚ 25 ਆਧਾਰ ਅੰਕਾਂ ਦਾ ਵਾਧਾ ਕਰ ਸਕਦਾ ਹੈ। ਇਹ ਖਦਸ਼ਾ ਕ੍ਰਿਸਿਲ ਰਿਸਰਚ ਨੇ ਇਕ ਰਿਪੋਰਟ ਵਿਚ ਪ੍ਰਗਟਾਇਆ ਹੈ।Business1 year ago
-
RBI Monetary Policy Highlights: ਰੈਪੋ ਰੇਟ ’ਚ ਕੋਈ ਬਦਲਾਅ ਨਹੀਂ, ਮਹਿੰਗਾਈ ’ਤੇ ਕੰਟਰੋਲ ਦਾ ਪੁਖਤਾ ਪਲਾਨ ਤਿਆਰਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਸੀਂ ਮਹਾਮਾਰੀ ਤੋਂ ਉਭਰਨ ਦੇ ਫੇਜ ’ਚ ਹਾਂ। ਸਰਕਾਰ ਨੂੰ ਰਿਕਵਰੀ ਲਈ ਹਰ ਪਾਸੇ ਨੀਤੀਗਤ ਫ਼ੈਸਲੇ ਲੈਣ ਪੈਣਗੇ। ਦਾਸ ਨੇ ਕਿਹਾ ਕਿ ਜੀਡੀਪੀ ਗ੍ਰੋਥ ਦਾ ਅਨੁਮਾਨ FY22 ਦੀ ਦੂਜੀ ਤਿਮਾਹੀ ’ਚ 7.3 ਫ਼ੀਸਦੀ ਤੀਜੀ...Business1 year ago
-
RBI Alert ! ਚੈੱਕ ਰਾਹੀਂ ਕਰਦੇ ਹੋ ਪੇਮੈਂਟ ਤਾਂ ਹੋ ਜਾਓ ਸਾਵਧਾਨ, ਇਹ ਗ਼ਲਤੀ ਕੀਤੀ ਤਾਂ ਲੱਗ ਸਕਦੀ ਹੈ ਪੈਨਲਟੀNACH ਨੂੰ ਦੇਸ਼ ਵਿੱਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਚਲਾਉਂਦਾ ਹੈ। ਇਸ ਦੇ ਜ਼ਰੀਏ ਆਮਤੌਰ 'ਤੇ ਬਲਕ ਪੇਮੈਂਟ ਕੀਤੀ ਜਾਂਦੀ ਹੈ। NACH ਇੱਕ ਅਜਿਹੀ ਬੈਂਕਿੰਗ ਸਰਵਿਸ ਹੈ ਜਿਸ ਦੇ ਜ਼ਰੀਏ ਕੰਪਨੀਆਂ ਤੇ ਆਮ ਆਦਮੀ ਆਪਣੀ ਹਰ ਮਹੀਨੇ ਦੀ ਹਰ ਪੇਮੈਂਟ ਨੂੰ ਆਸਾਨੀ ਨਾਲ ਅਤੇ ਬਿਨਾਂ ਕਿਸੇ ਟੈਨਸ਼ਨ ਦੇ ਪੂਰਾ ਕਰ ਲੈਂਦੇ ਹਨ। ਇਹ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਸੰਚਾਲਿਤ ਹੈ।Business1 year ago
-
RBI ਦਾ ਵੱਡਾ ਫੈਸਲਾ : 22 ਜੁਲਾਈ ਤੋਂ ਬੈਂਕ ਨਹੀਂ ਕਰ ਸਕਣਗੇ ਨਵੇਂ ਮਾਸਟਰ Debit ਤੇ Credit ਕਾਰਡ ਜਾਰੀ, ਇਹ ਹੈ ਵੱਡੀ ਵਜ੍ਹਾਆਰਬੀਆਈ ਵੱਲੋਂ ਨਵੇਂ ਮਾਸਟਰਕਾਰਡ ਦੇ ਡੈਬਿਟ ਤੇ ਕ੍ਰੈ਼ਡਿਟ ਕਾਰਡ Mastercard Debit And Credit Card ਨੂੰ ਪੇਸ਼ ਕਰਨ ਤੋਂ ਸਖ਼ਤ ਮਨ੍ਹਾਂ ਕੀਤਾ ਗਿਆ ਹੈ। ਜਿਸ ਦੀ ਡੈੱਡਲਾਈਨ 22 ਜੁਲਾਈ ਰੱਖੀ ਗਈ ਹੈ। ਇਸ ਤੋਂ ਬਾਅਦ ਬੈਂਕਾਂ ਵੱਲੋਂ ਨਵੇਂ ਜਾਂ ਪੁਰਾਣੇ Mastercard ਦੇ ਡੈਬਿਟ, ਕ੍ਰੈਡਿਟ, ਪ੍ਰੀ-ਪੇਡ ਕਾਰਡ ਲੋਕਾਂ ਨੂੰ ਨਹੀਂ ਦਿੱਤੇ ਜਾਣਗੇ। ਇਨ੍ਹਾਂ ਨਿਯਮਾਂ ਦਾ ਪਾਲਣ ਸਾਰੇ ਬੈਂਕਾਂ ਨੂੰ 22 ਜੁਲਾਈ ਤੋਂ ਕਰਨਾ ਪਵੇਗਾ।Business1 year ago
-
Fixed Deposit ਨੂੰ ਲੈ ਕੇ RBI ਨੇ ਬਦਲਿਆ ਨਿਯਮ, Bank ਵਸੂਲ ਸਕਣਗੇ ਗਾਹਕ ਤੋਂ ਵਿਆਜRBI ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦੀ ਸਮੀਖਿਆ ਕਰਨ 'ਤੇ ਫ਼ੈਸਲੇ 'ਚ ਕਿਹਾ ਕਿ ਇਨ੍ਹਾਂ ਨਿਰਦੇਸ਼ਾਂ ਦੀਆਂ ਸਮੀਖਿਆ ਕਰਨ 'ਤੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਜੇ ਕੋਈ ਫਿਕਸਡ ਜਮ੍ਹਾਂ (TD) ਮੈਚਿਓਰ ਹੁੰਦੀ ਹੈ ਤੇ ਇਨਕਮ ਦਾ ਭੁਗਤਾਨ..Business1 year ago
-
PNB ਤੇ BOI 'ਤੇ RBI ਨੇ ਲਗਾਇਆ 6 ਕਰੋਡ਼ ਦਾ ਜੁਰਮਾਨਾ, ਜਾਣੋ ਕਿਉਂ ਲੱਗੀ ਇੰਨੀ ਵੱਡੀ ਪੈਨੇਲਟੀਬੈਂਕਾਂ ਨੂੰ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਵਿਚੋਂ ਇਕ ਉਲੰਘਣਾ 'ਧੋਖਾਧੜੀ ਦੇ ਵਰਗੀਕਰਣ ਅਤੇ ਉਨ੍ਹਾਂ ਦੀ ਸੂਚਨਾ' ਦੇ ਨਿਯਮ ਨਾਲ ਸਬੰਧਤ ਹੈ।Business1 year ago
-
ਬੰਦ ਹੋਇਆ Amazon Prime ਦਾ ਇਹ ਸਭ ਤੋਂ ਸਸਤਾ ਸਬਸਕ੍ਰਿਪਸ਼ਨ ਪਲਾਨ, RBI ਦਾ ਇਹ ਨਵਾਂ ਨਿਯਮ ਬਣਿਆ ਕਾਰਨAmazon ਨੇ ਆਪਣੇ ਸਪੋਰਟ ਪੇਜ ਨਾਲ ਇਸ ਦਾ ਐਲਾਨ ਕਰਦਿਆਂ ਲਿਖਿਆ ਹੈ ਕਿ ਕੰਪਨੀ Amazon Prime ਦੇ ਮੰਥਲੀ ਸਬਸਕ੍ਰਿਪਸ਼ਨ ਨੂੰ ਬੰਦ ਕਰ ਰਹੀ ਹੈ। ਇਸ ਤੋਂ ਇਲਾਵਾ Amazon ਨੇ ਆਪਣੀ ਮੁਫ਼ਤ ਟਰਾਇਲ ਸਰਵਿਸ ਨੂੰ ਬੰਦ ਕਰ ਦਿੱਤਾ ਹੈ...Technology1 year ago
- « Previous
- 1
- 2
- 3
- 4
- Next »