rbi imposes
-
RBI ਨੇ ਵਾਹਨਾਂ ਨੂੰ ਕਰਜ਼ ਦੇਣ ਵਾਲੀ ਇਸ ਸੰਸਥਾ 'ਤੇ ਲਗਾਇਆ 5 ਲੱਖ ਦਾ ਜ਼ੁਰਮਾਨਾ, ਜਾਣੋ ਕੀ ਹੈ ਕਾਰਨBusiness news ਆਰਬੀਆਈ ਵੱਲੋ ਜਾਰੀ ਬਿਆਨ 'ਚ ਕਿਹਾ ਗਿਆ। ਇਹ ਜ਼ੁਰਮਾਨਾ ਗੈਰ-ਬੈਂਕਿੰਗ ਵਿੱਤੀ ਕੰਪਨੀ ਨੂੰ ਕੰਪਨੀ ਵਿਚਲੀਆਂ ਹਦਾਇਤਾਂ ਦਾ ਪਾਲਣਾ ਕਰਨ ਲਈ ਲਗਾਇਆ ਗਿਆ ਹੈ। ਦੱਸ ਦਈਏ ਕਿ ਨਿਸਾਨ ਰੇਨੋ ਫਾਇਨੈਂਸ਼ੀਅਲ ਸਰਵਿਸ ਇੰਡੀਆ ਦਾ ਕਾਨੂੰਨੀ ਨਿਰੀਖਣ ਵਿੱਤੀ ਸਥਿਤੀ ਦੇ ਪ੍ਰਸੰਗ 'ਚ 31 ਮਾਰਚ, 2019 ਨੂੰ ਕੀਤਾ ਗਿਆ ਸੀ।Business2 months ago
-
RBI ਨੇ ਇਸ ਬੈਂਕ 'ਤੇ ਲਾਇਆ 35 ਲੱਖ ਰੁਪਏ ਦਾ ਜੁਰਮਾਨਾ, ਜਾਣੋ ਕੀ ਸੀ ਗ਼ਲਤੀਰਿਜ਼ਰਵ ਬੈਂਕ ਅਨੁਸਾਰ, ਬੈਂਕ ਨੇ ਫਰਾਡ ਕਲਾਸੀਫਿਕੇਸ਼ਨ ਤੇ ਨੋਟੀਫਿਕੇਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ। ਭਾਰਤੀ ਰਿਜ਼ਰਵ ਬੈਂਕ ਨੇ 24 ਅਕਤੂਬਰ 2019 ਨੂੰ ਹੁਕਮ ਜਾਰੀ ਕਰਕੇ ਤਾਮਿਲਨਾਡੂ ਮਰਕੇਂਟਾਈਲ ਬੈਂਕ 'ਤੇ ਇਹ ਜੁਰਮਾਨਾ ਲਗਾਇਆ ਸੀ।Business1 year ago
-
RBI ਨੇ SBI ਸਮੇਤ ਇਨ੍ਹਾਂ ਸਰਕਾਰੀ ਬੈਂਕਾਂ 'ਤੇ ਲਗਾਇਆ 50 ਲੱਖ ਤੋਂ ਦੋ ਕਰੋੜ ਰੁਪਏ ਤਕ ਦਾ ਜੁਰਮਾਨਾ, ਇਹ ਹੈ ਵਜ੍ਹਾਭਾਰਤੀ ਰਿਜ਼ਰਵ ਬੈਂਕ (RBI) ਨੇ ਦਿੱਤੇ ਗਏ ਕੁਝ ਸਰਕਾਰੀ ਬੈਂਕਾਂ 'ਤੇ 50 ਲੱਖ ਰੁਪਏ ਤੋਂ ਲੈ ਕੇ ਦੋ ਕਰੋੜ ਰੁਪਏ ਤਕ ਦਾ ਜੁਰਮਾਨਾ ਲਗਾਇਆ ਹੈ। ਇਨ੍ਹਾਂ ਬੈਂਕਾਂ ਨੇ ਕਰਜ਼ ਦੀ ਮੋਨੀਟਰਿੰਗ 'ਚ ਢਿੱਲਾ ਰਵੱਈਆਂ ਅਪਣਾਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਜਾਣਕਾਰੀ 'ਚ ਬੈਂਕ ਨੇ ਕਿਹਾ ਕਿ ਕਿੰਗਫਿਸ਼ਰ ਏਅਰਲਾਇੰਸ ਨੂੰ ਦਿੱਤੇ ਕਰਜ਼ ਦੇ ਮਾਮਲੇ 'ਚ ਧੋਖਾਧੜੀ ਨਾਲ ਸਬੰਧਤ ਜਾਣਕਾਰੀਆਂ ਆਰਬੀਆਈ ਨੂੰ ਦੇਣ 'ਚ ਉਸ ਨੇ ਦੇਰ ਕੀਤੀ।Business1 year ago
-
ਦੇਨਾ ਬੈਂਕ, ਓਬੀਸੀ ਤੇ ਬੀਓਐਮ 'ਤੇ ਸਾਢੇ ਚਾਰ ਕਰੋੜ ਰੁਪਏ ਦਾ ਜੁਰਮਾਨਾ** ਕੇਵਾਈਸੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਰਿਜ਼ਰਵ ਬੈਂਕ ਦੀ ਕਾਰਵਾਈ ਮੁੰਬਈ (ਪੀਟੀਆਈ) : ਭਾਰਤੀ ਰਿਜ਼ਰਵ ਬੈਂਕNews5 years ago