ਰਵੀ ਸ਼ਾਸਤਰੀ ਨੇ ਕੀਤੀ ਕੀਗਨ ਪੀਟਰਸਨ ਦੀ ਸਿਫ਼ਤ, ਕਿਹਾ-ਮੇਰੇ ਬਚਪਨ ਦੇ ਹੀਰੋ ਦੀ ਯਾਦ ਤਾਜ਼ਾ ਕਰਾ ਦਿੱਤੀ
ਟੀਮ ਇੰਡੀਆ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕੀਗਨ ਪੀਟਰਸਨ ਦੀ ਸਿਫ਼ਤ ਕਰਦਿਆਂ ਕਿਹਾ ਹੈ ਕਿ ਦੱਖਣ ਅਫ਼ਰੀਕੀ ਬੱਲੇਬਾਜ ਨੇ ਉਨ੍ਹਾਂ ਨੂੰ ਮਹਾਨ ਗੁੰਡੱਪਾ ਵਿਸ਼ਵਨਾਥ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਪੀਟਰਸਨ ਨੇ ਭਾਰਤ ਖਿਲਾਫ਼ ਟੈਸਟ ਸੀਰੀਜ਼ ’ਚ ਦੱਖਣ ਅਫ਼ਰੀਕਾ ਦੀ 2-1 ਨਾਲ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਹੈ।
Cricket4 months ago