rashtriya
-
Cow Science Exam 2021: Cow Science ’ਚ ਹੋਵੇਗੀ ਰਾਸ਼ਟਰੀ ਪੱਧਰ ਦੀ ਆਨਲਾਈਨ ਪ੍ਰੀਖਿਆ, ਰਾਸ਼ਟਰੀ ਕਾਮਧੇਨੁ ਕਮਿਸ਼ਨ ਨੇ ਕੀਤਾ ਐਲਾਨਰਾਸ਼ਟਰੀ ਕਾਮਧੇਨੁ ਕਮਿਸ਼ਨ (ਆਰਕੇਏ) ਨੇ ਦੇਸੀ ਗਾਂ ਤੇ ਇਸ ਦੇ ਲਾਭ ਦੇ ਸਬੰਧ ’ਚ ਵਿਦਿਆਰਥੀ-ਵਿਦਿਆਰਥਣਾਂ ਤੇ ਨਾਗਰਿਕਾਂ ’ਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇਕ ਰਾਸ਼ਟਰੀ ਪੱਧਰ...Education11 days ago
-
ਸਰਕਾਰ ਦੀ ਕੌਮੀ ਕੈਮੀਕਲ ’ਚ 10 ਫੀਸਦੀ ਹਿੱਸੇਦਾਰੀ ਵੇਚਣ ਦੀ ਯੋਜਨਾਸਰਕਾਰ ਕੌਮੀ ਕੈਮੀਕਲ ਐਂਡ ਫਰਟੀਲਾਈਜਰ ਲਿਮੀ. ’ਚ 10 ਫੀਸਦੀ ਹਿੱਸਦੇਾਰੀ ਵੇਚਣ ਦੀ ਯੋਜਨਾ ਬਣਾ ਰਹੀ ਹੈ। ਨਾਲ ਹੀ ਸ਼ੇਅਰ ਵਿਕਰੀ ਪ੍ਰਕਿਰਿਆ ਦੇ ਪ੍ਰਬੰਧਨ ਵਪਾਰੀਆਂ ਤੇ ਵਿਧੀ ਕੰਪਨੀਆਂ ਨੂੰ ਬੋਲੀਆਂ ਦਾ ਸੱਦਾ ਦਿੱਤਾ ਹੈ।Business13 days ago
-
RSS ਨਾਲ ਜੁੜੀ ਰਾਸ਼ਟਰਪਤੀ ਸਿੱਖ ਸੰਗਤ ਪੰਜਾਬ 'ਚ ਵਧਾ ਰਹੀ ਪਸਾਰ, ਲੜ ਸਕਦੀ ਹੈ SGPC ਚੋਣ, ਦਿਸਣਗੇ ਨਵੇਂ ਸਮੀਕਰਨSGPC ਦੀਆਂ ਹੋਣ ਵਾਲੀਆਂ ਚੋਣਾਂ 'ਚ ਰਾਸ਼ਟਰੀ ਸਵੈਸੇਵਕ ਸੰਘ (RSS) ਨਾਲ ਜੁੜੀ ਰਾਸ਼ਟਰੀ ਸਿੱਖ ਸੰਗਤ ਵੀ ਹਿੱਸਾ ਲੈਣਾ ਚਾਹੁੰਦੀ ਹੈ। ਜਨਵਰੀ ਮਹੀਨੇ 'ਚ ਰਾਸ਼ਟਰੀ ਸਿੱਖ ਸੰਗਤ ਦੀ ਕੋਰ ਕਮੇਟੀ ਦੀ ਹੋਣ ਵਾਲੀ ਬੈਠਕ 'ਚ ਇਸ ਬਾਰੇ ਕੋਈ ਫ਼ੈਸਲਾ ਲਏ ਜਾਣ ਦੀ ਸੰਭਾਵਨਾ ਹੈ।Punjab1 month ago
-
ਏਕਤਾ ਦਿਵਸ 'ਤੇ ਬੋਲੇ ਪੀਐੱਮ ਮੋਦੀ - ਭਾਰਤ ਨੇ ਅੱਤਵਾਦ ਨੂੰ ਹਮੇਸ਼ਾ ਇਕਜੁੱਟ ਹੋ ਕੇ ਦਿੱਤਾ ਮੂੰਹਤੋੜ ਜਵਾਬਪ੍ਰਧਾਨ ਮੰਤਰੀ ਮੋਦੀ ਦੇ ਗੁਜਰਾਤ ਦੌਰਾ ਦਾ ਅੱਜ ਦੂਜਾ ਤੇ ਆਖਰੀ ਦਿਨ ਹੈ। ਪੀਐੱਮ ਮੋਦੀ ਨੇ ਅੱਜ 'ਸਟੈਚੂ ਆਫ ਯੂਨਿਟੀ' 'ਤੇ ਜਾ ਕੇ ਸਰਦਾਰ ਪਟੇਲ ਦੀ ਜੈਅੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਰਾਸ਼ਟਰੀ ਏਕਤਾ ਦਿਵਸ ਪਰੇਡ 'ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਜਵਾਨਾਂ ਨੂੰ ਸਹੁੰ ਚੁਕਾਈ।National2 months ago
-
ਰਾਸ਼ਟਰੀ ਲੋਕ ਅਦਾਲਤਾਂ 12 ਦਸੰਬਰ ਨੂੰਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਪ੍ਰਰੀਤੀ ਸੁਖੀਜਾ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਤੇ ਇਸ ਦੀਆਂ ਸਬ ਡਵੀਜ਼ਨਾਂ ਵਿਖੇ ਮਿਤੀ 12 ਦਸੰਬਰ ਨੂੰ ਰਾਸ਼ਟਰੀ ਲੋਕ ਅਦਾਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।Punjab2 months ago
-
ਰਾਸ਼ਟਰੀ ਮੁੱਲਾਂ ਤੇ ਚਰਿੱਤਰ ਦਾ ਪ੍ਰਤੀਕ ਹੈ ਅਯੋਧਿਆ 'ਚ ਰਾਮ ਮੰਦਿਰ ਦਾ ਨਿਰਮਾਣ : Mohan Bhagwatਭਾਰਤ ਦੀ ਇਹ ਪਰੰਪਰਾ ਰਹੀ ਹੈ ਕਿ ਜਦੋਂ ਵੀ ਦੇਸ਼ 'ਤੇ ਹਮਲਾ ਹੋਇਆ ਹੈ ਤਾਂ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਜਦੋਂ ਭਾਰਤੀਅਤਾ ਦੀ ਗੱਲ ਆਉਂਦੀ ਹੈ ਤਾਂ ਸਭ ਧਰਮਾਂ ਦੇ ਲੋਕ ਇੱਕਜੁੱਟ ਹੋ ਜਾਂਦੇ ਹਨ।National3 months ago
-
ਫਿਲਹਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਲਾਲੂ, ਦੁਮਕਾ ਖਜ਼ਾਨਾ ਮਾਮਲੇ 'ਚ ਰਾਹਤ ਨਹੀਂFodder Scam : ਚਾਈਬਾਸਾ ਖਜ਼ਾਨਾ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ (Lalu Prasad Yadav) ਨੂੰ ਝਾਰਖੰਡ ਹਾਈ ਕੋਰਟ (Jharkhand High Court) ਤੋਂ ਫਿਲਹਾਲ ਰਾਹਤ ਮਿਲ ਗਈ ਹੈ ਪਰ ਉਨ੍ਹਾਂ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਰਾਹ ਫਿਲਹਾਲ ਨਹੀਂ ਖੁੱਲ੍ਹਿਆ।National3 months ago
-
Mohan Bhagwat : ਸੰਘ ਮੁਖੀ ਮੋਹਨ ਭਾਗਵਤ ਬੋਲੇ, ਵਾਤਾਵਰਨ ਦੇ ਅਨੁਕੂਲ ਨਹੀਂ ਦੁਨੀਆ 'ਚ ਜੀਵਨ ਜਿਊਣ ਦਾ ਤਰੀਕਾਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਪੌਣ-ਪਾਣੀ ਗਤੀਵਿਧੀਆਂ ਵਿਭਾਗ ਤੇ ਹਿੰਦੂ ਅਧਿਆਤਮਕ ਅਤੇ ਸੇਵਾ ਫਾਊਂਡੇਸ਼ਨ ਵੱਲੋਂ ਐਤਵਾਰ ਨੂੰ ਪ੍ਰਕਿਰਤੀ ਵੰਦਨ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਡਾ. ਮੋਹਨ ਭਾਗਵਤ ਨੇ ਕਿਹਾ ਕਿ ਦੁਨੀਆ 'ਚ ਫਿਲਹਾਲ ਜਿਹੜਾ ਜ਼ਿੰਦਗੀ ਜਿਊਣ ਦਾ ਤਰੀਕਾ ਹੈ, ਉਹ ਪੌਣ-ਪਾਣੀ ਦੇ ਅਨੁਕੂਲ ਨਹੀਂ ਹੈ।National4 months ago
-
ਰਾਸ਼ਟਰਪਤੀ ਕੋਵਿੰਦ ਨੇ 22 ਬੱਚਿਆਂ ਨੂੰ ਦਿੱਤੇ ਕੌਮੀ ਵੀਰਤਾ ਪੁਰਸਕਾਰ, ਜਾਣੋ- ਇਨ੍ਹਾਂ ਬੱਚਿਆਂ ਦੀ ਬਹਾਦੁਰੀ ਦੀਆਂ ਕਹਾਣੀਆਂਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ 'ਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2020 ਦੀ ਵੰਡ ਕੀਤੀ।National1 year ago
-
ਖੋਜ ਵਿਧੀਆਂ ਬਾਰੇ ਰਾਸ਼ਟਰੀ ਵਰਕਸ਼ਾਪ ਸਮਾਪਤਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਵਿਖੇ ਐਸੋਸੀਏਸ਼ਨ ਫਾਰ ਰਿਸਰਚ ਐਂਡ ਐਡਵਾਂਸਡ ਸਟੱਡੀ ਦੇ ਸਹਿਯੋਗ ਨਾਲ ਗੁਣਵੱਤਾ ਪ੍ਰਕਾਸ਼ਨਾਂ ਲਈ ਖੋਜ ਵਿਧੀਆਂ ਤੇ ਤਕਨੀਕਾਂ ਵਿਸ਼ੇ 'ਤੇ 7 ਦਿਨਾ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ।Punjab1 year ago
-
70ਵੀਂਆਂ ਸੀਨੀਅਰ ਰਾਸ਼ਟਰੀ ਬਾਸਕਿਟਬਾਲ70ਵੀਆਂ ਸੀਨੀਅਰ ਰਾਸ਼ਟਰੀ ਬਾਸਕਿਟਬਾਲ ਪੁਰਸ਼ਾਂ ਤੇ ਅੌਰਤਾਂ ਲਈ ਚੈਂਪੀਅਨਸ਼ਿਪ ਗੁਰੂ ਨਾਨਕ ਇਨਡੋਰ ਸਟੇਡੀਅਮ 'ਚ ਤੀਜੇ ਦਿਨ 'ਚ ਦਾਖ਼ਲ ਹੋ ਗਈ। ਇਹ ਚੈਂਪੀਅਨਸ਼ਿਪ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਵਲੋਂ ਬਾਸਕਿਟਬਾਲ ਫੈਡਰੇਸ਼ਨ ਆਫ ਇੰਡੀਆ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਹੈ।Punjab1 year ago
-
ਦੇਵਾਂਸ਼ ਰਾਣਾ ਤੇ ਸਾਨਵੀ ਨੌਟੀਆਲ ਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਲਈ ਚੁਣੇਬੀਸੀਅੱੈਮ ਆਰੀਆ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਖੇਡਾਂ ਦੇ ਬਹੁਤ ਸਾਰੇ ਆਈਕਾਨ ਤਿਆਰ ਕਰਨ 'ਚ ਮਾਣ ਮਹਿਸੂਸ ਕਰਦਾ ਹੈ। ਬੈਡਮਿੰਟਨ ਦੇ ਉੱਭਰ ਰਹੇ ਖਿਡਾਰੀ ਦੇਵਾਂਸ਼ ਰਾਣਾ ਤੇ ਸਾਨਵੀ ਨੌਟੀਆਲ ਨੇ ਭਾਗਲਪੁਰ (ਪਟਨਾ) ਵਿਖੇ ਹੋਣ ਵਾਲੇ ਨੈਸ਼ਨਲ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਵੇਸ਼ ਕਰ ਲਿਆ ਹੈ।Punjab1 year ago
-
ਲਾਲੂ ਪ੍ਰਸਾਦ ਯਾਦਵ ਦੀ ਤਬੀਅਤ ਫਿਰ ਵਿਗੜੀ, ਕਿਡਨੀ 37 ਫੀਸਦੀ ਕਰ ਰਹੀ ਕੰਮ, ਬਲੱਡ 'ਚ ਇਨਫੈਕਸ਼ਨਚਾਰਾ ਘੁਟਾਲੇ ਦੇ ਲਾਲੂ ਯਾਦਵ ਦੀ ਤਬੀਅਤ ਇਕ ਵਾਰ ਫਿਰ ਵਿਗੜ ਗਈ ਹੈ। ਰਾਂਚੀ ਦੇ ਰਿਮਸ 'ਚ ਬੀਤੇ ਸਾਲ ਤੋਂ ਆਪਣੀ ਗੰਭੀਰ ਬਿਮਾਰੀ ਦਾ ਇਲਾਜ ਕਰਾ ਰਹੇ ਲਾਲੂ ਦੀ ਕਿਡਨੀ ਲਗਪਗ ਬੇਕਾਰ ਹੋਣ ਦੇ ਕਿਨਾਰੇ 'ਤੇ ਹੈ। ਉਨ੍ਹਾਂ ਦਾ ਇਲਾਜ ਕਰ ਰਹੇ ਡਾ. ਡੀਕੇ ਝਾ ਨੇ ਦੱਸਿਆ ਕਿ ਲਾਲੂ ਦੀ ਕਿਡਨੀ ਮਹਿਜ਼ 37 ਫੀਸਦੀ ਕੰਮ ਕਰ ਰਹੀ ਹੈ। ਇਹ ਉਨ੍ਹਾਂ ਦੀ ਤਬੀਅਤ ਲਈ ਚੰਗੇ ਸੰਕੇਤ ਨਹੀਂ ਹਨ।National1 year ago
-
RSS ਨਾਲ ਜੁੜੇ ਸੰਗਠਨ ਸਵਦੇਸ਼ੀ ਜਾਗਰਣ ਮੰਚ ਨੇ ਕਿਹਾ- Tiktok ਬਣਿਆ ਦੇਸ਼ਧ੍ਰੋਹੀਆਂ ਦਾ ਅੱਡਾ, ਬੈਨ ਕੀਤਾ ਜਾਵੇਆਰਐੱਸਐੱਸ ਨਾਲ ਜੁੜੇ ਸੰਗਠਨ ਨੇ ਪੀਐੱਮ ਨਰਿੰਦਰ ਮੋਦੀ ਨੂੰ ਐਤਵਾਰ ਅਪੀਲ ਕੀਤੀ ਹੈ ਕਿ ਟਿਕਟਾਕ ਤੇ ਹੈਲੋ ਨੂੰ ਬੈਨ ਕੀਤਾ ਜਾਵੇ। ਉਨ੍ਹਾਂ ਦਾਅਵਾ ਕੀਤਾ ਹੈ ਕਿ ਦੋਵੇਂ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ 'ਰਾਸ਼ਟਰ-ਵਿਰੋਧੀ' ਸਮੱਗਰੀ ਦਾ ਕੇਂਦਰ ਬਣ ਗਏ ਹਨ।National1 year ago
-
ਲਾਲੂ ਪ੍ਰਸਾਦ ਯਾਦਵ ਨੂੰ ਝਾਰਖੰਡ ਹਾਈ ਕੋਰਟ ਤੋਂ ਰਾਹਤ, ਦੋ ਮਾਮਲਿਆਂ 'ਚ ਜ਼ਮਾਨਤ ਨਾ ਮਿਲਣ ਕਾਰਨ ਜੇਲ੍ਹ 'ਚ ਰਹਿਣਗੇਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਜ਼ਮਾਨਤ ਮਿਲ ਗਈ ਹੈ। ਝਾਰਖੰਡ ਹਾਈ ਕੋਰਟ ਨੇ ਲਾਲੂ ਨੂੰ ਚਾਰਾ ਘੁਟਾਲੇ ਦੇ ਦੇਵਘਰ ਖ਼ਜ਼ਾਨਾ ਮਾਮਲੇ 'ਚ ਰਾਹਤ ਦਿੱਤੀ ਹੈ। ਸ਼ੁੱਕਰਵਾਰ ਨੂੰ ਚਾਰਾ ਘੁਟਾਲੇ ਮਾਮਲੇ 'ਚ ਦੋਸ਼ੀ ਪਾਏ ਗਏ ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ 'ਤੇ ਹਾਈ ਕੋਰਟ 'ਚ ਸੁਣਵਾਈ ਹੋਈ।National1 year ago
-
ਜ਼ਿਲ੍ਹੇ 'ਚ ਰਾਸ਼ਟਰੀ ਲੋਕ ਅਦਾਲਤਾਂ ਲੱਗਣਗੀਆਂ ਕੱਲ੍ਹਹਰਜੋਤ ਸਿੰਘ ਅਰੋੜਾ, ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਤੇ ਇਸ ਦੀਆਂ ਸਬ ਡਵੀਜ਼ਨਾਂ 'ਚ 13 ਜੁਲਾਈ, 2019 ਦਿਨ ਸ਼ਨਿੱਚਰਵਾਰ ਨੂੰ ਰਾਸ਼ਟਰੀ ਲੋਕ ਅਦਾਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਅਦਾਲਤਾਂ ਨਾਲ ਜਿੱਥੇ ਲੋਕਾਂ ਦੇ ਮਾਮਲਿਆਂ ਦਾ ਨਿਪਟਾਰਾ ਆਮ ਸਹਿਮਤੀ ਤੇ ਥੋੜ੍ਹੇ ਸਮੇਂ 'ਚ ਹੋ ਜਾਵੇਗਾ ਉਥੇ ਨਾਲ ਹੀ ਉਨ੍ਹਾਂ ਦਾ ਸਮਾਂ ਤੇ ਪੈਸਾ ਵੀ ਬਚੇਗਾ। ਇਹ ਲੋਕ ਅਦਾਲਤਾਂ ਰਾਸ਼ਟਰੀ ਪੱਧਰ 'ਤੇ ਹਰ ਇਕ ਅਦਾਲਤ ਵਿਚ ਇਕੋ ਦਿਨ ਲਗਾਈਆਂ ਜਾ ਰਹੀਆਂ ਹਨ।Punjab1 year ago
-
ਰਾਸ਼ਟਰੀ ਸੰਸਕ੍ਰਿਤ ਸੰਸਥਾਨ ਨੇ ਭਾਸ਼ਾ ਸਿਖਾਉਣ ਲਈ ਪੰਜ ਪਿੰਡਾਂ ਨੂੰ ਲਿਆ ਗੋਦਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਰਾਸ਼ਟਰੀ ਸੰਸਕ੍ਰਿਤੀ ਸੰਸਥਾਨ (ਆਰਕੇਐੱਸ) ਨੇ ਇਹ ਯਕੀਨੀ ਕਰਨ ਲਈ ਦੇਸ਼ ਭਰ ਦੇ ਪੰਜ ਪਿੰਡਾਂ ਨੂੰ ਗੋਦ ਲਿਆ ਹੈ ਕਿ ਇਨ੍ਹਾਂ ਪਿੰਡਾਂ ਦੇ ਲੋਕ ਸੰਸਕ੍ਰਿਤ 'ਚ ਗੱਲ ਕਰ ਸਕਣ। ਦੱਸਣਾ ਬਣਦਾ ਹੈ ਕਿ ਰਾਸ਼ਟਰੀ ਸੰਸਕ੍ਰਿਤ ਸੰਸਥਾਨ ਦਿੱਲੀ ਦਾ ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਸੰਸਕ੍ਰਿਤ ਵਿਦਿਆਪੀਠ ਤੇ ਤਿਰੂਪਤੀ ਸਥਿਤ ਰਾਸ਼ਟਰੀ ਸੰਸਕ੍ਰਿਤ ਵਿਦਿਆਪੀਠ ਇਹ ਤਿੰਨੇ ਕੇਂਦਰੀ ਸੰਸਥਾਵਾਂ ਹਨ ਜੋ 3,500 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਭਾਸ਼ਾ ਸੰਸਕ੍ਰਿਤ ਨੂੰ ਅੱਗੇ ਵਧਾਉਣ ਲਈ ਕੰਮ ਕਰ ਰਹੇ ਹਨ। ਮਨੁੱਖੀ ਸਰੋਤNational1 year ago
-
ਲਾਲੂ ਦੀ ਕਿਡਨੀ 'ਚੋਂ ਲੀਕ ਹੋ ਰਿਹੈ ਪ੍ਰੋਟੀਨ, ਪਰੇਸ਼ਾਨ ਡਾਕਟਰ ਰੋਜ਼ ਦੇ ਰਹੇ ਨੇ ਚਾਰ ਅੰਡੇਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਕਿਡਨੀ 'ਚੋਂ ਲਗਾਤਾਰ ਪ੍ਰੋਟੀਨ ਲੀਕ ਹੋ ਰਿਹਾ ਹੈ। ਇਸ ਤੋਂ ਬਚਣ ਲਈ ਉਨ੍ਹਾਂ ਨੂੰ ਰੋਜ਼ ਚਾਰ-ਚਾਰ ਅੰਡੇ ਦਿੱਤੇ ਜਾ ਰਹੇ ਹਨ। ਰਾਂਚੀ ਦੇ ਰਿਮਸ 'ਚ ਆਪਣੀ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਲਾਲੂ ਦੀ ਇਕ ਕਿਡਨੀ ਫਿਲਹਾਲ 50 ਫ਼ੀਸਦੀ ਕੰਮ ਨਹੀਂ ਕਰ ਰਹੀ ਹੈ।National1 year ago
-
ਕਸ਼ਮੀਰ 'ਚ ਕੁਝ ਨਵਾਂ ਕਰਨ ਦੀ ਲੋੜਸਿਆਸੀ ਦੂਰਅੰਦੇਸ਼ੀ ਇਹੋ ਯਕੀਨੀ ਬਣਾਉਣ ਵਿਚ ਹੈ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਤਿਰੰਗੇ 'ਚ ਲਿਪਟੇ ਫ਼ੌਜੀਆਂ ਦੇ ਤਾਬੂਤ ਸਰਕਾਰ ਦੀ ਪਛਾਣ ਨਾ ਬਣ ਸਕਣEditorial1 year ago
-
LS Election 2019: ਝਾਰਖੰਡ 'ਚ RJD ਨੂੰ ਵੱਡਾ ਝਟਕਾ, ਸੂਬਾ ਪ੍ਰਧਾਨ ਅੰਨਪੂਰਨਾ ਭਾਜਪਾ 'ਚ ਸ਼ਾਮਲਅੰਨਪੂਰਨਾ ਦੇ ਕਰੀਬੀਆਂ ਅਨੁਸਾਰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ 'ਚ ਉਹ ਭਾਜਪਾ 'ਚ ਸ਼ਾਮਲ ਹੋਵੇਗੀ। ਇਸ ਤੋਂ ਪਹਿਲਾਂ ਕੋਡਰਮਾ ਲੋਕ ਸਭਾ ਖੇਤਰ ਤੋਂ ਉਮੀਦਵਾਰੀ ਲਗਪਗ ਤੈਅ ਹੈ।Election1 year ago