rare
-
World Wildlife Day 2021 : ਅਜਿਹੇ ਅਨੋਖੇ ਜਾਨਵਰ ਜਿਨ੍ਹਾਂ ਦੀ ਦੇਖਰੇਖ 'ਤੇ ਖ਼ਰਚ-ਹੁੰਦੇ ਲੱਖਾਂ-ਕਰੋੜਾਂ ਰੁਪਏ, ਕੁਝ ਤਾਂ ਬਣਾ ਚੁੱਕੇ ਹਨ ਰਿਕਾਰਡਜਾਨਵਰ ਪਾਲਣਾ ਹੁਣ ਲੋਕਾਂ ਦਾ ਇਕ ਸ਼ੌਕ ਬਣ ਚੁੱਕਾ ਹੈ। ਜਿਨ੍ਹਾਂ ਦੀ ਵੱਖਰੀ ਬ੍ਰੀਡ ਹੁੰਦੀ ਹੈ ਓਨੀ ਹੀ ਜ਼ਿਆਦਾ ਇਨ੍ਹਾਂ ਦੀ ਕੀਮਤ। ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿਚ ਤਾਂ ਅਜਿਹੇ ਜਾਨਵਰਾਂ ਦੀਆਂ ਪ੍ਰਜਾਤੀਆਂ ਮੌਜੂਦ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਲਈ ਲੱਖਾਂ-ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ।Lifestyle2 days ago
-
Rashifal : 59 ਸਾਲ ਬਾਅਦ ਅੱਜ ਬਣ ਰਿਹੈ ਅਨੋਖਾ ਸੰਯੋਗ, ਇੱਕੋ ਰਾਸ਼ੀ ’ਚ ਇਕੱਠੇ ਹੋਣਗੇ 6 ਗ੍ਰਹਿ, ਜਾਣੋ ਕੀ ਪਵੇਗਾ ਇਸ ਦਾ ਪ੍ਰਭਾਵਮੇਦਿਨੀ ਜੋਤਸ਼ੀ ਅਨੁਸਾਰ ਜਦੋਂ ਇਕ ਹੀ ਰਾਸ਼ੀ ’ਚ 5 ਜਾਂ ਉਸਤੋਂ ਵੱਧ ਗ੍ਰਹਿ (ਰਾਹੂ ਕੇਤੂ ਨੂੰ ਛੱਡ ਕੇ) ਯੁਤੀ ਦਾ ਨਿਰਮਾਣ ਕਰਦੇ ਹਨ ਤਾਂ ਦੇਸ਼-ਦੁਨੀਆ ਦੇ ਵੱਡੇ ਭੂ-ਰਾਜਨੀਤਿਕ ਬਦਲਾਅ ਦੇਖਣ ਨੂੰ ਮਿਲਦੇ ਹਨ। ਇਸ ਦਾ ਪ੍ਰਭਾਵ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਸਨੂੰ ਕਈ ਦਹਾਕਿਆਂ ਤਕ ਦੇਖਿਆ ਜਾ ਸਕਦਾ ਹੈ।Religion23 days ago
-
ਦੁਰਲੱਭ ਹੈ ਮਾਨਸ ਜਨਮਮਾਨਸ ਦੇਹੀ ਈਸ਼ਵਰ ਦੇ ਨੇੜੇ ਰਹਿਣ ਦੇ ਯੋਗ ਹੈ। ਇਸ ਲਈ ਦੇਵਤੇ ਵੀ ਮਨੁੱਖੀ ਜਨਮ ਪ੍ਰਾਪਤ ਕਰਨ ਲਈ ਉਤਾਵਲੇ ਰਹਿੰਦੇ ਹਨ। ਉਨ੍ਹਾਂ ਨੂੰ ਮਨੁੱਖ ਵਾਂਗ ਕਰਮ ਦੀ ਮਹਾਨ ਸ਼ਕਤੀ ਪ੍ਰਾਪਤ ਨਹੀਂ।Religion1 month ago
-
21 ਦਸੰਬਰ ਨੂੰ ਬ੍ਰਹਿਮੰਡ 'ਚ ਹੋਣ ਵਾਲੀ ਹੈ ਅਦਭੁਤ ਘਟਨਾ, ਤੁਸੀਂ ਵੀ ਬਣਨਾ ਚਾਹੁੰਦੇ ਹੋ ਗਵਾਹ ਤਾਂ ਰਹਿਣਾ ਤਿਆਰਸਾਡੇ ਸੌਰ ਮੰਡਲ (Solar Planet) ਦੇ ਸਭ ਤੋਂ ਵੱਡੇ ਗ੍ਰਹਿ ਯਾਨੀ ਬ੍ਰਹਿਸਪਤੀ ਤੇ ਸ਼ਨੀ 397 ਸਾਲਾਂ ਬਾਅਦ ਇਕ ਦੂਸਰੇ ਨੂੰ 'ਛੂੰਹਦੇ' ਨਜ਼ਰ ਆਉਣਗੇ। ਇਹ ਸੰਜੋਗ ਸਾਲ ਦੇ ਸਭ ਤੋਂ ਛੋਟੇ ਦਿਨ ਯਾਨੀ 21 ਦਸੰਬਰ (Shortest Day of the Year) ਨੂੰ ਬਣਨ ਜਾ ਰਿਹਾ ਹੈ। ਇਸ ਦੁਰਲੱਭ ਖਗੋਲੀ ਘਟਨਾ (Rare Astronomical Incident) 'ਚ ਦੋਵਾਂ ਵਿਚਕਾਰ ਆਭਾਸੀ ਦੂਰੀ ਸਿਰਫ਼ 0.06 ਡਿਗਰੀ ਰਹਿ ਜਾਵੇਗੀ।National3 months ago
-
Blue Moon 2020 : ਅੱਜ ਰਾਤ ਹੋਣਗੇ ਨੀਲੇ ਚੰਦ ਦੇ ਦੀਦਾਰ, ਇਸ ਵਾਰ ਬਣ ਰਿਹਾ ਵਿਸ਼ੇਸ਼ ਸੰਜੋਗਜੇਕਰ ਤੁਸੀਂ ਖਗੋਲ ਸ਼ਾਸਤਰ ਤੇ ਪੁਲਾੜ ਨਾਲ ਜੁੜੀਆਂ ਗੱਲਾਂ 'ਚ ਦਿਲਚਸਪੀ ਰੱਖਦੇ ਹੋ ਤਾਂ ਖੁਸ਼ ਹੋ ਜਾਓ। ਆਉਣ ਵਾਲੇ ਦਿਨਾਂ 'ਚ ਇਕ ਸ਼ਾਨਦਾਰ ਖਗੋਲ-ਵਿਗਿਆਨਕ ਘਟਨਾ ਹੋਣ ਜਾ ਰਹੀ ਹੈ। ਇਸ ਘਟਨਾ ਦਾ ਨਜ਼ਾਰਾ ਇੰਨਾ ਮੋਹਕ ਤੇ ਰੋਮਾਂਚਕ ਹੋਵੇਗਾ ਕਿ ਹਰ ਕਿਸੇ ਦੀਆਂ ਨਜ਼ਰ ਇਸ 'ਤੇ ਟਿਕ ਜਾਣਗੀਆਂ।National4 months ago
-
ਹਿਮਾਲਿਆ 'ਚ ਖਿਡ਼ਿਆ ਦੁਰਲੱਭ ਪ੍ਰਜਾਤੀ ਦਾ ਫੁੱਲ 'ਬ੍ਰਹਮਾਕਮਲ', ਵਿਗਿਆਨੀਆਂ ਨੇ ਲਾਕਡਾਊਨ ਨੂੰ ਦੱਸਿਆ ਵਜ੍ਹਾਸਮੁੰਦਰ ਤਲ ਤੋਂ 2 ਹਜ਼ਾਰ ਫੁੱਟ ਤੋਂ ਲੈ ਕੇ 15 ਹਜ਼ਾਰ ਫੁੱਟ ਤਕ ਉੱਗਣ ਵਾਲਾ ਫੁੱਲ ਬ੍ਰਹਮਾਕਮਲ ਅੱਜਕਲ੍ਹ ਚਮੋਲੀ ਤੇ ਰੁਦਰਪ੍ਰਯਾਗ ਜ਼ਿਲ੍ਹਿਆਂ ਦੇ ਉੱਚ ਹਿਮਾਲਿਆਈ ਖੇਤਰ 'ਚ ਅਦਭੁਤ ਛਟਾ ਬਿਖੇਰ ਰਿਹਾ ਹੈ। ਦੁਰਲੱਭ ਪ੍ਰਜਾਤੀ ਦਾ ਇਹ ਫੁੱਲ ਅਮੂਮਨ ਜੂਨ ਦੇ ਆਖ਼ਿਰ 'ਚ ਖਿਡ਼ਨਾ ਸ਼ੁਰੂ ਹੋ ਜਾਂਦਾ ਹੈ ਤੇ ਸਤੰਬਰ ਤਕ ਦੇਖਣ ਨੂੰ ਮਿਲਦਾ ਹੈ।National4 months ago
-
ਅੱਜ ਹੋਵੇਗਾ ਮੰਗਲ ਗ੍ਰਹਿ ਧਰਤੀ ਦੇ ਸਭ ਤੋਂ ਨੇੜੇ, ਜਾਣੋ ਕਿੰਨੇ ਵਜੇ ਵੇਖ ਸਕੋਗੇਇਸ ਸਦੀ ਵਿਚ ਇਹ ਤੀਜੀ ਵਾਰ ਬਹੁਤ ਦੁਰਲੱਭ ਸੰਯੋਗ ਬਣ ਰਿਹਾ ਹੈ ਜਦੋਂ ਲਾਲ ਗ੍ਰਹਿ ਭਾਵ ਮੰਗਲ ਸਾਡੇ ਨੇੜੇ ਆ ਰਿਹਾ ਹੈ। ਸ਼ਾਮ 7 ਵਜੇ ਤੋਂ ਇਸ ਨੂੰ ਦੇਖ ਸਕਦੇ ਹੋ। ਇਹ ਦੂਰੀ ਆਮ ਤੌਰ 'ਤੇ 63.306 ਮਿਲੀਅਨ ਕਿਲੋਮੀਟਰ ਹੈ।National5 months ago
-
ਬੰਗਲਾਦੇਸ਼ ਸਰਹੱਦ ਤੋਂ ਲੈਟਿਨ ਅਮਰੀਕਾ ਮੂਲ ਦੇ ਦੋ ਪੰਛੀ ਜ਼ਬਤਬਾਰਡਰ ਸਕਿਊਰਿਟੀ ਫੋਰਸ (ਬੀਐੱਸਐੱਫ) ਦੇ ਦੱਖਣੀ ਬੰਗਾਲ ਫਰੰਟੀਅਰ ਦੇ ਜਵਾਨਾਂ ਨੇ ਵੀਰਵਾਰ ਨੂੰ ਉੱਤਰ 24 ਪਰਗਨਾ ਜ਼ਿਲ੍ਹੇ 'ਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਸਮੱਗਲਿੰਗ ਨੂੰ ਨਾਕਾਮ ਕਰਦਿਆਂ ਲੈਟਿਨ ਅਮਰੀਕਾ ਮੂਲ ਦੇ ਦੁਰਲੱਭ ਨਸਲ ਦੇ ਦੋ ਟੂਕਾਨ ਪੰਛੀਆਂ ਨੂੰ ਜ਼ਬਤ ਕੀਤਾ ਹੈ।National6 months ago
-
ਵਿਗਿਆਨਕਾਂ ਨੇ ਲੱਭਿਆ ਨੈਪਚੂਨ ਵਰਗਾ ਗ੍ਰਹਿਵਿਗਿਆਨਕਾਂ ਨੂੰ ਨੈਪਚੂਨ (ਵਰੁਣ ਗ੍ਰਹਿ) ਵਰਗਾ ਇਕ ਨਵਾਂ ਗ੍ਰਹਿ ਲੱਭਣ ਵਿਚ ਸਫਲਤਾ ਮਿਲੀ ਹੈ। ਇਹ ਆਕਾਰ ਵਿਚ ਕਰੀਬ ਨੈਪਚੂਨ ਜਿੰਨਾ ਵੱਡਾ ਹੈ ਅਤੇ ਆਪਣੇ ਇਕ ਨੇੜਲੇ ਤਾਰੇ ਦੀ ਪਰਿਕਰਮਾ ਕਰਦਾ ਹੈ।World8 months ago
-
900 ਸਾਲ ਬਾਅਦ ਦਿੱਸੇਗਾ ਦੁਰਲੱਭ ਸੂਰਜ ਗ੍ਰਹਿਣ, ਕੁੰਡਲੀਦਾਰ ਗ੍ਰਹਿਣ ਦੀ ਸਥਿਤੀ 30 ਸੈਕੰਡ ਤਕ ਰਹੇਗੀਇਸ ਵਾਰ 21 ਜੂਨ ਨੂੰ ਲੱਗਣ ਜਾ ਰਿਹਾ ਸੂਰਜ ਗ੍ਰਹਿਣ ਦਾ ਵੱਖਰੇ ਤਰ੍ਹਾਂ ਦਾ ਨਜ਼ਾਰਾ 900 ਸਾਲ ਬਾਅਦ ਦਿੱਸੇਗਾ।Religion8 months ago
-
ਨਿਊਯਾਰਕ 'ਚ ਦੁਰਲੱਭ ਸਿੰਡ੍ਰੋਮ ਨਾਲ ਬੱਚਿਆਂ ਦੀ ਮੌਤਨਿਊਯਾਰਕ 'ਚ ਇਕ ਦੁਰਲੱਭ ਸਿੰਡ੍ਰੋਮ ਨਾਲ ਤਿੰਨ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਦਾ ਖ਼ਦਸ਼ਾ ਹੈ ਕਿ ਬੱਚਿਆਂ 'ਚ ਇਹ ਸਿੰਡ੍ਰੋਮ ਕੋਰੋਨਾ ਵਾਇਰਸ ਕਾਰਨ ਹੋਇਆ ਹੈ।World9 months ago
-
ਅਮਰੀਕਾ : ਕੋਰੋਨਾ ਵਾਇਰਸ ਨਾਲ ਜੁਡ਼ੀ ਸੋਜਸ਼ ਵਰਗੀ ਦੁਰਲੱਭ ਬਿਮਾਰੀ ਨਾਲ ਪੰਜ ਸਾਲ ਦੇ ਬੱਚੇ ਦੀ ਮੌਤਕੋਰੋਨਾ ਵਾਇਰਸ ਨਾਲ ਜੁੜੀ ਇਕ ਦੁਰਲੱਭ ਬਿਮਾਰੀ ਨਾਲ ਨਿਊਯਾਰਕ 'ਚ ਇਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ ਹੈ, ਜਦੋਂਕਿ ਇਕ ਹੋਰ ਸੱਤ ਸਾਲਾਂWorld10 months ago
-
ਅਮਰੀਕਾ 'ਚ ਕੋਰੋਨਾ ਵਾਇਰਸ ਦਾ ਦੁਰਲੱਭ ਮਾਮਲਾ, ਨਵਜੰਮੇ ਬੱਚੇ ਦੀ ਮੌਤਅਮਰੀਕਾ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦਾ ਅੰਕੜਾ ਸਵਾ ਲੱਖ ਨੂੰ ਪਾਰ ਕਰ ਚੁੱਕਾ ਹੈ।World11 months ago
-
ਸਵਾਗਤ ਲਈ ਤਿਆਰ ਹੈ ਰਾਸ਼ਟਰਪਤੀ ਭਵਨ ਦਾ ਮੁਗਲ ਗਾਰਡਨ, 5 ਫਰਵਰੀ ਤੋਂ ਹੋਵੇਗਾ ਦੁਰਲੱਭ ਗੁਲਾਬਾਂ ਦਾ ਦੀਦਾਰਰਾਸ਼ਟਰਪਤੀ ਭਵਨ ਦਾ ਮੁਗਲ ਗਾਰਡਨ ਸਜ ਧੱਜ ਕੇ ਸਵਾਗਤ ਲਈ ਤਿਆਰ ਹੋ ਗਿਆ ਹੈ। 10ਹਜ਼ਾਰ ਤੋਂ ਜ਼ਿਆਦਾ ਟਿਊਲਿਪ, 138 ਤਰ੍ਹਾਂ ਦੇ ਗੁਲਾਬ ਅਤੇ 70 ਤਰ੍ਹਾਂ ਦੇ 5000 ਤੋਂ ਜ਼ਿਆਦਾ ਮੌਸਮੀ ਫੁੱਲ 5 ਫਰਵਰੀ ਤੋਂ 8 ਮਾਰਚ ਤਕ ਸੈਲਾਨੀਆਂ ਦਾ ਸਵਾਗਤ ਕਰਨਗੇ।National1 year ago
-
ਵਿਦੇਸ਼ੀ ਜਾਨਵਰਾਂ ਦੀ ਤਸਕਰੀ ਕਰਨ ਵਾਲਾ ਏਅਰਪੋਰਟ 'ਤੇ ਕਾਬੂ, ਪਲਾਸਟਿਕ ਦੇ ਬੈੱਗ ਵਿਚ ਸਨ ਇਹ ਦੁਰਲੱਭ ਜਾਨਵਰਤਮਿਲਨਾਡੂ ਵਿਚ ਇਕ ਯਾਤਰੀ ਨੂੰ ਕਾਬੂ ਕੀਤਾ ਗਿਆ ਹੈ ਜੋ ਦੁਰਲੱਭ ਪਰਜਾਤੀ ਦੇ ਪ੍ਰਾਣੀਆਂ ਨੂੰ ਲੈ ਕੇ ਜਾ ਰਿਹਾ ਸੀ।National1 year ago
-
Karva Chauth 2019 : 70 ਸਾਲ ਬਾਅਦ ਬਣ ਰਿਹਾ ਖ਼ਾਸ ਯੋਗ, ਸੁਹਾਗਣਾਂ ਲਈ ਸ਼ੁੱਭ ਤੇ ਫਲਦਾਈ ਹੋਵੇਗਾ ਇਹ ਵਰਤਹਿੰਦੂ ਧਰਮ 'ਚ ਕਰਵਾ ਚੌਥ ਦਾ ਵਰਤ ਸੁਹਾਗਣਾਂ ਲਈ ਕਾਫ਼ੀ ਮਹੱਤਵ ਰੱਖਦਾ ਹੈ। ਕਰਵਾ ਚੌਥ ਇਕ ਪਤੀ-ਪਤਨੀ ਦੇ ਖਾਸ ਰਿਸ਼ਤੇ ਨੂੰ ਦਰਸਾਉਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਦੀਆਂ ਹਨ।Religion1 year ago
-
ਦੁਰਲੱਭ ਜੈਨੇਟਿਕ ਬਿਮਾਰੀਆਂ ਦਾ ਕਾਰਨ ਜਾਣਨਾ ਹੋਵੇਗਾ ਸੰਭਵਵਿਗਿਆਨੀਆਂ ਨੇ ਮਸਕੁਲਰ ਡਿਸਟ੍ਰਾਫੀ ਜਿਹੀਆਂ ਦੁਰਲੱਭ ਜੈਨੇਟਿਕ ਬਿਮਾਰੀਆਂ ਦਾ ਕਾਰਨ ਜਾਣਨ ਦੀ ਦਿਸ਼ਾ 'ਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।Lifestyle1 year ago
-
ਔਰਤ ਦੀ ਅੰਤੜੀ ਤੇ ਲਿਵਰ ਵਿਚਕਾਰ ਪਲ਼ ਰਿਹਾ ਸੀ ਭਰੂਣ, ਡਾਕਟਰਾਂ ਨਾਂ ਦਿੱਤਾ 'ਵੰਡਰ ਬੇਬੀ'ਮਹਾਨਗਰ ਦੇ ਕਲਕੱਤਾ ਮੈਡੀਕਲ ਕਾਲਜ ਤੇ ਹਸਪਤਾਲ 'ਚ ਇਕ ਅਜੀਬੋ-ਗ਼ਰੀਬ ਮਾਮਲਾ ਪ੍ਰਕਾਸ਼ 'ਚ ਆਇਆ ਹੈ। ਇੱਥੇ ਇਕ ਔਰਤ ਦੇ ਗਰਭ ਦੀ ਬਜਾਏ ਅੰਤੜੀ ਤੇ ਲਿਵਰ ਵਿਚਕਾਰ ਇਕ ਭਰੂਣ ਪਲ਼ ਰਿਹਾ ਸੀ। ਵਿਗਿਆਨ ਲਈ ਇਹ ਕਿਸੇ ਅਜੂਬੇ ਤੋਂ ਘਟ ਨਹੀਂ ਹੈ। ਇਸ ਲਈ ਡਾਕਟਰਾਂ ਨੇ ਉਸ ਨੂੰ ਵੰਡਰ ਬੇਬੀ ਦਾ ਨਾਂ ਦਿੱਤਾ ਸੀ। ਬੱਚਾ ਪੰਜ ਮਹੀਨੇ ਦਾ ਹੋ ਗਿਆ ਸੀ।National1 year ago
-
Month of Sawan : ਇਸ ਵਾਰੀ ਸਾਉਣ 'ਚ ਬਣ ਰਹੇ ਹਨ ਕਈ ਦੁਰਲੱਭ ਸੰਯੋਗ, ਸ਼ਿਵ ਪੂਜਾ ਰਾਹੀਂ ਹਾਸਲ ਕਰੋ ਸਿੱਧੀਆਂ17 ਜੁਲਾਈ ਨੂੰ ਸਾਉਣ ਮਹੀਨੇ ਦੀ ਸ਼ੁਰੂਆਤ ਅਸ਼ਾੜ ਨਛੱਤਰ ਤੋਂ ਦਿਨ ਵਜਰ ਤੇ ਵਿਸ਼ ਕੁੰਭ ਦਾ ਯੋਗ ਬਣ ਰਿਹਾ ਹੈ। ਇਕ ਅਗਸਤ ਨੂੰ ਹਰਿਆਲੀ ਮੱਸਿਆ ਹੈ। 125 ਸਾਲਾਂ ਬਾਅਦ ਹਰਿਆਲੀ ਮੱਸਿਆ 'ਤੇ ਪੰਜ ਮਹਾਯੋਗ ਦਾ ਵਿਸ਼ੇਸ਼ ਸੰਯੋਗ ਬਣ ਰਿਹਾ ਹੈ।Religion1 year ago
-
ਦੁਰਲੱਭ ਬਿਮਾਰੀਆਂ ਦਾ ਪਤਾ ਲਗਾਏਗਾ ਏਆਈ ਸਿਸਟਮਪੂਰੀ ਦੁਨੀਆ 'ਚ ਹਰ ਸਾਲ ਕਰੀਬ ਪੰਜ ਲੱਖ ਬੱਚੇ ਕਿਸੇ ਜੈਨੇਟਿਕ ਬਿਮਾਰੀ ਨਾਲ ਪੈਦਾ ਹੁੰਦੇ ਹਨ।Lifestyle1 year ago