ranindersingh
-
ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਿੰਦਰ ਨੂੰ ED ਨੇ ਪੁੱਛਗਿੱਛ ਲਈ ਕੀਤਾ ਤਲਬ, ਰਾਵਤ ਬੋਲੇ- ਸਮਨ ਦੀ ਟਾਈਮਿੰਗ ਦੇਖੋED ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ RanInder Singh ਨੂੰ ਨਾਜਾਇਜ਼ ਵਿਦੇਸ਼ੀ ਫੰਡ ਦੇ ਮਾਮਲੇ 'ਚ ਮੰਗਲਵਾਰ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਇਸ ਤੋਂ ਪਹਿਲਾਂ 2016 'ਚ ਵੀ ਵਿਦੇਸ਼ੀ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ 'ਚ ਤਲਬ ਕੀਤਾ ਗਿਆ ਸੀ।Punjab3 months ago
-
ਈਡੀ ਨੇ ਕੀਤੀ ਰਣਇੰਦਰ ਸਿੰਘ ਤੋਂ 4 ਘੰਟੇ ਤਕ ਪੁੱਛਗਿੱਛਜੇਐੱਨਐੱਨ, ਜਲੰਧਰ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਆਖ਼ਰਕਾਰ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕੋਲ ਪੇਸ਼ ਹੋਏ। ਆਪਣੇ ਵਕੀਲ ਜਸਵੀਰ ਸ਼ੇਰਗਿਲ ਤੇ ਕਾਂਗਰਸੀ ਨੇਤਾਵਾਂ ਦੀ 'ਫੌਜ' ਨਾਲ ਰਣਇੰਦਰ ਸਿੰਘ ਦੁਪਹਿਰ ਲਗਪਗ 3 ਵਜੇ ਈਡੀ ਦਫਤਰ ਪਹੁੰਚੇ। ਇੱਥੇ ਅਸਿਸਟੈਂਟ ਡਾਇਰੈਕਟਰ ਅਜਾਯ ਸਿੰਘ ਤੇ ਦੋ ਈਡੀ ਅਫਸਰਾਂ ਨੇ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ। ਰਣਇੰਦਰ ਸਿੰਘ ਨੂੰ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਸੰਮਨ ਭੇਜ ਕੇ ਬੁਲਾਇਆ ਗਿਆ ਸੀ। ਰਣਇੰਦਰ ਸਿੰਘ ਤੋਂ ਯੂਕੇ ਦੇ ਜਾਕਾਰੰਦਾ ਟਰੱਸਟ ਵਿਚ ਭਾਈਵਾਲੀ, ਵਿਦੇਸ਼ੀ ਬੈਂਕ ਖਾਤਿਆਂ ਤੇ ਵਿਦੇਸ਼ਾਂ ਤੋਂ ਹੋਏ ਲੈਣ-ਦੇਣ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ।News4 years ago
-
ਈਡੀ ਅੱਗੇ ਪੇਸ਼ ਨਾ ਹੋਏ ਰਣਇੰਦਰ ਸਿੰਘਜੇਐੱਨਐੱਨ, ਜਲੰਧਰ : ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਵੀਰਵਾਰ ਨੂੰ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਨੇ ਤਬੀਅਤ ਖ਼ਰਾਬ ਹੋਣ ਦੀ ਅਰਜ਼ੀ ਦੇ ਕੇ ਮੈਡੀਕਲ ਗਰਾਊਂਡ 'ਤੇ ਪੇਸ਼ੀ ਤੋਂ ਛੋਟ ਮੰਗ ਲਈ।News4 years ago
-
ਰਣਇੰਦਰ ਸਿੰਘ ਨੂੰ ਈਡੀ ਦਾ ਸੰਮਨ, 16 ਜੂਨ ਨੂੰ ਬੁਲਾਇਆ- ਯੂਕੇ ਦੇ ਜਾਕਾਰੰਦਾ ਟਰੱਸਟ 'ਚ ਭਾਈਵਾਲੀ ਤੇ ਫਾਰੇਨ ਐਕਸਚੇਂਜ ਮੈਨਜੇਮੈਂਟ ਐਕਟ ਤਹਿਤ ਹੋਵੇਗੀ ਪੁੱਛਗਿੱਛ ਜੇਐੱਨਐ - ਯੂਕੇ ਦੇ ਜਾਕਾਰੰਦਾ ਟਰੱਸਟ 'ਚ ਭਾਈਵਾਲੀ ਤੇ ਫਾਰੇਨ ਐਕਸਚੇਂਜ ਮੈਨਜੇਮੈਂਟ ਐਕਟ ਤਹਿਤ ਹੋਵੇਗੀ ਪੁੱਛਗਿੱਛ ਜੇਐੱਨਐ - ਯੂਕੇ ਦੇ ਜਾਕਾਰੰਦਾ ਟਰੱਸਟ 'ਚ ਭਾਈਵਾਲੀ ਤੇ ਫਾਰੇਨ ਐਕਸਚੇਂਜ ਮੈਨਜੇਮੈਂਟ ਐਕਟ ਤਹਿਤ ਹੋਵੇਗੀ ਪੁੱਛਗਿੱਛ ਜੇਐੱਨਐNews4 years ago