ranbir kapoor
-
ਮੁੰਬਈ ’ਚ ਕੋਰੋਨਾ ਦਾ ਕਹਿਰ! ਰੁਕੀ ਸ਼ਾਹਰੁਖ ਖ਼ਾਨ ਦੀ ‘ਪਠਾਨ’ ਤੇ ਰਣਬੀਰ ਕਪੂਰ ਦੀ ‘ਬ੍ਰਹਿਮਾਸਤਰ’ ਦੀ ਸ਼ੂਟਿੰਗਦੇਸ਼ ’ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ। ਇਸ ਦਾ ਸਭ ਤੋਂ ਜ਼ਿਆਦਾ ਪ੍ਰਕੋਪ ਮਹਾਰਾਸ਼ਟਰ ’ਚ ਦੇਖਣ ਨੂੰ ਮਿਲ ਰਿਹਾ ਹੈ। ਵਧਦੀ ਮਹਾਮਾਰੀ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਸਣੇ ਸਾਰੇ ਸ਼ਹਿਰਾਂ ’ਚ ਸਖਤ ਨਿਯਮ ਵੀ ਲਾਗੂ ਕਰ ਦਿੱਤੇ ਹਨ।Entertainment 6 days ago
-
Covid-19: ਰਣਬੀਰ ਕਪੂਰ ਤੋਂ ਬਾਅਦ ਆਲੀਆ ਭੱਟ ਵੀ ਕੋਰੋਨਾ ਪਾਜ਼ੇਟਿਵ, ਘਰ ’ਚ ਕੁਆਰੰਟਾਈਨਦੇਸ਼ ’ਚ ਕੋਰੋਨਾ ਦੀ ਦੂਸਰੀ ਲਹਿਰ ਦਾ ਅਸਰ ਦਿਸ ਰਿਹਾ ਹੈ। ਬਾਲੀਵੁੱਡ ਹਸਤੀਆਂ ਵੀ ਇਸ ਦੀ ਲਪੇਟ ਆ ਰਹੀਆਂ ਹਨ। ਤਾਜ਼ਾ ਖ਼ਬਰ ਇਹ ਹੈ ਕਿ ਅਦਾਕਾਰਾ ਆਲੀਆ ਭੱਟ ਵੀ ਕੋਰੋਨਾ ਪਾਜ਼ੇਟਿਵ ਆ ਗਈ ਹੈ। ਹਾਲ ਹੀ ’ਚ ਉਨ੍ਹਾਂ ਦੇ ਕਰੀਬੀ ਰਣਬੀਰ ਕਪੂਰ ਨੂੰ ਕੋਰੋਨਾ ਹੋਇਆ ਸੀ। ਆਲੀਆ ਨੇ ਵੀ ਖੁਦ ਨੂੰ ਘਰ ’ਚ ਕੁਆਰੰਟਾਈਨ ਕਰ ਲਿਆ ਹੈ। ਦੱਸ ਦਈਏ ਕਿ ਆਲੀਆ ਭੱਟ ਅਜੇ ਆਪਣੀ ਅਗਲੀ ਫਿਲਮ ਗੰਗੂਬਾਈ ਕਾਠਿਆਵਾੜੀ ’ਚ ਕੰਮ ਕਰ ਰਹੀ ਹੈ।Entertainment 13 days ago
-
Tara Sutaria ਦਾ ਕੋਰੋਨਾ ਵਾਇਰਸ ਟੈਸਟ ਆਇਆ ਪਾਜ਼ੇਟਿਵ, ਮਨੋਜ ਵਾਜਪਾਈ ਵਰਗੇ ਕਲਾਕਾਰ ਪਹਿਲੋਂ ਤੋਂ ਹੀ ਹਨ ਕੁਆਰੰਟਾਈਨਬਾਲੀਵੁੱਡ ਦੇ ਕਈ ਕਲਾਕਾਰ ਕੋਰੋਨਾ ਪਾਜ਼ੇਟਿਵ ਪਾਏ ਜਾ ਰਹੇ ਹਨ। ਹਾਲ ਹੀ 'ਚ ਰਣਬੀਰ ਕਪੂਰ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੀ ਮਾਂ ਨੀਤੂ ਕਪੂਰ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਹਾਲ ਹੀ 'ਚ ਮਨੋਜ ਵਾਜਪਾਈ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ।Entertainment 1 month ago
-
Ranbir Kapoor ਹੋਏ ਕੋਰੋਨਾ ਪਾਜ਼ੇਟਿਵ, ਮਾਂ ਨੀਤੂ ਸਿੰਘ ਨੇ ਪੋਸਟ ਕਰਕੇ ਕੀਤਾ ਕਨਫਰਮ, ਦੱਸਿਆ ਕਿਵੇਂ ਹੈ ਉਹ?ਰਿਸ਼ੀ ਕਪੂਰ ਦੇ ਪੁੱਤਰ ਅਦਾਕਾਰ ਰਣਬੀਰ ਕਪੂਰ ਦੀ ਤਬੀਅਤ ਖ਼ਰਾਬ ਹੋ ਗਈ ਹੈ। ਹੁਣ ਰਣਬੀਰ ਦੀ ਮਾਂ ਐਕਟਰੈੱਸ ਨੀਤੂ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਰਣਬੀਰ ਕਪੂਰ ਕੋਰੋਨਾ ਪਾਜ਼ੇਟਿਵ ਹੋ ਗਏ ਹਨ।Entertainment 1 month ago
-
ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ? ਮਨੀਸ਼ ਮਲਹੋਤਰਾ ਦੇ ਦਫ਼ਤਰ ਪਹੁੰਚੀ ਨੀਤੂ ਕਪੂਰ ਤੇ ਰਿਧਿਮਾ ਕਪੂਰਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਕਈ ਵਾਰ ਦੋਵੇਂ ਦੇ ਵਿਆਹ ਦੀਆਂ ਖਬਰਾਂ ਵੀ ਸਾਹਮਣੇ ਆ ਚੁੱਕੀ ਹੈ। ਫੈਨਜ਼ ਨੂੰ ਦੋਵੇਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਹਰ ਵਾਰ ਫੈਨਜ਼ ਨੂੰ ਮਾਯੂਸੀ ਹੀ ਹੱਥ ਲੱਗਦੀ ਹੈ। ਹੁਣ ਲੱਗਦਾ ਹੈ ਕਿ ਰਣਬੀਰ-ਆਲਿਆ ਦੇ ਫੈਨਜ਼ ਨੂੰ ਕੋਈ ਗੁੱਡ ਨਿਊਜ ਮਿਲਣ ਵਾਲੀ ਹੈ।Entertainment 1 month ago
-
Alia Bhatt ਹੱਥ 'ਚ ਮਹਿੰਦੀ ਲੱਗੀ ਲਾੜੀ ਦੇ ਲੁੱਕ 'ਚ ਆਈ ਨਜ਼ਰ, ਲੋਕਾਂ ਨੇ ਰਣਬੀਰ ਕਪੂਰ ਨਾਲ ਵਿਆਹ ਦੇ ਲਾਏ ਕਿਆਸਫਿਲਮ ਅਦਾਕਾਰਾ ਆਲਿਆ ਭੱਟ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਹ ਲਾੜੀ ਦੀ ਤਰ੍ਹਾਂ ਸਜੀ ਹੋਈ ਦਿਖਾਈ ਦੇ ਰਹੀ ਹੈ। ਜਿਵੇਂ ਹੀ ਇਹ ਤਸਵੀਰ ਸ਼ੇਅਰ ਹੋਈ ਹੈ। ਲੋਕਾਂ ਨੇ ਉਨ੍ਹਾਂ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦਾ ਤੇ ਰਣਬੀਰ ਦਾ ਵਿਆਹ ਕਦੋਂ ਹੋ ਰਿਹਾ ਹੈ।Entertainment 2 months ago
-
Rajiv Kapoor Death : ਮਰਹੂਮ ਰਾਜੀਵ ਕਪੂਰ ਦਾ 'ਚੌਥਾ' ਨਹੀਂ ਹੋਵੇਗਾ, ਭਾਬੀ ਨੀਤੂ ਸਿੰਘ ਨੇ ਦੱਸਿਆ ਇਹ ਕਾਰਨ9 ਫਰਵਰੀ ਨੂੰ ਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਰਾਜੀਵ ਕਪੂਰ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਮੰਗਲਵਾਰ ਸ਼ਾਮ ਨੂੰ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਵੱਡੇ ਭਰਾ ਰਣਧੀਰ ਕਪੂਰ ਨੇ ਛੋਟੇ ਭਰਾ ਦਾ ਅੰਤਿਮ ਸੰਸਕਾਰ ਕੀਤਾ।Entertainment 2 months ago
-
Ranbir Kapoor ਤੇ ਆਲੀਆ ਭੱਟ ਅੱਜ ਕਰਨ ਵਾਲੇ ਹਨ ਮੰਗਣੀ? ਰਣਧੀਰ ਕਪੂਰ ਨੇ ਦੱਸੀ ਇਹ ਸਚਾਈਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਸ ਸਮੇਂ ਆਪਣੀ ਮਾਂ ਨੀਤੂ ਕਪੂਰ, ਗਰਲਫਰੈਂਡ ਆਲੀਆ ਭੱਟ ਤੇ ਭੈਣ ਰਿਧਿਮਾ ਕਪੂਰ ਨਾਲ ਜੈਅਪੁਰ ਦੀ ਟ੍ਰਿਪ 'ਤੇ ਹੈ। ਰਣਬੀਰ ਤੇ ਆਲਿਆ ਦੇ ਖ਼ਾਸ ਦੋਸਤ ਅਯਾਨ ਮੁਖਰਜੀ ਵੀ ਇਸ ਸਮੇਂ ਉਨ੍ਹਾਂ ਨਾਲ ਜੈਅਪੁਰ 'ਚ ਹੈ।Entertainment 3 months ago
-
Ranbir Kapoor On Wedding: ਰਣਬੀਰ ਕਪੂਰ ਨੇ ਆਲਿਆ ਭੱਟ ਨਾਲ ਵਿਆਹ ਨੂੰ ਲੈ ਕੇ ਕੀਤਾ ਖੁਲਾਸਾ, ਕਹੀ ਇਹ ਗੱਲਇਸ ਸਾਲ ਦੀ ਸ਼ੁਰੂਆਤ ’ਚ ਖਬਰ ਆਈ ਸੀ ਕਿ ਰਣਬੀਰ ਕਪੂਰ ਤੇ ਆਲਿਆ ਭੱਟ ਸਾਲ ਦੇ ਅੰਤ ਤਕ ਵਿਆਹ ਕਰਨ ਵਾਲੇ ਹਨ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਸਭ ਕੁਝ ਬਦਲ ਗਿਆ ਹੈ। ਹੁਣ ਫਿਲਮ ਅਦਾਕਾਰ ਰਣਬੀਰ ਕਪੂਰ ਨੇ ਹਾਲ ਹੀ ’ਚ ਇਸ ਗੱਲ ’ਤੇ ਅਪਡੇਟ ਦਿੱਤਾ ਹੈ।Entertainment 3 months ago
-
Kapoor Family 'ਚ ਜਲਦ ਵੱਜਣ ਵਾਲੀ ਹੈ ਸ਼ਹਿਨਾਈ! ਰਣਬੀਰ-ਆਲਿਆ ਨਹੀਂ ਬਲਕਿ ਇਹ ਕਪਲ ਕਰਨ ਜਾ ਰਿਹੈ ਵਿਆਹਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲਿਆ ਭੱਟ ਦੇ ਫੈਨਜ਼ ਇਸ ਸਾਲ ਉਨ੍ਹਾਂ ਦੇ ਵਿਆਹ ਦੇ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਦੋਵਾਂ ਨੇ ਵਿਆਹ ਨੂੰ ਲੈ ਕੇ ਕਈ ਖਬਰਾਂ ਵੀ ਸਾਹਮਣੇ ਆਈਆਂ ਪਰ ਉਹ ਸਭ ਮਹਿਜ਼ ਅਫਵਾਹ ਸੀ। ਦੂਜੇ ਪਾਸੇ ਹੁਣ ਲੱਗਦਾ ਹੈ ਕਿ ਇਸ ਲਵਬਡਸ ਦੇ ਫੈਨਜ਼ ਨੂੰ ਹਾਲੇ ਹੋਰ ਇੰਤਜਾਰ ਕਰਨਾ ਪਵੇਗਾ ਪਰ ਕਪੂਰ ਫੈਮਿਲੀ 'ਚ ਜਲਦ ਹੀ ਸ਼ਹਿਨਾਈ ਵੱਜਣ ਵਾਲੀ ਹੈ।Entertainment 6 months ago
-
Happy Birthday Ranbir Kapoor: ਲਵ ਅਫੇਅਰਜ਼ ਕਾਰਨ ਜ਼ਿਆਦਾ ਖਬਰਾਂ 'ਚ ਰਹੇ ਹਨ ਰਣਬੀਰ ਕਪੂਰ, ਇਨ੍ਹਾਂ ਹੀਰੋਇਨਾਂ ਨਾਲ ਜੁੜਿਆ ਨਾਂ!ਬਾਲੀਵੁੱਡ ਦੇ ਚਾਕਲੇਟੀ ਬੁਆਏ ਰਣਬੀਰ ਕਪੂਰ ਅੱਜ ਆਪਣਾ 38ਵਾਂ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ। ਫੈਮਿਲੀ ਫਿਲਮ ਸਟਾਰਜ਼ ਤੋਂ ਲੈ ਕੇ ਉਨ੍ਹਾਂ ਦੇ ਫੈਨਜ਼ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੀਆਂ ਹਨ।Entertainment 6 months ago
-
Boycott Kangana Ranaut ਟਰੈਂਡ ਕਰਨ ਵਾਲਿਆਂ ਨੂੰ ਅਦਾਕਾਰਾ ਦੀ ਚਿਤਾਵਨੀ- 'ਚੂਹੋ ਬਿਲ ਮੈਂ ਵਾਪਸ ਚਲੇ ਜਾਓ'ਸੋਮਵਾਰ ਸਵੇਰ ਤੋਂ ਟਵਿੱਟਰ 'ਤੇ ਕੰਗਨਾ ਰਣੌਤ ਖ਼ਿਲਾਫ਼ ਅਭਿਆਨ ਚਲਾਇਆ ਜਾ ਰਿਹਾ ਹੈ। ਟਵਿੱਟਰ 'ਤੇ Boycott Kangana Ranaut ਟਰੈਂਡ ਹੋ ਰਿਹਾ ਹੈ।Entertainment 7 months ago
-
Alia Bhatt Upcoming movies: 'ਸੜਕ 2' ਤੋਂ ਇਲਾਵਾ ਇਨ੍ਹਾਂ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ ਆਲੀਆ ਭੱਟ, ਇਹ ਰਹੀ ਡਿਟੇਲਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਸਾਲ 2012 'ਚ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦ ਈਅਰ' ਰਾਹੀਂ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਤੇ ਆਪਣੀ ਐਕਟਿੰਗ ਨੂੰ ਸਾਬਿਤ ਕੀਤਾ।Entertainment 8 months ago
-
Sanjay Dutt News: ਸੰਜੇ ਦੱਤ ਦੇ ਘਰ ਪਹੁੰਚੇ ਰਣਬੀਰ ਕਪੂਰ ਤੇ ਆਲੀਆ ਭੱਟ, ਵਾਇਰਲ ਹੋ ਰਹੀਆਂ ਹਨ ਤਸਵੀਰਾਂਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਕੁਝ ਦਿਨ ਪਹਿਲਾਂ ਹੀ ਸਾਹ ਦੀ ਤਕਲੀਫ਼ ਹੋਣ 'ਤੇ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਖ਼ਬਰ ਆਈ ਕਿ ਉਨ੍ਹਾਂ ਨੂੰ ਸਟੇਜ-3 'ਤੇ ਫੇਫੜਿਆਂ ਦਾ ਕੈਂਸਰ ਹੈ।Entertainment 8 months ago
-
Kangana Ranaut ਨੇ ਰਣਬੀਰ ਕਪੂਰ ਨੂੰ ਦੱਸਿਆ 'ਸਕਰਟ ਚੇਜ਼ਰ' ਦੀਪਿਕਾ ਪਾਦੁਕੋਣ 'ਤੇ ਕੀਤਾ ਇਹ ਕੁਮੈਂਟ, ਫੈਨਜ਼ ਵੀ ਹੈਰਾਨਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫ਼ਿਲਮਾਂ ਤੋਂ ਜ਼ਿਆਦਾ ਫ਼ਿਲਮਾਂ ਤੋਂ ਜ਼ਿਆਦਾ ਆਪਣੀ ਸਟੇਟਮੈਂਟ ਨੂੰ ਲੈ ਕੇ ਖਬਰਾਂ 'ਚ ਰਹਿੰਦੀ ਹੈ। ਅਦਾਕਾਰਾ ਦਾ ਬੇਬਾਕ ਅੰਦਾਜ਼ ਉਨ੍ਹਾਂ ਨੂੰ ਹਮੇਸ਼ਾ ਸੁਰਖੀਆਂ 'ਚ ਰੱਖਦਾ ਹੈ ਤੇ ਖਾਸ ਗੱਲ ਇਹ ਹੈ ਕਿ ਅਦਾਕਾਰਾ ਸਿੱਧੇ ਨਾ ਲੈ ਕੇ ਦੋਸ਼ ਲਾਉਂਦੀ ਰਹਿੰਦੀ ਹੈ। ਅਦਾਕਾਰਾ ਨੇ ਕਈ ਵਾਰ ਆਪਣੇ ਸਾਥੀ ਅਦਾਕਾਰਾ 'ਤੇ ਸਿੱਧੇ ਨਾਂ ਲੈ ਕੇ ਗੰਭੀਰ ਦੋਸ਼ ਲਾਏ ਹਨ।Entertainment 8 months ago
-
Video: ਮੁੰਬਈ ਦੀਆਂ ਸੜਕਾਂ 'ਤੇ ਮਾਸਕ ਲਗਾ ਕੇ ਤੇਜ਼ੀ ਨਾਲ ਸਾਈਕਲ ਦੌੜਾਉਂਦਾ ਰਿਹਾ ਇਹ ਸੁਪਰਸਟਾਰ, ਪਛਾਣ ਨਹੀਂ ਪਾਏ ਲੋਕਲਾਕਡਾਊਨ 'ਚ ਬਾਲੀਵੁੱਡ ਸੈਲੇਬਸ ਦੀ ਲਾਈਫ 'ਤੇ ਬਰੇਕ ਲੱਗਾ ਹੋਇਆ ਸੀ, ਜੋ ਹੁਣ ਹੌਲੀ-ਹੌਲੀ ਹੱਟ ਰਿਹਾ ਹੈ। ਸੈਲੇਬਸ ਸ਼ੂਟਿੰਗ ਦੇ ਸਿਲਸਿਲੇ 'ਚ ਜਾਂ ਵਰਕਆਊਟ ਸਬੰਧੀ ਘਰੋਂ ਬਾਹਰ ਆ ਰਹੇ ਹਨ। ਕੁਝ ਦਿਨਾਂ ਤੋਂ ਸੈਲੇਬਸ ਘਰੋਂ ਬਾਹਰ ਦਿਖ ਰਹੇ ਹਨ ਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ।Entertainment 8 months ago
-
Ranbir Kapoor Bitten By His Dog: ਪਾਲਤੂ ਕੁੱਤੇ ਨੇ ਹੀ ਰਣਬੀਰ ਕਪੂਰ 'ਤੇ ਕੀਤਾ 'ਅਟੈਕ'! ਅਦਾਕਾਰ ਨੂੰ ਜਾਣਾ ਪਿਆ ਹਸਪਤਾਲਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀਆਂ ਅਕਸਰ ਪਾਲਤੂ ਕੁੱਤੇ ਨਾਲ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜੋ ਦੱਸਦੀਆਂ ਹਨ ਕਿ ਰਣਬੀਰ ਆਪਣੇ ਕੁੱਤੇ ਨਾਲ ਕਿੰਨਾ ਪਿਆਰ ਕਰਦੇ ਹਨ।Entertainment 9 months ago
-
Stop Spreading Rumours: ਰਣਬੀਰ ਕਪੂਰ, ਨੀਤੂ ਕਪੂਰ, ਕਰਨ ਜੌਹਰ ਦੇ COVID-19 ਪਾਜ਼ੇਟਿਵ ਹੋਣ ਦੀ ਅਫਵਾਹਅਮਿਤਾਭ ਬੱਚਨ ਤੇ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ ਹਨ। ਰੇਖਾ ਦੇ ਬੰਗਲੇ ਤਕ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸ ਦੌਰਾਨ, ਸੋਸ਼ਲ ਮੀਡੀਆ 'ਤੇ ਖ਼ਬਰ ਚੱਲੀ ਕਿ ਰਣਬੀਰ ਕਪੂਰ, ਉਨ੍ਹਾਂ ਦੀ ਮਾਂ ਨੀਤੂ ਕਪੂਰ ਤੇ ਕਰਨ ਜੌਹਰ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ।Entertainment 9 months ago
-
Neetu Kapoor Birthday: ਬੇਟੀ ਰਿਧੀਮਾ ਨੇ ਨੀਤੂ ਕਪੂਰ ਨਾਲ ਸ਼ੇਅਰ ਕੀਤੀ ਸੈਲਫੀ, ਫ੍ਰੇਮ 'ਚ ਰਣਬੀਰ ਕਪੂਰ ਵੀ ਆਏ ਨਜ਼ਰਵੇਟਰਨ ਅਦਾਕਾਰਾ ਨੀਤੂ ਕਪੂਰ ਅੱਜ ਯਾਨੀ 8 ਜੁਲਾਈ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ। ਇਹ 63ਵਾਂ ਜਨਮਦਿਨ ਓਨਾਂ ਖੁਸ਼ੀਆਂ ਵਾਲਾ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਇਸ ਸਾਲ ਆਪਣੇ ਪਤੀ ਤੇ ਅਦਾਕਾਰ ਰਿਸ਼ੀ ਕਪੂਰ ਨੂੰ ਖੋ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲ ਜਨਮਦਿਨ ਦੀਆਂ ਖੁਸ਼ੀਆਂ ਮੰਨਾ ਰਿਹਾ ਹੈ।Entertainment 9 months ago
-
ਰਿਸ਼ੀ ਕਪੂਰ ਚਾਹੁੰਦੇ ਸੀ ਇਸ ਖ਼ਾਸ ਸਖ਼ਸ਼ ਨਾਲ ਵਿਆਹ ਕਰ ਲਵੇ ਰਣਬੀਰ ਕਪੂਰ! ਟਵਿੱਟਰ 'ਤੇ ਸ਼ੇਅਰ ਕੀਤੀ ਸੀ ਫੋਟੋਬਾਲੀਵੁੱਡ ਐਕਟਰ ਰਣਬੀਰ ਕਪੂਰ ਦੋ ਸਾਲ ਤੋਂ ਐਕਟਰੈਸ ਆਲਿਆ ਭੱਟ ਨੂੰ ਡੇਟ ਕਰ ਰਹੇ ਹਨ। ਇਸੇ ਦੌਰਾਨ ਦੋਵਾਂ ਦੇ ਵਿਆਹ ਦੀਆਂ ਖ਼ਬਰਾਂ ਕਈ ਵਾਰ ਸਾਹਮਣੇ ਆਈਆਂ, ਹਾਲਾਂਕਿ ਹਰ ਵਾਰ ਉਹ ਖ਼ਬਰਾਂ ਅਫ਼ਵਾਹਾਂ ਹੀ ਨਿਕਲੀਆਂ। ਆਲਿਆ ਭੱਟ ਹੁਣ ਕਪੂਰ ਪਰਿਵਾਰ ਦੇ ਕਾਫੀ ਨੇੜੇ ਆ ਗਈ ਹੈ।Entertainment 11 months ago