ਬੈਂਕ ਕਰਜ਼ 3 ਤੋਂ ਵੱਧ ਕੇ ਹੋਇਆ 5 ਕਰੋੜ, ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦਾ ਇੰਜੀਨੀਅਰਿੰਗ ਕਾਲਜ ਸੀਲ
ਕਰਜ਼ ਨਾ ਮੋੜਨ 'ਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ Raman Bhalla ਦਾ ਇੰਜੀਨੀਅਰਿੰਗ ਕਾਲਜ ਸੀਲ ਕਰ ਦਿੱਤਾ ਗਿਆ ਹੈ। ਹਿੰਦੂ ਕੋਆਪ੍ਰੇਟਿਵ ਬੈਂਕ ਪਠਾਨਕੋਟ ਨੇ ਇਹ ਕਾਰਵਾਈ ਕੀਤੀ ਹੈ। ਬੈਂਕ ਮੈਨੇਜਮੈਂਟ ਨੇ ਰਮਨ ਭੱਲਾ ਦੇ ਕਾਲਜ ਮੈਨੇਜਮੈਂਟ ਨੂੰ ਕਰਜ਼ ਨਾ ਮੋੜਨ 'ਤੇ ਡਿਫਾਲਟਰ ਐਲਾਨਿਆ ਸੀ।
Punjab2 months ago