raj babbar
-
ਕਾਂਗਰਸ 'ਚ ਗਾਂਧੀ ਪਰਿਵਾਰ ਤੋਂ ਆਜ਼ਾਦੀ ਦਾ ਬਿਗਲ ; ਮੈਂ ਰਾਜ ਸਭਾ ਤੋਂ ਰਿਟਾਇਰ ਹੋਇਆ ਹਾਂ, ਸਿਆਸਤ ਤੋਂ ਨਹੀਂ : ਆਜ਼ਾਦਕਾਂਗਰਸ ਦੀਆਂ ਨੀਤੀਆਂ 'ਤੇ ਕਾਂਗਰਸ ਹਾਈ ਕਮਾਨ ਨੂੰ ਕਟਹਿਰੇ 'ਚ ਖੜ੍ਹੇ ਕਰ ਚੁੱਕੇ ਕਾਂਗਰਸੀ ਆਗੂਆਂ 'ਚੋਂ ਸੱਤ ਆਗੂ ਸ਼ਨਿਚਰਵਾਰ ਨੂੰ ਜੰਮੂ 'ਚ ਜੁਟੇ ਅਤੇ ਆਪਣੀ ਤਾਕਤ ਦਾ ਹਾਈ ਕਮਾਨ ਨੂੰ ਅਹਿਸਾਸ ਵੀ ਕਰਵਾਇਆ। ਗਾਂਧੀ ਗਲੋਬਲ ਫੈਮਿਲੀ ਦੇ ਸ਼ਾਂਤੀ ਸੰਮੇਲਨ ਦੇ ਨਾਂ 'ਤੇ ਇਕੱਤਰ ਹੋਏ ਇਨ੍ਹਾਂ ਆਗੂਆਂ ਨੇ ਬੇਸ਼ੱਕ ਹੀ ਮੰਚ 'ਤੇ ਪਾਰਟੀ ਹਾਈ ਕਮਾਨ ਜਾਂ ਗਾਂਧੀ ਪਰਿਵਾਰ 'ਤੇ ਸਿੱਧੀ ਟਿੱਪਣੀ ਨਹੀਂ ਕੀਤੀ ਪਰ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਇਹ ਦੱਸਣ ਤੋਂ ਪਿੱਛੇ ਨਹੀਂ ਹਟੇ ਕਿ ਉਹ ਹਨ ਤਾਂ ਕਾੰਗਰਸ ਦੈ ਤੇ ਉਨ੍ਹਾਂ ਨਾਲ ਹੀ ਕਾਂਗਰਸ ਹੈ।National7 days ago
-
ਰਾਜ ਬੱਬਰ ਤੇ ਜੈ ਪ੍ਰਦਾ ਨੇ ਕੀਤੀ ਕਿਸਾਨ ਅੰਦੋਲਨ ਦੀ ਹਮਾਇਤਬਾਲੀਵੁੱਡ ਅਦਾਕਾਰ ਰਾਜ ਬੱਬਰ ਤੇ ਜੈ ਪ੍ਰਦਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਪਣੀ ਫਿਲਮ 'ਭੂਤ ਅੰਕਲ ਜੀ ਤੁਸੀਂ ਗਰੇਟ ਹੋ' ਦੀ ਸ਼ੂਟਿੰਗ ਲਈ ਪੁੱਜੇ...Punjab3 months ago
-
ਰਾਜ ਬੱਬਰ ਹਟਾਏ ਗਏ, ਅਜੈ ਕੁਮਾਰ ਲੱਲੂ ਹੋਣਗੇ ਉੱਤਰ ਪ੍ਰਦੇਸ਼ ਕਾਂਗਰਸ ਦੇ ਨਵੇਂ ਪ੍ਰਧਾਨਪਾਰਟੀ ਨੇ ਰਾਜ ਬੱਬਰ ਨੂੰ ਹਟਾ ਕੇ ਹੁਣ ਸੂਬੇ ਦੀ ਕਮਾਨ ਅਜੈ ਕੁਮਾਰ ਲੱਲੂ ਨੂੰ ਸੌਂਪ ਦਿੱਤੀ ਹੈ।National1 year ago
-
Loksabha Election 2019 : ਪ੍ਰਿਅੰਕਾ ਗਾਂਧੀ ਨੇ ਕਿਹਾ, ਸਰਕਾਰ ਦੱਸੇ ਕਿ ਨੌਜਵਾਨਾਂ ਤੇ ਕਿਸਾਨਾਂ ਲਈ ਹੁਣ ਤਕ ਕੀ ਕੀਤਾਪ੍ਰਿਅੰਕਾ ਨੇ ਕਿਹਾ ਕਿ ਜੇਕਰ ਤੁਸੀਂ ਰਾਸ਼ਟਰਵਾਦੀ ਹੋ ਤਾਂ ਸ਼ਹੀਦ, ਆਜ਼ਾਦੀ ਘੁਲਾਟੀਆਂ ਦਾ ਸਨਮਾਨ ਕਰੋ। ਰਾਸ਼ਟਰਵਾਦੀ ਹੋ ਤਾਂ ਘੱਟ ਗਿਣਤੀਆਂ ਦੀ ਹੱਤਿਆ 'ਤੇ ਉਨ੍ਹਾਂ ਦੇ ਪਰਿਵਾਰ ਦੇ ਹੰਝੂ ਕਿਉਂ ਨਹੀਂ ਪੂੰਝਦੇ। ਜਨਤਾ ਦੇ ਸਵਾਲਾਂ ਨੂੰ ਕਿਉਂ ਦਬਾਉਂਦੇ ਹੋ। ਇਹ ਦੱਸੋ ਕਿ ਯੁਵਾ ਕਿਸਾਨਾਂ ਲਈ ਤੁਸੀਂ ਕੀ ਕੀਤਾ।Election1 year ago
-
Lok Sabha Elections 2019 : ਕਾਂਗਰਸ ਨੇ ਜਾਰੀ ਕੀਤੀ 35 ਉਮੀਦਵਾਰਾਂ ਦੀ ਲਿਸਟ, ਰਾਜ ਬੱਬਰ ਦੀ ਬਦਲੀ ਸੀਟਪਿਛਲੀਆਂ ਚੋਣਾਂ ਵਿਚ ਊਧਮਪੁਰ ਸੀਟ ਤੋਂ ਪਾਰਟੀ ਨੇ ਰਾਜ ਸਭਾ ਸੰਸਦ ਮੈਂਬਰ ਗੁਲਾਮ ਨਬੀ ਆਜ਼ਾਦ ਨੂੰ ਮੈਦਾਨ ਵਿਚ ਉਤਾਰਿਆ ਸੀ ਪਰ ਭਾਜਪਾ ਦੇ ਜਿਤੇਂਦਰ ਸਿੰਘ ਨੇ ਉਨ੍ਹਾਂ ਨੂੰ ਜ਼ਬਰਦਸਤ ਮਾਤ ਦਿੱਤੀ ਸੀ।Election1 year ago
-
UP Lok Sabha Elections 2019 : ਕਾਂਗਰਸ ਨੇ SP, BSP ਅਤੇ RLD ਲਈ ਛੱਡੀਆਂ ਇਹ 7 ਸੀਟਾਂਰਾਜ ਬੱਬਰ ਨੇ ਦੱਸਿਆ ਕਿ ਕਾਂਗਰਸ ਨੇ ਗਠਜੋੜ ਲਈ ਮਹਾਨ ਪਾਰਟੀ ਨਾਲ ਗੱਲਬਾਤ ਕੀਤੀ ਹੈ। ਇਸ ਪਾਰਟੀ ਨੇ ਕਿਸੇ ਲੋਕ ਸਭਾ ਸੀਟ ਦੀ ਮੰਗ ਨਹੀਂ ਕੀਤੀ ਹੈ। ਹਾਲਾਂਕਿ ਇਸ ਦੇ ਉਮੀਦਵਾਰ ਕਾਂਗਰਸ ਦੇ ਚੋਣ ਚਿੰਨ੍ਹ 'ਤੇ ਲੜ ਸਕਣਗੇ। ਜ਼ਿਕਰਯੋਗ ਹੈ ਕਿ ਮੈਨਪੁਰੀ ਤੋਂ ਮੁਲਾਇਮ ਸਿੰਘ ਯਾਦਵ ਚੋਣ ਮੈਦਾਨ ਵਿਚ ਹਨ ਜਦਕਿ ਫਿਰੋਜ਼ਬਾਦ ਤੋਂ ਅਕਸ਼ੈ ਯਾਦਵ ਅਤੇ ਕੰਨੌਜ ਤੋਂ ਡਿੰਪਲ ਯਾਦਵ ਮੈਦਾਨ ਵਿਚ ਹਨ।Election2 years ago
-
ਮੈਂ ਅਜੇ ਵੀ ਯੂਪੀ ਕਾਂਗਰਸ ਦਾ ਪ੍ਰਧਾਨ : ਰਾਜ ਬੱਬਰਲਖਨਊ : ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਰਾਜ ਬੱਬਰ ਨੇ ਕਿਹਾ ਕਿ ਅਜੇ ਮੈਂ ਯੂਪੀ ਕਾਂਗਰਸ ਦਾ ਪ੍ਰਧਾਨ ਹਾਂ ਤੇ ਨਵੀਂ ਵਿਵਸਥਲਖਨਊ : ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਰਾਜ ਬੱਬਰ ਨੇ ਕਿਹਾ ਕਿ ਅਜੇ ਮੈਂ ਯੂਪੀ ਕਾਂਗਰਸ ਦਾ ਪ੍ਰਧਾਨ ਹਾਂ ਤੇ ਨਵੀਂ ਵਿਵਸਥNational3 years ago
-
ਰਾਹੁਲ ਦੇ ਬਚਾਅ 'ਚ ਰਾਜ ਬੱਬਰ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ਜੇਐੱਨਐੱਨ, ਨਵੀਂ ਦਿੱਲੀ : ਉੱਤਰ ਪ੍ਰਦੇਸ਼ ਚੋਣ 'ਚ ਪਾਰਟੀ ਦੇ ਮੂਧੇ ਮੂੰਹ ਡਿੱਗਣ ਤੋਂ ਬਾਅਦ ਰਾਹੁਲ ਗਜੇਐੱਨਐੱਨ, ਨਵੀਂ ਦਿੱਲੀ : ਉੱਤਰ ਪ੍ਰਦੇਸ਼ ਚੋਣ 'ਚ ਪਾਰਟੀ ਦੇ ਮੂਧੇ ਮੂੰਹ ਡਿੱਗਣ ਤੋਂ ਬਾਅਦ ਰਾਹੁਲ ਗਾਂਧੀ 'ਤੇ ਚੁੱਕੇ ਜਾ ਾਂਧੀ 'ਤੇ ਚੁੱਕੇ ਜਾNews4 years ago
-
ਮੋਦੀ ਕਦੇ ਦਿਲ ਦੀ ਗੱਲ ਵੀ ਕਰ ਲੈਣ : ਰਾਜ ਬੱਬਰਜੇਐੱਨਐੱਨ, ਵਾਰਾਣਸੀ : '27 ਸਾਲ ਯੂਪੀ ਬੇਹਾਲ' ਯਾਤਰਾ ਸ਼ਨਿਚਰਵਾਰ ਨੂੰ ਗਾਜੀਪੁਰ ਪੁੱਜੀ ਜਿਥੇ ਕਾਂਗਰਸੀਆਂ ਨੇ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਯਾਤਰਾ ਦੀ ਅਗਵਾਈ ਕਰ ਰਹੇ ਸੂਬਾ ਕਾਂਗਰਸ ਪ੍ਰਧਾਨ ਰਾਜ ਬੱਬਰ ਨੇ ਕਿਹਾ ਕਿ ਮੋਦੀ ਸਿਰਫ ਮਨ ਦੀ ਗੱਲ ਕਰਦੇ ਹਨ, ਕਦੇ ਦਿਲ ਦੀ ਗੱਲ ਵੀ ਕਰ ਲੈਣ।News4 years ago
-
ਕਾਂਗਰਸ ਨੇ ਰਾਜ ਬੱਬਰ ਨੂੰ ਯੂਪੀ ਦੀ ਕਮਾਂਡਜਾਗਰਣ ਬਿਊਰੋ, ਨਵੀਂ ਦਿੱਲੀ : ਯੂਪੀ ਦੀ ਵਿਧਾਨ ਸਭਾ ਚੋਣ 'ਚ ਕਾਂਗਰਸ ਨੇ ਸੂਬੇ ਸੰਗਠਨ ਦੀ ਕਮਾਂਡ ਉਤਰਾਖੰਡ ਤੋਂ ਰਾਜ ਸਭਾ ਮੈਂਬਰ ਰਾਜ ਬੱਬਰ ਨੂੰ ਸੌਂਪਣ ਦਾ ਐਲਾਨ ਕਰ ਦਿੱਤਾ ਹੈ। ਕਿਸੇ ਖਾਸ ਜਾਤੀ ਸਮੀਕਰਨ 'ਚ ਫਿਟ ਨਾ ਬੈਠਣ ਵਾਲੇ ਬੱਬਰ ਨੂੰ ਕਾਂਗਰਸ ਨੇ ਆਪਣੀਆਂ ਸਿਆਸੀ ਚੁਣੌਤੀਆਂ ਵਿਚਾਲੇ ਸਭ ਤੋਂ ਭਰੋਸਾ ਵਾਲਾ ਚਿਹਰਾ ਪਾਇਆ ਹੈ।News4 years ago