Dulla Bhatti : ਪੰਜਾਬ ਦਾ ਰਾਬਿਨ ਹੁੱਡ ਦੁੱਲਾ ਭੱਟੀ
ਰਾਏ ਅਬਦੁੱਲਾ ਖ਼ਾਨ ਭੱਟੀ, ਪ੍ਰਚਲਿਤ ਨਾਂ ਦੁੱਲਾ ਭੱਟੀ ਪੰਜਾਬ ਦਾ ਪ੍ਰਸਿੱਧ ਪ੍ਰਾਚੀਨ ਰਾਜਪੂਤ ਨਾਇਕ ਸੀ, ਜਿਸ ਨੇ ਮੁਗ਼ਲ ਸਮਰਾਟ ਅਕਬਰ ਖ਼ਿਲਾਫ਼ ਇਕ ਬਗ਼ਾਵਤ ਦੀ ਅਗਵਾਈ ਕੀਤੀ ਸੀ। ਦੁੱਲੇ ਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫ਼ਕੀਰ ਖ਼ਾਨ ਸੀ। ਰਾਏ ਅਬਦੁੱਲਾ ਖ਼ਾਨ ਨੇ ਇਸ ਹੱਦ ਤਕ ਹਕੂਮਤ ਨੂੰ ਵਖਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ।
Lifestyle1 month ago