pv sindhu
-
ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ: ਪੀਵੀ ਸਿੰਧੂ ਦੀ ਰਾਹ ਸੌਖੀ, ਸਾਇਨਾ ਨੇਹਵਾਲ ਨੂੰ ਔਖਾ ਡਰਾਅਮੌਜੂਦਾ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਵੱਕਾਰੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸੌਖਾ ਡਰਾਅ ਮਿਲਿਆ ਹੈ ਜਦਕਿ ਸਾਇਨਾ ਨੇਹਵਾਲ ਨੂੰ ਮੁਸ਼ਕਲ ਵਿਰੋਧੀਆਂ ਨਾਲ ਭਿੜਨਾ ਪਵੇਗਾ। ਟੂਰਨਾਮੈਂਟ 17 ਤੋਂ 21 ਮਾਰਚ ਵਿਚਾਲੇ ਬਰਮਿੰਘਮ ਵਿਚ ਖੇਡਿਆ ਜਾਵੇਗਾ। ਸਵਿਸ ਓਪਨ ਤੋਂ ਬਾਅਦ ਆਲ ਇੰਗਲੈਂਡ ਓਪਨ 2021 ਇਸ ਸਾਲ ਦਾ ਦੂਜਾ ਟੂਰਨਾਮੈਂਟ ਹੋਵੇਗਾ ਜਿਸ ਵਿਚ ਟੋਕੀਓ ਓਲੰਪਿਕ ਕੁਆਲੀਫਿਕੇਸ਼ਨ ਲਈ ਰੈਂਕਿੰਗ ਅੰਕ ਮਿਲਣਗੇ।Sports2 days ago
-
ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਕਿਹਾ, ਹਾਰ ਤੋਂ ਬਹੁਤ ਕੁਝ ਸਿੱਖਿਐਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਇਕ ਸਾਲ ਤਕ ਮੁਲਤਵੀ ਹੋਣ ਤੋਂ ਬਹੁਤ ਨਿਰਾਸ਼ ਸੀ ਪਰ ਉਸ ਦੌਰਾਨ ਉਨ੍ਹਾਂ ਨੇ ਖਾਲੀ ਸਮੇਂ ਦਾ ਇਸਤੇਮਾਲ ਆਪਣੀਆਂ ਗ਼ਲਤੀਆਂ ਨੂੰ ਸੁਧਾਰਨ ਵਿਚ ਕੀਤਾ।Sports1 month ago
-
ਪੀਵੀ ਸਿੰਧੂ ਤੇ ਬੀ ਸਾਈ ਪ੍ਰਣੀਤ ਪਹਿਲੇ ਗੇੜ 'ਚ ਹਾਰੇਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਅੰਤਰਰਾਸ਼ਟਰੀ ਬੈਡਮਿੰਟਨ ਵਿਚ ਵਾਪਸੀ ਦੌਰਾਨ ਪਹਿਲੇ ਹੀ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ...Sports1 month ago
-
ਰਾਇਜ਼ਾਦਾ ਹੰਸਰਾਜ ਸਟੇਡੀਅਮ 'ਚ ਸਿੰਧੂ ਤੇ ਨੇਹਵਾਲ ਦੀ ਦੇਸ਼ ਸਭ ਤੋਂ ਵੱਡੀ ਗ੍ਰੈਫਿਟੀ ਦਾ ਉਦਘਾਟਨਰਾਇਜ਼ਾਦਾ ਹੰਸਰਾਜ ਸਟੇਡੀਅਮ ਵਿਚ 65 ਗੁਣਾ 35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕਿ੍ਤੀ ਹੈ, ਦਾ ਐਤਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਲਾਕਿ੍ਤੀਆਂ ਨਾ ਸਿਰਫ਼ ਲੜਕੀਆਂ ਸਗੋਂ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿਚ ਨਾਮਣਾ ਖੱਟਣ ਲਈ ਪ੍ਰਰੇਰਿਤ ਕਰਨਗੀਆਂ। ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਤਹਿਤ ਬਣਾਈਆਂ ਗਈਆਂ ਇਹ ਕਲਾਕਿ੍ਤਿਆਂ ਇਸ ਗੱਲ ਦਾ ਪ੍ਰਤੀਕ ਹਨ ਕਿ ਜੇਕਰPunjab4 months ago
-
ਰਾਇਜ਼ਾਦਾ ਹੰਸਰਾਜ ਸਟੇਡੀਅਮ 'ਚ ਬਣੀ ਸ਼ਟਲਰ ਸਿੰਧੂ ਤੇ ਸਾਇਨਾ ਦੀ ਸਭ ਤੋਂ ਵੱਡੀ ਗ੍ਰੈਫਿਟੀRaizada Hansraj Staidum 'ਚ 65 X35 ਫੁੱਟ ਦੀ ਗ੍ਰੈਫਿਟੀ ਆਰਟ, ਜੋ ਕਿ ਕਿਸੇ ਬੈਡਮਿੰਟਨ ਸਟੇਡੀਅਮ ਵਿੱਚ ਬਣਾਈ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਕਲਾਕ੍ਰਿਤੀ ਹੈ, ਦਾ ਐਤਵਾਰ ਨੂੰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉਦਘਾਟਨ ਕੀਤਾ।Sports4 months ago
-
ਪੀਵੀ ਸਿੰਧੂ ਲਵੇਗੀ ਲਾਈਵ ਫਿਟਨੈੱਸ ਪ੍ਰੋਗਰਾਮ 'ਚ ਹਿੱਸਾਵਿਸ਼ਵ ਚੈਂਪੀਅਨ ਤੇ ਓਲੰਪਿਕ ਸਿਲਵਰ ਮੈਡਲ ਜੇਤੂ ਭਾਰਤੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ 23 ਜੂਨ ਨੂੰ ਵਿਸ਼ਵ ਓਲੰਪਿਕ ਦਿਵਸ ਮੌਕੇ ਕਰਵਾਏ ਜਾਣ ਵਾਲੇ ਲਾਈਵ ਫਿਟਨੈੱਸ ਪ੍ਰਰੋਗਰਾਮ ਵਿਚ ਦੁਨੀਆ ਦੀਆਂ ਚੋਟੀ ਦੀਆਂ 21 ਐਥਲੀਟਾਂ ਨਾਲ ਹਿੱਸਾ ਲਵੇਗੀ। ਰਾਸ਼ਟਰਮੰਡਲ ਤੇ ਏਸ਼ੀਅਨ ਗੇਮਜ਼ ਦੀ ਚੈਂਪੀਅਨ ਭਲਵਾਨ ਵਿਨੇਸ਼ ਫੋਗਾਟ ਵੀ ਇਸ ਸਮਾਗਮ ਦਾ ਹਿੱਸਾ ਹੋਵੇਗੀ, ਜੋ ਪੂਰੀ ਦੁਨੀਆ ਦੇ 23 ਓਲੰਪਿਕ ਖਿਡਾਰੀਆਂ ਨਾਲ ਪਹਿਲਾਂ ਤੋਂ ਰਿਕਾਰਡ ਕੀਤੇ ਗਏ ਵੀਡੀਓ ਵਿਚ ਆਪਣੇ ਖ਼ਾਸ ਵਰਕਆਊਟ ਨੂੰ ਦਿਖਾਏਗੀ।Sports8 months ago
-
KBC Registration Questions 2020: ਸਾਈਨਾ ਨੇਹਵਾਲ ਅਤੇ ਪੀਵੀ ਸਿੰਧੂ ਦੇ ਕੋਚ ਨਾਲ ਸੰਬੰਧਤ ਹੈ 6ਵਾਂ ਸਵਾਲ, ਇੰਝ ਦਿਓ ਜਵਾਬ'ਕੌਣ ਬਨੇਗਾ ਕਰੋੜਪਤੀ' ਦੀ ਹਾਟ ਸੀਟ ਉੱਤੇ ਬੈਠਨ ਦਾ ਜੇਕਰ ਤੁਹਾਡਾ ਸੁਪਨਾ ਹਾਲੇ ਪੂਰਾ ਨਹੀਂ ਹੋਇਆ ਹੈ, ਤਾਂ ਹਾਲੇEntertainment 9 months ago
-
PM ਮੋਦੀ ਨੇ ਕੋਰੋਨਾ ਵਾਇਰਸ ਸਬੰਧੀ ਖੇਡ ਨਾਲ ਜੁੜੇ 40 ਦਿੱਗਜਾਂ ਨਾਲ ਕੀਤੀ ਗੱਲਬਾਤ, ਗਾਂਗੁਲੀ ਵੀ ਸਨ ਮੌਜੂਦਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਜਿੱਤਣ ਲਈ ਦੇਸ਼ ਲਈ ਹਰ ਕਦਮ ਉਠਾ ਰਹੇ ਹਨ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਦੁਪਹਿਰੇ ਪੀਐੱਮ ਮੋਦੀ ਨੇ ਦੇਸ਼ ਦੇ 40 ਵੱਡੇ ਖੇਡ ਦਿੱਗਜਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਨ ਦਾ ਮਨ ਬਣਾਇਆ।National10 months ago
-
ਸਿੰਧੂ ਅੱਗੇ ਵਧੀ, ਸਾਇਨਾ ਬਾਹਰਵਿਸ਼ਵ ਚੈਂਪੀਅਨ ਪੀਵੀ ਸਿੰਧੂ ਬੁੱਧਵਾਰ ਨੂੰ ਇੱਥੇ ਜਾਪਾਨ ਦੀ ਅਇਆ ਓਹੋਰੀ 'ਤੇ ਸੰਘਰਸ਼ਪੂਰਨ ਜਿੱਤ ਤੋਂ ਬਾਅਦ ਇੰਡੋਨੇਸ਼ੀਆ ਮਾਸਟਰਜ਼ 500 ਟੂਰਨਾਮੈਂਟ ਦੇ ਦੂਜੇ ਗੇੜ ਵਿਚ ਪੁੱਜ ਗਈ ਪਰ ਸਾਬਕਾ ਚੈਂਪੀਅਨ ਸਾਇਨਾ ਨੇਹਵਾਲ ਨੂੰ ਪਹਿਲੇ ਗੇੜ ਵਿਚ ਉਲਟਫੇਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ।Sports1 year ago
-
ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਦੀ ਹਾਰ ਨਾਲ ਭਾਰਤੀ ਚੁਣੌਤੀ ਸਮਾਪਤਓਲੰਪਿਕ ਮੈਡਲ ਜੇਤੂ ਭਾਰਤੀ ਸ਼ਟਲਰ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਸ਼ੁੱਕਰਵਾਰ ਨੂੰ ਇੱਥੇ ਮਲੇਸ਼ੀਆ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈਆਂ ਜਿਸ ਨਾਲ ਇਸ ਟੂਰਨਾਮੈਂਟ ਵਿਚ ਭਾਰਤ ਦੀ ਮੁਹਿੰਮ ਵੀ ਸਮਾਪਤ ਹੋ ਗਈ।Sports1 year ago
-
ਸਾਲ ਦੀ ਸਕਾਰਾਤਮਕ ਸ਼ੁਰੂਆਤ ਦੇ ਇਰਾਦੇ ਨਾਲ ਉਤਰੇਗੀ ਪੀਵੀ ਸਿੰਧੂਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਮਲੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਵਿਚ ਚੰਗੇ ਪ੍ਰਦਰਸ਼ਨ ਨਾਲ ਨਵੇਂ ਸਾਲ ਦੀ ਸਕਾਰਾਤਮਕ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ।Sports1 year ago
-
ਵਿਰਾਟ ਕੋਹਲੀ, ਪੀਵੀ ਸਿੰਧੂ ਅਤੇ ਹੋਰ ਖਿਡਾਰੀਆਂ ਨੇ ਦਿੱਤੀ ਆਪਣੇ ਚਹੇਤਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦਸਾਲ 2020 ਦੀ ਸ਼ੁਰੂਆਤ ਹੋ ਗਈ ਅਤੇ ਨਵੇਂ ਦਹਾਕੇ ਦਾ ਹਰ ਕਿਸੇ ਨੇ ਖੂਬ ਜਸ਼ਨ ਮਨਾਇਆ।Cricket1 year ago
-
ਭਾਰਤੀ ਖੇਡਾਂ ਲਈ ਸ਼ਾਨਦਾਰ ਰਿਹਾ ਸਾਲ 2019ਭਾਰਤੀ ਖੇਡਾਂ ਲਈ ਸਾਲ 2019 ਬਹੁਤ ਬਿਹਤਰੀਨ ਰਿਹਾ। ਕ੍ਰਿਕਟ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ ਹੋਰ ਖੇਡਾਂ ਵਿਚ ਵੀ ਉਪਲੱਬਧੀਆਂ ਹਾਸਲ ਕੀਤੀਆਂ।Sports1 year ago
-
Premier Badminton League ਦੇ ਪੰਜਵੇਂ ਸੈਸ਼ਨ ਦੀ ਨਿਲਾਮੀ 'ਚ ਪੀਵੀ ਸਿੰਧੂ ਤੇ ਤਾਈ ਜੂ ਯਿੰਗ 'ਤੇ ਲੱਗੀ ਸਭ ਤੋਂ ਵੱਡੀ ਬੋਲੀਭਾਰਤ ਦੇ ਚੋਟੀ ਦੇ ਖਿਡਾਰੀਆਂ ਵਿਚ ਸ਼ਾਮਲ ਬੀ ਸਾਈ ਪ੍ਰਣੀਤ 'ਤੇ ਰੈਪਟਰਜ਼ ਦੀ ਟੀਮ ਨੇ 32 ਲੱਖ ਰੁਪਏ ਖ਼ਰਚ ਕਰ ਕੇ ਆਪਣੇ ਨਾਲ ਕਾਇਮ ਰੱਖਿਆ। ਚੇਨਈ ਸੁਪਰ ਸਟਾਰਜ਼ ਨੇ ਮਰਦ ਡਬਲਜ਼ ਖਿਡਾਰੀ ਸੁਮਿਤ ਰੈੱਡੀ ਨੂੰ 11 ਲੱਖ ਰੁਪਏ ਜਦਕਿ ਪੁਣੇ 7 ਏਸੇਸ ਨੇ ਚਿਰਾਗ ਸ਼ੈੱਟੀ ਨੂੰ 15 ਲੱਖ ਰੁਪਏ 50 ਹਜ਼ਾਰ ਰੁਪਏ ਖ਼ਰਚ ਕਰ ਕੇ ਆਪਣੇ ਨਾਲ ਜੋੜੀ ਰੱਖਿਆ।Sports1 year ago
-
Kolkata Pink Ball Test: ਡੇ-ਨਾਈਟ ਟੈਸਟ ਨੂੰ ਲੈ ਕੇ ਸਾਨੀਆ ਮਿਰਜ਼ਾ ਨੇ ਦਿੱਤਾ ਅਜਿਹਾ ਬਿਆਨ, ਦੇਖੋ Videoਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਸ਼ੁੱਕਰਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਕਾਰ ਈਡਨ ਗਾਰਡਨਸ 'ਚ ਸ਼ੁਰੂ ਹੋਏ ਇਤਿਹਾਸਕ ਡੇ-ਨਾਈਟ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਦੇਖਣ ਪਹੁੰਚੀ।Cricket1 year ago
-
ਭਾਰਤ ਦੀ ਸਿੰਧੂ ਚੀਨ ਓਪਨ 'ਚ ਉਲਟਫੇਰ ਦਾ ਸ਼ਿਕਾਰਵਿਸ਼ਵ ਚੈਂਪੀਅਨ ਪੀਵੀ ਸਿੰਧੂ ਘੱਟ ਰੈਂਕਿੰਗ ਵਾਲੀ ਚੀਨੀ ਤਾਇਪੇ ਦੀ ਪਾਈ ਯੂ ਪੋ ਖ਼ਿਲਾਫ਼ ਮੰਗਲਵਾਰ ਨੂੰ ਚੀਨ ਓਪਨ ਦੇ ਪਹਿਲੇ ਗੇੜ ਵਿਚ ਉਲਟਫੇਰ ਦਾ ਸ਼ਿਕਾਰ ਹੋ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ।Sports1 year ago
-
ਸਿੰਧੂ ਤੇ ਪ੍ਰਣੀਤ ਦੂਜੇ ਗੇੜ 'ਚ, ਕਸ਼ਯਪ ਹਾਰਿਆਸਿੰਧੂ ਨੇ ਇੰਡੋਨੇਸ਼ੀਆ ਦੀ ਖਿਡਾਰਨ ਨੂੰ ਹਰਾਇਆ ਜਦਕਿ ਕਸ਼ਯਪ ਨੂੰ ਥਾਈਲੈਂਡ ਦੇ ਖਿਡਾਰੀ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਡੈਨਮਾਰਕ ਓਪਨ ਵਿਚ ਭਾਰਤ ਦੀ ਸ਼ੁਰੂਆਤ ਚੰਗੀ ਰਹੀ ਹੈ।Sports1 year ago
-
ਸਾਨੀਆ ਮਿਰਜ਼ਾ ਨੇ ਬਿਆਨ ਕੀਤਾ ਦਰਦ, ਲੋਕਾਂ ਨੇ ਕਿਹਾ ਸੀ, ਤੁਹਾਡੇ ਨਾਲ ਕੋਈ ਵਿਆਹ ਨਹੀਂ ਕਰਵਾਏਗਾਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਦੇਸ਼ 'ਚ ਮਰਦਾਂ ਤੇ ਔਰਤਾਂ ਖਿਡਾਰੀਆਂ ਵਿਚਕਾਰ ਹੋ ਰਹੇ ਅੰਤਰ 'ਤੇ ਗੱਲ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਭਾਰਤੀ ਮਾਤਾ-ਪਿਤਾ ਦੀ ਸੋਚ ਹੁੰਦੀ ਹੈ ਕਿ ਜੇ ਕੁੜੀ ਨੇ ਧੁੱਪ 'ਚ ਜ਼ਿਆਦਾ ਖੇਡ ਲਿਆ ਤਾਂ ਰੰਗ ਸਾਂਵਲਾ ਹੋ ਸਕਦਾ ਹੈ।Cricket1 year ago
-
ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਸਾਇਨਾ ਨੇਹਵਾਲ ਤੇ ਪ੍ਰਣੀਤ ਕੋਰੀਆ ਓਪਨ ਟੂਰਨਾਮੈਂਟ 'ਚੋਂ ਬਾਹਰਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ, ਹਮਵਤਨ ਸਾਇਨਾ ਨੇਹਵਾਲ ਤੇ ਬੀ ਸਾਈ ਪ੍ਰਣੀਤ ਬੁੱਧਵਾਰ ਨੂੰ ਇੱਥੇ ਕੋਰੀਆ ਓਪਨ ਟੂਰਨਾਮੈਂਟ ਦੇ ਪਹਿਲੇ ਗੇੜ ਵਿਚੋਂ ਬਾਹਰ ਹੋ ਗਏ।Sports1 year ago
-
Great Game Achievements : ਖੇਡ ਜਗਤ 'ਚ ਤਿੰਨ ਭਾਰਤੀ ਖਿਡਾਰਨਾਂ ਨੇ ਰਚਿਆ ਇਤਿਹਾਸਇਹ ਤਿੰਨੋਂ ਖਿਡਾਰਨਾਂ ਖੇਡ ਜਗਤ ਦੀਆਂ ਤਿੰਨ ਦੇਵੀਆਂ ਕਰਕੇ ਬੁਲਾਈਆ ਜਾ ਰਹੀਆਂ ਹਨ। ਇਨ੍ਹਾਂ ਤਿੰਨਾਂ ਨੇ ਬਹੁਤ ਸਾਰੀਆਂ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਹੈ।Sports1 year ago