putin
-
Russia Ukraine War: ਰੂਸ ਨੇ ਯੂਕਰੇਨ 'ਤੇ ਕੀਤਾ ਹਮਲਾ, ਤਿੰਨਾਂ ਦਿਸ਼ਾਵਾਂ ਤੋਂ ਭਾਰੀ ਗੋਲ਼ਾਬਾਰੀ 'ਚ 40 ਤੋਂ ਜ਼ਿਆਦਾ ਮਰੇ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ 'ਚ ਸਭ ਤੋਂ ਵੱਡੀ ਫ਼ੌਜੀ ਕਾਰਵਾਈਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਸਮੇਤ ਦੁਨੀਆ ਦੇ ਕਈ ਆਗੂਆਂ ਨੇ ਇਸ ਹਮਲੇ ਲਈ ਰੂਸ ਦੀ ਸਖ਼ਤ ਸ਼ਬਦਾਂ ’ਚ ਨਿੰਦਿਆ ਕੀਤੀ ਹੈ। ਉਧਰ ਪਾਬੰਦੀਆਂ ਤੇ ਨਿੰਦਿਆਂ ਤੋਂ ਬੇਪਹਵਾਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਰੂਸੀ ਕਾਰਵਾਈ ’ਚ ਕਿਸੇ ਵੀ ਤਰ੍ਹਾਂ ਦੇ ਦਖ਼ਲ ਦੀ ਸੂਰਤ ’ਚ ‘ਅਜਿਹੇ ਨਤੀਜੇ ਨਿਕਲਣਗੇ ਜੋ ਪਹਿਲਾਂ ਕਿਸੇ ਨੇ ਨਹੀਂ ਦੇਖੇ ਹੋਣਗੇ।World5 months ago
-
Russia Ukraine War: ਭਾਰਤ ਦੇ ਰਵੱਈਏ ਤੋਂ ਰੂਸ ਖ਼ੁਸ਼, ਯੂਕ੍ਰੇਨ ਨਾਰਾਜ਼, ਕਿਹਾ, ਮੋਦੀ ਪੁਤਿਨ ਨਾਲ ਗੱਲ ਕਰਨ ਤੇ ਸਮਝਾਉਣਭਾਰਤ ਦੀ ਨਪੀ-ਤੁਲੀ ਪ੍ਰਤੀਕਿਰਿਆ ਯੂਕ੍ਰੇਨ ਨੂੰ ਰਾਸ ਨਹੀਂ ਆ ਰਹੀ। ਯੂਕ੍ਰੇਨ ਦੇ ਰਾਜਦੂਤ ਪੋਲਿਖਾ ਨੇ ਕਾਹਲੀ ’ਚ ਪ੍ਰੈੱਸ ਕਾਨਫਰੰਸ ਬੁਲਾ ਕੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਇਸ ਸਮੇਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਤੇ ਸਨਮਾਨਯੋਗ ਆਗੂਆਂ ’ਚ ਸ਼ਾਮਲ ਹੈ। ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਕਿਸੇ ਤਰ੍ਹਾਂ ਰਾਸ਼ਟਰਪਤੀ ਪੁਤਿਨ ਨੂੰ ਪ੍ਰਭਾਵਿਤ ਕਰਨਗੇ। ਅਸੀਂ ਮੋਦੀ ਦੇ ਇਸ ਸਹਿਯੋਗ ਲਈ ਕਾਫ਼ੀ ਧੰਨਵਾਦੀ ਰਹਾਂਗੇ।National5 months ago
-
ਯੂਕਰੇਨ 'ਤੇ ਹਮਲੇ ਦੇ ਹੁਕਮ ਦੇਣ ਤੋਂ ਬਾਅਦ ਨਾਟੋ ਨੇ ਬੁਲਾਈ ਐਮਰਜੈਂਸੀ ਮੀਟਿੰਗ, ਸਹਿਯੋਗੀਆਂ ਦੀ ਰੱਖਿਆ ਤੇ ਬਚਾਅ ਲਈ ਕੀਤੀ ਵਿਸ਼ੇਸ਼ ਚਰਚਾਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ 'ਤੇ ਹਮਲੇ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਨਾਟੋ ਦੇ ਉੱਚ ਅਧਿਕਾਰੀਆਂ ਨੇ ਐਮਰਜੈਂਸੀ ਮੀਟਿੰਗ ਕੀਤੀ। 30 ਦੇਸ਼ਾਂ ਦੇ ਫੌਜੀ ਸੰਗਠਨ ਨੇ ਦੋਵਾਂ ਦੇਸ਼ਾਂ ਦੇ ਸਹਿਯੋਗੀ ਦੇਸ਼ਾਂ 'ਚ ਆਪਣੀ ਰੱਖਿਆ ਮਜ਼ਬੂਤ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੌਰਾਨ ਨਾਟੋ ਸੰਮੇਲਨ ਦੀਆਂ ਤਿਆਰੀਆਂ ਵੀ ਜ਼ੋਰਾਂ 'ਤੇ ਹਨ।World5 months ago
-
Russia Ukraine News Updates: ਯੂਕਰੇਨ ਦੇ ਰਾਜਦੂਤ ਨੇ PM ਮੋਦੀ ਨੂੰ ਕੀਤੀ ਮਦਦ ਦੀ ਅਪੀਲ, ਕਿਹਾ- ਦੁਨੀਆ 'ਚ ਤਣਾਅ ਸਿਰਫ ਭਾਰਤ ਹੀ ਘੱਟ ਕਰ ਸਕਦੈਏਐਫਪੀ ਨੇ ਦੱਸਿਆ ਹੈ ਕਿ ਕੀਵ ਵਿੱਚ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਪਹਿਲਾਂ ਪੂਰਬੀ ਯੂਕਰੇਨ ਵਿੱਚ ਗੋਲੀਬਾਰੀ ਦੀ ਆਵਾਜ਼ ਸੁਣੀ ਗਈ ਸੀ। ਸੋਸ਼ਲ ਮੀਡੀਆ 'ਤੇ ਵੀ ਕਈ ਲੋਕ ਵੱਖ-ਵੱਖ ਥਾਵਾਂ 'ਤੇ ਧਮਾਕੇ ਦਾ ਦਾਅਵਾ ਕਰ ਰਹੇ ਹਨ।World5 months ago
-
Russia Ukraine Conflict : ਬੰਬ ਧਮਾਕਿਆਂ ਦੀ ਆਵਾਜ਼ ਨਾਲ ਦਹਿਲੀ ਯੂਕਰੇਨ ਦੀ ਰਾਜਧਾਨੀ ਕੀਵ, ਦੇਖੋ ਦਿਲ-ਦਹਿਲਾ ਦੇਣ ਵਾਲੀਆਂ VIDEOSਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ ਫੌਜ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ। ਯੂਕਰੇਨ ਦੀ ਰਾਜਧਾਨੀ ਕੀਵ 'ਚ ਕਈ ਥਾਵਾਂ 'ਤੇ ਬੰਬ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ ਹੈ, ਉਥੇWorld5 months ago
-
ਰੂਸੀ ਹਮਲੇ ਦਾ ਪ੍ਰਭਾਵ: ਰੁਪਏ ਦੇ ਨਾਲ Ruble ਤੇਜ਼ੀ ਨਾਲ ਡਿੱਗਿਆ, ਆਇਆ ਸਭ ਤੋਂ ਹੇਠਲੇ ਪੱਧਰ 'ਤੇਯੂਕਰੇਨ ਅਤੇ ਰੂਸ ਵਿੱਚ ਲੜਾਈ ਦੇ ਦੌਰਾਨ ਵੀਰਵਾਰ ਨੂੰ ਰੂਸੀ Ruble ਅਮਰੀਕੀ ਡਾਲਰ ਦੇ ਮੁਕਾਬਲੇ 8% ਤੋਂ ਵੱਧ ਡਿੱਗ ਗਿਆ, ਜੋ ਹੁਣ ਇੱਕ ਨਵੇਂ ਰਿਕਾਰਡ ਹੇਠਲੇ ਪੱਧਰ 'ਤੇ ਹੈ।Business5 months ago
-
Russia-Ukraine Crisis Updates: ਪੁਤਿਨ ਨੇ ਫੌਜ ਨੂੰ ਪੂਰਬੀ ਯੂਕਰੇਨ 'ਚ ਦਾਖਲ ਹੋਣ ਦਾ ਦਿੱਤਾ ਹੁਕਮ, ਸੰਕਟ ਹੋਇਆ ਹੋਰ ਡੂੰਘਾਰੂਸ ਤੇ ਯੂਕਰੇਨ ਵਿਚਾਲੇ ਤਣਾਅ ਵਧ ਗਿਆ ਹੈ। ਤਾਜ਼ਾ ਖ਼ਬਰ ਇਹ ਹੈ ਕਿ ਰੂਸੀ ਰਾਸ਼ਟਰਪਤੀ ਵਲਦੀਮੀਰ ਪੁਤਿਨ ਨੇ ਆਪਣੀਆਂ ਫ਼ੌਜਾਂ ਨੂੰ ਪੂਰਬੀ ਯੂਕਰੇਨ ਦੇ ਉਨ੍ਹਾਂ ਹਿੱਸਿਆਂ ਵਿੱਚ ਦਾਖ਼ਲ ਹੋਣ ਦਾ ਹੁਕਮ ਦਿੱਤਾ ਹੈ।World5 months ago
-
Russia-Ukraine Crisis: ਪੁਤਿਨ ਦੇ ਫੈਸਲੇ ਤੋਂ ਬਾਅਦ ਰੂਸ 'ਤੇ ਦੁਨੀਆ ਭਰ ਦੇ ਦੇਸ਼ਾਂ ਦੀ ਕਾਰਵਾਈ ਸ਼ੁਰੂ, ਅਮਰੀਕਾ ਨੇ ਲਗਾਈਆਂ ਪਾਬੰਦੀਆਂ, ਬ੍ਰਿਟੇਨ ਸਮੇਤ ਕਈ ਦੇਸ਼ ਭੜਕੇਇਸ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਲਈ ਵੀ ਵੱਡਾ ਅਤੇ ਅਸਾਧਾਰਨ ਖਤਰਾ ਪੈਦਾ ਹੋ ਗਿਆ ਹੈ।World5 months ago
-
Russia Ukraine Conflict : ਜੰਗ ਨੂੰ ਟਾਲਣ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਵਲਾਦੀਮੀਰ ਪੁਤਿਨ ਨੂੰ ਮਿਲਣਗੇ, ਸ਼ਿਖਰ ਸੰਮੇਲਨ ’ਤੇ ਬਣੀ ਸਹਿਮਤੀਯੂਐੱਸ ਦੇ ਰਾਸ਼ਟਰਪਤੀ ਜੋ ਬਇਡਨ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਰਪ ’ਚ ਸੁਰੱਖਿਆ ਤੇ ਰਣਨੀਤਕ ਸਥਿਰਤਾ ’ਤੇ ਚਰਚਾ ਕਰਨ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੁਆਰਾ ਪ੍ਰਸਤਾਵਿਤ ਸੰਮੇਲਨ ਦੇ ਸਿਧਾਂਤ ’ਤੇ ਸਹਿਮਤੀ ਜਤਾਈ ਹੈ...World5 months ago
-
ਯੂਕਰੇਨ ਨਾਲ ਤਣਾਅ ਵਿਚਕਾਰ ਰਾਸ਼ਟਰਪਤੀ ਪੁਤਿਨ ਦੀ ਨਿਗਰਾਨੀ ਹੇਠ ਰੂਸ ਨੇ ਕੀਤਾ ਪਰਮਾਣੂ ਅਭਿਆਸ, ਹਾਈਪਰਸੋਨਿਕ ਮਿਜ਼ਾਈਲਾਂ ਦਾਗੀਆਂਯੂਕਰੇਨ ਨਾਲ ਚੱਲ ਰਹੇ ਤਣਾਅ ਦਰਮਿਆਨ ਰੂਸ ਨੇ ਸ਼ਨੀਵਾਰ ਨੂੰ ਹਾਈਪਰਸੋਨਿਕ ਮਿਜ਼ਾਈਲਾਂ ਦਾਗੀਆਂ। ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਅਭਿਆਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਸਦੇ ਬੇਲਾਰੂਸੀਅਨ ਹਮਰੁਤਬਾ ਦੀ ਨਿਗਰਾਨੀ ਹੇਠWorld5 months ago
-
Russia Ukrain Conflict: ਮੋਦੀ ਸਰਕਾਰ ਨੇ ਭਾਰਤ-ਯੂਕ੍ਰੇਨ ਉਡਾਣਾਂ ਤੋਂ ਪਾਬੰਦੀਆਂ ਹਟਾਈਆਂ, ਕੀਵ 'ਚ ਫਸੇ ਹਨ ਹਜ਼ਾਰਾਂ ਭਾਰਤੀਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਯੂਕ੍ਰੇ੍ਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਲੋਕਾਂ ਨੂੰ ਕੱਢਣ ਲਈ ਇੱਕ ਵੱਡਾ ਫੈਸਲਾ ਲਿਆ ਹੈ।World5 months ago
-
Russia Ukraine Conflict: ਰੂਸ ਨੇ ਫ਼ੌਜੀ ਅਭਿਆਸਾਂ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ, ਕ੍ਰੀਮੀਆ ਤੋਂ ਫੌਜਾਂ ਨੂੰ ਵਾਪਸ ਬੁਲਾਇਆਰੂਸ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀਆਂ ਕੁਝ ਫੌਜੀ ਇਕਾਈਆਂ ਯੂਕਰੇਨ ਨੇੜੇ ਫ਼ੌਜੀ ਅਭਿਆਸ ਕਰਨ ਤੋਂ ਬਾਅਦ ਆਪਣੇ ਟਿਕਾਣਿਆਂ ’ਤੇ ਵਾਪਸ ਪਰਤ ਰਹੀਆਂ ਹਨ। ਰੂਸ ਦੇ ਇਸ ਦਾਅਵੇ ’ਤੇ ਪੱਛਮੀ ਦੇਸ਼ਾਂ ਵੱਲੋਂ ਬਹੁਤ ਹੀ ਸਾਵਧਾਨ ਤੇ ਸੁਚੇਤ ਪ੍ਰਤੀਕਿਰਿਆ ਦਿੱਤੀ ਗਈ ਸੀ...World5 months ago
-
ਕਿਸੇ ਵੀ ਸਮੇਂ ਛਿੜ ਸਕਦੀ ਹੈ ਜੰਗ, ਅਮਰੀਕਾ ਤੇ ਸਹਿਯੋਗੀ ਦੇਸ਼ਾਂ ਨੇ ਨਾਗਰਿਕਾਂ ਨੂੰ 48 ਘੰਟਿਆਂ 'ਚ ਯੂਕਰੇਨ ਛੱਡਣ ਲਈ ਕਿਹਾ, ਰੂਸ ਨੇ ਵਧਾ ਦਿੱਤੀ ਤਾਇਨਾਤੀਸਰਹੱਦਾਂ ’ਤੇ ਬਣੀ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਆਪਣੇ ਨਾਗਰਿਕਾਂ ਤੋਂ 48 ਘੰਟੇ ’ਚ ਯੂਕ੍ਰੇਨ ਛੱਡਣ ਲਈ ਕਿਹਾ ਹੈ। ਰੂਸ ਦੇ ਬਚੇ ਹੋਏ ਡਿਪਲੋਮੈਟਾਂ ਅਤੇ ਹੋਰ ਮੁਲਾਜ਼ਮਾਂ ਨੇ ਵੀ ਯੂਕ੍ਰੇਨ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ।World6 months ago
-
ਸਿਆਸੀ ਹਿੱਤਾਂ ਲਈ ਵਿੰਟਰ ਓਲੰਪਿਕ ਦੀ ਵਰਤੋਂ, ਚੀਨ, ਰੂਸ ਦੇ ਨਾਲ ਆਉਣ ’ਤੇ ਯੂਕ੍ਰੇਨ ਤੇ ਤਾਇਵਾਨ ਵਿਵਾਦ ਵਧਣ ਦਾ ਸ਼ੱਕਅਮਰੀਕਾ ਨਾ ਵਧ ਰਹੇ ਟਕਰਾਅ ਦੇ ਦੌਰ ’ਚ ਚੀਨ ਵਿੰਟਰ ਓਲੰਪਿਕ ਦੀ ਵਰਤੋਂ ਆਪਣੇ ਸਿਆਸੀ ਹਿੱਤਾਂ ਲਈ ਕਰ ਰਿਹਾ ਹੈ। ਉਹ ਕੂਟਨੀਤੀ ਰਾਹੀਂ ਓਲੰਪਿਕ ਦੇ ਉਦਘਾਟਨ ਸਮਾਰੋਹ ’ਚ ਹਿੱਸਾ ਲੈਣ ਆਏ ਆਗੂਆਂ ਨਾਲ ਨੇੜਤਾ ਵਧਾ ਰਿਹਾ ਹੈ। ਇਸੇ ਸਿਲਸਿਲੇ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਈ ਦੇਸ਼ਾਂ ਦੇ ਮਹਿਮਾਨ ਆਗੂਆਂ ਨਾਲ ਗੱਲ ਕੀਤੀ।World6 months ago
-
ਮੁੜ ਹੋ ਸਕਦੀ ਹੈ ਬਾਇਡਨ ਤੇ ਪੁਤਿਨ ਵਿਚਾਲੇ ਗੱਲਬਾਤ, ਸਾਂਝੇ ਬਿਆਨ ’ਚ ਰੂਸ ਨੂੁੰ ਆਰਥਿਕ ਪਾਬੰਦੀਆਂ ਦੀ ਚਿਤਾਵਨੀਕ੍ਰੇਮਲਿਨ ਨੇ ਕਿਹਾ ਕਿ ਸੱਤ ਦਸੰਬਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਏ ਹੋਈ ਗੱਲਬਾਤ ’ਚ ਦੋਵਾਂ ਨੇਤਾਵਾਂ ਨੇ ਗੱਲਬਾਤ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ ਸੀ। ਦੋਵਾਂ ਨੇਤਾਵਾਂ ਨੇ ਪੂਰਬ ਤੇ ਪੱਛਮ ਵਿਚਾਲੇ ਸਬੰਧਾਂ ’ਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਬਾਇਡਨ ਨੇ ਇਹ ਗੱਲਬਾਤ ਯੂਕ੍ਰੇਨ ’ਤੇ ਹਮਲਾ ਕਰਨ ਦੀ ਸਥਿਤੀ ’ਚ ਰੂਸ ’ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾਉਣ ਦੀ ਚਿਤਾਵਨੀ ਦੇਣ ਲਈ ਤਿਆਰ ਕੀਤਾ ਸੀ।World8 months ago
-
ਐੱਲਪੀਯੂ ਤੇ ਰੂਸੀ ਯੂਨੀਵਰਸਿਟੀ ਵਿਚਾਲੇ ਕਰਾਰਲਵਲੀ ਪੋ੍ਫੈਸ਼ਨਲ ਯੂਨੀਵਰਸਿਟੀ ਅਤੇ ਰੂਸ ਦੀ ਸਦਰਨ ਫੈਡਰਲ ਯੂਨੀਵਰਸਿਟੀ ਵਿਚਕਾਰ ਇਤਿਹਾਸਕ ਤੌਰ 'ਤੇ ਮਹੱਤਵਪੂਰਨ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਹਾਲ ਹੀ ਵਿਚ ਰਸ਼ੀਅਨ ਫੈੱਡਰੇਸ਼ਨ ਦੇ ਪ੍ਰਰੈਜ਼ੀਡੈਂਟ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਦੌਰਾਨ ਐੱਲਪੀਯੂ ਤੇ ਰੂਸੀ ਯੂਨੀਵਰਸਿਟੀ ਵਿਚਕਾਰ ਸਮੇਤ 28 ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਸਨ।Punjab8 months ago
-
ਭਾਰਤ-ਰੂਸ ਰਿਸ਼ਤਿਆਂ ’ਚ ਪੁਰਾਣੇ ਦਿਨਾਂ ਦੀ ਗਰਮਜੋਸ਼ੀ, ਮੋਦੀ-ਪੁਤਿਨ ਵਿਚਾਲੇ ਸਿਖਰ ਗੱਲਬਾਤ ਤੋਂ ਪਹਿਲਾਂ ਹੋਈ ਕਈ ਦੌਰ ਦੀ ਗੱਲਬਾਤਬਦਲਦੇ ਭੂ-ਰਾਜਨੀਤਕ ਮਾਹੌਲ ਦੀ ਵਜ੍ਹਾ ਨਾਲ ਭਾਰਤ ਤੇ ਰੂਸ ਦੇ ਰਿਸ਼ਤਿਆਂ ਦੀ ਗਰਮਜੋਸ਼ੀ ਘੱਟ ਹੋਣ ਦੀਆਂ ਕੋਸ਼ਿਸ਼ਾਂ ਨੂੰ ਦੋਵੇਂ ਦੇਸ਼ਾਂ ਦੇ ਸਿਖਰਲੇ ਨੇਤਾਵਾਂ ਨੇ ਇਕ ਝਟਕੇ ਵਿਚ ਗ਼ਲਤ ਸਾਬਤ ਕਰ ਦਿੱਤਾ ਹੈ।National8 months ago
-
ਰਿਸ਼ਤਿਆਂ ਨੂੰ ਊਰਜਾ ਦੇਣ ਕੱਲ੍ਹ ਭਾਰਤ ਆ ਰਹੇ ਪੁਤਿਨ, ਦੋ ਸਾਲ ਬਾਅਦ ਪੀਐੱਮ ਮੋਦੀ ਤੇ ਰੂਸੀ ਰਾਸ਼ਟਰਪਤੀ ਦੀ ਹੋਵੇਗੀ ਆਹਮੋ-ਸਾਹਮਣੇ ਦੀ ਮੁਲਾਕਾਤਆਪਸੀ ਰਿਸ਼ਤਿਆਂ ਨੂੰ ਨਵੀਂ ਊਰਜਾ ਦੇਣ ਦੇ ਇਰਾਦੇ ਨਾਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੋਮਵਾਰ ਨੂੰ ਭਾਰਤ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਹ 21ਵੇਂ ਭਾਰਤ-ਰੂਸ ਸਾਲਾਨਾ ਸਿਖ਼ਰ ਸੰਮੇਲਨ ’ਚ ਹਿੱਸਾ ਲੈਣਗੇ।National8 months ago
-
ਨੀਂਹ ਪੱਥਰ ਸਾਬਿਤ ਹੋਵੇਗਾ ਰੂਸੀ ਰਾਸ਼ਟਰਪਤੀ ਪੁਤਿਨ ਦਾ ਭਾਰਤ ਦੌਰਾ, ਜਾਣੋ - ਕਿਹੜੇ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾਨਵੰਬਰ 2019 ਵਿਚ ਬ੍ਰਿਕਸ ਸੰਮੇਲਨ ਤੋਂ ਬਾਅਦ ਪੁਤਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਇਹ ਪਹਿਲੀ ਇਕ-ਦੂਜੇ ਦੀ ਮੁਲਾਕਾਤ ਹੋਵੇਗੀ। ਇਸ ਦੌਰਾਨ, ਰੱਖਿਆ, ਵਪਾਰ ਤੇ ਨਿਵੇਸ਼..National8 months ago
-
ਭਾਰਤ ਨਾਲ ਦੋਸਤੀ ਦੀ ਨਵੀਂ ਗਾਥਾ ਲਿਖਣਗੇ ਰੂਸੀ ਰਾਸ਼ਟਰਪਤੀ, 10 ਅਹਿਮ ਸਮਝੌਤਿਆਂ 'ਤੇ ਹੋਵੇਗਾ ਕਰਾਰ, ਅਮਰੀਕਾ-ਚੀਨ ਦੀ ਪੈਨੀ ਨਜ਼ਰਪੁਤਿਨ ਦੇ ਦੌਰੇ ਤੇ ਇਸ ਦੌਰਾਨ ਹੋਣ ਵਾਲੇ ਰੱਖਿਆ ਸਮਝੌਤੇ ’ਤੇ ਗੁਆਂਢੀ ਦੇਸ਼ਾਂ ਚੀਨ ਤੇ ਪਾਕਿਸਤਾਨ ਦੇ ਨਾਲ ਹੀ ਅਮਰੀਕਾ ਦੀ ਵੀ ਨਜ਼ਰ ਰਹੇਗੀ। ਅਮਰੀਕਾ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰ ਕੇ ਭਾਰਤ ਨੇ ਰੂਸ ਤੋਂ ਐਂਟੀ ਮਿਜ਼ਾਈਲ ਸਿਸਟਮ ਐੱਸ-400 ਦੀ ਪਹਿਲੀ ਖੇਪ ਹਾਸਲ ਕਰ ਲਈ ਹੈ। ਦੂਜੀ ਖੇਪ ਅਗਲੇ ਕੁਝ ਹਫ਼ਤਿਆਂ ’ਚ ਆਉਣ ਦੀ ਉਮੀਦ ਹੈ ਜਦਕਿ ਇਸ ਸਿਸਟਮ ਦੀ ਹੋਰ ਖ਼ਰੀਦ ਕਰਨ ਦੀ ਸੰਭਾਵਨਾ ਨੂੰ ਲੈ ਕੇ ਵੀ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਜਾਰੀ ਹੈ।National8 months ago