putin
-
ਪੁਤਿਨ ਦਾ ਸੁਰੱਖਿਆ ਘੇਰਾ ਅਮਰੀਕੀ ਰਾਸ਼ਟਰਪਤੀ ਤੋਂ ਵੀ ਜ਼ਿਆਦਾ ਸਖ਼ਤ, ਜਾਣੋ ਕਿਸ ਤਰ੍ਹਾਂ ਦੀ ਹੈ ਰੂਸੀ ਰਾਸ਼ਟਰਪਤੀ ਦੀ ਸੁਰੱਖਿਆਸੁਰੱਖਿਆ ਦੇ ਲਿਹਾਜ਼ ਨਾਲ ਰਾਸ਼ਟਰਪਤੀ ਪੁਤਿਨ ਦੇ ਖਾਣੇ 'ਤੇ ਸਖਤ ਪਹਿਰਾ ਹੈ। ਜ਼ਹਿਰ ਤੋਂ ਡਰਦੇ ਹੋਏ, ਪੁਤਿਨ ਦਾ ਇੱਕ ਨਿੱਜੀ ਟੈਸਟਰ ਹੈ ਜੋ ਹਰ ਚੀਜ਼ ਦੀ ਜਾਂਚ ਕਰਦਾ ਹੈ ਜੋ ਉਹ ਖਾਂਦਾ ਹੈ. ਜਦੋਂ ਰੂਸੀ ਰਾਸ਼ਟਰਪਤੀ ਰੂਸ ਤੋਂ ਬਾਹਰ ਯਾਤਰਾ ਕਰਦੇ ਹਨ...World4 months ago
-
ਤੀਜੀ ਸੰਸਾਰ ਜੰਗ ਦੀ ਆਹਟ, ਮਾਰੀਪੋਲ ਦੇ ਥੀਏਟਰ ’ਚ 300 ਲੋਕ ਮਾਰੇ ਗਏ, ਰੂਸ ਨੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਉਸ ਦਾ ਜਵਾਬ ਦੇਵੇਗਾ ਨਾਟੋਯੂਕਰੇਨ ਜੰਗ ’ਚ ਨਾਟੋ ਦੀ ਭੂਮਿਕਾ ਦੇ ਸਬੰਧ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਹੱਤਵਪੂਰਨ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਜੰਗ ’ਚ ਰੂਸ ਜੇਕਰ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਨਾਟੋ ਉਸ ਦਾ ਜਵਾਬ ਦੇਵੇਗਾ। ਰੂਸੀ ਹਮਲਾ ਜਿਸ ਪੱਧਰ ਦਾ ਹੋਵੇਗਾ, ਨਾਟੋ ਉਸੇ ਪੱਧਰ ਦਾ ਜਵਾਬ ਦੇਵੇਗਾ। ਬਾਇਡਨ ਨੇ ਇਹ ਗੱਲ ਨਾਟੋ ਸਮਿਟ ਤੋਂ ਬਾਅਦ ਕਰਵਾਈ ਪ੍ਰੈੱਸ ਕਾਨਫਰੰਸ ’ਚ ਕਹੀ।World4 months ago
-
Russia Ukraine War: ਬਾਇਡਨ ਨੇ ਪੋਲੌਂਡ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ, ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ਤੋਂ ਆਏ ਲੋਕਾਂ ਨਾਲ ਕੀਤੀ ਮੁਲਾਕਾਤਯੂਕਰੇਨ ’ਚ ਚੱਲ ਰਹੀ ਜੰਗ ਦੌਰਾਨ ਗੁਆਂਢੀ ਦੇਸ਼ ਪੋਲੈਂਡ ਪੁੱਜੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਰਨਾਰਥੀ ਯੂਕਰੇਨੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਹੈ। ਬਾਇਡਨ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਯੂਕਰੇਨ ਤੋਂ ਭੱਜ ਕੇ ਸਭ ਤੋਂ ਵੱਧ 22 ਲੱਖ ਲੋਕ ਪੋਲੈਂਡ ਆਏ ਹਨ। ਬਾਇਡਨ ਨੇ ਪੋਲੈਂਡ ’ਚ ਤਾਇਨਾਤ ਅਮਰੀਕੀ ਫ਼ੌਜੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ।World4 months ago
-
ਜ਼ਹਿਰ ਦਿੱਤੇ ਜਾਣ ਦੇ ਡਰ ਤੋਂ ਖ਼ੌਫ਼ ਖਾ ਗਏ ਪੁਤਿਨ, 1,000 ਤੋਂ ਵੱਧ ਨਿੱਜੀ ਕਰਮਚਾਰੀਆਂ ਨੂੰ ਬਦਲਿਆ : ਰਿਪੋਰਟਯੂਕਰੇਨੀ ਖ਼ਫ਼ੀਆ ਜਾਣਕਾਰੀ ਦੇ ਅਨੁਸਾਰ, ਡੇਲੀ ਮੇਲ ਰਿਪੋਰਟ ਕਰਦਾ ਹੈ ਕਿ ਜ਼ਹਿਰ ਦਿੱਤੇ ਜਾਣ ਦਾ ਡਰ ਬਿਲਕੁਲ ਬੇਬੁਨਿਆਦ ਹੈ ਕਿਉਂਕਿ ਮਾਸਕੋ ਅਧਿਕਾਰੀ ਪੁਤਿਨ ਨੂੰ "ਜ਼ਹਿਰ" ਦੇਣ ਅਤੇ ਇਸ ਨੂੰ ਇੱਕ ਦੁਰਘਟਨਾ ਦੇ ਰੂਪ ਵਿੱਚ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ...World4 months ago
-
Russia Ukraine War: ਯੂਕਰੇਨ ਨੇ ਕੀਵ ਦੇ ਉਪਨ ਗਰ ਤੋਂ ਰੂਸੀ ਫ਼ੌਜੀਆਂ ਨੂੰ ਖਦੇੜਾ, ਮਾਰੀਪੋਲ 'ਚ ਸੰਘਰਸ਼ ਤੇਜ਼,ਯੂਕਰੇਨ ਤੋਂ ਹਿਜਰਤ ਕਰਨ ਵਾਲੇ ਲੋਕਾਂ ਦਾ ਅੰਕੜਾ 35 ਲੱਖ ਪਾਰਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮੰਗਲਵਾਰ ਸਵੇਰੇ ਰਣਨੀਤਕ ਤੌਰ 'ਤੇ ਅਹਿਮ ਕੀਵ ਦੇ ਇਕ ਉਪਨਗਰ ਤੋਂ ਰੂਸੀ ਫ਼ੌਜੀ ਭਜਾ ਦਿੱਤੇ ਹਨ। ਰੂਸੀ ਫ਼ੌਜੀ ਰਾਜਧਾਨੀ ਕੀਵ ਦੇ ਦੂਜੇ ਹਿੱਸਿਆਂ 'ਤੇ ਕਬਜ਼ੇ ਦਾ ਯਤਨ ਕਰ ਰਹੇ ਹਨ, ਜਦਕਿ ਮਾਰੀਪੋਲ 'ਤੇ ਬੰਬਾਰੀ ਤੇਜ਼ ਹੋ ਗਈ ਹੈ।World4 months ago
-
ਪੁਤਿਨ ਦੇ ਕੱਟੜ ਆਲੋਚਕ ਅਲੈਕਸੀ ਨਵਲਨੀ ਨੂੰ ਸੁਣਾਈ ਨੌਂ ਸਾਲ ਦੀ ਸਜ਼ਾਰਾਜਨੇਤਾਵਾਂ ਨੇ ਕਿਹਾ ਕਿ ਨਵੇਂ ਮਾਮਲੇ ਦਾ ਮਕਸਦ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਧੁਰ ਆਲੋਚਕ ਨਵਲਨੀ ਨੂੰ ਜਦੋਂ ਤੱਕ ਸੰਭਵ ਹੋਵੇ ਜੇਲ੍ਹ 'ਚ ਬੰਦ ਰੱਖਣਾ ਹੈ। ਨਵਲਨੀ ਨੇ ਆਪਣੇ ਖ਼ਿਲਾਫ਼ ਲਗਾਏ ਗਏ ਦੋਸ਼ਾਂ ਨੂੰ ਫਰਜ਼ੀ ਦੱਸਿਆ ਹੈ। ਕਰੀਬ ਇਕ ਮਹੀਨੇ ਪਹਿਲਾਂ ਮਾਸਕੋ ਤੋਂ ਕੁਝ ਦੂਰ ਸਥਿਤ ਜੇਲ੍ਹ 'ਚ ਹੀ ਆਰਜ਼ੀ ਅਦਾਲਤ ਬਣਾ ਕੇ ਉਨ੍ਹਾਂ ਖ਼ਿਲਾਫ਼ ਸੁਣਵਾਈ ਸ਼ੁਰੂ ਕੀਤੀ ਗਈ ਸੀ।World4 months ago
-
Russia Ukraine War: ਰੂਸ ਦੀ ਪੇਸ਼ਕਸ਼ 'ਤੇ ਯੂਕਰੇਨ ਦੀ ਦੋ ਟੁੱਕ, ਸਮਰਪਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾਯੂਕਰੇਨ ਨੇ ਆਪਣੇ ਤੱਟੀ ਸ਼ਹਿਰ ਮਾਰੀਪੋਲ 'ਚ ਫ਼ੌਜ ਦੇ ਸਮਰਪਣ ਸਬੰਧੀ ਰੂਸ ਦਾ ਮਤਾ ਠੁਕਰਾ ਦਿੱਤਾ। ਰੂਸ ਨੇ ਕਿਹਾ ਸੀ ਕਿ ਜੇਕਰ ਯੂਕਰੇਨੀ ਫ਼ੌਜ ਸਮਰਪਣ ਕਰ ਦੇਵੇਗੀ, ਤਾਂ ਉਹ ਮਾਰੀਪੋਲ ਤੋਂ ਨਾਗਰਿਕਾਂ ਦੀ ਸੁਰੱਖਿਅਤ ਨਿਕਾਸੀ ਲਈ ਮਨੁੱਖੀ ਗਲਿਆਰਾ ਦੇ ਸਕਦਾ ਹੈ। ਮਾਰੀਪੋਲ 'ਚ ਯੂਕਰੇਨੀ ਫ਼ੌਜ 'ਤੇ ਦਬਾਅ ਬਣਾਉਣ ਲਈ ਰੂਸ ਨੇ ਬੰਬਾਰੀ ਤੇਜ਼ ਕਰ ਦਿੱਤੀ ਹੈ।World4 months ago
-
ਰੂਸ ਨਾਲ ਗੱਲਬਾਤ ਲਈ ਤਿਆਰ ਜ਼ੇਲੈਂਸਕੀ, ਕਿਹਾ- ਸਮਝੌਤਾ ਨਾ ਹੋਇਆ ਤਾਂ ਛਿੜ ਸਕਦਾ ਹੈ ਤੀਜਾ ਵਿਸ਼ਵ ਯੁੱਧਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਨੇ ਕਿਹਾ ਹੈ ਕਿ ਉਹ ਰੂਸ ਨਾਲ ਗੱਲਬਾਤ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਰੂਸ ਨਾਲ ਗੱਲਬਾਤ ਅਸਫਲ ਰਹੀ ਤਾਂ ਤੀਜਾ ਵਿਸ਼ਵ ਯੁੱਧ ਛਿੜ ਸਕਦਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੀਐਨਐਨ ਦੇ ਹਵਾਲੇ ਨਾਲ ਕਿਹਾ ਕਿ ਜ਼ੇਲੇਂਸਕੀ ਨੇ ਕਿਹਾ, ਮੈਂ ਪੁਤਿਨ ਨਾਲ ਗੱਲਬਾਤ ਲਈ ਤਿਆਰ ਹਾਂ।World4 months ago
-
ਰੂਸ ਨੇ ਦੂਜੇ ਦਿਨ ਵੀ ਦਾਗੀਆਂ ਕਰੂਜ਼ ਤੇ ਹਾਈਪਰਸੋਨਿਕ ਮਿਜ਼ਾਈਲਾਂ, ਯੂਕਰੇਨ ਦਾ ਦਾਅਵਾ ਲੜਾਈ 'ਚ ਮਾਰੇ ਗਏ 14,700 ਰੂਸੀ ਸੈਨਿਕਰੂਸੀ ਫੌਜ ਨੇ ਲੰਬੀ ਦੂਰੀ ਦੀਆਂ ਹਾਈਪਰਸੋਨਿਕ ਅਤੇ ਕਰੂਜ਼ ਮਿਜ਼ਾਈਲਾਂ ਨਾਲ ਲਗਾਤਾਰ ਦੂਜੇ ਦਿਨ ਯੂਕਰੇਨ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਐਤਵਾਰ ਨੂੰ ਕਿਹਾ ਕਿ ਫੌਜ ਨੇ ਕਾਲੇ ਸਾਗਰ ਤੱਟ 'ਤੇ ਯੂਕਰੇਨ ਦੇ ਈਂਧਨ ਡਿਪੂ 'ਤੇ ਕਿੰਜਲ ਹਾਈਪਰਸੋਨਿਕ ਮਿਜ਼ਾਈਲ ਨਾਲ ਹਮਲਾ ਕੀਤਾ। ਯੂਕਰੇਨ ਦਾ ਇਹ ਈਂਧਨ ਡਿਪੂ ਮਾਈਕੋਲਾਈਵ ਬੰਦਰਗਾਹ ਦੇ ਨੇੜੇ ਕੋਸਟਿਅੰਤੀਨਿਵਕਾ ਵਿੱਚ ਸਥਿਤ ਹੈ।World4 months ago
-
Russia Ukraine Conflict : ਯੂਕਰੇਨੀ ਸ਼ਹਿਰ ਮਾਰੀਉਪੋਲ 'ਚ ਆਰਟ ਸਕੂਲ 'ਤੇ ਭਾਰੀ ਬੰਬਾਰੀ ; ਜ਼ੇਲੇਂਸਕੀ ਨੇ ਦਿੱਤਾ ਜੰਗੀ ਅਪਰਾਧਾਂ ਦਾ ਹਵਾਲਾਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਬਲਾਂ ਨੇ ਇੱਕ ਆਰਟ ਸਕੂਲ 'ਤੇ ਬੰਬਾਰੀ ਕੀਤੀ ਜਿੱਥੇ ਲਗਭਗ 400 ਲੋਕਾਂ ਨੇ ਮਾਰੀਉਪੋਲ ਦੇ ਬੰਦਰਗਾਹ ਸ਼ਹਿਰ ਵਿੱਚ ਸ਼ਰਨ ਲਈ ਸੀ। ਜਿੱਥੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਫੌਜਾਂ ਦੁਆWorld4 months ago
-
Russia Ukraine War : ਯੂਕਰੇਨ ਦੇ ਆਰਮਜ਼ ਡਿਪੂ 'ਤੇ ਰੂਸ ਨੇ ਦਾਗੀ ਹਾਈਪਰਸੋਨਿਕ ਮਿਜ਼ਾਈਲ, ਕੀਵ ਸਮੇਤ ਕਈ ਸ਼ਹਿਰਾਂ 'ਚ ਹੋਰ ਤੇਜ਼ ਕੀਤੇ ਹਵਾਈ ਹਮਲੇਰੂਸ ਨੂੰ ਆਪਣੇ ਉੱਨਤ ਹਥਿਆਰਾਂ 'ਤੇ ਹਮੇਸ਼ਾ ਤੋਂ ਮਾਣ ਰਿਹਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਸੰਬਰ 'ਚ ਕਿਹਾ ਸੀ ਕਿ ਰੂਸ ਹਾਈਪਰਸੋਨਿਕ ਮਿਜ਼ਾਈਲਾਂ ਦੀ ਗਤੀਸ਼ੀਲਤਾ ਤੇ ਸਮਰੱਥਾਵਾਂ 'ਚ ਦੁਨੀਆ ਭਰ 'ਚ ਅੱਗੇ ਹਨ। ਇਨ੍ਹਾਂ ਮਿਜ਼ਾਈਲਾਂ ਦਾ ਪਤਾ ਲਗਾਉਣਾ ਤੇ ਉਨ੍ਹਾਂ ਦਾ ਮੁਕਾਬਲਾ ਕਰਨਾ ਹੋਰ ਦੇਸ਼ਾਂ ਲਈ ਬਹੁਤ ਮੁਸ਼ਕਲ ਹੈ। ਕਿੰਜਲ ਮਿਜ਼ਾਈਲਾਂ ਰੂਸ ਵੱਲੋਂ 2018 'ਚ ਲਾਂਚ ਕੀਤੇ ਗਏ ਹਥਿਆਰਾਂ ਦੀ ਲੜੀ ਦਾ ਹਿੱਸਾ ਹਨ।World4 months ago
-
ਜੰਗੀ ਅਪਰਾਧੀ ਤੋਂ ਬਾਅਦ ਬਾਇਡਨ ਨੇ ਰਾਸ਼ਟਰਪਤੀ ਪੁਤਿਨ ਨੂੰ ਦੱਸਿਆ ਤਾਨਾਸ਼ਾਹ , ਰੂਸ ਨੇ ਪ੍ਰਗਟਾਇਆ ਸਖ਼ਤ ਇਤਰਾਜ਼ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਾਤਲ ਤਾਨਾਸ਼ਾਹ ਅਤੇ ਧੋਖੇਬਾਜ਼ ਕਿਹਾ ਹੈ। ਬਿਡੇਨ ਨੇ ਕੈਪੀਟਲ ਹਿੱਲ 'ਚ ਆਯੋਜਿਤ ਫ੍ਰੈਂਡਜ਼ ਆਫ ਆਇਰਲੈਂਡ ਦੇ ਸਾਲਾਨਾ ਲੰਚ ਦੌਰਾਨ ਦਿੱਤੇ ਆਪਣੇ ਸੰਬੋਧਨ 'ਚ ਇਹ ਗੱਲ ਕਹੀ।World5 months ago
-
Russia-Ukraine War : ਜੰਗ ਜਾਰੀ ਰਹੀ ਤਾਂ ਵਧ ਜਾਵੇਗਾ ਪ੍ਰਮਾਣੂ ਹਮਲੇ ਦਾ ਖ਼ਤਰਾਜੰਗ 'ਚ ਪਰਮਾਣੂ ਹਥਿਆਰਾਂ ਦੀ ਵਰਤੋਂ ਹੋਵੇ ਜਾਂ ਨਾ ਹੋਵੇ ਪਰ ਇਸ ਦੇ ਦੂਰਗਾਮੀ ਨਤੀਜੇ ਜ਼ਰੂਰ ਦੇਖਣ ਨੂੰ ਮਿਲਣਗੇ। ਜਦੋਂ ਯੂਕਰੇਨ ਨੇ ਆਪਣੇ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰ ਦਿੱਤਾ ਤਾਂ ਉਸਨੂੰ ਵੱਡੀਆਂ ਸ਼ਕਤੀਆਂ ਤੋਂ ਸੁਰੱਖਿਆ ਦੀ ਉਮੀਦ ਸੀ। ਹੁਣ ਰੂਸ ਦੇ ਹਮਲੇ ਨੇ ਦੇਸ਼ਾਂ ਨੂੰ ਇਸ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ...World5 months ago
-
ਬਾਇਡਨ ਨੇ ਰਾਸ਼ਟਰਪਤੀ ਪੁਤਿਨ ਨੂੰ ਦੱਸਿਆ war criminal, ਕਿਹਾ ਯੂਕਰੇਨ ਨੂੰ ਐਂਟੀ-ਏਅਰਕ੍ਰਾਫਟ ਬੰਦੂਕਾਂ ਤੇ ਹੋਰ ਹਥਿਆਰ ਦੇਵਾਂਗੇਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਵਿੱਚ ਨਾਗਰਿਕਾਂ ਉੱਤੇ ਕੀਤੇ ਗਏ ਹਮਲਿਆਂ ਲਈ ਜੰਗੀ ਅਪਰਾਧੀ ਕਿਹਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਰੂਸ ਲਗਾਤਾਰ ਰਿਹਾਇਸ਼ੀ ਇਮਾਰਤਾਂ 'ਤੇ ਬੰਬ ਬਾਰੀ ਕਰ ਰਿਹਾ ਹੈ, ਜਿਸ 'ਚ ਹਰ ਰੋਜ਼ ਸੈਂਕੜੇ ਲੋਕ ਮਾਰੇ ਜਾ ਰਹੇ ਹਨ। ਦੂਜੇ ਪਾਸੇ ਰਾਸ਼ਟਰਪਤੀ ਪੁਤਿਨ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।World5 months ago
-
ਰਾਸ਼ਟਰਪਤੀ ਪੁਤਿਨ ਨੂੰ ਜੰਗੀ ਅਪਰਾਧੀ ਕਹਿਣਾ ਸੌਖਾ, ਕਿਵੇਂ ਸਾਬਿਤ ਹੋਵੇਗਾ ਇਹ ਸਭ, ਜਾਣੋ ਕੀ ਹੈ ਇਸ ਦੀ ਪ੍ਰਕਿਰਿਆ ਤੇ ਇਸ ਦੇ ਮਾਇਨੇਰੂਸ ਅਤੇ ਯੂਕਰੇਨ ਦੀ ਜੰਗ ’ਚ ਰਾਸਟਰਪਤੀ ਵੋਲੋਦੋਮੀਰ ਪੁਤਿਨ ਨੂੰ ਲਗਾਤਾਰ ਜੰਗੀ ਅਪਰਾਧੀ ਕਿਹਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਆਪਣੇ ਇਕ ਬਿਆਨ ’ਚ ਇਕ ਵਾਰ ਫਿਰ ਰਾਸ਼ਟਰਪਤੀ ਪੁਤਿਨ ਨੂੰ ਜੰਗੀ ਅਪਰਾਧੀ ਕਿਹਾ ਹੈ।World5 months ago
-
ਰੂਸ ਛੱਡਣ ਵਾਲੀਆਂ ਕੰਪਨੀਆਂ ਖਿਲਾਫ਼ ਪੁਤਿਨ ਕਰਨਗੇ ਵੱਡੀ ਕਾਰਵਾਈ, ਐਕਸ਼ਨ ਪਲਾਨ ਤਿਆਰਸੈਂਕਡ਼ੇ ਕੰਪਨੀਆਂ ਰੂਸ ਨਾਲ ਵਪਾਰਕ ਸੰਬੰਧ ਤੋਡ਼ਨ ਜਾਂ ਸੀਮਤ ਕਰਨ ਦਾ ਐਲਾਨ ਕਰ ਚੁੱਕੀਆਂ ਹਨ। ਅਜਿਹਾ ਰੂਸੀ ਹਮਲੇ ਦੇ ਕਾਰਨ ਹੋਇਆ ਹੈ ਪਰ ਹੁਣ ਰੂਸ ਨੇ ਉਨ੍ਹਾਂ ਕੰਪਨੀਆਂ ਖਿਲਾਫ਼ ਕਾਰਵਾਈ ਕਰਨ ਦੀ ਯੋਜਨਾ ਬਣਾਈ ਹੈ ਜੋ ਰੂਸ ਨੂੰ ਛੱਡਣ ਜਾ ਰਹੀਆਂ ਹਨ।Business5 months ago
-
US Russia Tension : ਅਮਰੀਕਾ ਨੇ ਉੱਤਰੀ ਕੋਰੀਆ ਦੇ ਹਥਿਆਰ ਪ੍ਰੋਗਰਾਮ ਨੂੰ ਸਮਰਥਨ ਦੇਣ ਲਈ ਰੂਸੀਆਂ 'ਤੇ ਲਾਈਆਂ ਪਾਬੰਦੀਆਂਉੱਤਰੀ ਕੋਰੀਆ ਦੇ ਹਥਿਆਰ ਪ੍ਰੋਗਰਾਮ ਲਈ ਉਨ੍ਹਾਂ ਦੇ ਸਮਰਥਨ ਲਈ ਦੋ ਰੂਸੀ ਵਿਅਕਤੀਆਂ ਤੇ ਤਿੰਨ ਸੰਸਥਾਵਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਮਰੀਕੀ ਖ਼ਜ਼ਾਨਾ ਵਿਭਾਗ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ..World5 months ago
-
Russia Ukraine war : ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਤੇ ਜਰਮਨ ਚਾਂਸਲਰ ਸ਼ੋਲਜ਼ ਨੇ ਪੁਤਿਨ ਨਾਲ ਕੀਤੀ ਗੱਲਬਾਤਯੁਕਤ ਰਾਸ਼ਟਰ ਨੇ ਦਾਅਵਾ ਕੀਤਾ ਹੈ ਕਿ ਯੁੱਧ ਕਾਰਨ 25 ਲੱਖ ਲੋਕ ਯੂਕਰੇਨ ਛੱਡਣ ਲਈ ਮਜਬੂਰ ਹੋਏ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਰੂਸ 'ਤੇ ਮਾਰੀਉਪੋਲ ਦੇ ਸੁਰੱਖਿਅਤ ਗਲਿਆਰੇ 'ਤੇ ਹਮਲਾ ਕਰਨ ਦਾ ਦੋਸ਼ ਲਗਾਇਐ...World5 months ago
-
ਅਮਰੀਕਾ ਨੇ ਰੂਸ ਖਿਲਾਫ਼ ਚੁੱਕਿਆ ਇਹ ਬਹੁਤ ਵੱਡਾ ਕਦਮ, ਕਈ ਦਿਨਾਂ ਤੋਂ ਚੱਲ ਰਹੀ ਸੀ ਪਲਾਨਿੰਗਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਇਡਨ ਨੇ ਕਿਹਾ ਕਿ ਅਸੀਂ ਰੂਸ ਤੋਂ ਤੇਲ ਤੇ ਗੈਸ ਊਰਜਾ ਦੀ ਦਰਾਮਦ ਬੰਦ ਕਰ ਰਹੇ ਹਾਂ। ਅਮਰੀਕਾ ਦੇ ਲੋਕਾਂ ਵੱਲੋਂ ਪੁਤਿਨ ਲਈ ਇਹ ਵੱਡਾ ਝਟਕਾ ਹੈ। ਉਧਰ ਰੂਸ ਤੋਂ ਤੇਲ ਦਰਾਮਦ ’ਤੇ ਪਾਬੰਦੀ ਲਾਉਣ ਦੇ ਐਲਾਨ ਤੋਂ ਪਹਿਲਾਂ ਹੀ ਅਮਰੀਕਾ ’ਚ ਤੇਲ ਦੀਆਂ ਕੀਮਤਾਂ ’ਚ ਭਾਰੀ ਉਛਾਲ ਆ ਗਿਆ ਹੈ।Business5 months ago
-
Russia Ukraine War : ਜ਼ੇਲੈਂਸਕੀ ਦੀ ਪੱਛਮ ਨੂੰ ਚਿਤਾਵਨੀ, ਯੂਕਰੇਨ ਤੋਂ ਬਾਹਰ ਤਕ ਜਾਏਗੀ ਜੰਗ, ਪੁਤਿਨ ਨੂੰ ਕਿਹਾ ‘ਜਾਨਵਰ’, ਬਾਇਡਨ ਤੋਂ ਮੁੜ ਮੰਗੀ ਮਦਦਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ‘ਜਾਨਵਰ’ ਦੱਸਦੇ ਹੋਏ ਯੂਕਰੇਨੀ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਪੱਛਮੀ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ’ਚ ਜਾਰੀ ਜੰਗ ਇੱਥੇ ਨਹੀਂ ਰੁਕੇਗੀ, ਬਲਕਿ ਬਾਕੀ ਦੁਨੀਆ ਨੂੰ ਵੀ ਪ੍ਰਭਾਵਿਤ ਕਰੇਗੀ।World5 months ago