punjabijagran
-
Joe Biden Oath : ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ, ਸੌ ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਚੁੱਕੀ ਸਹੁੰਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਬੁੱਧਵਾਰ ਨੂੰ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ। ਦੇਸ਼ ਦੇ ਚੀਫ ਜਸਟਿਸ ਜੋਹਨ ਰਾਬਰਟਸ ਨੇ ਉਨ੍ਹਾਂ ਨੂੰ ਸਹੁੰ ਦਿਵਾਈ। ਬਾਇਡਨ ਨੇ ਸੌ ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ...World2 days ago
-
ਬਾਇਡਨ ਨੂੰ ਮਿਲੀ ਕੰਡਿਆਂ ਭਰੀ ਵਿਰਾਸਤਤਮਾਮ ਉਥਲ-ਪੁਥਲ ਅਤੇ ਲੰਬੀ ਕਸ਼ਮਕਸ਼ ਤੋਂ ਬਾਅਦ ਆਖ਼ਰਕਾਰ ਜੋਅ ਬਾਇਡਨ ਵ੍ਹਾਈਟ ਹਾਊਸ ਦੇ ਨਵੇਂ ਮੇਜ਼ਬਾਨ ਬਣ ਗਏ ਹਨ। ਹਾਲਾਂਕਿ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਤੌਰ ’ਤੇ ਉਨ੍ਹਾਂ ਦੀ ਰਾਹ ਕਿਸੇ ਵੀ ਲਿਹਾਜ਼ ਨਾਲ ਆਸਾਨ ਨਹੀ ਰਹਿਣ ਵਾਲੀ। ਇਸ ਦਾ ਕਾਰਨ ਇਹੀ ਹੈ ਕਿ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਰਹੇ ਡੋਨਾਲਡ ਟਰੰਪ ਉਨ੍ਹਾਂ ਲਈ ਨਾ ਸਿਰਫ਼ ਘਰੇਲੂ ਪੱਧਰ ’ਤੇ, ਬਲਕਿ ਕੌਮਾਂਤਰੀ ਮੁਹਾਜ਼ ’ਤੇ ਚੁਣੌਤੀਆਂ ਦੇ ਅੰਬਾਰ ਨਾਲ ਜੁੜੀ ਵਿਰਾਸਤ ਛੱਡ ਕੇ ਜਾ ਰਹੇ ਹਨ।Editorial2 days ago
-
ਭੋਲੇ-ਭਾਲੇ ਮੇਲੇ ਦੀਆਂ ਟੂੰਬਾਂਮੇਰੇ ਪਿਤਾ ਜੀ ਨੂੰ ਦੋ ਕੁਰੀਤੀਆਂ ਨਾਲ ਬਹੁਤ ਨਫ਼ਰਤ ਸੀ, ਇਕ ਵਿਆਜ ’ਤੇ ਪੈਸੇ ਦੇਣ ਤੋਂ ਦੂਜਾ ਕਿਸੇ ਦੀ ਕੋਈ ਚੀਜ਼ ਗਿਰਵੀ ਰੱਖਣ ਤੋਂ। ਉਨ੍ਹਾਂ ਨੇ ਆਪਣੇ ਇਸ ਆਦਰਸ਼ ਨੂੰ ਜ਼ਿੰਦਗੀ ਦੇ ਆਖ਼ਰੀ ਸਾਹਾਂ ਤਕ ਨਿਭਾਇਆ ਵੀ। ਉਹ ਕਹਿੰਦੇ ਹੁੰਦੇ ਸਨ ਕਿ ਬੰਦੇ ਨੂੰ ਵਿਆਜ ਦੇ ਪੈਸੇ ਅਤੇ ਚੀਜ਼ ਗਿਰਵੀ ਰੱਖਣ ਵਾਲੇ ਦੀਆਂ ਦੁਰਸੀਸਾਂ ਬਰਬਾਦ ਕਰ ਦਿੰਦੀਆਂ ਹਨ।Editorial2 days ago
-
ਜ਼ਿੰਦਗੀ ਦਾ ਨਿਚੋੜਕਈ ਵਾਰ ਸਾਡੀ ਕਈ ਚੀਜ਼ਾਂ ਤੇ ਇਕ-ਦੂਜੇ ਨਾਲ ਅਜਿਹੀ ਭਵੁਕ ਸਾਂਝ ਬਣ ਜਾਂਦੀ ਹੈ ਕਿ ਉਸ ਦੇ ਗੁਆਚਣ, ਟੁੱਟਣ, ਭੱਜਣ, ਖ਼ਰਾਬ ਹੋ ਜਾਣ ਅਤੇ ਵਿਛੜਨ ਕਾਰਨ ਮਨ ਉਦਾਸ ਹੋ ਜਾਂਦਾ ਹੈ। ਮੇਰੇ ਮਨ ’ਚ ਵੀ ਅਜਿਹੀ ਹੀ ਧਾਰਨਾ ਘਰ ਕਰੀ ਬੈਠੀ ਸੀ ਜਿਸ ਨੇ ਮੇਰੇ ਆਤਮ-ਵਿਸ਼ਵਾਸ ਨੂੰ ਕਈ ਵਾਰ ਠੇਸ ਪਹੁੰਚਾਈ।Editorial2 days ago
-
ਸੜਕਾਂ ’ਤੇ ਡੁੱਲ੍ਹਦਾ ਲਹੂਸੜਕ ਸੁਰੱਖਿਆ ਮਹੀਨੇ ਦੇ ਦੂਜੇ ਦਿਨ ਹੀ ਗੁਜਰਾਤ ’ਚ ਵੱਡਾ ਹਾਦਸਾ ਵਾਪਰਿਆ ਜਿੱਥੇ ਟਿੱਪਰ ਡਰਾਈਵਰ ਨੇ 20 ਲੋਕਾਂ ਨੂੰ ਦਰੜ ਦਿੱਤਾ ਜਿਨ੍ਹਾਂ ’ਚੋਂ 15 ਦੀ ਮੌਤ ਹੋ ਗਈ। ਬੀਤੇ ਦਿਨੀਂ ਹੀ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੜਕ ਸੁਰੱਖਿਆ ਮਹੀਨੇ ਦਾ ਉਦਘਾਟਨ ਕੀਤਾ ਸੀ।Editorial2 days ago
-
ਚੰਗੀ ਬੁੱਧੀ ਦੀ ਤਾਕਤਬੌਧਿਕ ਸ਼ਕਤੀ ਕਾਰਨ ਮਨੁੱਖ ਸਭ ਜੀਵਾਂ ਤੋਂ ਅਲੱਗ ਹੈ। ਬੌਧਿਕ ਸ਼ਕਤੀ ਵਿਚ ਵੀ ਚੰਗੀ ਮੱਤ ਅਰਥਾਤ ਸੁੰਦਰ ਬੁੱਧੀ ਦੀ ਵੱਧ ਮਹੱਤਤਾ ਮੰਨੀ ਜਾਂਦੀ ਹੈ। ਕਿਉਂਕਿ ਬੁੱਧੀ ਦ੍ਰਿਸ਼ਮਾਨ ਤਾਂ ਹੈ ਨਹੀਂ, ਇਸ ਕਾਰਨ ਉਸ ਦੀ ਸੁੰਦਰਤਾ ਉਸ ਦੇ ਵਿਚਾਰਾਂ ਅਤੇ ਸੋਚ ਦੀ ਸ਼ਕਤੀ ਨਾਲ ਹੀ ਪ੍ਰਗਟ ਹੁੰਦੀ ਹੈ।Editorial2 days ago
-
ਕਈ ਸੂਬਿਆਂ 'ਚ ਜ਼ਮੀਨ ਲੱਭ ਰਹੀ ਹੈ ਟੈਸਲਾ, ਗੁਜਰਾਤ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਆਪਣੇ ਪਲਾਂਟ ਲਈ ਮੁਫ਼ੀਦ ਜਗ੍ਹਾ ਦੀ ਭਾਲਦੁਨੀਆ ਦੀ ਸਭ ਤੋਂ ਵੱਡੀ ਇਲੈਕਟਿ੍ਕ ਕਾਰ ਕੰਪਨੀ ਟੈਸਲਾ ਦਾ ਅਗਲਾ ਟਿਕਾਣਾ ਗੁਜਰਾਤ ਹੋ ਸਕਦਾ ਹੈ। ਬੇਂਗਲੁਰੂ 'ਚ ਦਫ਼ਤਰ ਸ਼ੁਰੂ ਕਰਨ ਤੋਂ ਬਾਅਦ ਟੈਸਲਾ ਗੁਜਰਾਤ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਆਪਣੇ ਪਲਾਂਟ ਲਈ ਮੁਫ਼ੀਦ ਜਗ੍ਹਾ ਦੀ ਭਾਲ ਕਰ ਰਹੀ ਹੈ...National2 days ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਬ੍ਰਿਸ਼ਚਕ : ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਕਾਰੋਬਾਰ ਵਿਚ ਕਾਮਯਾਬੀ ਮਿਲੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਖਾਣ-ਪੀਣ ਵਿਚ ਸੰਯਮ ਵਰਤੋਂ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।...Religion2 days ago
-
IPL : ਸਮਿਥ ਦੀ ਰਵਾਨਗੀ, ਸੈਮਸਨ ਹੋਣਗੇ ਰਾਇਲਜ਼ ਦੇ ਕਪਤਾਨਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਅਗਲੇ ਸੈਸ਼ਨ ਵਿਚ ਰਾਜਸਥਾਨ ਰਾਇਲਜ਼ ਦੇ ਕਪਤਾਨ ਹੋਣਗੇ ਜਦਕਿ ਆਸਟ੍ਰੇਲਿਆਈ ਬੱਲੇਬਾਜ਼ ਸਟੀਵ ਸਮਿਥ ਸਮੇਤ ਕਈ ਖਿਡਾਰੀਆਂ ਦੇ ਕਰਾਰ ਨੂੰ ਅੱਗੇ ਨਹੀਂ ਵਧਾਇਆ ਹੈ...Cricket2 days ago
-
ਪਿੱਠ ਦਰਦ ਦੇ ਆਪ੍ਰੇਸ਼ਨ ਕਾਰਨ ਅਗਲੇ ਦੋ ਟੂਰਨਾਮੈਂਟ ਨਹੀਂ ਖੇਡਣਗੇ ਵੁਡਜ਼ਦਿੱਗਜ ਗੋਲਫਰ ਟਾਈਗਰ ਵੁਡਜ਼ ਨੂੰ ਪਿੱਠ ਦਰਦ ਤੋਂ ਪਿੱਛਾ ਛੁਡਾਉਣ ਲਈ ਪੰਜਵੀਂ ਵਾਰ ਆਪ੍ਰੇਸ਼ਨ ਕਰਵਾਉਣਾ ਪਿਆ ਜਿਸ ਕਾਰਨ ਉਹ ਅਗਲੇ ਦੋ ਟੂਰਨਾਮੈਂਟਾਂ ਵਿਚ ਨਹੀਂ ਖੇਡ ਸਕਣਗੇ। ਟੀਜੀਆਰ ਫਾਊਂਡੇਸ਼ਨ ਨੇ ਕਿਹਾ ਕਿ ਵੁਡਜ਼ ਦਾ ਆਪ੍ਰਰੇਸ਼ਨ ਕਾਮਯਾਬ ਰਿਹਾ ਤੇ ਉਨ੍ਹਾਂ ਦੇ ਜਲਦੀ ਪੂਰੀ ਤਰ੍ਹਾਂ ਫਿੱਟ ਹੋਣ ਦੀ ਸੰਭਾਵਨਾ ਹੈ...Sports2 days ago
-
ਟਿੱਕਰੀ ਬਾਰਡਰ 'ਤੇ ਦਸਮ ਪਿਤਾ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਕੇਂਦਰ ਸਰਕਾਰ ਖ਼ਿਲਾਫ਼ ਅੰਦੋਲਨ ਜਾਰੀ ਰੱਖਣ ਦਾ ਲਿਆ ਅਹਿਦਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ 'ਚ ਲੱਗੇ ਕਿਸਾਨ ਮੋਰਚਾ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਟਿੱਕਰੀ ਬਾਰਡਰ ਨੇੜੇ ਬੁੱਧਵਾਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ...National2 days ago
-
ਭਾਰਤੀ ਵੈਕਸੀਨ ਨਾਲ ਗੁਆਂਢੀ ਦੇਸ਼ਾਂ 'ਚ ਉਮੀਦ ਦਾ ਸੰਚਾਰਕੋਰੋਨਾ ਮਹਾਮਾਰੀ ਦੀ ਮਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੱਖਣੀ ਏਸ਼ੀਆ ਦੇ ਛੋਟੇ ਦੇਸ਼ਾਂ 'ਚ ਬੁੱਧਵਾਰ ਨੂੰ ਉਮੀਦ ਤੇ ਉਤਸ਼ਾਹ ਦੀ ਨਵੀਂ ਲਹਿਰ ਦੌੜ ਗਈ। ਵਜ੍ਹਾ ਇਹ ਹੈ ਕਿ ਇਸ ਮਹਾਮਾਰੀ ਖ਼ਿਲਾਫ਼ ਭਾਰਤ 'ਚ ਬਣੀ ਵੈਕਸੀਨ ਦੀ ਖੇਪ ਇਨ੍ਹਾਂ ਦੇਸ਼ਾਂ 'ਚ ਪੁੱਜ ਗਈ ਹੈ...National2 days ago
-
ਬਜਟ ਇਜਲਾਸ ਚਲਾਉਣ ਲਈ ਸਰਬ ਪਾਰਟੀ ਬੈਠਕ ਕਰਨਗੇ ਪੀਐੱਮਸਿਆਸੀ ਮੁੱਦਿਆਂ ਦੀ ਗਹਿਮਾ ਗਹਿਮੀ ਦੌਰਾਨ ਸੰਸਦ ਦੇ ਬਜਟ ਇਜਲਾਸ ਦੇ ਸੁਚਾਰੂ ਸੰਚਾਲਨ ਲਈ ਸਰਕਾਰ ਨੇ 30 ਜਨਵਰੀ ਨੂੰ ਸਰਬ ਪਾਰਟੀ ਬੈਠਕ ਬੁਲਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਸਰਬ ਪਾਰਟੀ ਬੈਠਕ ਦੀ ਪ੍ਰਧਾਨਗੀ ਕਰਨਗੇ ਤੇ ਇਸ 'ਚ ਬਜਟ ਇਜਲਾਸ ਦੇ ਕੰਮ ਕਾਜ ਦੇ ਏਜੰਡੇ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ...National2 days ago
-
ਧਰਮ ਦੀ ਅੱਖ ਸਿਆਸਤ ’ਤੇ ਹੋਣੀ ਚਾਹੀਦੀ ਹੈ, ਨਾ ਕਿ ਸਿਆਸਤ ਦੀ ਅੱਖ ਧਰਮ ’ਤੇ : ਦੀਪ ਸਿੱਧੂਪਹਿਲੇ ਸਮੇਂ ’ਚ ਧਰਮ ਦੀ ਅੱਖ ਸਿਆਸਤ ’ਤੇ ਹੁੰਦੀ ਸੀ, ਧਰਮ ਦੀ ਅਗਵਾਈ ਕਰਨ ਵਾਲੇ ਜਥੇਦਾਰ ਸਿੱਖ ਸਿਆਸਤ ਦੀ ਅਗਵਾਈ ਕਰਦੇ ਸੀ। ਅਜੌਕੇ ਸਮੇਂ ’ਚ ਸਿਆਸਤ ਧਰਮ ’ਤੇ ਭਾਰੂ ਹੋ ਗਈ, ਧਰਮ ਦੀ ਅੱਖ ਸਿਆਸਤ ’ਤੇ ਹੋਣੀ ਚਾਹੀਦੀ ਹੈ ਨਾ ਕਿ ਸਿਆਸਤ ਦੀ ਅੱਖ ਧਰਮ ’ਤੇPunjab2 days ago
-
ਸਿਆਸੀ ਆਗੂ ਕਿਸਾਨ ਅੰਦੋਲਨ ਦੇ ਖਿਲਾਫ਼ ਬਿਆਨ ਦੇ ਕੇ ਗੰਨਮੈਨ ਲੈ ਰਹੇ ਹਨ: ਲੱਖਾ ਸਿਧਾਣਾਕਿਸਾਨੀ ਅੰਦੋਲਨ ’ਚ ਨੌਜਵਾਨਾਂ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਨੇ ਸਿਆਸੀ ਆਗੂਆਂ ’ਤੇ ਵਰ੍ਹਦਿਆਂ ਕਿਹਾ ਕਿ ਕੁੱਝ ਆਗੂ ਕਿਸਾਨੀ ਅੰਦੋਲਨ ਦੇ ਖਿਲਾਫ਼ ਥੋੜ੍ਹੀ ਬਹੁਤੀ ਬਿਆਨਬਾਜ਼ੀ ਕਰਕੇ ਸਿਰਫ ਗੰਨਮੈਨ ਲੈਣ ਨੂੰ ਤਵੱਜੋ ਦੇ ਰਹੇ ਹਨ।Punjab2 days ago
-
Border Gavaskar Trophy : ਕ੍ਰਿਕਟ ਆਸਟ੍ਰੇਲੀਆ ਨੇ ਬੀਸੀਸੀਆਈ ਦਾ ਕੀਤਾ ਧੰਨਵਾਦਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਬੁੱਧਵਾਰ ਨੂੰ ਮੇਜ਼ਬਾਨ ਟੀਮ 'ਤੇ ਟੈਸਟ ਸੀਰੀਜ਼ ਵਿਚ ਇਤਿਹਾਸਕ ਜਿੱਤ ਦੌਰਾਨ ਦਿਖਾਈ ਗਏ ਹੌਸਲੇ ਤੇ ਯੋਗਤਾ ਲਈ ਭਾਰਤੀ ਟੀਮ ਦੀ ਪ੍ਰਸ਼ੰਸਾ ਕੀਤੀ ਤੇ ਇਸ ਮੁਕਾਬਲੇ ਦਾ ਚੰਗੀ ਤਰ੍ਹਾਂ ਸੰਚਾਲਨ ਯਕੀਨੀ ਬਣਾਉਣ ਲਈ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਦਾ ਧੰਨਵਾਦ ਕੀਤਾ...Cricket2 days ago
-
ਸੂਬੇ ਦੇ ਬੀਐੱਡ ਕਾਲਜਾਂ 'ਚ 47 ਫ਼ੀਸਦੀ ਸੀਟਾਂ ਰਹੀਆਂ ਖਾਲੀਪੰਜਾਬ ਵਿਚ ਬੀਐੱਡ ਕੋਰਸ ਕਰਵਾ ਰਹੇ ਕਾਲਜਾਂ ਵਿਚ ਦਾਖਲੇ ਲਈ ਆਖਰੀ ਦੌਰ ਦੀ ਕੌਂਸਲਿੰਗ ਤੋਂ ਬਾਅਦ ਸਿਰਫ਼ 52.7 ਫੀਸਦੀ ਸੀਟਾਂ ਭਰੀਆਂ ਜਾ ਸਕਣ ਕਾਰਨ ਬੀਐੱਡ ਕਾਲਜ ਇਸ ਸਮੇਂ ਸੰਕਟ ਦੇ ਦੌਰ ਵਿੱਚੋਂ ਲੰਘ ਰਹੇ ਹਨ। ਪੰਜਾਬ ਵਿਚ ਬੀਐੱਡ ਕਰਵਾ ਰਹੇ 212 ਕਾਲਜਾਂ ਵਿਚ ਮੁਹੱਈਆ 21088 ਸੀਟਾਂ ਲਈ 12743 ਵਿਦਿਆਰਥੀਆਂ ਨੇ ਅਪਲਾਈ ਕੀਤਾ।Punjab2 days ago
-
ਕਿਸਾਨ ਅੰਦੋਲਨ 'ਚ ਵਿਗੜੀ ਸਿਹਤ, ਇਲਾਜ ਦੌਰਾਨ ਮੌਤਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਬਿਮਾਰ ਹੋਏ ਸ਼ੇਰਪੁਰ ਦੇ ਕਿਸਾਨ ਜੋਧ ਸਿੰਘ (62) ਪੁੱਤਰ ਬਲਦੇਵ ਸਿੰਘ ਦੀ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਮਗਰੋਂ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।Punjab2 days ago
-
ਕੌਮਾਂਤਰੀ ਪੱਧਰ ਦੇ ਮੁਕਾਬਲੇ 'ਚ ਅਮਲੋਹ ਦਾ ਕੰਵਰਪਾਲ ਰਿਹਾ ਮੋਹਰੀਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਜੌਗਰਫੀ ਵਿਭਾਗ ਵੱਲੋਂ ਰਾਸ਼ਟਰੀ ਊਰਜਾ ਬੱਚਤ ਦਿਵਸ ਮੌਕੇ ਸਾਲਾਨਾ ਯੂਰੇਸ਼ੀਅਨ ਸਲੋਗਨ ਮੁਕਾਬਲਾ ਕੌਮਾਂਤਰੀ ਪੱਧਰ 'ਤੇ ਕਰਵਾਇਆ ਗਿਆ, ਜਿਸ 'ਚ ਭਾਰਤ, ਆਸਟ੍ਰੇਲੀਆ, ਸਾਊਥ ਅਫਰੀਕਾ, ਘਾਨਾ, ਨਾਈਜ਼ੀਰੀਆ, ਜਰਮਨੀ ਅਤੇ ਵੱਖ-ਵੱਖ ਦੇਸ਼ਾਂ ਦੇ 1768 ਪ੍ਰਤੀਯੋਗੀਆਂ ਨੇ ਹਿੱਸਾ ਲੈ ਕੇ ਆਪਣੀ ਯੋਗਤਾ ਦਾ ਪ੍ਰਦਰਸ਼ਨ ਕੀਤਾ।Punjab2 days ago
-
ਜੱਲ੍ਹਿਆਂਵਾਲਾ ਬਾਗ਼ ਦੀ 100 ਸਾਲਾ ਵਰ੍ਹੇਗੰਢ ਸਬੰਧੀ ਅੰਮਿ੍ਤਸਰ 'ਚ ਬਣੇਗੀ ਯਾਦਗਾਰਜੱਲ੍ਹਿਆਂ ਵਾਲਾ ਬਾਗ ਦੇ ਖ਼ੂਨੀ ਸਾਕੇ ਦੀ 100ਵੀਂ ਵਰ੍ਹੇਗੰਢ ਮੌਕੇ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਏ ਗਏ ਫੈਸਲੇ ਮੁਤਾਬਕ ਬਣਾਈ ਜਾਣ ਵਾਲੀ ਯਾਦਗਾਰ ਦਾ ਨੀਂਹ ਪੱਥਰ 25 ਜਨਵਰੀ ਨੂੰ ਰੱਖਿਆ ਜਾਵੇਗਾ।Punjab2 days ago