punjabijagarn
-
Farmer's Protest : ਸਾਈਕਲ 'ਤੇ 470 ਕਿ.ਮੀ. ਪੈਂਡਾ ਤੈਅ ਕਰ ਕੇ ਸਿੰਘੂ ਤਾਈਂ ਪੁੱਜਾ ਪਿੰਡ ਪੰਜਵੜ ਦਾ ਦਿਲਬਾਗ ਸਿੰਘਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਮਾਰੂ ਖੇਤੀਬਾੜੀ ਸੁਧਾਰ ਕਾਨੂੰਨਾਂ ਖ਼ਿਲਾਫ਼ ਵਿੱਢੇ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕਰਨ ਲਈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਤੋਂ ਦਿਲਬਾਗ ਸਿੰਘ ਆਪਣੇ ਸਾਈਕਲ 'ਤੇ 470 ਕਿੱਲੋਮੀਟਰ ਦਾ ਲੰਮਾ ਪੈਂਡਾ ਤੈਅ ਕਰ ਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਲਈ ਸਿੰਘੂ ਬਾਰਡਰ ਦਿੱਲੀ ਪੁੱਜਾ ਹੈ।Punjab3 hours ago
-
ਸੁੱਚਾ ਸਿੰਘ ਛੋਟੇਪੁਰ ਦੀ ਹੋ ਸਕਦੀ ਹੈ ਆਮ ਆਦਮੀ ਪਾਰਟੀ ’ਚ ਵਾਪਸੀ!ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਕੇਂਦਰੀ ਹਾਈਕਮਾਂਡ ਵੱਲੋਂ ਸੂਬੇ ’ਚ ਪਾਰਟੀ ਨੂੰ, ਵਿਸ਼ੇਸ਼ ਕਰਕੇ ਮਾਝੇ ਤੇ ਦੋਆਬੇ ’ਚ ਮਜ਼ਬੂਤ ਕਰਨ ਲਈ ਕੁਝ ਮਹੀਨਿਆਂ ਤੋਂ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ।Punjab3 hours ago
-
ਪੰਜਾਬ 'ਚ ਟੀਕਾਕਰਨ ਦਾ ਕੰਮ ਫੇਲ੍ਹ, ਐਤਵਾਰ ਨੂੰ ਨਹੀਂ ਲੱਗੇਗੀ ਵੈਕਸੀਨਪੰਜਾਬ 'ਚ ਕੋਰੋਨਾ ਦੇ ਵੈਕਸੀਨੇਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਅੰਕੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਜੋ ਸਿਹਤ ਕਾਮੇ ਕੋਰੋਨਾ ਵਾਇਰਸ ਤੋਂ ਏਨਾ ਹੀ ਨਹੀਂ ਡਰੇ ਉਸ ਤੋਂ ਕਿਤੇ ਜ਼ਿਆਦਾ ਡਰ ਕੋਰੋਨਾ ਵੈਕਸੀਨ ਨੂੰ ਲੈ ਕੇ ਉਨ੍ਹਾਂ 'ਚ ਵਸਿਆ ਹੋਇਆ ਹੈ।Punjab3 hours ago
-
ਪੀਆਰਟੀਸੀ ਬਣਿਆ ਦੇਸ਼ ਦਾ ਦੂਜਾ ਸਰਬੋਤਮ ਅਦਾਰਾ, ਪੰਜਾਬ ’ਚੋਂ ਫਰੀਦਕੋਟ ਡਿਪੂ ਨੇ ਕੀਤਾ ਪਹਿਲੇ ਨੰਬਰ ’ਤੇ ਕਬਜ਼ਾਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਕਾਨਸਟੀਟਿਊਸ਼ਨ ਕਲੱਬ ’ਚ ਭਾਰਤੀ ਪੈਟਰੋਲੀਅਮ ਮੰਤਰਾਲੇ ਵੱਲੋਂ ਕਰਵਾਏ ‘ਸ਼ਕਸ਼ਮ-2021’ ਆਨਲਾਈਨ ਸਮਾਗਮ ਦੌਰਾਨ ਪੀਆਰਟੀਸੀ ਦੀਆਂ ਬੱਸਾਂ ਨੂੰ ਘੱਟੋ-ਘੱਟ ਤੇਲ ਦੀ ਖਪਤ ਲਈ ਦੇਸ਼ ਭਰ ’ਚੋਂ ਦੂਸਰਾ ਸਥਾਨ ਪ੍ਰਾਪਤ ਹੋਇਆ ਹੈ।Punjab3 hours ago
-
ਬੇਤਹਾਸ਼ਾ ਆਬਾਦੀ ਵਿਕਾਸ ’ਚ ਅੜਿੱਕਾਜਨਸੰਖਿਆ ’ਤੇ ਕੰਟਰੋਲ ਨਾਲ ਸਬੰਧਿਤ ਜਨਹਿੱਤ ਪਟੀਸ਼ਨ ਦਾ ਜਵਾਬ ਦਿੰਦਿਆਂ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਕਿਹਾ ਕਿ ਪਰਿਵਾਰ ਨਿਯੋਜਨ ਲਈ ਲੋਕਾਂ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ।Editorial3 hours ago
-
ਨਾ ਹੋਵੇ ਸੱਭਿਆਚਾਰ ਤੇ ਕਲਾਕਾਰਾਂ ਦੀ ਅਣਦੇਖੀਨਵਾਂ ਸਾਲ ਨਵੀਂ ਉਮੀਦ ਲੈ ਕੇ ਆਇਆ ਹੈ। ਸਾਲ ਦੇ ਪਹਿਲੇ ਹੀ ਦਿਨ ਦੇਸ਼ ’ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਮਿਲ ਗਈ ਹੈ।Editorial4 hours ago
-
ਕੈਪਟਨ ਅਮਰਿੰਦਰ ਸਿੰਘ ਹਰ ਖ਼ੇਤਰ 'ਚ ਬੁਰੀ ਤਰ੍ਹਾਂ ਫੇਲ੍ਹ ਹੋਏ : ਚੀਮਾਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਖ਼ੇਤਰ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। 'ਆਪ' ਵੱਲੋਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਉਠਾਏ ਜਾ ਰਹੇ ਸਵਾਲਾਂ, ਟਿੱਪਣੀਆਂ 'ਤੇ ਬੀਤੇ ਦਿਨੀ ਇਕ ਵੋਟਰ ਵੱਲੋਂ ਕੀਤੇ ਸਰਵੇ ਨੇ ਸਹੀ ਪਾਈ ਹੈ। ਇਹ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤਾ।Punjab17 hours ago
-
ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣੀ ਵਜ਼ੀਫ਼ੇ ਦੀ 1563 ਕਰੋੜੀ ਦੇਣਦਾਰੀਕੇਂਦਰ ਸਰਕਾਰ ਨੇ ਬੇਸ਼ੱਕ ਐੱਸਸੀ ਪੋਸਟ ਮੈਟਿ੍ਕ ਵਜ਼ੀਫ਼ੇ ਨੂੰ ਮੁੜ ਸ਼ੁਰੂ ਕਰ ਦਿੱਤਾ ਹੈ ਪਰ 2017 ਤੋਂ ਲੈ ਕੇ 2020 ਤਾਈਂ ਦਾ ਕਾਲਜਾਂ ਦੇ ਵਿਦਿਆਰਥੀਆਂ ਦਾ ਜਿਹੜਾ 1563 ਕਰੋੜ ਰੁਪਏ ਦਾ ਬਕਾਇਆ ਹੈ, ਉਹ ਸਰਕਾਰ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ।Punjab17 hours ago
-
ਬਠਿੰਡਾ ਜ਼ਿਲ੍ਹੇ 'ਚ ਰਾਮਪੁਰਾ ਤੇ ਤਲਵੰਡੀ ਸਾਬੋ ਨਗਰ ਕੌਂਸਲ ਦੀ ਨਹੀਂ ਹੋਵੇਗੀ ਚੋਣਰਾਜ ਚੋਣ ਕਮਿਸ਼ਨ ਸੂਬੇ ਦੇ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦਾ ਐਲਾਨ ਕਰ ਦਿੱਤਾ ਹੈ।Punjab17 hours ago
-
ਸੀਆਈਡੀ ਬ੍ਰਾਂਚ ਦਾ ਏਐੱਸਆਈ ਜਬਰ ਜਨਾਹ ਦੇ ਮਾਮਲੇ ’ਚ ਘਿਰਿਆ, ਪੀੜਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜਦੀਨਾਨਗਰ ਪੁਲਿਸ ਨੇ ਅਪਣੇ ਹੀ ਵਿਭਾਗ ਦੇ ਇੱਕ ਏਐਸਆਈ ਦੇ ਖਿਲਾਫ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਹੈ।Punjab1 day ago
-
ਸੇਵਾ ਵਿਖੇ ਠੀਕਰੀਵਾਲਾ ਦੀ 87ਵੀਂ ਬਰਸੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਉਨ੍ਹਾਂ ਦੇ ਜੱਦੀ ਪਿੰਡ ਠੀਕਰੀਵਾਲਾ ਵਿਖੇ 87ਵੀਂ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਾਰ ਕਿਸਾਨ ਅੰਦੋਲਨ ਦੇ ਚਲਦਿਆਂ ਸ਼ਹੀਦੀ ਸਮਾਗਮ 'ਚ ਸਿਆਸੀ ਸਟੇਜ ਨਹੀਂ ਲੱਗੇਗੀ ਅਤੇ ਸਿਆਸੀ ਆਗੂਆਂ ਨੂੰ ਕੋਈ ਸੱਦਾ ਪੱਤਰ ਵੀ ਨਹੀਂ ਭੇਜਿਆ ਗਿਆ ਹੈ, ਤੇ ਉਨ੍ਹਾਂ ਨੂੰ ਇਸ ਸਮਾਗਮ ਦੀ ਸਟੇਜ ਤੋਂ ਬੋਲਣ ਦੀ ਵੀ ਮਨਾਹੀ ਹੈ। ਪੰਜਾਬੀ ਜਾਗਰਣ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਬਰਸੀ ਸਮਾਗਮ ਦੇ ਮੁੱਖ ਪ੍ਰਬੰਧਕ ਭਜਨ ਸਿੰਘ ਭੁੱਲਰ, ਖਜ਼ਾਨਚੀ ਅਵਤਾਰ ਸਿੰਘ ਨੰਬਰਦਾਰ ਤੇ ਮੌਜੂਦਾ ਸਰਪੰਚ ਕਿਰਨਜੀਤ ਸਿੰਘPunjab1 day ago
-
‘ਚਾਹਵਾਲੇ’ ਨੇ ਪੁਲਾੜ ’ਚ ਭੇਜਿਆ ਸਮੋਸਾ, ਫਰਾਂਸ ’ਚ ਹੋਈ ਕਰੈਸ਼ ਲੈਂਡਿੰਗਬਰਤਾਨੀਆ ’ਚ ਰੇਸਤਰਾਂ ਚਲਾਉਣ ਵਾਲੇ ਇਕ ਭਾਰਤੀ ਮੂਲ ਦੇ ਵਿਅਕਤੀ ਦਾ ਪ੍ਰਯੋਗ ਇੰਨੀਂ ਦਿਨੀਂ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੈ।World1 day ago
-
ਗੈਂਗਸਟਰ ਸੁੱਖਾ ਲੰਮਾ ਗੈਂਗ ਦੇ ਦੋ ਸ਼ਾਰਪ ਸ਼ੂਟਰ ਗਿ੍ਫ਼ਤਾਰ, ਕੱਪੜਾ ਵਪਾਰੀ ਦੀ ਹੱਤਿਆ ਤੋਂ ਪਰਦਾ ਉੱਠਣ ਦੀ ਜਾਗੀ ਉਮੀਦਐੱਸਐੱਸਪੀ ਹਰਮਨਵੀਰ ਸਿੰਘ ਗਿੱਲ ਨੇ ਜ਼ਿਲ੍ਹਾ ਪੁਲਿਸ ਲਈ ਸਿਰਦਰਦ ਬਣੇ ਸੁੱਖਾ ਲੰਮਾ ਗੈਂਗ ਨੂੰ ਮਾਰਚ ਤੋਂ ਪਹਿਲਾਂ ਖਤਮ ਕਰਨ ਦਾ ਸੰਕਲਪ ਲਿਆ ਸੀ, ਇਸ ਸੰਕਲਪ ਦੇ ਮੋਗਾ ਪੁਲਿਸ ਕਾਫੀ ਨੇੜੇ ਪੁੱਜ ਗਈ ਹੈ।Punjab2 days ago
-
ਪੁਲਿਸ ਦਾ ਫ਼ਰਜ਼ੀ ਆਈਜੀ ਬਣ ਕੇ ਚੰਡੀਗੜ੍ਹ 'ਚ ਵੇਚ ਰਿਹਾ ਸੀ 'ਸਸਤੀ ਸ਼ਰਾਬ', ਗ੍ਰਿਫ਼ਤਾਰਪੰਜਾਬ ਪੁਲਿਸ ਦੇ ਨਕਲੀ ਆਈਜੀ ਨੂੰ ਐਕਸਾਈਜ਼ ਵਿਭਾਗ ਨੇ ਚੰਡੀਗੜ੍ਹ ਦੀ ਸਸਤੀ ਸ਼ਰਾਬ ਮਹਿੰਗੇ ਬਰਾਂਡ ਦੀਆਂ ਬੋਤਲਾਂ ਵਿਚ ਭਰ ਕੇ ਵੇਚਣ ਦੇ ਦੋਸ਼ ਵਿਚ ਕਾਬੂ ਕੀਤਾ ਹੈ।Punjab4 days ago
-
ਰਾਜਪਾਲ ਮੋਹਾਲੀ 'ਚ ਅਤੇ ਮੁੱਖ ਮੰਤਰੀ ਪਟਿਆਲੇ ਤਿਰੰਗਾ ਲਹਿਰਾਉਣਗੇਗਣਤੰਤਰ ਦਿਵਸ ਮੌਕੇ ਸੂਬਾ ਪੱਧਰੀ ਸਮਾਗਮ ਮੋਹਾਲੀ 'ਚ ਹੋਵੇਗਾ, ਜਿੱਥੇ ਰਾਜਪਾਲ ਪੰਜਾਬ ਵੀਪੀ ਸਿੰਘ ਬਦਨੌਰ ਤਿਰੰਗਾ ਝੰਡਾ ਲਹਿਰਾਉਣਗੇ, ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਵਿਖੇ ਝੰਡਾ ਲਹਿਰਾਉਣਗੇ।Punjab4 days ago
-
ਦਸਵੀਂ ਦੀਆਂ 9 ਅਪ੍ਰੈਲ ਅਤੇ ਬਾਰ੍ਹਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ 22 ਮਾਰਚ ਤੋਂ, ਵਿਭਾਗ ਨੇ ਜਾਰੀ ਕੀਤੀ ਡੇਟਸ਼ੀਟਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਲਾਨਾ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਹੈ।ਅਕਾਦਮਿਕ ਸਾਲ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 22 ਮਾਰਚ 2021 ਜਦ ਕਿ ਦਸਵੀਂ ਜਮਾਤ ਦੀ ਪ੍ਰੀਖਿਆ 9 ਅਪ੍ਰੈਲ ਤੋਂ ਸ਼ੁਰੂ ਹੋਵੇਗੀ।Punjab4 days ago
-
ਪੰਜਾਬ ਕੈਬਨਿਟ ਬੈਠਕ : ਕੈਪਟਨ ਸਰਕਾਰ ਦਾ ਵੱਡਾ ਫ਼ੈਸਲਾ, ਪੈਟਰੋਲ-ਡੀਜ਼ਲ ਮਹਿੰਗਾ ਹੋਇਆਪੰਜਾਬ ਕੈਬਨਿਟ ਦੀ ਬੈਠਕ ’ਚ ਵੱਡਾ ਫ਼ੈਸਲਾ ਕੀਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ’ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ’ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ।Punjab5 days ago
-
Scam : ਫ਼ਰਜ਼ੀ ਕਾਰਡ ਬਣਾ ਕੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਚੂਨਾ ਲਾ ਰਹੇ ਸਨ ਡਾਕਟਰ, ਚਾਰ ਹਸਪਤਾਲਾਂ ਦੀ ਮਾਨਤਾ ਰੱਦਈਸੀਐੱਚਐੱਮ ਘੁਟਾਲੇ ਤੋਂ ਬਾਅਦ ਹੁਣ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ਚ ਵੱਡਾ ਘੁਟਾਲਾ ਸਾਹਮਣੇ ਆਇਆ ਹੈ।Punjab6 days ago
-
West Bengal Assembly Election 2021: ਬੰਗਾਲ 'ਚ ਭਾਜਪਾ ਦੀ ਹਨੇਰੀ, ਮਮਤਾ ਸਰਕਾਰ ਦਾ ਜਾਣਾ ਤੈਅ : ਨੱਡਾਆਪਣੇ ਕਾਫਲੇ 'ਤੇ ਹੋਏ ਹਮਲੇ ਦੇ ਠੀਕ ਇਕ ਮਹੀਨੇ ਬਾਅਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸ਼ਨਿਚਰਵਾਰ ਨੂੰ ਇਕ ਦਿਨਾ ਦੌਰੇ 'ਤੇ ਫਿਰ ਬੰਗਾਲ ਪੁੱਜੇ।National7 days ago
-
ਕਮੇਟੀ ਦੇ ਪੈਸੇ ਨਾ ਮਿਲੇ ਤਾਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀਨਜ਼ਦੀਕੀ ਪਿੰਡ ਫਰੌਰ ਦੇ ਵਿਅਕਤੀ ਵੱਲੋਂ ਕਮੇਟੀ ਦੇ ਪੈਸੇ ਨਾ ਮਿਲਣ 'ਤੇ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Punjab7 days ago