punjabi
-
'ਵਧਾਈਆਂ ਤੇ ਡਿਸਕਾਊਂਟਸ ਤਕ ਹੀ ਸੀਮਤ ਰਹਿ ਗਿਆ ਮਹਿਲਾ ਦਿਵਸ'ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ 'ਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਘਰਾਂ, ਖੇਤਾਂ ਤੇ ਫੈਕਟਰੀਆਂ 'ਚ ਕੰਮ ਕਰਦੀਆਂ ਕਿਰਤੀ ਅੌਰਤਾਂ ਨੂੰ ਸਮਰਪਿਤ ਮਾਰਚ ਕੱਿਢਆ ਗਿਆ। ਮਾਰਚ ਦੌਰਾਨ ਸੈਂਕੜੇ ਵਿਦਿਆਰਥੀ ਸ਼ਾਮਲ ਹੋਏ।Punjab1 hour ago
-
ਬੀਐੱਸਈ 'ਚ ਚੋਟੀ ਦੀਆਂ 10 'ਚੋਂ 8 ਕੰਪਨੀਆਂ ਦਾ ਐੱਮ-ਕੈਪ 1.94 ਲੱਖ ਕਰੋੜ ਵਧਿਆਪਿਛਲੇ ਹਫ਼ਤੇ ਬੀਐੱਸਈ 'ਚ ਸੂਚੀਬੱਧ ਚੋਟੀ ਦੀਆਂ 10 ਕੰਪਨੀਆਂ 'ਚੋਂ ਅੱਠ ਦਾ ਐੱਮ-ਕੈਪ ਭਾਵ ਬਾਜ਼ਾਰ ਪੂੰਜੀਕਰਨ 1.94 ਲੱਖ ਕਰੋੜ ਰੁਪਏ ਵਧਿਆ। ਇਨ੍ਹਾਂ 'ਚ 60035 ਕਰੋੜ ਦਾ ਸਭ ਤੋਂ ਜ਼ਿਆਦਾ ਵਾਧਾ ਰਿਲਾਇੰਸ ਇੰਡਸਟਰੀਜ਼ ਲਿਮਟਡ (ਆਰਆਈਐੱਲ) ਦਾ ਰਿਹਾ।Business1 hour ago
-
ਸਾਬਕਾ ਫੌਜੀ ਦੇ ਘਰ ਚੋਰੀ, ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਚੋਰ ਫ਼ਰਾਰਸਰਦੂਲਗੜ੍ਹ ਦੇ ਨੇੜਲੇ ਪਿੰਡ ਖਹਿਰਾ ਖੁਰਦ ਵਿਖੇ ਲੰਘੀ ਰਾਤ ਚੋਰਾਂ ਵੱਲੋਂ ਇੱਕ ਸਾਬਕਾ ਫੌਜੀ ਦੇ ਘਰ ਦਾਖ਼ਲ ਹੋ ਕੇ ਘਰ 'ਚ ਪਏ ਸੋਨੇ ਦੇ ਗਹਿਣੇ ਤੇ ਨਕਦੀ ਲੈਕੇ ਫ਼ਰਾਰ ਹੋ ਗਏ।Punjab1 hour ago
-
Sardool Sikander: ਸੁਰਾਂ ਦਾ ਸਿਕੰਦਰ ਰਹੇਗਾ ਹਮੇਸ਼ਾ ਦਿਲਾਂ ਅੰਦਰਮਿੰਟਾਂ-ਸਕਿੰਟਾਂ ’ਚ ਫੇਸਬੱੁਕ, ਵ੍ਹਟਸਐਪ ’ਤੇ ਸੁਨੇਹੇ ਆਉਣ ਲੱਗੇ ਕਿ ਅਲਵਿਦਾ! ਸਰਦੂਲ ਸਿਕੰਦਰ ਨਹੀਂ ਰਿਹਾ। ਅਗਲੇ ਦਿਨ ਖੇੜੀ ਨੌਧ ਸਿੰਘ ’ਚ ਸਰਦੂਲ ਨੂੰ ਸਪੁਰਦ-ਏ-ਖ਼ਾਕ ਕਰਨਾ ਸੀ। ਉਸ ਦੇ ਪਿੰਡ ਦੀ ਹਰ ਗਲੀ ਉਦਾਸ ਸੀ। ਅੰਤਿਮ ਯਾਤਰਾ ਵੇਲੇ ਲੋਕ ਬਾਹਰ ਖੜ੍ਹ-ਖੜ੍ਹ ਕੇ ਦੇਖ ਰਹੇ ਸਨ ਤੇ ਉਸ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ।Entertainment 5 hours ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਤੰਗ ਕਰ ਸਕਦਾ ਆਰਥਿਕ ਤਣਾਅ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੁੰਭ : ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਆਰਥਿਕ ਤਣਾਅ ਰਹੇਗਾ। ਯਾਤਰਾ ਦੇਸ਼ਾਟਨ ਦੀ ਸਥਿਤੀ ਸੁਖਦ ਰਹੇਗੀ, ਪਰ ਸੁਚੇਤ ਰਹੋ।Religion18 hours ago
-
ਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਤਲਾਊ ਨੇ ਜਿੱਤਿਆ ਯੁਵਾ ਵਿਸ਼ਵ ਸੁਪਰ ਫੀਦਰਵੇਟ ਖ਼ਿਤਾਬਭਾਰਤੀ ਮੁੱਕੇਬਾਜ਼ ਲਾਲਰਿਨਸਾਂਗਾ ਤਲਾਊ ਨੇ ਆਈਜੋਲ ਵਿਚ ਅੱਠ ਗੇੜ ਦੇ ਮੁਕਾਬਲੇ ਵਿਚ ਘਾਨਾ ਦੇ ਏਰਿਕ ਕਵਾਰਮ ਨੂੰ ਹਰਾ ਕੇ ਡਬਲਯੂਬੀਸੀ (ਵਿਸ਼ਵ ਮੁੱਕੇਬਾਜ਼ੀ ਕੌਂਸਲ) ਦਾ ਯੁਵਾ ਵਿਸ਼ਵ ਸੁਪਰ ਫੀਦਰਵੇਟ ਖ਼ਿਤਾਬ ਜਿੱਤਿਆ। ਸਾਰੇ ਤਿੰਨਾਂ ਜੱਜਾਂ ਨੇ ਇਸ ਮੁਕਾਬਲੇ ਵਿਚ ਭਾਰਤੀ ਮੁੱਕੇਬਾਜ਼ ਦੇ ਪੱਖ ਵਿਚ ਫ਼ੈਸਲਾ ਕੀਤਾ।Sports18 hours ago
-
ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ ਕੈਰੋਲੀਨਾ ਮਾਰਿਨ ਹੱਥੋਂ ਹਾਰੀ ਪੀਵੀ ਸਿੰਧੂਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਸਵਿਸ ਓਪਨ ਦੇ ਫਾਈਨਲ ਵਿਚ ਐਤਵਾਰ ਨੂੰ ਇੱਥੇ ਓਲੰਪਿਕ ਗੋਲਡ ਮੈਡਲ ਜੇਤੂ ਕੈਰੋਲੀਨਾ ਮਾਰਿਨ ਨੇ ਇਕਤਰਫ਼ਾ ਮੁਕਾਬਲੇ ਵਿਚ ਮਾਤ ਦਿੱਤੀ। 25 ਸਾਲਾ ਭਾਰਤੀ ਖਿਡਾਰਨ ਕੋਲ ਮਾਰਿਨ ਦੀ ਫੁਰਤੀ ਤੇ ਸਟੀਕ ਖੇਡ ਦਾ ਕੋਈ ਜਵਾਬ ਨਹੀਂ ਸੀ। ਸਪੇਨ ਦੀ ਇਸ ਖਿਡਾਰਨ ਨੇ ਸਿੰਧੂ ਨੂੰ ਸਿਰਫ਼ 35 ਮਿੰਟ ਵਿਚ 21-12, 21-5 ਨਾਲ ਮਾਤ ਦਿੱਤੀ। ਸਿੰਧੂ ਦੀ ਇਹ ਮਾਰਿਨ ਖ਼ਿਲਾਫ਼ ਲਗਾਤਾਰ ਤੀਜੀ ਹਾਰ ਹੈ।Sports18 hours ago
-
ਯੂਨਾਈਟਿਡ ਵਰਲਡ ਰੈਸਲਿੰਗ ਦੀ ਰੈਂਕਿੰਗ ਵਿਚ ਸਿਖਰ 'ਤੇ ਪੁੱਜੀ ਵਿਨੇਸ਼ ਫੋਗਾਟਯੂਨਾਈਟਿਡ ਵਰਲਡ ਰੈਸਲਿੰਗ ਦੀ ਰੈਂਕਿੰਗ ਵਿਚ ਭਾਰਤ ਦੀ ਸਟਾਰ ਭਲਵਾਨ ਵਿਨੇਸ਼ ਫੋਗਾਟ ਨੇ ਨੰਬਰ ਇਕ ਸਥਾਨ ਹਾਸਲ ਕਰ ਲਿਆ ਹੈ। ਐਤਵਾਰ ਨੂੰ ਯੂਨਾਈਟਿਡ ਵਰਲਡ ਰੈਸਲਿੰਗ ਵੱਲੋਂ ਮਹਿਲਾ ਵਰਗ ਦੀ ਰੈਂਕਿੰਗ ਜਾਰੀ ਕੀਤੀ ਗਈ ਤਾਂ ਵਿਨੇਸ਼ ਨੂੰ 14 ਅੰਕਾਂ ਨਾਲ ਪਹਿਲੇ ਸਥਾਨ 'ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਵਿਨੇਸ਼ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਸੀ।Sports19 hours ago
-
Coronavirus Vaccine: ਦੇਸ਼ 'ਚ ਕੋਰੋਨਾ ਮਹਾਮਾਰੀ ਸਮਾਪਤੀ ਵੱਲ : ਡਾ. ਹਰਸ਼ਵਰਧਨਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਸਮਾਪਤੀ ਵੱਲ ਹੈ। ਦੇਸ਼ 'ਚ ਟੀਕਿਆਂ ਦੀ ਕੋਈ ਕਮੀ ਨਹੀਂ ਹੈ। ਭਾਰਤ ਆਪਣੇ ਲੋਕਾਂ ਦੇ ਨਾਲ-ਨਾਲ ਦੁਨੀਆ ਦੇ ਹੋਰ ਦੇਸ਼ਾਂ ਨੂੰ ਟੀਕਾ ਦੇਣ 'ਚ ਪੂਰੀ ਤਰ੍ਹਾਂ ਸਮਰੱਥ ਹੈ। ਟੀਕਾਕਰਨ ਬਾਰੇ ਕਿਸੇ ਤਰ੍ਹਾਂ ਦੀ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ, ਬਲਕਿ ਲੋਕਾਂ ਦੀ ਸੁਰੱਖਿਆ ਲਈ ਸਾਰਿਆਂ ਦਾ ਸਹਿਯੋਗ ਕਰੋ।National19 hours ago
-
ਪੰਜਾਬੀ ਲਈ ਪਿਆਰ ਦਾ ਸੁਨੇਹਾ ਦੇਣ ਲਈ ਕੱਿਢਆ ਜਾਗਿ੍ਤੀ ਮਾਰਚਪੰਜਾਬ ਜਾਗਿ੍ਤੀ ਮੰਚ ਵੱਲੋਂ ਪੰਜਾਬੀ ਮਾਂ- ਬੋਲੀ ਦਿਵਸ ਨੂੰ ਸਮਰਪਿਤ ਤੇ ਕਿਸਾਨੀ ਮੰਗਾਂ ਦੇ ਹੱਕ ਵਿਚ ਕੰਪਨੀ ਬਾਗ ਚੌਕ ਤੋਂ ਲੈ ਕੇ ਦੇਸ਼ ਭਗਤ ਯਾਦਗਾਰੀ ਹਾਲ ਤਕ ਮਾਰਚ ਕੱਿਢਆ ਗਿਆ। ਵਾਤਾਵਰਨ ਪ੍ਰਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕਿਸਾਨ ਆਗੂ ਤਜਿੰਦਰ ਸਿੰਘ ਰਾਜੇਵਾਲ ਉਚੇਚੇ ਤੌਰ 'ਤੇ ਇਸ ਮਾਰਚ ਵਿਚ ਸ਼ਾਮਲ ਹੋਏ। ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਇਸ ਮੌਕੇ ਜਿਥੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਦੇਣ ਦੀ ਗੱਲ ਕਹੀ ਉਥੇ ਪੰਜਾਬ ਦੀ ਭਲਾਈ ਲਈ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਹਰੇਕ ਪੰਜਾਬੀ ਨੂੰ ਲਾਮ ਬੱਧ ਹੋਣ ਦੀ ਅਪੀਲ ਵੀ ਕੀਤੀ।Punjab19 hours ago
-
ਸ਼ਾਸਤਰੀ ਬੋਲੇ; ਵਾਸ਼ਿੰਗਟਨ ਸੁੰਦਰ 'ਚ ਹੈ ਵੱਧ ਯੋਗਤਾ, ਉੱਪਰ ਬੱਲੇਬਾਜ਼ੀ ਕਰਨ ਦੀ ਵੀ ਦਿੱਤੀ ਸਲਾਹਭਾਰਤੀ ਮੁੱਖ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਨੌਜਵਾਨ ਵਾਸ਼ਿੰਗਟਨ ਸੁੰਦਰ ਮੌਜੂਦਾ ਟੈਸਟ ਟੀਮ ਵਿਚ ਉਹੀ ਭੂਮਿਕਾ ਨਿਭਾਅ ਸਕਦੇ ਹਨ ਜੋ ਆਪਣੇ ਦੌਰ ਵਿਚ ਉਹ ਨਿਭਾਇਆ ਕਰਦੇ ਸਨ। ਖੱਬੇ ਹੱਥ ਦੇ ਮਾਹਿਰ ਬੱਲੇਬਾਜ਼ ਸੁੰਦਰ ਆਫ ਬ੍ਰੇਕ ਗੇਂਦਬਾਜ਼ੀ ਵੀ ਕਰਦੇ ਹਨ। ਉਨ੍ਹਾਂ ਨੇ ਆਪਣੇ ਚਾਰ ਟੈਸਟ ਵਿਚ ਤਿੰਨ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡਣ ਤੋਂ ਇਲਾਵਾ ਛੇ ਵਿਕਟਾਂ ਵੀ ਹਾਸਲ ਕੀਤੀਆਂ ਹਨ ਜਿਸ ਵਿਚ ਸਟੀਵ ਸਮਿਥ ਤੇ ਜੋ ਰੂਟ ਦੀਆਂ ਵਿਕਟਾਂ ਸ਼ਾਮਲ ਹਨ।Cricket20 hours ago
-
ਪੁਰਾਣੀਆਂ ਕਾਰਾਂ ਦੇ ਬਦਲੇ ਨਵਾਂ ਵਾਹਨ ਖ਼ਰੀਦਣ 'ਤੇ ਪੰਜ ਫ਼ੀਸਦੀ ਦੀ ਮਿਲੇਗੀ ਛੋਟ : ਨਿਤਿਨ ਗਡਕਰੀਪੁਰਾਣੀਆਂ ਕਾਰਾਂ ਨੂੰ ਕਬਾੜ 'ਚ ਵੇਚਣ ਦੀ ਤਿਆਰੀ ਕਰ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪੁਰਾਣੀਆਂ ਕਾਰਾਂ ਦੇ ਬਦਲੇ ਨਵਾਂ ਵਾਹਨ ਖ਼ਰੀਦਣ 'ਤੇ ਪੰਜ ਫ਼ੀਸਦੀ ਤਕ ਦੀ ਛੋਟ ਮਿਲ ਸਕਦੀ ਹੈ।Technology20 hours ago
-
ਅਜੇ ਅੰਦੋਲਨ ਦੇ 100 ਦਿਨ ਹੋਏ ਹਨ, 100 ਮਹੀਨੇ ਵੀ ਸੰਘਰਸ਼ ਕਰਨਾ ਪਵੇ ਤਾਂ ਕਰਾਂਗੇ : ਪ੍ਰਿਅੰਕਾਸਰਧਨਾ ਦੇ ਕੈਲੀ ਪਿੰਡ 'ਚ ਐਤਵਾਰ ਨੂੰ ਕਿਸਾਨ ਮਹਾ ਪੰਚਾਇਤ 'ਚ ਕਾਂਗਰਸ ਦੀ ਕੌਮੀ ਮੁੱਖ ਸਕੱਤਰ ਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਅੰਕਾ ਵਡੇਰਾ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਕਾਂਗਰਸ ਕਿਸਾਨਾਂ ਨਾਲ ਖੜ੍ਹੀ ਰਹੇਗੀ। ਅਸੀਂ ਅੰਨਦਾਤਾ ਦੇ ਕਰਜ਼ਦਾਰ ਹਾਂ। ਜਦੋਂ ਤਕ ਜ਼ਿੰਦਗੀ ਹੈ, ਲੜਦੀ ਰਹਾਂਗੀ। ਹਿੰਮਤ ਨਾ ਹਾਰੋ। ਅਜੇ ਅੰਦੋਲਨ ਦੇ 100 ਦਿਨ ਹੋਏ ਹਨ। 100 ਮਹੀਨੇ ਵੀ ਸੰਘਰਸ਼ ਕਰਨਾ ਪਵੇ ਤਾਂ ਕਰਾਂਗੇ।National21 hours ago
-
ਭਾਰਤੀ ਮੁੱਕੇਬਾਜ਼ਾਂ 'ਤੇ ਪਿਆ ਕੋਰੋਨਾ ਦਾ ਅਸਰ, ਆਸ਼ੀਸ਼ ਦੇ ਕੋਵਿਡ ਪਾਜ਼ੇਟਿਵ ਹੋਣ ਕਾਰਨ ਹੁਸਾਮੂਦੀਨ ਤੇ ਸੁਮਿਤ ਨੂੰ ਫਾਈਨਲ ਤੋਂ ਹਟਣਾ ਪਿਆਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਭਾਰਤੀ ਮੁੱਕੇਬਾਜ਼ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ਕਾਰਨ ਉਨ੍ਹਾਂ ਦੇ ਨਾਲ ਇਕ ਕਮਰੇ ਵਿਚ ਰਹਿ ਰਹੇ ਮੁਹੰਮਦ ਹੁਸਾਮੂਦੀਨ (57 ਕਿਲੋਗ੍ਰਾਮ) ਤੇ ਸੁਮਿਤ ਸਾਂਗਵਾਨ (81 ਕਿਲੋਗ੍ਰਾਮ) ਨੂੰ ਵੀ ਸਪੇਨ ਦੇ ਕੈਸਟੇਲੋਨ ਵਿਚ 35ਵੇਂ ਬਾਕਸਮ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਫਾਈਨਲ ਦੇ ਆਪੋ-ਆਪਣੇ ਮੁਕਾਬਲਿਆਂ ਤੋਂ ਹਟਣਾ ਪਿਆ।Sports21 hours ago
-
ਨੇਪਾਲ ’ਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਨੇਪਾਲ ਕਮਿਊਨਿਸਟ ਪਾਰਟੀ ਦੇ ਰਲ਼ੇਵੇਂ ਨੂੰ ਕੀਤਾ ਖਾਰਜ, ਕਟੇਲ ਨੂੰ ਸੌਂਪੀ ਕਮਾਨਨੇਪਾਲ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਵਿਰੋਧੀ ਧੜੇ ਦੇ ਨੇਤਾ ਪੁਸ਼ਪ ਕਮਲ ਦਹਲ ਪ੍ਰਚੰਡ ਦੋਵਾਂ ਨੂੰ ਹੀ ਝਟਕਾ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ 2018 ਵਿਚ ਓਲੀ ਦੀ ਨੇਪਾਲ ਕਮਿਊਨਿਸਟ ਪਾਰਟੀ (ਯੂਐੱਮਐੱਲ) ਅਤੇ ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓ) ਦੋਵਾਂ ਦੇ ਰਲ਼ੇਵੇਂ ਨੂੰ ਖ਼ਾਰਜ ਕਰ ਦਿੱਤਾ ਹੈ। ਨਾਲ ਹੀ ਪਟੀਸ਼ਨਕਰਤਾ ਰਿਸ਼ੀਰਾਮ ਕਟੇਲ ਨੂੰ ਨੇਪਾਲ ਕਮਿਊਨਿਸਟ ਪਾਰਟੀ ਦਾ ਅਧਿਕਾਰਤ ਚੇਅਰਮੈਨ ਮੰਨਿਆ ਹੈ।World22 hours ago
-
ਦੇਸ਼ ਨੇ ਅੱਜ ਤਕ ਏਨਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਦੇਖਿਆ : ਮਮਤਾ ਬੈਨਰਜੀਬੰਗਾਲ ਦੀ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ 'ਚ ਬਸ ਇਕ ਹੀ ਸਿੰਡੀਕੇਟ ਹੈ, ਨਰਿੰਦਰ ਮੋਦੀ-ਅਮਿਤ ਸ਼ਾਹ ਸਿੰਡੀਕੇਟ, ਹੋਰ ਕੋਈ ਸਿੰਡੀਕੇਟ ਨਹੀਂ ਹੈ। ਮਮਤਾ ਬੈਨਰਜੀ, ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਸਿਲੀਗੁੜੀ 'ਚ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਮਹਿੰਗਾਈ ਦੇ ਵਿਰੋਧ 'ਚ ਜਲੂਸ ਕੱਢਿਆ।National22 hours ago
-
ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ 'ਚ 1000 ਕਰੋੜ ਦੇ ਕਾਲੇ ਧਨ ਦਾ ਲੱਗਾ ਪਤਾਇਨਕਮ ਟੈਕਸ ਵਿਭਾਗ ਨੇ ਤਾਮਿਲਨਾਡੂ ਦੇ ਇਕ ਸਰਾਫਾ ਵਪਾਰੀ ਤੇ ਦੱਖਣੀ ਭਾਰਤ ਦੇ ਸਭ ਤੋਂ ਵੱਡੇ ਪ੍ਰਚੂਨ ਗਹਿਣਾ ਕਾਰੋਬਾਰੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰ ਕੇ 1000 ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਗਾਇਆ ਹੈ। ਇਨਕਮ ਟੈਕਸ ਵਿਭਾਗ ਨੇ ਹਾਲਾਂਕਿ ਕਿਸੇ ਦਾ ਨਾਂ ਤਾਂ ਨਹੀਂ ਦੱਸਿਆ ਪਰ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਹੈ ਜਦੋਂ ਸੂਬੇ 'ਚ ਵਿਧਾਨਸਭਾ ਚੋਣਾਂ ਹੋਣ ਵਾਲਾ ਹੈ।National22 hours ago
-
ਨਿਊਜ਼ੀਲੈਂਡ ਨੇ ਜਿੱਤੀ ਟੀ-20 ਸੀਰੀਜ਼, ਆਖ਼ਰੀ ਟੀ-20 'ਚ ਆਸਟ੍ਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾਇਆਲੈੱਗ ਸਪਿੰਨਰ ਈਸ਼ ਸੋਢੀ (3/24) ਦੀ ਸ਼ਾਨਦਾਰ ਗੇਂਦਬਾਜ਼ੀ ਤੇ ਮਾਰਟਿਨ ਗੁਪਟਿਲ ਦੀ 71 ਦੌੜਾਂ ਦੀ ਤੇਜ਼ ਪਾਰੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਐਤਵਾਰ ਨੂੰ ਇੱਥੇ ਪੰਜਵੇਂ ਤੇ ਆਖ਼ਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਆਸਟ੍ਰੇਲੀਆ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਜਿੱਤ ਲਈ। ਸੋਢੀ ਨੇ ਸੀਰੀਜ਼ ਵਿਚ 10 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ ਅੱਠ ਵਿਕਟਾਂ 'ਤੇ 142 ਦੌੜਾਂ ਹੀ ਬਣਾਉਣ ਦਿੱਤੀਆਂ।Cricket23 hours ago
-
ਜੋਧਪੁਰ ਰੋਮਾਣਾ ਦੇ ਕਿਸਾਨਾਂ ਨੇ ਮਨਾਇਆ ਕਾਲਾ ਦਿਵਸਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਅੱਜ ਪਿੰਡ ਜੋਧਪੁਰ ਰੋਮਾਣਾ ਦੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਕਾਲਾ ਦਿਵਸ ਮਨਾਉਂਦੇ ਹੋਏ ਸਾਰੇ ਪਿੰਡ ਦੇ ਘਰਾਂ 'ਤੇ ਕਾਲੇ ਝੰਡੇ ਲਾਏ।Punjab23 hours ago
-
ਟਾਈਪ-ਟੂ ਸ਼ੂਗਰ ਨੂੰ ਰੋਕਣ 'ਚ ਕਾਰਗਰ ਹੈ ਰੋਜ਼ਾਨਾ ਦੀ ਕਸਰਤ, ਹਵਾ ਪ੍ਰਦੂਸ਼ਣ ਟਾਈਪ-ਟੂ ਸ਼ੂਗਰ ਦਾ ਇਕ ਵੱਡਾ ਕਾਰਨਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਜੇਕਰ ਕੋਈ ਵਿਅਕਤੀ ਰੋਜ਼ਾਨਾ ਕਸਰਤ ਕਰਦਾ ਹੈ ਤਾਂ ਉਸ ਨੂੰ ਟਾਈਪ-ਟੂ ਸ਼ੂਗਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈੇ। ਇਹ ਉਨ੍ਹਾਂ ਲੋਕਾਂ ਲਈ ਹੋਰ ਜ਼ਿਆਦਾ ਫ਼ਾਇਦੇਮੰਦ ਹੈ ਜੋ ਪ੍ਰਦੂਸ਼ਣ ਵਾਲੇ ਖੇਤਰਾਂ ਵਿਚ ਰਹਿੰਦੇ ਹਨ। ਇਹ ਖੋਜ 'ਦ ਜਰਨਲ ਆਫ ਦ ਯੂਰਪੀਅਨ ਐਸੋਸੀਏਸ਼ਨ ਫਾਰ ਦ ਸਟੱਡੀ ਆਫ ਡਾਇਬਟੀਜ਼' ਵਿਚ ਪ੍ਰਕਾਸ਼ਿਤ ਹੋਈ ਹੈ।Lifestyle23 hours ago