punjabi poetess
-
ਨਵੇਂ ਦਿਸਹੱਦਿਆਂ ਦੀ ਤਲਾਸ਼ ’ਚ ਕਵਿੱਤਰੀ ਜਸਵਿੰਦਰ ਕੌਰਜਸਵਿੰਦਰ ਆਪਣੀ ਸ਼ਾਇਰੀ ਵਿਚ ਸਮਾਜਿਕ ਸਰੋਕਾਰਾਂ ਨੂੰ ਮੁਖਾਤਬ ਹੁੰਦੀ ਹੈ। ਉਸ ਦੀਆਂ ਰਚਨਾਵਾਂ ਵਿਚ ਜ਼ਿੰਦਗੀ ਧੜਕਦੀ ਹੈ। ਉਹ ਆਸ ਦਾ ਪੱਲਾ ਕਦੇ ਨਹੀਂ ਛੱਡੀਦੀ। ਉਸ ਜ਼ਿੰਦਗੀ ਦੇ ਰੰਗੀਨ ਗੁਬਾਰਿਆਂ ਨੂੰ ਸੰਘਰਸ਼ੀ ਤੇ ਉੱਦਮੀ ਹਵਾਵਾਂ ਨਾਲ ਉਡਾਉਂਦਿਆਂ, ਹੌਂਸਲਿਆਂ ਦੇ ਖੰਭਾਂ ਉਤੇ ਉਡਾਣਾਂ ਭਰ ਕੇ ਫ਼ਰਸ਼ਾਂ ਤੋਂ ਅਰਸ਼ਾਂ ਤਕ ਪਹੁੰਚਣ ਦਾ ਦਮ ਰੱਖਣ ਵਾਲੀ ਉਸਾਰੂ ਸੋਚ ਨੂੰ ਸਲਾਮLifestyle3 days ago
-
ਅਦੀਬ ਸਮੁੰਦਰੋਂ ਪਾਰ ਦੇ : ਕੈਨੇਡੀਅਨ ਪੰਜਾਬੀ ਕਵਿਤਾ 'ਚ ਨਰੋਈ ਆਮਦ ਰਮਿੰਦਰ ਕੌਰ ਰੰਮੀਰਮਿੰਦਰ ਦੀਆਂ ਕਾਵਿ ਰਚਨਾਵਾਂ ਦਾ ਅਧਿਐਨ ਭਾਵੇਂ ਨਾਰੀ ਕੇਂਦਰਿਤ ਹੋਣ ਦਾ ਪ੍ਰਭਾਵ ਪਾਉਂਦਾ ਹੈ ਪਰ ਉਸ ਦੀਆਂ ਕਾਵਿ-ਰਚਨਾਵਾਂ ਵਿਚ ਹਰ ਸਮਾਜਿਕ ਕੁਹਜ 'ਤੇ ਉਂਗਲ ਧਰੀ ਗਈ ਹੈ ਤੇ ਹਰ ਸੁਹਜ ਨੂੰ ਸਲਾਹਿਆ ਗਿਆ ਹੈ।Lifestyle4 months ago
-
ਕੋਸ਼ਿਸ਼ ਕੀਤਿਆਂ ਕਵਿਤਾ ਨਹੀਂ ਲਿਖ ਹੁੰਦੀ : ਸਰਬਜੀਤ ਕੌਰ ਜੱਸਸਾਹਿਤ ਦੀਆਂ ਹੋਰ ਵਿਧਾਵਾਂ ਨਾਲੋਂ ਕਵਿਤਾ ਦਾ ਫ਼ਰਕ ਇਹ ਹੈ ਕਿ ਇਹ ਸੋਚ ਕੇ ਲਿਖੀ ਨਹੀਂ ਜਾ ਸਕਦੀ। ਕਵੀ ਅੰਦਰ ਹਮੇਸ਼ਾ ਵਿਚਾਰਾਂ ਤੇ ਸੋਚਾਂ ਦਾ ਖੂਹ ਗਿੜਦਾ ਰਹਿੰਦਾ ਹੈ ਪਰ ਉਸ ਦੀਆਂ ਟਿੰਡਾਂ ਹਰ ਵਾਰ ਸ਼ਬਦਾਂ ਦੇ ਪਾਣੀ ਨਾਲ ਭਰ ਕੇ ਨਹੀਂ ਆਉਂਦੀਆਂ।Lifestyle1 year ago
-
ਮੇਰੀ ਲੜਾਈ ਔਰਤ ਦੇ ਫ਼ੈਸਲੇ ਆਪਣੇ ਹੋਣ ਦੀ ਹੈ : ਪਾਲ ਕੌਰਭਾਰਤੀ ਪਰੰਪਰਾਵਾਦੀ ਸੋਚ ਵਿਚ ਔਰਤ ਦੇ ਜੀਵਨ, ਮਨ ਤੇ ਇੱਛਾਵਾਂ ਦੇ ਫ਼ੈਸਲੇ ਹਮੇਸ਼ਾ ਪੁਰਸ਼ਾਂ ਦੁਆਰਾ ਲਏ ਗਏ। ਕੁਦਰਤੀ ਹੈ ਕਿ ਇਸ ਸੋਚ ਨੇ ਮੈਨੂੰ ਉਲਟੇ ਪਾਸਿਉਂ ਪ੍ਰਭਾਵਿਤ ਕੀਤਾ, ਯਾਨਿ ਮੇਰੀ ਲੜਾਈ ਔਰਤ ਦੇ ਫ਼ੈਸਲੇ ਉਸ ਦੇ ਆਪਣੇ ਹੋਣ ਦੀ ਰਹੀ ਹੈ।Lifestyle1 year ago
-
ਸ਼ਾਇਰ ਲੋਕ ਫ਼ਕੀਰ ਹੁੰਦੇ ਨੇ : ਸਿਮਰਤ ਗਗਨਹਰ ਪਾਠਕ ਤੇ ਲੇਖਕ ਨੂੰ ਆਪਣਾ ਫ਼ਰਜ਼ ਅਦਾ ਕਰਦੇ ਰਹਿਣਾ ਚਾਹੀਦਾ ਹੈ। ਅਨਰਥ ਵਿਚ ਵੀ ਅਰਥ ਛੁਪੇ ਹੁੰਦੇ ਨੇ, ਉਹੀ ਲੱਭਣੇ ਇਕ ਲੇਖਕ ਦਾ ਕੰਮ ਹੁੰਦਾ ਹੈ।Lifestyle1 year ago
-
ਕਵਿਤਾ ਮੇਰੀ ਰੂਹ ਦੀ ਤ੍ਰਿਪਤੀ ਹੈ - ਦਿਓਲ ਪਰਮਜੀਤਪਰਮਜੀਤ ਕਵਿਤਰੀ ਹੈ, ਤਿੰਨ ਕਿਤਾਬਾਂ ਛਪ ਚੁੱਕੀਆਂ ਹਨ। ਨਾਟਕਾਂ 'ਚ ਅਦਾਕਾਰੀ ਕਰਦੀ ਹੈ। ਚੈਨਲਾਂ 'ਤੇ ਲੇਖਕਾਂ, ਕਲਾਕਾਰਾਂ, ਕਵੀਆਂ ਨਾਲ ਸੰਵਾਦ ਰਚਾਉਂਦੀ ਹੈ।Lifestyle1 year ago