punjabi jagran
-
ਆਜ਼ਾਦ ਰਹਿਣੀ ਚਾਹੀਦੀ ਨਿਆਪਾਲਿਕਾ, ਸੀਬੀਆਈ ਤੇ ਈਡੀ ਦੀ ਕਾਰਜ ਪ੍ਰਣਾਲੀਨਿਆਪਾਲਿਕਾ ਤੇ ਰਿਜ਼ਰਵ ਬੈਂਕ, ਸੀਬੀਆਈ ਤੇ ਈਡੀ ਵਰਗੀਆਂ ਸਰਕਾਰੀ ਏਜੰਸੀਆਂ ਦੀ ਕਾਰਜ ਪ੍ਰਣਾਲੀ ਆਜ਼ਾਦੀ ਹੋਣੀ ਚਾਹੀਦੀ। ਜੇ ਇਹ ਏਜੰਸੀਆਂ ਆਜ਼ਾਦ ਤੌਰ 'ਤੇ ਕੰਮ ਨਹੀਂ ਕਰਨਗੀਆਂ ਤਾਂ ਲੋਕਤੰਤਰ ਨੂੰ ਖ਼ਤਰਾ ਪੈਦਾ ਹੋ ਜਾਵੇਗਾ...National1 hour ago
-
ਧਰਤੀ 'ਤੇ ਘਪਲਾ, ਸਵਰਗ ਤਕ ਜਾਂਚ, ਮਿ੍ਤਕਾਂ ਨੇ ਦਿੱਤੇ ਬਿਆਨਕੀ ਕਦੇ ਸੁਣਿਆ ਹੈ ਕਿ ਪੁਲਿਸ ਜਾਂਚ ਕਰਨ ਸਵਰਗ ਤਕ ਪੁੱਜ ਜਾਵੇ! ਇਹ ਸੰਭਵ ਤਾਂ ਨਹੀਂ ਹੈ ਪਰ ਇਕ ਮਾਮਲੇ ਦੀ ਜਾਂਚ 'ਚ ਕਨੌਜ ਪੁਲਿਸ ਨੇ ਇਹ ਕਾਰਨਾਮਾ ਕਰ ਦਿਖਾਇਆ ਹੈ...National1 hour ago
-
ਕੌਮੀ ਕੁਸ਼ਤੀ ਚੈਂਪੀਅਨਸ਼ਿਪ 'ਚ ਦਮ ਦਿਖਾਉਣਗੇ ਭਲਵਾਨਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਵਿਚ ਪੂਰੇ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਨਾਮਵਰ ਭਲਵਾਨ ਆਪਣੀਆਂ ਓਲੰਪਿਕ ਦੀਆਂ ਤਿਆਰੀਆਂ ਨੂੰ ਪਰਖਣਗੇ। ਫ੍ਰੀ ਸਟਾਈਲ ਵਰਗ ਦੀ ਚੈਂਪੀਅਨਸ਼ਿਪ ਨੋਇਡਾ ਵਿਚ 23 ਤੇ 24 ਜਨਵਰੀ ਨੂੰ ਹੋਵੇਗੀ...Sports1 hour ago
-
ਅੱਧੀ ਦੁਨੀਆ ਨੂੰ ਚਾਹੀਦੀ ਹੈ ਭਾਰਤ 'ਚ ਬਣੀ ਵੈਕਸੀਨ, 92 ਦੇਸ਼ਾਂ ਨੇ ਵੈਕਸੀਨ ਲਈ ਭਾਰਤ ਨਾਲ ਕੀਤਾ ਸੰਪਰਕਭਾਰਤ 'ਚ ਕੋਰੋਨਾ ਖ਼ਿਲਾਫ਼ ਟੀਕਾਕਰਨ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਹੋਰ ਦੇਸ਼ਾਂ 'ਚ ਵੀ ਇਸ ਦੀ ਮੰਗ ਜ਼ੋਰ ਫੜਨ ਲੱਗੀ ਹੈ। ਸਥਿਤੀ ਇਹ ਹੈ ਕਿ ਦੁਨੀਆ ਦੇ 92 ਦੇਸ਼ਾਂ ਨੇ ਭਾਰਤ 'ਚ ਬਣੀ ਵੈਕਸੀਨ ਲਈ ਭਾਰਤ ਨਾਲ ਸੰਪਰਕ ਕੀਤਾ...National1 hour ago
-
ਰਾਸ਼ਟਰਮੰਡਲ ਖੇਡਾਂ ਸਮੇਂ 'ਤੇ ਹੀ ਹੋਣਗੀਆਂ : ਸੀਜੀਐੱਫਕਾਮਨਵੈਲਥ ਗੇਮਜ਼ ਫੈਡਰੇਸ਼ਨ (ਸੀਜੀਐੱਫ) ਨੂੰ ਯਕੀਨ ਹੈ ਕਿ ਮੇਜ਼ਬਾਨ ਸ਼ਹਿਰ ਦੇ ਕੌਂਸਲ ਆਗੂ ਦੇ ਬਿ੍ਟੇਨ ਵਿਚ ਕੋਵਿਡ-19 ਮਾਮਲਿਆਂ ਦੇ ਵਧਣ ਦਾ ਸ਼ੱਕ ਜ਼ਾਹਿਰ ਕਰਨ ਦੇ ਬਾਵਜੂਦ 2022 ਬਰਮਿੰਘਨ ਰਾਸ਼ਟਰਮੰਡਲ ਖੇਡਾਂ ਅਗਲੇ ਸਾਲ ਤੈਅ ਮੁਤਾਬਕ ਹੀ ਕਰਵਾਈਆਂ ਜਾਣਗੀਆਂ...Sports2 hours ago
-
ਪਟਨਾ ਦੇ ਗੁਰਦੁਆਰਾ ਬਾਲ ਲੀਲਾ 'ਚ ਪ੍ਰਕਾਸ਼ ਪੁਰਬ ਮਨਾਇਆਸ੍ਰੀ ਗੁਰੂ ਗੋਬਿੰਦ ਸਿੰਘ ਦੇ ਬਚਪਨ ਨਾਲ ਸਬੰਧਤ ਗੁਰਦੁਆਰਾ ਬਾਲ ਲੀਲਾ ਮੈਨੀ ਸੰਗਤ ਵਿਚ ਵੀਰਵਾਰ ਨੂੰ ਫੁੱਲਾਂ ਦੀ ਬਾਰਿਸ਼ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਪੁਰਬ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਦੀ ਦੇਖਰੇਖ ਵਿਚ ਧੂਮਧਾਮ ਨਾਲ ਮਨਾਇਆ ਗਿਆ...National2 hours ago
-
ਗਾਇਕ ਦਿਲਪ੍ਰੀਤ ਦੇ ਪਿਤਾ ਇਕ ਹਫਤੇ ਤੋਂ ਲਾਪਤਾ, ਪਿੰਡ ਗੰਡੂਆ ਖੁਰਦ ਦੇ ਗੁਰਦੁਆਰਾ ਸਾਹਿਬ ਤੋਂ ਮਿਲੀ ਸੀ ਉਨ੍ਹਾਂ ਦੀ ਕਾਰ, ਫੋਨ ਵੀ ਬੰਦਪੰਜਾਬੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ 14 ਜਨਵਰੀ ਤੋਂ ਲਾਪਤਾ ਹਨ। ਉਨ੍ਹਾਂ ਦਾ ਹਾਲੇ ਤਕ ਕੋਈ ਸੁਰਾਗ ਨਹੀਂ ਲੱਗਾ। ਕੁਲਦੀਪ ਸਿੰਘ ਢਿੱਲੋਂ ਖੰਨਾ ਦੇ ਨਜ਼ਦੀਕੀ ਪਿੰਡ ਮਾਨੂੰਪੁਰ ’ਚ ਰਹਿੰਦੇ ਹਨ...Punjab2 hours ago
-
ਵਿਕਟੋਰੀਆ ਮੈਮੋਰੀਅਲ ਦਾ ਨਾਂ ਬਦਲ ਕੇ ਰੱਖਿਆ ਜਾ ਸਕਦੈ ਨੇਤਾ ਜੀਇਤਿਹਾਸਕ ਵਿਕਟੋਰੀਆ ਮੈਮੋਰੀਅਲ ਹਾਲ ਦਾ ਨਾਂ ਬਦਲ ਕੇ ਆਜ਼ਾਦੀ ਦੇ ਮਹਾਨਾਇਕ ਨੇਤਾਜੀ ਸੁਭਾਸ਼ ਚੰਦਰ ਬੋਸ 'ਤੇ ਰੱਖਿਆ ਜਾ ਸਕਦਾ ਹੈ। ਨੇਤਾਜੀ 125ਵੀਂ ਜੈਅੰਤੀ 'ਤੇ ਵਿਕਟੋਰੀਆ ਮੈਮੋਰੀਅਲ ਕੰਪਲੈਕਸ 'ਚ ਕਰਵਾਏ ਜਾਣ ਵਾਲੇ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਇਸ ਦਾ ਐਲਾਨ ਕਰ ਸਕਦੇ ਹਨ...National2 hours ago
-
Farmers Protest : ਸਰਕਾਰ ਦਾ ਕੋਈ ਵੀ ਆਫਰ ਮਨਜ਼ੂਰ ਨਹੀਂ, ਰੱਦ ਹੋਣ ਤਿੰਨੋਂ ਖੇਤੀ ਕਾਨੂੰਨ : ਕਿਸਾਨ ਆਗੂਬੀਤੇ ਦਿਨੀਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਖੇਤੀ ਬਿੱਲਾਂ ਨੂੰ ਡੇਢ ਸਾਲ ਤਕ ਰੱਦ ਕੀਤੇ ਜਾਣ ਦੀ ਦਿੱਤੀ ਤਜਵੀਜ਼ ਨੂੰ ਵੀਰਵਾਰ ਸ਼ਾਮ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਮੀਟਿੰਗ ਵਿਚ ਕਿਸਾਨ ਆਗੂਆਂ ਨੇ ਰੱਦ ਕਰ ਦਿੱਤਾ...National2 hours ago
-
ਗੁਰਬਾਜ਼ ਨੇ ਸ਼ੁਰੂਆਤੀ ਵਨ ਡੇ 'ਚ ਠੋਕਿਆ ਰਿਕਾਰਡ ਸੈਂਕੜਾ, ਅਫ਼ਗਾਨਿਸਤਾਨ ਦੇ ਰਹਿਮਾਨੁੱਲ੍ਹਾ ਨੇ ਵਿਸ਼ਵ ਕ੍ਰਿਕਟ ਦੇ ਕਈ ਦਿੱਗਜ ਖਿਡਾਰੀਆਂ ਨੂੰ ਛੱਡਿਆ ਪਿੱਛੇਅਫ਼ਗਾਨਿਸਤਾਨ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰਹਿਮਾਨੁੱਲ੍ਹਾ ਗੁਰਬਾਜ਼ ਨੇ ਆਇਰਲੈਂਡ ਖ਼ਿਲਾਫ਼ ਪਹਿਲੇ ਵਨ ਡੇ ਮੈਚ ਵਿਚ ਸ਼ਾਨਦਾਰ ਪਾਰੀ ਖੇਡੀ। ਗੁਰਬਾਜ਼ ਨੇ ਆਇਰਲੈਂਡ ਖ਼ਿਲਾਫ਼ ਇਸ ਮੈਚ ਰਾਹੀਂ ਵਨ ਡੇ ਕ੍ਰਿਕਟ ਵਿਚ ਅਫ਼ਗਾਨਿਸਤਾਨ ਲਈ ਸ਼ੁਰੂਆਤ ਕੀਤੀ ਤੇ ਆਪਣੇ ਸ਼ੁਰੂਆਤੀ ਮੈਚ ਵਿਚ ਹੀ ਉਨ੍ਹਾਂ ਨੇ ਸੈਂਕੜਾ ਲਾ ਦਿੱਤਾ...Cricket3 hours ago
-
ਵਾਇਸ ਆਫ ਅਮਰੀਕਾ ਦੇ ਮੁਖੀ ਨੂੰ ਅਸਤੀਫ਼ਾ ਦੇਣਾ ਪਿਆਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੁਣੇ ਗਏ ਵਾਇਸ ਆਫ ਅਮਰੀਕਾ ਤੇ ਉਸ ਨਾਲ ਜੁੜੇ ਨੈੱਟਵਰਕ ਦੇ ਮੁਖੀ ਮਾਈਕਲ ਪੈਕ ਨੂੰ ਬਾਇਡਨ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡਣਾ ਪਿਆ...World3 hours ago
-
ਕਮਲਾ ਦੀ ਨਿਯੁਕਤੀ ਨਾਲ ਭਾਰਤੀ-ਅਮਰੀਕੀ ਐੱਮਪੀ ਜੋਸ਼ 'ਚਅਮਰੀਕਾ 'ਚ ਭਾਰਤੀ-ਅਮਰੀਕੀ ਐੱਮਪੀਜ਼ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਸਾਹਸਪੂਰਵਕ ਚੁਣੌਤੀਆਂ ਦਾ ਸਾਹਮਣਾ ਕਰਨਗੇ ਅਤੇ ਦਿੱਕਤ ਵਿਚ ਆਏ ਅਰਥਚਾਰੇ ਨੂੰ ਦੁਬਾਰਾ ਮਜ਼ਬੂਤ ਕਰਨਗੇ...World3 hours ago
-
ਗਲੀਆਂ 'ਚ ਘੁੰਮਣ ਵਾਲੀਆਂ ਗਊਆਂ ਹੁਣ ਅਵਾਰਾ ਨਹੀਂ 'ਬੇਸਹਾਰਾ'ਜੈਪੁਰ ਦੀਆਂ ਗਲੀਆਂ 'ਚ ਘੁੰਮਣ ਵਾਲੀਆਂ ਗਊਆਂ ਲਈ ਹੁਣ 'ਅਵਾਰਾ' ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਜੈਪੁਰ ਨਗਰ ਨਿਗਮ ਗ੍ਰੇਟਰ ਪ੍ਰਸ਼ਾਸਨ ਨੇ ਇਸ ਸਬੰਧੀ ਸਰਕੁਲਰ ਜਾਰੀ ਕੀਤਾ ਹੈ...National3 hours ago
-
ਸਾਤਵਿਕ-ਪੋਨੱਪਾ ਤੇ ਸਮੀਰ ਪੁੱਜੇ ਕੁਆਰਟਰ ਫਾਈਨਲ 'ਚਭਾਰਤ ਦੇ ਸਮੀਰ ਵਰਮਾ ਨੇ ਵੀਰਵਾਰ ਨੂੰ ਇੱਥੇ ਡੈਨਮਾਰਕ ਦੇ ਰਾਸਮੁਸ ਗੇਮਕੇ ਨੂੰ ਹਰਾ ਕੇ ਟੋਯੋਟਾ ਥਾਈਲੈਂਡ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਮਰਦ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ...Sports4 hours ago
-
ਟੋਕੀਓ ਓਲੰਪਿਕ 'ਚ ਦਰਸ਼ਕਾਂ ਦੀ ਮੌਜੂਦਗੀ ਜ਼ਰੂਰੀ ਨਹੀਂ : ਪਾਊਂਡਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਸਾਬਕਾ ਉੱਪ ਪ੍ਰਧਾਨ ਡਿਕ ਪਾਊਂਡ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਸਟੇਡੀਅਮ ਵਿਚ ਦਰਸ਼ਕਾਂ ਦੀ ਗ਼ੈਰਮੌਜੂਦਗੀ ਵਿਚ ਹੋ ਸਕਦਾ ਹੈ...Sports4 hours ago
-
ਭਾਰਤੀ ਮਹਿਲਾ ਜੂਨੀਅਰ ਟੀਮ ਨੇ ਚਿੱਲੀ ਦੀ ਸੀਨੀਅਰ ਟੀਮ ਨੂੰ ਹਰਾਇਆਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੇ ਇਕ ਗੋਲ ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ ਇੱਥੇ ਪ੍ਰਿੰਸ ਆਫ ਵੇਲਜ਼ ਕੰਟ੍ਰੀ ਕਲੱਬ ਵਿਚ ਚਿਲੀ ਦੀ ਸੀਨੀਅਰ ਟੀਮ ਨੂੰ 3-2 ਨਾਲ ਹਰਾਇਆ...Sports4 hours ago
-
ਕੰਗਾਰੂਆਂ ਦੇ ਦੇਸ਼ 'ਚ ਚਮਕਿਆ ਭਾਰਤੀ ਕ੍ਰਿਕਟ ਦਾ ਵੰਡਰ ਕਿਡ, ਸਟੀਵ ਵਾਅ ਨੇ ਆਪਣੀ ਕਿਤਾਬ 'ਚ ਕੋਲਕਾਤਾ ਦੇ ਚਾਰ ਸਾਲ ਦੇ ਸ਼ੇਖ਼ ਸ਼ਾਹਿਦ ਦੀ ਕੀਤੀ ਤਾਰੀਫ਼ਇਕ ਪਾਸੇ ਟੀਮ ਇੰਡੀਆ ਨੇ ਆਸਟ੍ਰੇਲੀਆ ਨੂੰ ਉਸ ਦੀ ਜ਼ਮੀਨ 'ਤੇ ਟੈਸਟ ਸੀਰੀਜ਼ ਵਿਚ ਮਾਤ ਦੇ ਧਮਾਕਾ ਕੀਤਾ ਹੈ ਤਾਂ ਦੂਜੇ ਪਾਸੇ ਕੰਗਾਰੂਆਂ ਦੇ ਦੇਸ਼ ਵਿਚ ਇਸ ਸਮੇਂ ਭਾਰਤੀ ਕ੍ਰਿਕਟ ਦਾ ਵੰਡਰ ਕਿਡ ਵੀ ਛਾਇਆ ਹੋਇਆ ਹੈ...Cricket14 hours ago
-
Coronavirus in India : ਸੱਤ ਮਹੀਨਿਆਂ ਬਾਅਦ ਸਰਗਰਮ ਕੇਸ ਦੋ ਲੱਖ ਤੋਂ ਘੱਟਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 'ਚ ਲਗਾਤਾਰ ਗਿਰਾਵਟ ਆ ਰਹੀ ਹੈ। ਸੱਤ ਮਹੀਨਿਆਂ ਬਾਅਦ ਸਰਗਰਮ ਕੇਸ ਘੱਟ ਕੇ ਦੋ ਲੱਖ ਤੋਂ ਹੇਠਾਂ ਆ ਗਏ ਹਨ। ਨਵੇਂ ਕੇਸਾਂ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਵੀ ਬਣਿਆ ਹੋਇਆ ਹੈ...National14 hours ago
-
Joe Biden Oath : ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ, ਸੌ ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਚੁੱਕੀ ਸਹੁੰਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਬੁੱਧਵਾਰ ਨੂੰ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਗਏ। ਦੇਸ਼ ਦੇ ਚੀਫ ਜਸਟਿਸ ਜੋਹਨ ਰਾਬਰਟਸ ਨੇ ਉਨ੍ਹਾਂ ਨੂੰ ਸਹੁੰ ਦਿਵਾਈ। ਬਾਇਡਨ ਨੇ ਸੌ ਸਾਲ ਪੁਰਾਣੀ ਬਾਈਬਲ 'ਤੇ ਹੱਥ ਰੱਖ ਕੇ ਸਹੁੰ ਚੁੱਕੀ...World14 hours ago
-
ਕਈ ਸੂਬਿਆਂ 'ਚ ਜ਼ਮੀਨ ਲੱਭ ਰਹੀ ਹੈ ਟੈਸਲਾ, ਗੁਜਰਾਤ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਆਪਣੇ ਪਲਾਂਟ ਲਈ ਮੁਫ਼ੀਦ ਜਗ੍ਹਾ ਦੀ ਭਾਲਦੁਨੀਆ ਦੀ ਸਭ ਤੋਂ ਵੱਡੀ ਇਲੈਕਟਿ੍ਕ ਕਾਰ ਕੰਪਨੀ ਟੈਸਲਾ ਦਾ ਅਗਲਾ ਟਿਕਾਣਾ ਗੁਜਰਾਤ ਹੋ ਸਕਦਾ ਹੈ। ਬੇਂਗਲੁਰੂ 'ਚ ਦਫ਼ਤਰ ਸ਼ੁਰੂ ਕਰਨ ਤੋਂ ਬਾਅਦ ਟੈਸਲਾ ਗੁਜਰਾਤ, ਤਾਮਿਲਨਾਡੂ ਤੇ ਆਂਧਰ ਪ੍ਰਦੇਸ਼ ਸਮੇਤ ਕੁਝ ਸੂਬਿਆਂ 'ਚ ਆਪਣੇ ਪਲਾਂਟ ਲਈ ਮੁਫ਼ੀਦ ਜਗ੍ਹਾ ਦੀ ਭਾਲ ਕਰ ਰਹੀ ਹੈ...National23 hours ago