punjab top
-
Ayodhya Ram Mandir Donation: ਰਾਮ ਮੰਦਰ ਧਨ ਸੰਗ੍ਰਹਿ ਲਈ ਭਗਤਾਂ 'ਚ ਜੋਸ਼, ਲੁਧਿਆਣਾ 'ਚ ਸਕੂਟਰ ਰੈਲੀ ਕੱਢੀਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਭਗਤਾਂ 'ਚ ਜੋਸ਼ ਦੇਖਿਆ ਜਾ ਰਿਹਾ ਹੈ। ਸ਼ਨਿਚਰਵਾਰ ਨੂੰ ਲੁਧਿਆਣਾ 'ਚ ਰਾਮ ਭਗਤਾਂ ਨੇ ਧਨ ਸੰਗ੍ਰਹਿ ਸਕੂਟਰ ਰੈਲੀ ਪੁਸ਼ਪ ਵਰਸ਼ਾ ਨਾਲ ਕੱਢੀ ਗਈ। ਦਰੇਸੀ 'ਚ ਭਗਤ ਜੈ ਸ੍ਰੀਰਾਮ ਦੇ ਨਾਅਰਿਆਂ ਨਾਲ ਜੁੱਟ ਰਹੇ ਹਨ।Punjab45 mins ago
-
ਪਹਿਲਾਂ ਸਬੰਧ ਹੋਣਾ ਇੰਟਰਨੈਟ ਮੀਡੀਆ ’ਤੇ ਲੜਕੀ ਦਾ ਅਕਸ ਖਰਾਬ ਕਰਨ ਦਾ ਅਧਿਕਾਰ ਨਹੀਂ ਦਿੰਦਾ, ਇਕ ਮਾਮਲੇ ’ਤੇ ਹਾਈਕੋਰਟ ਦੀ ਟਿੱਪਣੀਜੇ ਕਿਸੇ ਲੜਕੀ ਦਾ ਲੜਕੇ ਨਾਲ ਪਹਿਲਾਂ ਕੋਈ ਸਬੰਧ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਲੜਕਾ ਉਸ ਨੂੰ ਬਦਨਾਮ ਕਰਨ ਲਈ ਉਸ ਦੀ ਫੋਟੋ ਜਾਂ ਹੋਰ ਸਮੱਗਰੀ ਇੰਟਰਨੈਟ ਮੀਡੀਆ ’ਤੇ ਅਪਲੋਡ ਕਰਨ ਦਾ ਅਧਿਕਾਰ ਰੱਖਦਾ ਹੈ। ਆਪਣੀ ਸਾਬਕਾ ਗਰਲਫ੍ਰੈਂਡ ਦੀ ਫੋਟੋ ਇੰਟਰਨੈਟ ਮੀਡੀਆ ’ਤੇ ਅਪਲੋਡ ਕਰਨ ਦੇ ਦੋਸ਼ੀ ਇਕ ਨੌਜਵਾਨ ਦੀ ਅਗਾਊਂ ਜ਼ਮਾਨਤ ਦੀ ਮੰਗ ਨੂੰ ਖਾਰਜ ਕਰਦੇ ਹੋਏ ਹਾਈਕੋਰਟ ਨੇ ਇਹ ਟਿੱਪਣੀ ਕੀਤੀ।Punjab1 hour ago
-
ਬਿਨਾ ਸਰਟੀਫਿਕੇਟ Whatsapp Message ਜਾਂ ਇਲੈਕਟ੍ਰਾਨਿਕ ਸਬੂਤ ਸਵੀਕਾਰ ਨਹੀਂ, ਪੰਜਾਬ ਹਰਿਆਣਾ ਹਾਈਕੋਰਟ ਨੇ ਕੀਤਾ ਸਪੱਸ਼ਟਪੰਜਾਬ ਅਤੇ ਹਰਿਆਣਾ ਹਾਈਕੋਰਅ ਨੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਸਾਫ਼ ਕਰ ਦਿੱਤਾ ਹੈ ਕਿ ਇੰਡੀਅਨ ਐਵੀਡੈਂਸ ਐਕਟ ਦੇ ਸੈਕਸ਼ਨ 65ਬੀ ਤਹਿਤ ਜੇ ਸਰਟੀਫਿਕੇਟ ਨਹੀਂ ਲਿਆਂਦਾ ਗਿਆPunjab23 hours ago
-
ਕੈਂਸਰ, ਐਚਆਈਵੀ ਤੇ ਦਿਲ ਦੇ ਮਰੀਜ਼ ਨਹੀਂ ਲਗਵਾ ਸਕਣਗੇ ਕੋਵਿਡ ਵੈਕਸੀਨ : ਪੀਜੀਆਈ ਡਾਇਰੈਕਟਰਕੈਂਸਰ, ਐਚਆਈਵੀ ਅਤੇ ਦਿਲ ਦੇ ਮਰੀਜ਼ਾਂ ਲਈ ਬੇਹੱਦ ਜ਼ਰੂਰੀ ਸੂਚਨਾ ਹੈ। ਦੱਸ ਦੇਈਏ ਕਿ ਅਜਿਹੇ ਲੋਕਾਂ ਨੂੰ ਕੋਵਿਡ ਵੈਕਸੀਨ ਨਹੀਂ ਲਆਈ ਜਾਵੇਗੀ ਕਿਉਂਕਿ ਵੈਕਸੀਨ ਦਾ ਅਜਿਹੇ ਲੋਕਾਂ ਨੂੰ ਸਾਈਡ ਇਫੈਕਟ ਹੋ ਸਕਦਾ ਹੈ।Punjab23 hours ago
-
ਲੁਧਿਆਣਾ ’ਚ ਲੱਗੇਗੀ ਦੁਨੀਆ ਦੀ ਸਭ ਤੋਂ ਤੇਜ਼ ਐਡਵਾਂਸ ਮਸ਼ੀਨ, 26 ਕਾਰੋਬਾਰੀ ਮਿਲ ਕੇ ਬਣਾਉਣਗੇ ਪ੍ਰਿਟਿੰਗ ਤੇ ਪੈਕੇਜਿੰਗ ਕਲੱਸਟਰਉਦਯੋਗ ਨਗਰੀ ਲੁਧਿਆਣਾ ਦੇਸ਼-ਵਿਦੇਸ਼ ’ਚ ਆਪਣੇ ਉਤਪਾਦਾਂ ਨਾਲ ਜਾਣੀ ਜਾਂਦੀ ਹੈ। ਹੁਣ ਸ਼ਹਿਰ ਦੇ ਉਦਮੀ ਇੰਡਸਟਰੀ ਦੀ ਮੁੱਖ ਮੰਗ ਪਿ੍ਰੰਟਿੰਗ ਤੇ ਪੈਕੇਜਿੰਗ ਨੂੰ ਲੈ ਕੇ ਵੀ ਨਵੀਆਂ ਕੋਸ਼ਿਸ਼ਾਂ ਕਰਨ ਜਾ ਰਹੇ ਹਨ।Punjab1 day ago
-
ਪੰਜਾਬ 'ਚ NIA Notice ਦੇ ਵਿਰੋਧ 'ਚ ਗਰਮਾਈ ਸਿਆਸਤ, ਯੂਥ ਅਕਾਲੀ ਦਲ ਦਾ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨਪੰਜਾਬ 'ਚ NIA ਦੇ ਨੋਟਿਸ ਦੇ ਵਿਰੋਧ 'ਚ ਸਿਆਸਤ ਗਰਮਾ ਗਈ ਹੈ। ਰਾਜਨੀਤਕ ਦਲ ਇਸ ਦਾ ਵਿਰੋਧ ਕਰਨ 'ਚ ਜੁਟ ਗਏ ਹਨ। ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਲੁਧਿਆਣਾ ਮਿਨੀ ਸਕਤੱਰੇਤ ਸਥਿਤ ਡਿਪਟੀ ਕਮਿਸ਼ਨਰ ਦੇ ਸਾਹਮਣੇ ਧਰਨਾ ਦਿੱਤਾ।Punjab2 days ago
-
ਢਾਬੇ ’ਤੇ ਰੋਟੀ ਮੰਗੀ ਤਾਂ ਪਛਾਣ ਲਈ ਆਵਾਜ਼,19 ਸਾਲ ਪਹਿਲਾਂ ਬਿਹਾਰ ਤੋਂ ਲਾਪਤਾ ਚਾਚਾ ਲੁਧਿਆਣਾ ਤੋਂ ਇਸ ਹਾਲ 'ਚ ਮਿਲਿਆਅਸੀਂ ਬਚਪਨ ਤੋਂ ਆਪਣੇ ਚਾਚੇ ਨੂੰ ਤਲਾਸ਼ਦੇ ਆ ਰਹੇ ਸੀ। ਉਹ ਆਖ਼ਰ ਮਿਲਿਆ ਵੀ ਤਾਂ ਆਪਣੇ ਪਿੰਡ ਤੋਂ 1500 ਕਿਲੋਮੀਟਰ ਦੂਰ ਲੁਧਿਆਣਾ ਵਿਚ। ਪਹਿਲੀ ਨਜ਼ਰ ਵਿਚ ਚਿਹਰਾ ਤਾਂ ਪਛਾਣ ਵਿਚ ਨਹੀਂ ਆਇਆ, ਹਾਂ ਉਨ੍ਹਾਂ ਦੀ ਆਵਾਜ਼ ਸੁਣਦੇ ਹੀ ਸੁਣਦੇ ਹੀ ਪਛਾਣ ਲਿਆ ਕਿ ਉਹ ਕੈਲਾਸ਼ ਚਾਚਾ ਹਨ।Punjab4 days ago
-
Ludhiana GST Scam: ਸੀਜੀਐੱਸਟੀ ਫਰਜ਼ੀ ਬਿੱਲ ਮਾਮਲੇ ’ਚ ਇਕ ਹੋਰ ਗ੍ਰਿਫ਼ਤਾਰ, ਪੰਜ ਫਰਜ਼ੀ ਫਰਮ ਬਣਾ ਕੇ ਲਗਾਇਆ ਚੂਨਾਕਰੋੜਾਂ ਰੁਪਏ ਦੇ ਫਰਜ਼ੀ ਬਿੱਲ ਘੋਟਾਲੇ ’ਚ ਸੀਜੀਐੱਸਟੀ ਕਮਿਸ਼ਨਰੇਟ ਲੁਧਿਆਣਾ ਨੇ ਇਕ ਹੋਰ ਸ਼ਖ਼ਸ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਵਨ ਨੇ ਮਾਮਲੇ ਦੇ ਕਿੰਗਪਿਨ ਸਾਹਿਲ ਜੈਲ ਦੇ ਸੰਪਰਕ...Punjab9 days ago
-
ਖਿਡਾਰੀਆਂ ਨੂੰ ਟ੍ਰੇਨ ਕਿਰਾਏ ’ਚ ਮਿਲਣ ਵਾਲੀ ਛੋਟ ਬੰਦ, ਖੇਡ ਪ੍ਰੋਗਰਾਮਾਂ ’ਤੇ ਪੈ ਸਕਦਾ ਹੈ ਮਾੜਾ ਅਸਰਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਖੇਡ ਮੰਤਰਾਲਾ ਨੇ ਖੇਡ ਪ੍ਰਤੀਯੋਗਤਾ ਕਰਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ। ਖੇਡ ਸੰਗਠਨਾਂ ਨੂੰ ਐਸਓਪੀ ਵੀ ਜਾਰੀ ਕਰ ਦਿੱਤੀ ਗਈ ਹੈ ਪਰ ਉਸ ਨਾਲ ਰੇਲ ਮੰਤਰਾਲਾ ਨੇ ਖਿਡਾਰੀਆਂ ਨੂੰ ਤਲਵਾਰ ਲਟਕਾ ਦਿੱਤੀ ਹੈ। ਰੇਲਵੇ ਨੇ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਹੋਣ ਵਾਲੇ ਖੇਡ ਟੂਰਨਾਮੈਂਟਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰੇਲ ਕਿਰਾਏ ਵਿਚ ਛੋਟ ਬੰਦ ਕਰ ਦਿੱਤੀ ਹੈ।Punjab12 days ago
-
ਚੰਡੀਗੜ੍ਹ ’ਚ ਡਿੱਗਣ ਲੱਗਾ ਤਾਪਮਾਨ, ਵਧਿਆ ਪ੍ਰਦੂਸ਼ਣ; ਹਰਿਆਣਾ ਤੇ ਪੰਜਾਬ ਦੇ ਸ਼ਹਿਰਾਂ ਦੀ ਹਵਾ ਜ਼ਿਆਦਾ ਜ਼ਹਿਰੀਲੀਜਿਵੇਂ-ਜਿਵੇਂ ਪਾਰਾ ਡਿੱਗ ਰਿਹਾ ਹੈ ਹਵਾਂ ਫਿਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਤਾਪਮਾਨ ਘੱਟ ਹੋਣ ਨਾਲ ਵਾਤਾਵਰਨ ਲਗਾਤਾਰ ਵਿਗੜ ਰਿਹਾ ਹੈ। ਚੰਡੀਗੜ੍ਹ ’ਚ ਪ੍ਰਦੂਸ਼ਣ ਦਾ ਏਅਰ ਕਵਾਲਿਟੀ ਇੰਡੈਕਸ...Punjab12 days ago
-
World Hindi Day 2021 : ਪਟਿਆਲਾ ਦੇ ਅਧਿਆਪਕ ਅਨਿਲ ਭਾਰਤੀ ਨੇ ਮਾਸਕੋ 'ਚ ਦਿੱਤਾ ਹਿੰਦੀ ਦਾ ਥ੍ਰੀ ਇਨ ਵਨ ਫਾਰਮੂਲਾਸਨਾਤਨ ਧਰਮ ਸੰਸਕ੍ਰਿਤ ਇੰਗਲਿਸ਼ (SDSE) ਸੀਨੀਅਰ ਸੈਕੰਡਰੀ ਸਕੂਲ 'ਚ ਸੇਵਾਵਾਂ ਦੇ ਰਹੇ ਅਧਿਆਪਕ ਅਨਿਲ ਕੁਮਾਰ ਭਾਰਤੀ ਨੇ ਹਿੰਦੀ ਨੂੰ ਬਾਕੀ ਦੇਸ਼ਾਂ ਤਕ ਪਹੁੰਚਾਉਣ ਲਈ ਇਕ ਅਨੋਖਾ ਫਾਰਮੂਲਾ ਤਿਆਰ ਕੀਤਾ, ਜੋ ਕਾਫੀ ਕਾਰਗਰ ਸਾਬਿਤ ਹੋਇਆ ਹੈ।Punjab12 days ago
-
ਪੰਜਾਬ ਦੀ ਮਨਦੀਪ ਦੀ ਸੰਘਰਸ਼ ਦੀ ਕਹਾਣੀ : ਟੈਕਸੀ ਚਲਾਈ, ਇੱਥੇ ਹੀ ਕੀਤੀ ਪੜ੍ਹਾਈ, ਨਿਊਜ਼ੀਲੈਂਡ 'ਚ ਬਣੀ ਪਹਿਲੀ ਮਹਿਲਾ ਪੁਲਿਸ ਮੁਲਾਜ਼ਮਪੰਜਾਬ ਦੇ ਸਭ ਤੋਂ ਵੱਧ ਪੱਛੜੇ ਜ਼ਿਲ੍ਹਿਆਂ 'ਚ ਸ਼ੁਮਾਰ ਮਾਨਸਾ ਦੇ ਨੌਜਵਾਨਾਂ ਲਈ ਵਿਦੇਸ਼ ਜਾਣਾ ਕਿਸੇ ਸੁਪਨੇ ਤੋਂ ਘੱਟ ਨਹੀਂ, ਪਰ ਇਸੇ ਜ਼ਿਲ੍ਹੇ ਦੀ ਇਕ ਔਰਤ ਨੇ ਨਾ ਸਿਰਫ਼ ਵਿਦੇਸ਼ ਜਾਣ ਦੀ ਆਪਣੀ ਇੱਛਾ ਪੂਰੀ ਕੀਤੀ ਬਲਕਿ ਆਪਣਾ ਸੁਪਨਾ ਵੀ ਸਕਾਰ ਕੀਤਾ। ਪਿੰਡ ਕਮਾਲੂ ਦੀ ਰਹਿਣ ਵਾਲੀ ਮਨਦੀਪ ਕੌਰ ਸਿੱਧੂ ਨੇ ਨਿਊਜ਼ੀਲੈਂਡ ਪੁਲਿਸ 'ਚ ਭਰਤੀ ਹੋਣ ਵਾਲੀ ਪਹਿਲੀ ਭਾਰਤੀ ਬਣ ਕੇ ਦੇਸ਼ ਤੇ ਪੰਜਾਬ ਦਾ ਮਾਣ ਵਧਾਇਆ।Punjab12 days ago
-
ਹੁਣ ਨਹੀਂ ਕੋਰੋਨਾ ਦਾ ਡਰ, ਰੇਹੜੀ 'ਤੇ ਖਾਓ ਗੋਲਗੱਪੇ ਤੇ ਪੀਓ ਗੰਨੇ ਦਾ ਰਸ, ਦੇਖੋ ਅੰਮ੍ਰਿਤਸਰ ਦੇ ਕਾਰੋਬਾਰੀ ਦਾ ਅਨੋਖਾ ਪ੍ਰਯੋਗਹਾਲਾਤ ਆਦਮੀ ਤੋਂ ਕੁਝ ਵੀ ਕਰਵਾ ਸਕਦੇ ਹਨ। ਕੋਰੋਨਾ ਇਨਫੈਕਸ਼ਨ ਕਾਰਨ ਰੈਡੀਮੇਡ ਗਾਰਮੈਂਟਸ ਦਾ ਵਪਾਰ ਠੱਪ ਪਿਆ ਤਾਂ ਅੰਮ੍ਰਿਤਸਰ ਦੇ ਕਾਰੋਬਾਰੀ ਨੇ ਆਫ਼ਤ 'ਚ ਅਵਸਰ ਲੱਭਿਆ। ਉਸ ਨੇ ਗੋਲਗੱਪੇ ਤੇ ਰੌਅ ਦਾ ਕੰਮ ਸ਼ੁਰੂ ਕੀਤਾ, ਪਰ ਚੁਣੌਤੀ ਸੀ ਕਿ ਕੋਰੋਨਾ ਇਨਫੈਕਸ਼ਨ ਦੀ ਚਿੰਤਾ 'ਚ ਘਿਰੇ ਲੋਕਾਂ ਨੂੰ ਕਿਵੇਂ ਉਹ ਸਾਫ਼-ਸੁਥਰਾ ਵਾਤਾਵਰਨ ਦੇਵੇ।Punjab18 days ago
-
ਲੁਧਿਆਣਾ ’ਚ MP ਰਵਨੀਤ ਬਿੱਟੂ ਖ਼ਿਲਾਫ਼ ਪੰਜਾਬ ਭਾਜਪਾ ਦੀ ਲੜੀਬੱਧ ਹੜਤਾਲ ਦੋ ਘੰਟਿਆਂ ’ਚ ਖ਼ਤਮ, ਕੱਲ੍ਹ ਭਾਜਪਾ CP ਦਫ਼ਤਰ ਦੇ ਬਾਹਰ ਬੈਠਣਗੇਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖਿਲਾਫ਼ ਸੋਮਵਾਰ ਨੂੰ ਪੰਜਾਬ ਭਾਜਪਾ ਵੱਲੋਂ ਲਡ਼ੀਬੱਧ ਹਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹ ਧਰਨਾ ਸਿਰਫ਼ ਦੋ ਘੰਟੇ ਹੀ ਚੱਲਿਆ। ਪੁਲਿਸ ਦੀ ਸੁਰੱਖਿਆ ਵਿਵਸਥਾ ਵਿਚਕਾਰ ਘੰਟਾ ਘਰ ਚੌਕ ਵਿਚ ਧਰਨਾ ਸੋਮਵਾਰ ਨੂੰ 11 ਵਜੇ ਤੋਂ 1 ਵਜੇ ਤਕ ਚੱਲਿਆ।Punjab18 days ago
-
Photos : ਸੰਘਣੀ ਧੁੰਦ ਦੀ ਚਾਦਰ 'ਚ ਲਿਪਟਿਆ ਸ੍ਰੀ ਹਰਿਮੰਦਰ ਸਾਹਿਬ, ਕੜਾਕੇ ਦੀ ਠੰਢ 'ਚ ਨਵੇਂ ਸਾਲ 'ਤੇ ਨਤਮਸਤਕ ਹੋਏ ਸ਼ਰਧਾਲੂਨਵੇਂ ਸਾਲ 'ਚ ਪਹਿਲੇ ਹੀ ਦਿਨ ਕੜਾਕੇ ਦੀ ਠੰਢ 'ਚ ਹਜ਼ਾਰਾਂ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਨਵੇਂ ਸਾਲ ਦਾ ਪਹਿਲਾ ਦਿਨ ਧੁੰਦ ਨਾਲ ਭਰਿਆ ਹੋਇਆ ਸੀ। ਸ੍ਰੀ ਹਰਿਮੰਦਰ ਸਾਹਿਬ ਨੂੰ ਧੁੰਦ ਦੀ ਚਾਦਰ ਵਿਛੀ ਰਹੀ।Punjab22 days ago
-
ਹੁਣ ਪੰਜਾਬ ਸਟੇਟ ਟੈਲੇਂਟ ਸਰਚ ਐਗਜ਼ਾਮ ਅਗਲੇ ਸਾਲ 3 ਜਨਵਰੀ ਨੂੰ, ਤੀਜੀ ਵਾਰ ਬਦਲੀ ਤਰੀਕਪੰਜਾਬ ਸਟੇਟ ਟੈਲੇਂਟ ਸਕਾਲਰਸ਼ਿਪ ਐਗਜ਼ਾਮ ਦੀ ਪ੍ਰੀਖਿਆ ਹੁਣ ਤਿੰਨ ਜਨਵਰੀ 2021 ਨੂੰ ਲਈ ਜਾਵੇਗੀ। ਇਹ ਪ੍ਰੀਖਿਆ ਅੱਠਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਲਈ ਆਫਲਾਈਨ ਹੀ ਲਈ ਜਾਵੇਗੀ। ਪਹਿਲਾਂ ਇਹ ਪ੍ਰੀਖਿਆ 12 ਦਸੰਬਰ ਨੂੰ ਹੋਣੀ ਸੀ, ਫਿਰ ਇਸ ਦੀ ਮਿਤੀ ਨੂੰ ਬਦਲ ਕੇ 19 ਦਸੰਬਰ ਕਰ ਦਿੱਤਾ ਗਿਆ ਸੀ।Punjab24 days ago
-
ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਬੋਲੇ - ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ, ਪੀਐੱਮ ਮੋਦੀ ’ਤੇ ਰੱਖੋ ਭਰੋਸਾਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹੈ। ਅੰਦੋਲਨ ਜੇਕਰ ਖੇਤੀ ਦੇ ਹਿੱਤ ’ਚ ਹੈ ਤਾਂ ਕਿਸਾਨਾਂ ਨੂੰ ਸਰਕਾਰ ’ਤੇ ਪ੍ਰਧਾਨ ਮੰਤਰੀ ਮੋਦੀ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਦਾ ਵੀ ਪਹਿਲਾਂ ਇਸ਼ ਤਰ੍ਹਾਂ ਨਾਲ ਵਿਰੋਧ ਕੀਤਾ ਗਿਆ ਸੀ।Punjab26 days ago
-
ਦੰਡੀ ਸਵਾਮੀ ਮਹਾਰਾਜ ਦਾ ਲੁਧਿਆਣਾ ਨਾਲ ਹੈ ਗੂਡ਼੍ਹਾ ਰਿਸ਼ਤਾ, ਸਵਾਮੀ ਜੀ ਦੇ ਨਾਂ ’ਤੇ ਇਸ ਚੌਕ ਨੂੰ ਮਿਲੀ ਪਛਾਣਦੰਡੀ ਸਵਾਮੀ ਮਹਾਰਾਜ ਦਾ ਲੁਧਿਆਣਾ ਨਾਲ ਗੂੜ੍ਹਾ ਰਿਸ਼ਤਾ ਹੈ। ਉਨ੍ਹਾਂ ਨੇ ਸਾਰੀ ਉਮਰ ਲੁਧਿਆਣਾ ਵਿਚ ਤਪੱਸਿਆ ਕੀਤੀ ਅਤੇ ਉਨ੍ਹਾਂ ਦਾ ਤਪਸਥਲ ਅੱਜ ਵੀ ਲੁਧਿਆਣਾ ਦੇ ਪ੍ਰਮੁੱਖ ਧਾਰਮਕ ਸਥਾਨ ਵੱਜੋਂ ਲੋਕਾਂ ਲਈ ਆਸਥਾ ਦਾ ਕੇਂਦਰ ਹੈ। ਇਥੇ ਸਵਾਮੀ ਜੀ ਨੇ 60 ਸਾਲ ਤਪੱਸਿਆ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਸਰੀਰ ਤਿਆਗ ਦਿੱਤਾ।Punjab28 days ago
-
ਬਰਤਾਨੀਆ ’ਚ ਕੋਰੋਨਾ ਦੇ ਨਵੇਂ ਰੂਪ ਤੋਂ ਸਹਿਮੇ ਕੱਪੜਾ ਵਪਾਰੀ, ਪੰਜਾਬ ’ਚ ਗਾਰਮੈਂਟ ਬਰਾਮਦ ’ਚ 26 ਫ਼ੀਸਦੀ ਗਿਰਾਵਟਚਾਲੂ ਵਿੱਤ ਸਾਲ ਦੌਰਾਨ ਕੋਰੋਨਾ ਦੀ ਮਾਰ ਦੇ ਚੱਲਦੇ ਪੰਜਾਬ ’ਚ Readymade garments ਦੀ Export minus growth ਹੋ ਗਿਆ ਹੈ।...Punjab29 days ago
-
ਰੇਲਵੇ ਮਾਲਾਮਾਲ, ਫਿਰੋਜ਼ਪੁਰ ਮੰਡਲ ਦੇ ਲੁਧਿਆਣਾ ਜੰਕਸ਼ਨ ਨੂੰ 63 ਕਰੋੜ ਦਾ ਮੁਨਾਫ਼ਾਦਿੱਲੀ ਵਿਚ ਜਾਰੀ ਕਿਸਾਨ ਅੰਦੋਲਨ ਨਾਲ ਰੇਲਵੇ ਮਾਲਾਮਾਲ ਹੋ ਗਿਆ ਹੈ। ਸੜਕ ਮਾਰਗ ਰੁਕੇ ਹੋਣ ਕਾਰਨ ਮਾਲਗੱਡੀਆਂ ਦੇ ਚੱਲਣ ਵਿਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਰੇਲਵੇ ਸੂਤਰਾਂ ਦੀ ਮੰਨੀਏ ਤਾਂ ਲਾਕਡਾਊਨ ਅਤੇ ਕਿਸਾਨ ਅੰਦੋਲਨ ਵਿਚ ਫਿਰੋਜ਼ਪੁਰ ਰੇਲ ਮੰਡਲ ਦੇ ਲੁਧਿਆਣਾ ਜੰਕਸ਼ਨ ਨੂੰ ਹੁਣ ਤਕ ਲਗਪਗ 63 ਕਰੋੜ ਦਾ ਮੁਨਾਫ਼ਾ ਹੋਇਆ ਹੈ। ਫਿਰੋਜ਼ਪੁਰ ਰੇਲ ਮੰਡਲ ਵਿਚ ਲੁਧਿਆਣਾ, ਸਾਹਨੇਵਾਲ, ਢੰਡਾਰੀ ਅਤੇ ਬਾਡ਼ੇਵਾਲ ਸਟੇਸ਼ਨ ਆਉਂਦੇ ਹਨ।Punjab29 days ago