punjab poltics
-
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਚਿਤਾਵਨੀ, ਪਾਰਟੀ ਤੋੜਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ, ਨਵਜੋਤ ਸਿੱਧੂ 'ਤੇ ਸਵਾਲ ਟਾਲਿਆਮੈਂ ਇਹ ਕਹਿਣਾ ਚਾਹਾਂਗਾ ਕਿ ਚੀਜ਼ਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਰੱਖਣਾ ਚਾਹੀਦਾ ਹੈ ਨਾ ਕਿ ਲੋਕਾਂ ਵਿੱਚ ਪ੍ਰਚਾਰਿਆ ਜਾਣਾ ਚਾਹੀਦਾ ਹੈ। ਇਹ ਕਮਜ਼ੋਰੀਆਂ ਦੂਰ ਹੁੰਦੇ ਹੀ ਅਸੀਂ ਸੱਤਾ ਵਿੱਚ ਵਾਪਸ ਆਵਾਂਗੇ।Punjab1 month ago
-
ਜਲੰਧਰ 'ਚ ਡਾ.ਬੀ.ਆਰ.ਅੰਬੇਦਕਰ ਨੂੰ ਪਹਿਲਾਂ ਸ਼ਰਧਾਂਜਲੀ ਦੇਣ ਨੂੰ ਲੈ ਕੇ ਝੜਪ, ਆਗੂਆਂ ਵਿਚਾਲੇ ਹੱਥੋਪਾਈ ਤੋਂ ਬਾਅਦ ਹੰਗਾਮਾਭੀੜ ਦੇ ਵਿਚਕਾਰ ਪਹਿਲਾਂ ਜਾਣ ਨੂੰ ਲੈ ਕੇ ਬਸਪਾ ਅਤੇ 'ਆਪ' ਦੇ ਸਮਰਥਕਾਂ ਅਤੇ ਵਰਕਰਾਂ ਵਿਚਾਲੇ ਝੜਪ ਹੋ ਗਈ। ਮੌਕੇ 'ਤੇ ਮੌਜੂਦ ਪੁਲਿਸ ਨੇ ਕੁਝ ਵਰਕਰਾਂ ਵਿਚਾਲੇ ਹੱਥੋਪਾਈ ਹੋਣ ਤੋਂ ਬਾਅਦ ਸਥਿਤੀ ਨੂੰ ਸੰਭਾਲਿਆ।Punjab1 month ago
-
ਸਾਬਕਾ ਵਿਧਾਇਕ ਜੈਨ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਸਿਆਸੀ ਕਿਆਸ ਅਰਾਈਆਂ ਤੇਜ਼ਕਾਂਗਰਸ ਉਮੀਦਵਾਰ ਮਾਲਵਿਕਾ ਸੂਦ, ਭਾਜਪਾ ਦੇ ਸੰਭਾਵੀ ਉਮੀਦਵਾਰ ਡਾ: ਹਰਜੋਤ ਕਮਲ, ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਬਰਾੜ, ਯੂਨਾਈਟਿਡ ਕਿਸਾਨ ਮੋਰਚਾ ਦੇ ਉਮੀਦਵਾਰ ਨਵਦੀਪ ਸੰਘਾ ਨੇ ਡੇਰੇ 'ਤੇ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ |Punjab4 months ago
-
Punjab Elections : ਪੰਜਾਬ 'ਚ ਭਗਵੰਤ ਮਾਨ ਹੋਣਗੇ ਆਮ ਆਦਮੀ ਪਾਰਟੀ ਦਾ CM ਫੇਸ ! PAC 'ਚ ਬਣੀ ਸਹਿਮਤੀਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਤੋਂ ਇੱਕ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਪਾਰਟੀ ਸੰਸਦ ਮੈਂਬਰ ਭਗਵੰਤ ਮਾਨ ਨੂੰ ਪੰਜਾਬ 'ਚ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕਰਨ ਜਾ ਰਹੀ ਹੈ। ਹਾਲਾਂਕਿ ਇਸ ਨੂੰ ਮਹਿਜ਼ ਅਫ਼ਵਾਹ ਮੰਨ ਰਹੇ ਹਨ....Punjab4 months ago
-
ਭਾਕਿਯੂ ਉਗਰਾਹਾਂ ਵੱਲੋਂ ਚੋਣ ਲੜਨ ਸਬੰਧੀ ਕੌਮੀ ਪ੍ਰਧਾਨ ਦਾ ਆਇਆ ਵੱਡਾ ਬਿਆਨ, ਪੜ੍ਹੋ ਕੀ ਕਿਹਾਚੜੂਨੀ ਵੱਲੋਂ ਸਿਆਸੀ ਪਾਰਟੀ ਦੇ ਐਲਾਨ ਕਰਨ ਉਤੇ ਉਨ੍ਹਾਂ ਕਿਹਾ ਕਿ ਸਾਡਾ ਉਹੀ ਵਤੀਰਾ ਚੜੂਨੀ ਦੀ ਪਾਰਟੀ ਨਾਲ ਹੋਵੇਗਾ ਜੋ ਦੂਜੀਆਂ ਪਾਰਟੀਆਂ ਨਾਲ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਖਿਲਾਫ ਉਨ੍ਹਾਂ ਨੇ ਮੋਰਚਾ ਖੋਲ ਦਿੱਤਾ ਹੈ।Punjab5 months ago
-
ਅਕਾਲੀ ਦਲ ਸੰਯੁਕਤ 15 ਨੂੰ ਸੂਬੇ ਭਰ ’ਚ ਮਹਿੰਗਾਈ ਖ਼ਿਲਾਫ਼ ਧਰਨੇ ਦੇਵੇਗਾਬਿਜਲੀ ਦੇ ਨਾਅ ’ਤੇ ਪਹਿਲਾਂ ਬਾਦਲਾਂ ਨੇ ਨਿੱਜੀ ਕੰਪਨੀਆਂ ਤੋਂ ਕਰੋੜਾਂ ਰੁਪਏ ਲਏ ਅਤੇ ਹੁਣ ਕੈਪਟਨ ਸਰਕਾਰ ਨੇ ਬਿਜਲੀ ਕੰਪਨੀਆਂ ਤੋਂ ਕਰੋੜਾਂ ਰੁਪਏ ਲੈ ਕੇ ਪੰਜਾਬ ਵਾਸੀਆਂ ਨੂੰ ਲੁੱਟਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਬਿਨਾਂ ਬਿਜਲੀ ਲਏ ਕੰਪਨੀਆਂ ਨੂੰ ਹਰ ਸਾਲ 5500 ਕਰੋੜ ਰੁਪਏ ਦਿੱਤੇ ਜਾ ਰਹੇ ਹਨ।Punjab10 months ago
-
Ghar Ghar Rozgar Scheme : ਆਪਸ 'ਚ ਹੀ ਮੇਲ ਨਹੀਂ ਖਾਂਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਪੰਜਾਬ ਸਰਕਾਰ ਦੇ ਅੰਕੜੇਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ 'ਚ ਜੋ ਮੈਨੀਫੈਸਟੋ ਜਾਰੀ ਕੀਤਾ ਗਿਆ ਸੀ, ਉਸ ਮੁਤਾਬਕ ਹਰ ਘਰ 'ਚ ਰੁਜ਼ਗਾਰ ਤੇ ਬੇਰੁਜ਼ਗਾਰਾਂ ਨੂੰ 2500 ਪ੍ਰਤੀ ਮਹੀਨਾ ਭੱਤਾ ਦਿੱਤਾ ਜਾਣਾ ਸੀ। ਪੰਜਾਬ ਸਰਕਾਰ ਘਰ-ਘਰ ਰੁਜ਼ਗਾਰ ਵਿਭਾਗ ਦੇ ਅੰਕੜਿਆਂ ਮੁਤਾਬਕ 30 ਅਪ੍ਰਰੈਲ 2021 ਤਕ 17 ਲੱਖ ਤੋਂ ਵੱਧ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਜਾ ਚੁੱਕਾ ਹੈ ਪਰ ਘਰ ਘਰ ਰੁਜ਼ਗਾਰ ਵਿਭਾਗ ਦੇ ਜ਼ਿਲ੍ਹਾ ਵਾਰ ਅੰਕੜਿਆਂ ਮੁਤਾਬਕ 1 ਅਪ੍ਰਰੈਲ 2017 ਤੋ 31 ਦਸੰਬਰ 2020 ਤਕ ਪੰਜਾਬ ਦੇ 22 ਜ਼ਿਲਿ੍ਹਆਂ 'ਚ 4,63,624 ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਬਰਨਾਲਾ ਜ਼ਿਲ੍ਹੇ ਅੰਦਰ 1 ਅਪ੍ਰਰੈਲ 2017 ਤੋਂ 31 ਦਸੰਬਰ 2020 ਤਕ ਕPunjab10 months ago
-
ਬਲਕਾਰ ਸਿੱਧੂ ਦੀ ਅਗਵਾਈ `ਚ ਰਾਮਪੁਰਾ ਫੂਲ ਹਲਕੇ ਦੇ 100 ਨੌਜਵਾਨ ਆਪ 'ਚ ਸ਼ਾਮਲਉਨ੍ਹਾਂ ਕਿਹਾ ਕਿ ਇਸੇ ਕਾਰਨ ਲੋਕ ਹੁਣ ਆਪ ਮੁਹਾਰੇ ਹੀ ਆਪ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ 10 ਸਾਲਾਂ ਵਿਚ ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੋਜਗਾਰੀ ਵਿਚ ਜਿਨਾਂ ਵਾਧਾ ਹੋਇਆ ਸੀ ਉਸ ਤੋਂ ਕਿਤੇ ਜਿਆਦਾ ਕਾਂਗਰਸ ਦੇ ਸਾਢੇ 4 ਸਾਲਾਂ ਵਿਚ ਹੋਇਆ ਹੈ।Punjab11 months ago
-
ਕੈਪਟਨ ਦੇ ਕਰੀਬੀ ਮੰਤਰੀ ਤੇ ਸੰਸਦ ਮੈਂਬਰ ਸਰਕਾਰ ਦੇ ਫ਼ੈਸਲੇ ਦੇ ਸਮੱਰਥਨ 'ਚਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਵੱਲ ਸਭ ਤੋੋਂ ਜ਼ਿਆਦਾ ਧਿਆਨ ਦਿੱਤਾ ਹੈ ਜਿਸ ਤਹਿਤ ਪਹਿਲਾਂ ਹੀ 17.60 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਜਿਸ ਵਿਚੋਂ 62,743 ਵਿਅਕਤੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਗਈ, 9.97 ਲੱਖ ਵਿਅਕਤੀਆਂ ਨੂੰ ਸਵੈ-ਰੁਜ਼ਗਾਰ ਲਈ ਮਦਦ ਦਿੱਤੀ ਗਈ ਹੈ ਤੇ 7,01, 804 ਨੂੰ ਪ੍ਰਾਈਵੇਟ ਸੈਕਟਰ ਵਿਚ ਨੌਕਰੀਆਂ ਮੁਹਈਆ ਕਰਵਾਈਆਂ ਗਈਆਂ ਹਨ।Punjab11 months ago
-
ਸਾਬਕਾ ਮੰਤਰੀ ਦਾ ਬੇਟਾ ਅਤੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲਮੀਤ ਹੇਅਰ ਨੇ ਦੱਸਿਆ ਕਿ ਰਾਜਾਸਾਂਸੀ ਤੋਂ ਜੈਦੀਪ ਸਿੰਘ ਸੰਧੂ, ਜੋ ਕਿ ਪੰਜਾਬ ਦੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਸੰਧੂ ਦੇ ਬੇਟੇ ਅਤੇ ਰਾਜਾਸਾਂਸੀ ’ਚ ਯੂਥ ਕਾਂਗਰਸ ਦੇ ਉਪ ਪ੍ਰਧਾਨ ਸਨ ਅੱਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਹਨ।Punjab1 year ago
-
ਪੰਜ ਸੂਬਿਆਂ 'ਚ ਕਾਂਗਰਸ ਦੀ ਹਾਰ, ਕੈਪਟਨ 'ਤੇ ਹਾਵੀ ਨਹੀਂ ਹੋ ਸਕੇਗਾ ਹਾਈਕਮਾਨਹਾਲਾਂਕਿ ਕੈਪਟਨ ਇਸ ਹੱਕ 'ਚ ਨਹੀਂ ਹਨ ਕਿ ਸਿੱਧੂ ਨੂੰ ਸੂਬੇ ਦੀ ਕਮਾਨ ਦਿੱਤੀ ਜਾਵੇ। ਇਸ ਦੇ ਬਾਵਜੂਦ ਰਾਵਤ ਲਗਾਤਾਰ ਕੈਪਟਨ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕੈਪਟਨ ਨੇ ਪਿਛਲੇ ਦਿਨੀਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਸਿੱਧੂ ਕੋਲ ਸੰਗਠਨ ਦਾ ਤਜਰਬਾ ਨਹੀਂ ਹੈ ਤੇ ਪਾਰਟੀ 'ਚ ਕਈ ਅਜਿਹੇ ਨੇਤਾ ਹਨ ਜੋ ਯੂਥ ਕਾਂਗਰਸ ਤੋਂ ਆਏ ਹਨ।Punjab1 year ago
-
ਪੰਜਾਬ ਦੀ ਰਾਜਨੀਤੀ 'ਚ ਕਲਾ ਤੇ ਕਲਮ ਦੇ ਸਿਪਾਹੀਸਮੇਂ-ਸਮੇਂ 'ਤੇ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਮਿਲੇ ਹਨ ਜਿਨ੍ਹਾਂ ਨੂੰ ਸਾਹਿਤ ਨਾਲ ਬਹੁਤ ਪਿਆਰ ਰਿਹਾ ਹੈ।Lifestyle3 years ago
-
ਪੰਜਾਬ ਕੈਬਨਿਟ 'ਚ ਲਏ ਗਏ ਕਈ ਅਹਿਮ ਫੈਸਲੇ, ਸ਼ਹੀਦ ਕੁਲਵਿੰਦਰ ਦੇ ਮਾਤਾ-ਪਿਤਾ ਨੂੰ ਮਿਲੇਗੀ ਪੈਨਸ਼ਨਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਦੀ ਬੈਠਕ 'ਚ ਕਈ ਅਹਿਮ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ।Punjab3 years ago
-
ਕੇਜਰੀਵਾਲ ਜਿੰਨੀਆ ਮਰਜ਼ੀ ਰੈਲੀਆਂ ਕਰ ਲਵੇ, ਪੰਜਾਬ ਦੇ ਲੋਕ ਕਾਂਗਰਸ ਨਾਲ ਹਨ : ਬਾਜਵਾਕੇਜਰੀਵਾਲ ਦੀ ਰੈਲੀ ਤੇ ਬੋਲਦਿਆਂ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਰੈਲੀਆਂ ਕਰਨ ਦਾ ਅਧਿਕਾਰ ਹੈ।Punjab3 years ago
-
ਸਾਬਕਾ ਮੰਤਰੀ ਰਾਣਾ ਗੁਰਜੀਤ ਦੀ ਸੀ.ਅੈੱਮ ਦੇ ਪ੍ਰਿੰਸੀਪਲ ਸੈਕਟਰੀ ਨੂੰ ਧਮਕੀ, ਵਕਤ ਆਉਣ 'ਤੇ ਵੇਖ ਲਵਾਂਗਾਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਨੂੰ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵੀਰਵਾਰ ਨੂੰ ਸਿੱਧੇ ਧਮਕੀ ਦੇ ਦਿੱਤੀ। ਪ੍ਰੀ ਬਜਟ ਮੀਟਿੰਗ ਵਿਚ ਰਾਣਾ ਨੇ ਸੁਰੇਸ਼ 'ਤੇ ਦੋਸ਼ ਲਾਏ ਕਿ ਉਨ੍ਹਾਂ ਦੀ ਵਜ੍ਹਾ ਕਰ ਕੇ ਮੰਤਰੀ ਦਾ ਰੁਤਬਾ ਹੱਥੋਂ ਨਿਕਲਿਆ ਹੈ।Punjab3 years ago