punjab news
-
ਐਗਜ਼ਾਸਟ ਫੈਨ ਦੀ ਜਗ੍ਹਾ ਚੋਂ ਦੁਕਾਨ ਅੰਦਰ ਦਾਖਲ ਹੋਇਆ ਚੋਰ, ਇਕ ਲੱਖ ਦੀ ਨਕਦੀ ਸਮੇਤ ਮੋਬਾਇਲ ਫੋਨ ਤੇ ਪਾਵਰ ਬੈਂਕ ਕੀਤੇ ਚੋਰੀਮੋਬਾਈਲ ਰਿਪੇਅਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਸ਼ਾਤਰ ਚੋਰ ਐਗਜ਼ਾਸਟ ਫੈਨ ਦੀ ਜਗ੍ਹਾ ਤੋਂ ਦੁਕਾਨ ਅੰਦਰ ਦਾਖਲ ਹੋਇਆ ਤੇ ਦੁਕਾਨ ਚੋਂ ਤਕਰੀਬਨ ਇਕ ਲੱਖ ਰੁਪਏ ਦੀ ਨਕਦੀ, ਪਾਵਰਬੈਂਕ ਤੇ ਮੋਬਾਈਲ ਫੋਨ ਚੋਰੀ ਕਰ ਲੈ ਗਿਆ।Punjab26 mins ago
-
ਖ਼ੁਦ ਨੂੰ ਡਾਕਖਾਨੇ ਦੀ ਸਾਬਕਾ ਏਜੰਟ ਦੱਸਣ ਵਾਲੀ ਔਰਤ ਨੇ ਬਜ਼ੁਰਗ ਔਰਤ ਨਾਲ ਕੀਤੀ 11 ਲੱਖ 60 ਹਜ਼ਾਰ ਦੀ ਧੋਖਾਧੜੀPunjab news ਮੰਥਲੀ ਇਨਕਮ ਸਕੀਮ ਦਾ ਲਾਲਚ ਦੇ ਕੇ ਖ਼ੁਦ ਨੂੰ ਡਾਕਖਾਨੇ ਦੀ ਸਾਬਕਾ ਏਜੰਟ ਦੱਸਣ ਵਾਲੀ ਔਰਤ ਨੇ ਬਜ਼ੁਰਗ ਔਰਤ ਨਾਲ 11ਲੱਖ 60 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੀ।Punjab35 mins ago
-
ਫਤਿਹਗੜ੍ਹ ਸਾਹਿਬ ’ਚ ਫਿਲਮੀ ਸਟਾਈਲ ’ਚ ATM ਨੂੰ ਗੱਡੀ ਨਾਲ ਪਾਇਆ ਟੋਚਨ, ਚੋਰ 19 ਲੱਖ ਦੀ ਨਕਦੀ ਲੈ ਕੇ ਫ਼ਰਾਰPunjba news ਫਤਿਹਗੜ੍ਹ ਸਾਹਿਬ ਦੀਚੁੰਗੀ ਨੰਬਰ ਚਾਰ ਦੇ ਕੋਲ ਸ਼ੁੱਕਰਵਾਰ ਸਵੇਰੇ ਤਿੰਨ ਵਜੇ ਕਰੀਬ ਚੋਰ ਏਟੀਐੱਮ ਨੂੰ ਪੱਟ ਕੇ ਲੈ ਗਏ। ਏਟੀਐੱਮ ’ਚ ਕੁੱਲ 18 ਲੱਖ 88 ਹਜ਼ਾਰ ਰੁਪਏ ਸੀ।Punjab44 mins ago
-
ਸੰਸਦ ਮੈਂਬਰ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਧਰਮਸੋਤ ਨੇ ਕਿਸਾਨ ਸੰਘਰਸ਼ 'ਚ ਫ਼ੌਤ ਹੋਏ ਨਵਜੋਤ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆPunjab neews ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਭਾਦਸੋਂ ਨੇੜਲੇ ਪਿੰਡ ਖੇੜੀ ਜੱਟਾਂ ਵਿਖੇ ਪੁੱਜ ਕੇ ਸਿੰਘੂ ਬਾਰਡਰ 'ਤੇ ਕਿਸਾਨ ਸੰਘਰਸ਼ 'ਚ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਨਵਜੋਤ ਸਿੰਘ ਦੇ ਮਾਤਾ-ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ।Punjab1 hour ago
-
ਕੋਟਕਪੂਰਾ ਗੋਲ਼ੀਕਾਂਡ : ਸਾਬਕਾ ਡੀਜੀਪੀ ਸੈਣੀ ਦੀ ਗਿ੍ਫ਼ਤਾਰੀ ’ਤੇ 23 ਤਕ ਰੋਕਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਹਾਈ ਕੋਰਟ ਨੇ ਹੁਣ ਕੋਟਕਪੂਰਾ ਗੋਲ਼ੀਕਾਂਡ ’ਚ ਰਾਹਤ ਦਿੰਦੇ ਹੋਏ ਉਨ੍ਹਾਂ ਖਿਲਾਫ਼ ਦਰਜ ਐੱਫਆਈਆਰ ’ਤੇ 23 ਮਾਰਚ ਤਕ ਗਿ੍ਫ਼ਤਾਰੀ ’ਤੇ ਰੋਕ ਲਗਾ ਦਿੱਤੀ ਹੈ। ਇਸੇ ਦੇ ਨਾਲ ਕੋਰਟ ਨੇ ਸੈਣੀ ਦੀ ਅਗਾਊਂ ਜ਼ਮਾਨਤ ’ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਅਵਨੀਸ਼ ਝਿੰਗਣ ਨੇ ਇਹ ਆਦੇਸ਼ ਸੈਣੀ ਵਲੋਂ ਇਸ ਮਾਮਲੇ ’ਤੇ ਦਰਜ ਐੱਫਆਈਆਰ ’ਚ ਅਗਾਊਂ ਜ਼ਮਾਨਤ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਦਿੱਤੇ ਹਨ।Punjab3 hours ago
-
ਲੁਧਿਆਣਾ ’ਚ ਰੇਲਵੇ ਸਟੇਸ਼ਨ ਤੋਂ ਟਿਕਟ ਕਟਵਾਉਣਾ ਆਸਾਨ ਨਹੀਂ, ਸਵੇਰ ਤੋਂ ਹੀ ਲੱਗ ਜਾਂਦੀਆਂ ਹਨ ਲੰਬੀਆਂ ਲਾਈਨਾਂਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਟਿਕਟ ਕਟਵਾਉਣਾ ਆਸਾਨ ਨਹੀਂ ਹੈ। ਟਿਕਟ ਲਈ ਸਵੇਰੇ ਨੰਬਰ ਲਗਾਉਣ ਲਈ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਲੰਬੀ ਕਤਾਰ ’ਚ ਦੋ-ਚਾਰ ਪੰਜ ਆਦਮੀਆਂ ਨੂੰ ਨੰਬਰ ਦਿੱਤਾ ਜਾਂਦਾ ਹੈ।Punjab19 hours ago
-
ਭੇਤਭਰੀ ਹਾਲਤ 'ਚ ਲਾਪਤਾ ਹੋਈ ਪੰਜ ਸਾਲਾ ਬੱਚੀ ਦੀ ਲਾਸ਼ ਮਿਲੀ, ਪਰਿਵਾਰਕ ਮੈਂਬਰਾਂ ਨੇ ਪ੍ਰਗਟਾਇਆ ਕਤਲ ਦਾ ਖ਼ਦਸ਼ਾ: ਸੋਮਵਾਰ ਦੇਰ ਸ਼ਾਮ ਲਾਪਤਾ ਹੋਈ ਮਜ਼ਦੂਰ ਦੀ ਪੰਜ ਸਾਲਾ ਧੀ ਅਦਿਤੀ ਦੀ ਲਾਸ਼ ਮਿਲੀ ਹੈ। ਏਮਜ਼ ਵਿੱਚ ਮਜ਼ਦੂਰੀ ਕਰ ਰਹੇ ਬੰਗਾਲ ਦੇ ਰਹਿਣ ਵਾਲੇ ਸ਼ਾਇਦ ਸਰਕਾਰ ਦੀ ਪੰਜ ਸਾਲਾ ਬੇਟੀ ਸੋਮਵਾਰ ਸ਼ਾਮ ਕਰੀਬ ਸੱਤ ਵਜੇ ਅਚਾਨਕ ਘਰੋਂ ਲਾਪਤਾ ਹੋ ਗਈ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਏਮਜ਼ ਨੇੜੇ ਝਾੜੀਆਂ ਵਿਚੋਂ ਉਸ ਦੀ ਬੁਰੀ ਤਰ੍ਹਾਂ ਨੋਚੀ ਹੋਈ ਲਾਸ਼ ਬਰਾਮਦ ਹੋਈ।Punjab19 hours ago
-
ਸਮੂਹਿਕ ਜਬਰ ਜਨਾਹ ਦਾ ਮੁੱਖ ਦੋਸ਼ੀ ਤਾਂਤਰਿਕ ਬਾਬਾ ਬਰਨਾਲਾ ਪੁਲਿਸ ਨੇ ਹਰਿਆਣੇ ਤੋਂ ਕੀਤਾ ਕਾਬੂਸਮੂੁਹਿਕ ਜਬਰ ਜਨਾਹ ਦਾ ਮੁੱਖ ਦੋਸ਼ੀ ਤਾਂਤਰਿਕ ਬਾਬਾ ਮਨੋਜ ਕੁਮਾਰ ਗੁਆਂਢੀ ਸੂਬਾ ਹਰਿਆਣੇ ਤੋਂ ਬਰਨਾਲਾ ਪੁਲਿਸ ਟੀਮ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਦੇ ਹੁਕਮਾਂ ’ਤੇ ਬੁੱਧਵਾਰ ਦੇਰ ਰਾਤ ਕਾਬੂ ਕਰ ਲਿਆ ਹੈ।Punjab19 hours ago
-
ਪੰਜਾਬ ’ਚ ਐੱਸਜੀਪੀਸੀ ਨਾਲ ਸਬੰਧਤ ਕੁੜੀਆਂ ਦੀਆਂ ਵਿੱਦਿਅਕ ਸੰਸਥਾਵਾਂ ਘਾਟੇ ’ਚ, ਕਈ ਕਾਲਜਾਂ ’ਚ ਸਟਾਫ ਨੂੰ 14 ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੁੜੀਆਂ ਨਾਲ ਸਬੰਧਤ ਸਿੱਖਿਆ ਸੰਸਥਾਵਾਂ ਘਾਟੇ ’ਚ ਚੱਲ ਰਹੀਆਂ ਹਨ। ਹਾਲਾਤ ਇਹ ਹਨ ਕਿ ਇਹ ਕਾਲਜ ਆਪਣੇ ਸਟਾਫ ਮੈਂਬਰਾਂ ਨੂੰ ਤਨਖ਼ਾਹ ਦੇਣ ਦੇ ਵੀ ਸਮਰੱਥ ਨਹੀਂ ਹਨ। ਲਗਪਗ ਸਾਰੇ ਕੰਨਿਆ ਕਾਲਜਾਂ ਦੇ ਸਟਾਫ ਦਾ ਪਿਛਲੇ ਕਰੀਬ 14 ਮਹੀਨਿਆਂ ਤੋਂ ਤਨਖ਼ਾਹ ਬਕਾਇਆ ਹੈ।Punjab19 hours ago
-
ਸੜਕ ਹਾਦਸੇ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਹਸਪਤਾਲ 'ਚ ਮੌਤPunjab news ਸੜਕ ਹਾਦਸੇ ਦੇ ਦੌਰਾਨ ਗੰਭੀਰ ਰੂਪ 'ਚ ਜ਼ਖਮੀ ਹੋਏ ਨੌਜਵਾਨ ਨੇ ਅੱਜ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਮਾਮਲੇ 'ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਮ੍ਰਿਤਕ ਕ੍ਰਿਸ਼ਨ ਕੁਮਾਰ(25) ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।Punjab19 hours ago
-
ਬੱਚਿਆਂ ਲਈ ਜਲਦ ਖੁੱਲ੍ਹੇਗਾ ਜਲੰਧਰ ਦਾ ਪ੍ਰਸਿੱਧ ਨਿੱਕੂ ਪਾਰਕ, 5 ਲੱਖ ਨਾਲ ਕੀਤਾ ਜਾ ਰਿਹਾ ਸੁੰਦਰੀਕਰਨPunjab news ਮਾਡਲ ਟਾਊਨ ਸਥਿਤ ਨਿੱਕੂ ਪਾਰਕ ਨੂੰ ਜਲਦ ਹੀ ਲੋਕਾਂ ਲਈ ਖੋਲ੍ਹਿਆ ਜਾਵੇਗਾ। ਇਨ੍ਹੀਂ ਦਿਨੀਂ ਇੱਥੇ ਝੂਲਿਆਂ ਦੀ ਰਿਪੇਅਰ ਤੋਂ ਲੈ ਕੇ ਪੇਂਟ ਕਰਨ ਦਾ ਕੰਮ ਜਾਰੀ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਅਜੇ ਤਕ 5.41 ਲੱਖ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ।Punjab19 hours ago
-
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਹਾਈਵੇਅ ਕੀਤਾ ਜਾਮ, ਦਿੱਤਾ ਧਰਨਾPunjab news ਪੰਜਾਬੀ ਯੂਨੀਵਰਸਿਟੀ ਤੇ ਜਿੱਥੇ ਵਿੱਤੀ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ ਉਥੇ ਹੀ ਮੁਲਾਜ਼ਮਾਂ ਵੱਲੋਂ ਵੀ ਧਰਨੇ ਮੁਜ਼ਾਹਰੇ ਦਿੱਤੇ ਜਾ ਰਹੇ ਹਨ। ਜਿਨ੍ਹਾਂ ਦੇ ਸਮਰਥਨ 'ਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਨੇ ਇਕੱਤਰ ਹੋ ਕੇ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਗਾ ਲਿਆ।Punjab19 hours ago
-
ਲੁਧਿਆਣਾ ’ਚ ਨਸ਼ੇੜੀ ਅਧਿਆਪਕ ਪਤੀ ਤੋਂ ਪਰੇਸ਼ਾਨ ਹੋ ਕੇ ਧਰਨੇ ’ਤੇ ਬੈਠੀ ਪਤਨੀ, ਬੋਲੀ-ਨਸ਼ਾ ਕਰਕੇ ਬੱਚਿਆਂ ਨੂੰ ਪੜ੍ਹਾਉਂਦਾ ਹੈPunjab news ਪੰਜਾਬ ’ਚ ਨਸ਼ੇ ਦੇ ਖਾਤਮੇ ਲਈ ਹੁਣ ਔਰਤਾਂ ਵੀ ਇਕਜੁੱਟ ਹੋਣ ਲੱਗੀਆਂ ਹਨ। ਇਸ ਦੀ ਤਾਜ਼ਾ ਉਦਾਹਰਣ ਲੁਧਿਆਣਾ ਦੇ ਸ਼੍ਰੀ ਮਾਛੀਵਾੜਾ ਸਾਹਿਬ ’ਚ ਦੇਖਣ ਨੂੰ ਮਿਲੀ ਹੈ। ਇੱਥੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਦੀ ਪਤਨੀ ਨੇ ਪਤੀ ਖ਼ਿਲਾਫ਼ ਹੀ ਮੋਰਚਾ ਖੋਲ੍ਹ ਦਿੱਤਾ ਹੈ।Punjab19 hours ago
-
ਪਟਿਆਲਾ ਦੇ ਕਿਲ੍ਹਾ ਮੁਬਾਰਕ 'ਚ ਹੈੱਡ ਰਾਗੀ ਵਜੋਂ 35 ਸਾਲ ਕੀਤੀ ਸੇਵਾ, ਹੁਣ ਦਰਵਾਜ਼ੇ ਬੰਦ ਕਰਕੇ ਪਰਿਵਾਰ ਨੂੰ ਕੀਤਾ ਜਾ ਰਿਹੈ ਬੇਘਰ, ਜਾਣੋ ਕੀ ਹੈ ਪੂਰਾ ਮਾਮਲਾਪਟਿਆਲਾ ਦੇ ਕਿਲ੍ਹਾ ਮੁਬਾਰਕ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਚ 35 ਸਾਲ ਤੋਂ ਹੈੱਡ ਰਾਗੀ ਦੀ ਸੇਵਾ ਨਿਭਾਉਣ ਵਾਲੇ ਗਿਆਨੀ ਸੌਦਾਗਰ ਸਿੰਘ ਨੂੰ ਹੁਣ ਕਿਲ੍ਹੇ ਦੇ ਅੰਦਰ ਬਣੇ ਘਰ ਵਿਚੋਂ ਬੇਘਰ ਹੋਣਾ ਪਵੇਗਾ। ਪ੍ਰਸਾਸ਼ਨ ਵੱਲੋਂ ਕਿਲ੍ਹੇ ਦੇ ਗੇਟ ਬੰਦ ਕਰਕੇ ਇਨ੍ਹਾਂ ਦਾ ਮਕਾਨ ਖਾਲੀ ਕਰਵਾਇਆ ਜਾ ਰਿਹਾ ਹੈ।Punjab19 hours ago
-
Shocking : ਖੰਨਾ ਦੇ ਬੀਜਾ ਪੁਲ਼ 'ਤੇ ਨੌਜਵਾਨ ਲੜਕੀ ਭੇਤਭਰੇ ਹਾਲਾਤਾਂ 'ਚ ਸੜੀ, ਮੌਤਨੈਸ਼ਨਲ ਹਾਈਵੇ ਬੀਜਾ ਦੇ ਪੁਲ 'ਤੇ ਨੌਜਵਾਨ ਲੜਕੀ ਦੀ ਭੇਤਭਰੇ ਹਾਲਾਤਾਂ 'ਚ ਅੱਗ ਨਾਲ ਸੜ ਕੇ ਮੌਤ ਹੋ ਗਈ। ਦੇਖਣਯੋਗ ਗੱਲ ਹੈ ਕਿ ਨੈਸ਼ਨਲ ਹਾਈਵੇ 'ਤੇ ਹਜ਼ਾਰਾਂ ਦੀ ਤੱਦਾਦ 'ਚ ਲੋਕ ਲੰਘਦੇ ਹਨ ਪਰ ਕਿਸੇ ਨੇ ਅੱਗ ਬੁਝਾਉਣ ਦੀ ਕੋਸ਼ਿਸ ਨਹੀਂ ਕੀਤੀ। ਜਿੰਨੀ ਦੇਰ ਨੂੰ ਪੁਲਿਸ ਮੌਕੇ 'ਤੇ ਪੁੱਜੀ, ਲੜਕੀ ਬੁਰੀ ਤਰ੍ਹਾਂ ਸੜ ਗਈ ਸੀ।Punjab19 hours ago
-
ਜੇਸੀਟੀ ਮਿਲ ਦੇ ਵਰਕਰ ਦੀ ਸਾਇਕਲ ਤੋਂ ਡਿੱਗਣ ਕਾਰਨ ਹਰਗੋਬਿੰਦ ਨਗਰ ਵਿਖੇ ਮੌਤPunjab news ਜੇਸੀਟੀ ਮਿਲ ਫਗਵਾੜਾ ਵਿਖੇ ਕੰਮ ਕਰਨ ਵਾਲੇ ਇਕ ਵਿਅਕਤੀ ਦੀ ਹਰੋਗਿੰਬਦ ਨਗਰ ਫਗਵਾੜਾ ਵਿਖੇ ਸਾਇਕਲ ਤੋਂ ਡਿੱਗਣ ਕਾਰਨ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।Punjab19 hours ago
-
ਪੰਜਾਬ 'ਚ ਭੂ-ਜਲ ਦੇ ਅਧਿਐਨ ਲਈ ਗਠਿਤ ਹੋਵੇਗੀ ਕਮੇਟੀ, ਵਿਧਾਨ ਸਭਾ 'ਚ ਸਪੀਕਰ ਨੇ ਕੀਤਾ ਐਲਾਨਪੰਜਾਬ 'ਚ ਭੂ-ਜਲ ਦੇ ਨਵੇਂ ਸਿਰੇ ਨਾਲ ਅਧਿਐਨ ਕਰਨ ਲਈ ਵਿਧਾਨ ਸਭਾ ਦੀ ਇਕ ਕਮੇਟੀ ਗਠਿਤ ਕੀਤੀ ਜਾਵੇਗੀ, ਜਿਸ 'ਚ ਸਿੰਚਾਈ ਵਿਭਾਗ ਦੇ ਮੁੱਖ ਸਕੱਤਰ ਵੀ ਇਸ ਦੇ ਮੈਂਬਰ ਹੋਣਗੇ। ਇਹ ਐਲਾਨ ਸਪੀਕਰ ਰਾਣਾ ਕੇਪੀ ਸਿੰਘ ਨੇ ਵਿਧਾਇਕ ਰਾਣਾ ਗੁਰਜੀਤ ਤੇ ਵਿਧਾਇਕ ਕੁਲਦੀਪ ਵੈਦ ਦੇ ਭੂਜਲ ਸੰਕਟ 'ਤੇ ਉਨ੍ਹਾਂ ਦੇ ਦੁਆਰਾ ਦਿੱਤੇ ਗਏ ਸੁਝਾਅ 'ਤੇ ਗਠਿਤ ਕਰਨ ਦਾ ਐਲਾਨ ਕੀਤਾ ਹੈ।Punjab19 hours ago
-
ਚੋਰਾਂ ਨੇ ਮੰਦਿਰ ਦੀ ਗੋਲਕ 'ਤੇ ਕੀਤਾ ਹੱਥ ਸਾਫ, ਨਕਦੀ ਤੇ ਸੋਨਾ ਲੈ ਕੇ ਹੋਏ ਗਾਇਬPunjab news ਬੀਤੀ ਰਾਤ ਉਂਕਾਰ ਨਗਰ ਗਲੀ ਨੰਬਰ 11 ਫਗਵਾੜਾ 'ਚ ਸਥਿਤ ਸ਼ਿਵ ਮੰਦਿਰ ਵਿਖੇ ਚੋਰਾਂ ਨੇ ਗੋਲਕ ਦੇ ਤਾਲੇ ਤੋੜ ਕੇ 30 ਤੋਂ 35 ਹਜ਼ਾਰ ਰੁਪਏ ਨਕਦੀ ਤੇ ਇਕ ਤੋਲੇ ਸੋਨਾ ਚੋਰੀ ਕਰ ਲਿਆ। ਮੌਕੇ ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਅਗਲੇਰੀ ਕਾਰਵਾਈ ਸ਼ੁਰੁ ਕਰ ਦਿਤੀ।Punjab19 hours ago
-
ਆਈਏਐੱਸ ਸੁਮੈਰ ਸਿੰਘ ਗੁਰਜਰ ਨੇ ਸੁਤੰਤਰਤਾ ਸੰਗਰਾਮੀ ਵਿਭਾਗ ਪੰਜਾਬ ਦੇ ਸਕੱਤਰ ਦਾ ਅਹੁਦਾ ਸੰਭਾਲਿਆPunjab news ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਕਈ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ, ਜਿਸ ਦੌਰਾਨ ਆਈਏਐੱਸ ਸੁਮੇਰ ਸਿੰਘ ਗੁਰਜਰ ਨੂੰ ਸੁਤੰਤਰਤਾ ਸੰਗਰਾਮੀ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ।Punjab19 hours ago
-
12ਵੀਂ ਕਲਾਸ ਲਈ 100 ਦਾ ਨਹੀਂ 80 ਨੰਬਰ ਦਾ ਆਵੇਗਾ ਇਕੋਨਾਮਿਕ ਦਾ ਪੇਪਰਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ 12ਵੀਂ ਕਲਾਸ ਇਕੋਨਾਮਿਕ ਦਾ ਐਗਜ਼ਾਮ 100 ਦੀ ਬਜਾਏ 80 ਅੰਕਾਂ ਦਾ ਆਵੇਗਾ, ਜੋਕਿ ਵਿਦਿਆਰਥੀਆਂ ਲਈ ਰਾਹਤ ਦੀ ਗੱਲ ਹੈ।Punjab19 hours ago