punjab farmers protest
-
Punjab Farmers Protest : ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ, ਜਲੰਧਰ-ਲੁਧਿਆਣਾ ਲਈ ਰੂਟ ਡਾਇਵਰਟਇੱਥੇ ਜਲੰਧਰ-ਦਿੱਲੀ ਨੈਸ਼ਨਲ ਹਾਈ ’ਤੇ ਵਾਹਨਾਂ ਦੀ ਆਵਾਜਾਈ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਗਵਾੜਾ ਸ਼ੂਗਰ ਮਿੱਲ ਵੱਲ ਬਕਾਇਆ ਨਾ ਮਿਲਣ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਨੇ ਸੋਮਵਾਰ ਨੂੰ ਨੈਸ਼ਨਲPunjab9 days ago
-
ਗੁਰਦਾਸਪੁਰ 'ਚ ਕਿਸਾਨਾਂ ਨੇ SDO ਨੂੰ ਕੀਤਾ ਦਫ਼ਤਰ 'ਚ ਬੰਦ, ਟਿਊਬਵੈੱਲ ਕੁਨੈਕਸ਼ਨ ਬਦਲਣ ਦਾ ਮਾਮਲਾ ਗਰਮਾਇਆਪਾਵਰਕੌਮ ਦੇ ਦਫ਼ਤਰ ਵਿੱਚ ਬੁੱਧਵਾਰ ਨੂੰ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋਂ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਏਕਤਾ ਉਗਰਾਹਾਂ ਅਤੇ ਪਿੰਡਾਂ ਦੇ ਕਿਸਾਨਾਂ ਨੇ ਐਸਡੀਓ ਗੁਰਨਾਮ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਐਸਡੀਓ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।Punjab15 days ago
-
ਪੁਲਿਸ ਦੀ ਦਰਿਆਦਿਲੀ : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਫਸੇ ਯਾਤਰੀਆਂ ਦਾ ਇਸ ਤਰ੍ਹਾਂ ਜਿੱਤਿਆ ਦਿਲ, ਲੰਗਰ ਛਕਾ ਕੇ ਕੀਤੀ ਸੇਵਾਰੋਅਬਦਾਰ ਖਾਕੀ ਸਿਰਫ ਅਪਰਾਧੀਆਂ ਲਈ ਖੌਫ਼ ਹੈ ਨਾ ਕਿ ਆਮ ਲੋਕਾਂ ਲਈ। ਆਮ ਲੋਕਾਂ ਵਿੱਚ ਇਸ ਭਾਵਨਾ ਨੂੰ ਦੂਰ ਕਰਦੇ ਹੋਏ ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਇੱਕ ਚੰਗੀ ਪਹਿਲ ਕੀਤੀ ਹੈ। ਸੰਯੁਕਤ ਪੁਲਿਸ ਕਮਿਸ਼ਨਰ (ਜੇਸੀਪੀ) ਸਿਟੀ ਨਰਿੰਦਰ ਭਾਰਗਵ ਦੀ ਅਗਵਾਈ ਵਾਲੇ ਪੁਲਿਸ ਕਰਮਚਾਰੀ ਐਤਵਾਰ ਨੂੰ ਰੇਲਵੇ ਸਟੇਸ਼ਨ 'ਤੇ ਫਸੇ ਯਾਤਰੀਆਂ ਲਈ ਲੰਗਰ ਵਰਤਾਉਂਦੇ ਹੋਏ ਦੇਖੇ ਗਏ।Punjab18 days ago
-
Punjab Farmers Protest : ਭੁੱਖ ਨਾਲ ਤੜਪ ਰਹੇ ਸ਼ਰਾਬ ਫੈਕਟਰੀ ਅੰਦਰ ਫਸੇ 100 ਮਜ਼ਦੂਰ,ਹੜਤਾਲ ਚੁੱਕਣ ਨੂੰ ਤਿਆਰ ਨਹੀਂ ਕਿਸਾਨਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਨਸੂਰਵਾਲਾ ਸ਼ਰਾਬ ਫੈਕਟਰੀ ਦੀ ਸਥਿਤੀ ਠੀਕ ਨਹੀਂ ਹੋ ਰਹੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਕਿਸਾਨ ਫੈਕਟਰੀ ਦੇ ਗੇਟ ਅੱਗੇ ਧਰਨੇ ’ਤੇ ਬੈਠੇ ਹਨ। ਕਿਸਾਨਾਂ ਦੇ ਸਹਿਯੋਗ ਦੀ ਘਾਟ ਕਾਰਨ ਫੈਕਟਰੀ ਮੈਨੇਜਮੈਂਟ ਪਰੇਸ਼ਾਨ ਹੈ ਅਤੇ ਮਜ਼ਦੂਰ ਰਾਹਤ ਦੀ ਉਡੀਕ ਕਰ ਰਹੇ ਹਨ। ਰਾਸ਼ਨ ਨਾ ਮਿਲਣ ਕਾਰਨ ਮਜ਼ਦੂਰਾਂ ਦੀ ਸਿਹਤ ਖ਼ਰਾਬ ਹੋਣ ਦਾ ਖਤਰਾ ਬਣਿਆ ਹੋਇਆ ਹੈ।Punjab18 days ago
-
Punjab Farmers Block Trains Live : ਜਲੰਧਰ ਛਾਉਣੀ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਰੇਲਵੇ ਟਰੈਕਾਂ 'ਤੇ ਉੱਤਰੇ ਕਿਸਾਨ, ਇਹ ਟਰੇਨਾਂ ਹੋ ਸਕਦੀਆਂ ਪ੍ਰਭਾਵਿਤਕਿਸਾਨਾਂ ਵੱਲੋਂ ਅੱਜ ਰੇਲ ਰੋਕੋ ਅੰਦੋਲਨ ਤਹਿਤ ਲਾਏ ਗਏ ਧਰਨਿਆਂ ਕਾਰਨ ਰੇਲਗੱਡੀਆਂ ਦੀ ਆਵਾਜਾਈ ਰੁਕ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਯੂਨੀਅਨਾਂ ਵਲੋਂ ਕੈਂਟ ਰੇਲਵੇ ਸਟੇਸ਼ਨ ਉਤੇ ਲਾਏ ਗਏ ਧਰਨੇ ਕਾਰਨ ਜਲੰਧਰ ਤੋਂ ਹੋ ਕੇ ਅੰਮ੍ਰਿPunjab19 days ago
-
Punjab News : ਸ਼ਰਾਬ ਫੈਕਟਰੀ ਦੇ ਬਾਹਰ ਧਰਨਾ ਦੇ ਰਹੇ ਕਿਸਾਨ, ਹਾਈਕੋਰਟ ਦੇ ਹੁਕਮ ਮੰਨਣ ਨੂੰ ਤਿਆਰ ਨਹੀਂ, ਬੋਲੇ-ਚਲਵਾ ਦਿਓ ਗੋਲ਼ੀਆਂਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ੀਰਾ ਦੇ ਪਿੰਡ ਮਨਸੂਰਵਾਲਾ ਵਿੱਚ ਮਲਬਰੋਜ਼ ਇੰਟਰਨੈਸ਼ਨਲ ਫੈਕਟਰੀ ਦੇ 300 ਮੀਟਰ ਦੇ ਘੇਰੇ ਅੰਦਰ ਧਰਨਾ ਪ੍ਰਦਰਸ਼ਨ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਹਾਈਕੋਰਟ ਦੇ ਹੁਕਮਾਂ ਨੂੰ ਲੈ ਕੇ ਜ਼ੀਰਾ ਦੇ ਡੀਐਸਪੀ ਪਲਵਿੰਦਰ ਸੰਧੂ ਫੈਕਟਰੀ ਦੇ ਬਾਹਰ ਬੈਠੇ ਧਰਨਾਕਾਰੀਆਂ ਨੂੰ ਸੂਚਿਤ ਕਰਨ ਪਹੁੰਚੇ ਪਰ ਕਿਸਾਨ ਜਥੇਬੰਦੀਆਂ ਧਰਨਾ ਚੁੱਕਣ ਲਈ ਰਾਜ਼ੀ ਨਹੀਂ ਹੋਈਆਂ।Punjab19 days ago
-
Punjab Farmers Protest: ਫਰੀਦਕੋਟ 'ਚ ਕਿਸਾਨਾਂ ਨੇ ਕੀਤਾ ਹੰਗਾਮਾ, ਮਿੰਨੀ ਸਕੱਤਰੇਤ ਦੇ ਸਾਰੇ ਗੇਟ ਕੀਤੇ ਬੰਦ; ਅੰਦਰ ਫਸੇ ਲੋਕਕਿਸਾਨ ਜਥੇਬੰਦੀਆਂ ਨੇ ਲੰਬਿਤ ਮੰਗਾਂ ਨੂੰ ਲੈ ਕੇ ਸੋਮਵਾਰ ਦੁਪਹਿਰ ਅਚਾਨਕ ਮਿੰਨੀ ਸਕੱਤਰੇਤ ਦੇ ਸਾਰੇ ਗੇਟ ਅੰਦਰੋਂ ਬੰਦ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਕੰਮ ਲਈ ਆਏ ਲੋਕ ਅੰਦਰ ਹੀ ਫਸ ਗਏ।Punjab1 month ago
-
Chandigarh Farmers Protest : ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਦਿੱਲੀ ਵਾਂਗ ਮੋਰਚਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਨੂੰ ਦੇਖਦੇ ਹੋਏ ਹੁਣ ਕਿਸਾਨਾਂ ਤੇ ਸੀਐਮ ਮਾਨ ਵਿਚਾਲੇ ਸਹਿਮਤਾ ਹੋ ਗਈ ਹੈ। ਜਿਸ ਨੂੰ ਦੇਖਦੇ ਹੋਏ ਲੱਗ ਰਿਹੈ ਕਿਸਾਨ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਪੱਕਾ ਮੋਰਚਾ ਹਟਾ ਸਕਦੇ ਹਨ। ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨਾਲ ਕਿਸਾਨਾਂ ਦੇ ਵਫ਼ਦ ਦੀ ਮੀਟਿੰਗ 12 ਵਜੇ ਤੋਂ ਜਾਰੀ ਸੀ।Punjab3 months ago
-
ਪੰਜਾਬ ’ਚ ਮੁੜ ਕਿਸਾਨਾਂ ਦਾ ਧਰਨਾ, ਐੱਮਐੱਸਪੀ ਦੀ ਗਾਰੰਟੀ ਤੇ ਕਣਕ ’ਤੇ 300 ਰੁਪਏ ਬੋਨਸ ਦੀ ਦੇਣ ਮੰਗਸੋਮਵਾਰ ਨੂੰ ਯੂਨਾਈਟਡ ਕਿਸਾਨ ਮੋਰਚਾ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਰੰਟੀ ਅਤੇ ਕਣਕ ਦੇ ਘੱਟ ਝਾੜ ਦੀ ਪੂਰਤੀ ਲਈ 300 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ’ਚ ਧਰਨਾ ਦਿੱਤਾ। ਬਾਅਦ ’ਚ ਉਨ੍ਹਾਂ ਮੰਗਾਂ ਸਬੰਧੀ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਨੂੰ ਮੰਗ ਪੱਤਰ ਵੀ ਸੌਂਪਿਆ।Punjab4 months ago
-
Farmers Protest in Ludhiana : ਕਿਸਾਨਾਂ ਨੇ ਇਕ ਘੰਟੇ ਲਈ 'Toll Free' ਕੀਤਾ ਲਾਡੋਵਾਲ ਪਲਾਜ਼ਾ, 25 ਅਪ੍ਰੈਲ ਤਕ ਦਿੱਤਾ ਅਲਟੀਮੇਟਮ, ਜਾਣੋ ਮਾਮਲਾਨੈਸ਼ਨਲ ਹਾਈਵੇ-44 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ ਨਿੱਤ ਨਵੇਂ ਵਿਵਾਦ ਹੋ ਰਹੇ ਹਨ। ਟੋਲ ਕਰਮਚਾਰੀਆਂ ਦੇ ਆਮ ਲੋਕਾਂ ਨਾਲ ਬਹਿਸ ਕਰਨ ਦੇ ਵੀਡੀਓ ਵਾਇਰਲ ਹੋ ਰਹੇ ਹਨ। ਜਿਸ ਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਸ਼ਨਿਚਰਵਾਰ ਨੂੰ ਟੋਲ ਪਲਾਜ਼ਾ 'ਤੇ ਧਰਨਾ ਦਿੱਤਾ। ਕਿਸਾਨਾਂ ਨੇ ਇੱਕ ਘੰਟੇ ਲਈ ਟੋਲ ਪਲਾਜ਼ਾ ਫਰੀ ਕੀਤਾ। ਇਸ ਦੌਰਾਨ ਟੋਲ ਕਰਮਚਾਰੀਆਂ ਨੂੰ ਕਿਸੇ ਵੀ ਵਾਹਨ ਤੋਂ ਪੈਸੇ ਨਹੀਂ ਲੈਣ ਦਿੱਤੇ ਗਏ।Punjab4 months ago
-
ਅੰਮ੍ਰਿਤਸਰ 'ਚ ਰੇਲ ਪਟੜੀ 'ਤੇ ਬੈਠੇ ਕਿਸਾਨ, ਸ਼ਤਾਬਦੀ ਸਮੇਤ 4 ਟਰੇਨਾਂ ਰੱਦ, ਸਿਰਫ਼ ਸ਼ਾਨ-ਏ-ਪੰਜਾਬ ਨੂੰ ਦਿੱਤੀ ਜਾਣ ਦੀ ਇਜਾਜ਼ਤਦਿੱਲੀ ਵਿੱਚ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਕਿਸਾਨਾਂ ਨੇ ਇੱਕ ਵਾਰ ਫਿਰ ਰੇਲ ਪਟੜੀਆਂ ਵੱਲ ਰੁਖ਼ ਕਰ ਲਿਆ ਹੈ। ਇਸ ਕਾਰਨ ਪੰਜਾਬ ਰੂਟ ’ਤੇ ਰੇਲ ਗੱਡੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਮੁਸਾਫਰਾਂ ਦੇ ਕਹਿਣ 'ਤੇ ਸ਼ਾਨ-ਏ-ਪੰਜਾਬ ਨੂੰ ਜਾਣ ਦਿੱਤਾ ਪਰ ਬਾਕੀ ਟਰੇਨਾਂ ਨੂੰ ਪਠਾਨਕੋਟ ਦੇ ਰਸਤੇ ਮੋੜਨਾ ਪਿਆ। ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਸਮੇਤ ਚਾਰ ਟਰੇਨਾਂ ਨੂੰ ਰੱਦ ਕਰਨਾ ਪਿਆ।Punjab4 months ago
-
ਪ੍ਰਧਾਨ ਮੰਤਰੀ ਦੀਆਂ ਰੈਲੀਆਂ ਦਾ ਸ਼ਾਂਤਮਈ ਵਿਰੋਧ ਕਰਨਗੇ ਕਿਸਾਨਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਪੰਜਾਬ ਆਉਣ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਦਾ ਵਿਰੋਧ ਕੀਤਾ ਜਾਵੇਗਾ।Punjab6 months ago
-
ਵਾਹਨ ਚਾਲਕਾਂ ਦੀ ਜੇਬ ਹੋਵੇਗੀ ਢਿੱਲੀ, ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ 449 ਦਿਨਾਂ ਬਾਅਦ ਸ਼ੁਰੂ, ਕਿਸਾਨਾਂ ਨਾਲ ਐੱਨਐੱਚਏਆਈ ਦਾ ਹੋਇਆ ਸਮਝੌਤਾਕਿਸਾਨਾਂ ਨਾਲ ਸਮਝੌਤਾ ਹੋਣ ਤੋਂ ਬਾਅਦ ਆਖ਼ਰ 449 ਦਿਨਾਂ ਬਾਅਦ ਵੀਰਵਾਰ ਨੂੰ ਜੀਟੀ ਰੋਡ ’ਤੇ ਲਾਡੋਵਾਲ ਟੋਲ ਪਲਾਜ਼ਾ ਸ਼ੁਰੂ ਹੋ ਗਿਆ। ਦੁਪਹਿਰ ਕਰੀਬ ਡੇਢ ਵਜੇ ਤੋਂ ਬਾਅਦ ਟੋਲ ਦੀ ਵਸੂਲੀ ਸ਼ੁਰੂ ਕਰ ਦਿੱਤੀ ਗਈ। ਇਸ ਦੇ ਤਹਿਤ ਕਾਰਾਂ ਤੋਂ ਇਕ ਪਾਸਿਓਂ 135 ਰੁਪਏ ਅਤੇ ਅਪ-ਡਾਊਨ ਦੇ 200 ਰੁਪਏ ਵਸੂਲ ਕੀਤੇ ਜਾ ਰਹੇ ਹਨ।Punjab7 months ago
-
ਪੰਜਾਬ 'ਚ 6ਵੇਂ ਦਿਨ ਵੀ ਰੇਲਾਂ ਦੇ ਚੱਕੇ ਜਾਮ, ਪਟੜੀਆਂ 'ਤੇ ਕਿਸਾਨਾਂ ਨੇ ਲਾਇਆ ਡੇਰਾ, ਯਾਤਰੀ ਪਰੇਸ਼ਾਨਰੇਲ ਗੱਡੀਆਂ ਨਾ ਚੱਲਣ ਕਾਰਨ ਯਾਤਰੀ ਕਾਫੀ ਪਰੇਸ਼ਾਨ ਹੋਏ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਹਰ ਰੋਜ਼ ਸੈਂਕੜੇ ਯਾਤਰੀ ਨਿਰਾਸ਼ ਹੋ ਕੇ ਪਰਤ ਰਹੇ ਹਨ। ਇਸ ਦੇ ਨਾਲ ਹੀ ਟਿਕਟ ਰਿਫੰਡ ਕਰਵਾਉਣ ਲਈ ਹਰ ਰੋਜ਼ ਯਾਤਰੀਆਂ ਦੀ ਭੀੜ ਲੱਗੀ ਰਹਿੰਦੀ ਹੈ।Punjab7 months ago
-
ਚੰਨੀ ਸਰਕਾਰ ਖਿਲਾਫ ਕਿਸਾਨ ਸੜਕਾਂ 'ਤੇ ਉਤਰੇ, ਬਠਿੰਡਾ 'ਚ ਪੰਜ ਰੋਜ਼ਾ ਪੱਕਾ ਧਰਨਾ ਸ਼ੁਰੂ; ਜਾਣੋ ਕਾਰਨਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਚੰਨੀ ਸਰਕਾਰ ਨੇ 5 ਦਿਨਾਂ ਵਿੱਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਪੱਕਾ ਧਰਨਾ ਵੀ ਦੇ ਸਕਦੇ ਹਨ।Punjab8 months ago
-
ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਦੂਜੇ ਦਿਨ ਵੀ ਬੰਦ, ਕਿਸਾਨਾਂ ਦੀ ਦੋ ਟੁੱਕ-ਨਵੇਂ ਰੇਟ 'ਤੇ ਨਹੀਂ ਖੋਲ੍ਹਣ ਦੇਣਗੇਸ਼ਨਲ ਹਾਈਵੇਅ ਅਥਾਰਟੀ ਲਾਡੋਵਾਲ ਟੋਲ ਪਲਾਜ਼ਾ ਚਾਲੂ ਕਰਨ ਦੀ ਉਡੀਕ ਕਰ ਰਹੀ ਹੈ। ਟੋਲ ਵਸੂਲੀ ਕਰਨ ਵਾਲੀ ਕੰਪਨੀ ਨੇ ਵੀਰਵਾਰ ਨੂੰ ਬੂਥ ਖੋਲ੍ਹ ਕੇ ਆਪਣੇ ਕਰਮਚਾਰੀ ਨਿਯੁਕਤ ਕਰ ਦਿੱਤੇ ਪਰ ਕਿਸਾਨ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਉਹ ਅਗਲੇ ਹੁਕਮਾਂ ਤਕ ਟੋਲ ਪਲਾਜ਼ਾ ਨਹੀਂ ਲੱਗਣ ਦੇਣਗੇ। ਇਸ ਤੋਂ ਬਾਅਦ ਕੰਪਨੀ ਨੇ ਮੁਲਾਜ਼ਮਾਂ ਨੂੰ ਬੂਥਾਂ ਤੋਂ ਵਾਪਸ ਬੁਲਾ ਲਿਆ। ਟੋਲ ਪਲਾਜ਼ਿਆਂ 'ਤੇ ਵਾਹਨਾਂ ਤੋਂ ਅਜੇ ਵੀ ਟੋਲ ਨਹੀਂ ਵਸੂਲਿਆ ਜਾ ਰਿਹਾ।Punjab8 months ago
-
Farmers Protest: ਪੰਜਾਬ ਦੇ ਮੰਤਰੀ ਸਿੰਗਲਾ ਨਹੀਂ ਦੇ ਸਕੇ ਕਿਸਾਨਾਂ ਦੇ ਸਵਾਲਾਂ ਦਾ ਜਵਾਬ, ਡੇਢ ਘੰਟੇ ਰੋਕਣ ਤੋਂ ਬਾਅਦ ਦਿੱਤਾ ਜਾਣFarmers Protest: ਮਾਲਵਾ ਪੱਟੀ ਵਿਚ ਗੁਲਾਬੀ ਸੁੰਡੀ ਨਾਲ ਬਰਬਾਦ ਹੋਈ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਤੋਂ ਖ਼ਫਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ...Punjab9 months ago
-
ਹਰਿਆਣਾ 'ਚ 3 ਔਰਤਾਂ ਦੀ ਮੌਤ ਤੋਂ ਬਾਅਦ ਮਾਨਸਾ 'ਚ ਛਾਇਆ ਮਾਤਮ, ਕਿਸਾਨੀ ਧਰਨੇ ਤੋਂ ਪਰਤਦੇ ਸਮੇਂ ਤੇਜ਼ ਰਫਤਾਰ ਟਰੱਕ ਨੇ ਕੁਚਲਿਆਮ੍ਰਿਤਕਾਂ 'ਚੋਂ 2 ਬੀਬੀਆਂ ਦੇ ਸਿਰ ਤੋਂ ਪਤੀ ਦਾ ਸਾਇਆ ਪਹਿਲਾਂ ਹੀ ਉਠ ਚੁੱਕਾ ਹੈ ਅਤੇ ਉਹ ਖੁਦ ਆਪਣੇ ਪਰਿਵਾਰ ਦੀ ਦੇਖਭਾਲ ਕਰ ਰਹੀਆਂ ਸਨ। ਮ੍ਰਿਤਕ ਅਮਰਜੀਤ ਕੌਰ ਪਤਨੀ ਸਵ. ਹਰਜੀਤ ਸਿੰਘ ਜਿਸ ਦੀ ਉਮਰ 58 ਸਾਲ ਦੀ ਹੈ, ਦੇ ਇੱਕ ਪੁੱਤਰ ਤੇ ਇੱਕ ਪੁੱਤਰੀPunjab9 months ago
-
ਬਠਿੰਡਾ ਮਿੰਨੀ ਸਕੱਤਰੇਤ 'ਤੇ ਕਿਸਾਨਾਂ ਦਾ ਕਬਜ਼ਾ, ਮੁਲਜ਼ਮਾਂ ਦੀ ਐਂਟਰੀ ਰੋਕੀ, DC ਨੂੰ MRS ਯੂਨੀਵਰਸਿਟੀ ਨਾਲ ਕਰਨੀ ਪਈ ਵੀਡੀਓ ਕਾਨਫਰੰਸਕਿਸਾਨਾਂ ਨੇ ਨਰਮੇ ਦੀ ਖ਼ਰਾਬ ਹੋਈ ਫਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ 'ਤੇ ਕਬਜ਼ਾ ਕਰ ਲਿਆ ਹੈ। ਦੂਜੇ ਦਿਨ ਵੀ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਰੇ ਗੇਟਾਂ ’ਤੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਗਲਵਾਰ ਨੂੰ ਕਿਸੇ ਵੀ ਕਰਮਚਾਰੀ ਨੂੰ ਮਿੰਨੀ ਸਕੱਤਰੇਤ ਅੰਦਰ ਨਹੀਂ ਜਾਣ ਦਿੱਤਾ ਗਿਆ।Punjab9 months ago
-
ਕਿਸਾਨ ਆਗੂ ਚੜੂਨੀ ਨੇ ਕਿਹਾ-ਇਨਸਾਨੀਅਤ ਦੀ ਗੱਲ ਕਰਨ ਵਾਲੇ ਇਕੱਠੇ ਹੋ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜਨਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਫ਼ਰੀਦਕੋਟ ਵਿੱਚ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਨੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦੀ ਦਿਵਾਈ ਸੀ ਕਿਉਂਕਿ ਲੋਕਾਂ ਨੂੰ ਦੇਸ਼ ਵਿੱਚ ਬਰਾਬਰ ਦੇ ਅਧਿਕਾਰ ਅਤੇ ਸਮਾਨਤਾ ਮਿਲੇਗੀ ਪਰ ਇਹ ਨਹੀਂ ਹੋਇਆ।Punjab10 months ago