punjab crime
-
ਇਮੀਗ੍ਰੇਸ਼ਨ ਫਰਾਡ ਕਵੀਨ ਰਸ਼ਮੀ ਨੇਗੀ ਚੰਡੀਗੜ੍ਹ 'ਚ ਗ੍ਰਿਫ਼ਤਾਰ, ਪੰਜਾਬ, ਪੱਛਮੀ ਬੰਗਾਲ ਤੇ ਉੱਤਰਾਖੰਡ ਸਮੇਤ ਕਈ ਸੂਬਿਆਂ 'ਚ ਹੈ ਕੇਸ ਦਰਜਇਮੀਗ੍ਰੇਸ਼ਨ ਫਰਾਡ ਕਵੀਨ ਰਸ਼ਮੀ ਨੇਗੀ ਨੂੰ ਚੰਡੀਗੜ੍ਹ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਾਰ ਆਰਥਿਕ ਅਪਰਾਧ ਬ੍ਰਾਂਚ ਨੇ ਐੱਫਆਈਆਰ ਨੰਬਰ 15 ਤਹਿਤ ਤਕਰੀਬਨ 60 ਲੱਖ ਦੀ ਧੋਖਾਧੜੀ ਕਰਨ ਤੇ ਸਾਜਿਸ਼ ਰਚਣ ਦੇ ਮਾਮਲੇ 'ਚ ਰਸ਼ਮੀ ਨੇਗੀ..Punjab5 hours ago
-
ਹੁਸ਼ਿਆਰਪੁਰ 'ਚ ਸੰਘਣੀ ਧੁੰਦ ਕਾਰਨ ਬੱਸ-ਕਾਰ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ, 4 ਲੋਕਾਂ ਦੀ ਮੌਤਉਤਰੀ ਭਾਰਤ ਵਿਚ ਛਾਈ ਸੰਘਣੀ ਧੁੰਦ ਦੀ ਲਪੇਟ ਵਿਚ ਆਉਣ ਨਾਲ ਬੱਸ ਅਤੇ ਕਾਰ ਦੀ ਟੱਕਰ ਹੋ ਗਈ ਹੈ। ਇਸ ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਜਾਨ ਚਲੀ ਗਈ ਹੈ।Punjab3 days ago
-
ਸਵੇਰੇ ਲੁੱਟ ਤੋਂ ਬਾਅਦ ਦੁਪਹਿਰ ਨੂੰ ਮੁੜ ਆਏ ਬਦਮਾਸ਼, ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਕੁੱਟਿਆਸਵੇਰੇ ਕੰਮ 'ਤੇ ਜਾ ਰਹੇ ਮਜ਼ਦੂਰ 'ਤੇ ਦਾਤਰ ਨਾਲ ਹਮਲਾ ਕਰ ਤਿੰਨ ਬਦਮਾਸ਼ਾਂ ਨੇ ਉਸ ਤੋਂ ਨਕਦੀ ਤੇ ਮੋਬਾਈਲ ਲੁੱਟ ਲਿਆ। ਦੁਪਹਿਰ ਨੂੰ ਉਨ੍ਹਾਂ ਤੋਂ ਦੋ ਬਦਮਾਸ਼ ਜਦੋਂ ਜਸਪਾਲ ਬਾਂਗੜ ਇਲਾਕੇ 'ਚ ਵਾਰਦਾਤ ਕਰਨ ਪਹੁੰਚੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਫੜ ਲਿਆ।Punjab3 days ago
-
ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਦੇ ਕਤਲ ਕੇਸ ’ਚ ਵੱਡੀ ਕਾਮਯਾਬੀ, ਘੇਰਾਬੰਦੀ ਕਰਨ ਵਾਲਾ ਸਾਜਨ ਸਹਾਰਨਪੁਰ ਤੋਂ ਦਬੋਚਿਆ19 ਅਗਸਤ 2020 ਨੂੰ ਪਿੰਡ ਧਰਿਆਲ ਵਿਚ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਠੇਕੇਦਾਰ ਅਸ਼ੋਕ ਕੁਮਾਰ ਦੇ ਘਰ ਨਿਸ਼ਾਨਾ ਲਾ ਕੇ ਉਸ ਦਾ ਕਤਲ ਅਤੇ ਲੁੱਟ ਕਰਨ ਦੇ ਮਾਮਲੇ ਵਿਚ 10ਵੇਂ ਦੋਸ਼ੀ ਸਾਜਨ ਉਰਫ ਆਮਿਰ ਨੂੰ ਪੁਲਿਸ ਨੇ ਉਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਕਾਬੂ ਕਰ ਲਿਆ ਹੈ।Punjab5 days ago
-
ਲੁਧਿਆਣਾ ’ਚ ਨੌਜਵਾਨਾਂ ਨੇ ਘੁਮਾਉਣ ਦੇ ਬਹਾਨੇ ਨਾਬਾਲਗ ਨੂੰ ਅਗਵਾ ਕਰ ਕੇ ਟੈਂਪੋ ’ਚ ਰਾਤ ਭਰ ਕੀਤਾ ਜਬਰ ਜਨਾਹਭਾਮੀਆਂ ਕਲਾਂ ਦੇ ਰਾਮ ਨਗਰ ’ਚ ਰਹਿਣ ਵਾਲੀ 14 ਸਾਲ ਦੀ ਨਾਬਾਲਗ ਦਾ ਇਲਾਕੇ ’ਚ ਰਹਿਣ ਵਾਲੇ ਨੌਜਵਾਨ ਨੇ ਘੁਮਾਉਣ ਦੇ ਬਹਾਨੇ ਅਗਵਾ ਕਰ ਕੇ ਰਾਤ ਭਰ ਜ਼ਬਰ ਜਨਾਹ ਕਰਦਾ ਰਿਹਾ।Punjab5 days ago
-
ਅੰਮ੍ਰਿਤਸਰ ਦੇ ਲੜਕੇ ਨੇ ਜਲੰਧਰ ਦੀ NRI ਲੜਕੀ ਨਾਲ ਕੀਤਾ ਵਿਆਹ, ਸਿਟੀਜ਼ਨਸ਼ਿਪ ਮਿਲਦੇ ਹੀ ਭੇਜਿਆ ਤਲਾਕ ਦਾ ਨੋਟਿਸਵਿਦੇਸ਼ 'ਚ ਸੈਟਲ ਹੋਣ ਲਈ ਲੋਕ ਗਲਤ ਹੱਥਕੰਡੇ ਤਕ ਅਪਣਾਉਣ ਤੋਂ ਪਹਿਲਾਂ ਪਰਹੇਜ਼ ਨਹੀਂ ਕਰ ਰਹੇ। ਅਜਿਹੇ ਇਕ ਮਾਮਲੇ 'ਚ ਇਕ ਨੌਜਵਾਨ ਨੇ ਮੂਲ ਰੂਪ ਤੋਂ ਜਲੰਧਰ ਦੇ ਨੂਰਮਹਿਲ ਦੀ ਐੱਨਆਰਆਈ ਲੜਕੀ ਨੂੰ ਪਿਆਰ ਦੇ ਜਾਲ 'ਚ ਫਸਿਆ। ਇਸ ਤੋਂ ਬਾਅਦ ਵਿਆਹ ਕਰ ਕੇ ਉਸ ਨਾਲ ਵਿਦੇਸ਼ ਚਲਾ ਗਿਆ।Punjab5 days ago
-
ਜਲੰਧਰ 'ਚ ਪਸ਼ੂਆਂ ਲਈ ਚਾਰਾ ਲੈਣ ਗਏ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ, ਖੇਤ 'ਚ ਪਈ ਮਿਲੀ ਲਾਸ਼ਪਿਛਲੇ ਦਿਨੀਂ ਲੋਹੀਆਂ ਦੇ ਪਿੰਡ ਅਲਾਵਲਪੁਰ 'ਚ ਦਿਵਿਆਂਗ ਮਾਂ-ਪੁੱਤਰ ਦੀ ਕੁਹਾੜੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ 'ਚ ਸਨੀ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਸੁਲਝਾ ਦਿੱਤਾ ਹੈ। ਸਨੀ ਨੇ ਪੁੱਛਗਿੱਛ 'ਚ ਦੱਸਿਆ ਸੀ ਕਿ ਮਾਂ-ਪੁੱਤਰ ਨਾਲ ਕਿਸੇ ਗੱਲ ਦੇ ਵਿਵਾਦ ਤੋਂ ਬਾਅਦ ਭਰੀ ਪੰਚਾਇਤ 'ਚ ਉਸ ਨੂੰ ਨੰਗਾ ਕੀਤਾ ਗਿਆ ਸੀ।Punjab6 days ago
-
ਪੱਟੀ ਕੋਲ ਪੁਲਿਸ ਅਤੇ ਬਦਮਾਸ਼ਾਂ ਦਰਮਿਆਨ ਮੁਕਾਬਲੇ 'ਚ ਇਕ ਬਦਮਾਸ਼ ਢੇਰ, 4 ਬਦਮਾਸ਼ ਹਥਿਆਰ ਅਤੇ ਨਕਦੀ ਸਣੇ ਕਾਬੂਤਰਨਤਾਰਨ ਦੇ ਸ਼ਹਿਰ ਪੱਟੀ ਕੋਲ ਸਵਿਫਟ ਕਾਰ ਸਵਾਰ ਪੰਜ ਬਦਮਾਸ਼ਾਂ ਨਾਲ ਪੁਲਿਸ ਦਾ ਉਸ ਵੇਲੇ ਮੁਕਾਬਲਾ ਸ਼ੁਰੂ ਹੋ ਗਿਆ ਜਦੋਂ ਇਹ ਬਦਮਾਸ਼ ਵਾਰਦਾਤ ਕਰਕੇ ਫ਼ਰਾਰ ਹੋ ਰਹੇ ਸਨ। ਕਾਰ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਦਮਾਸ਼ ਇਕ ਵਿਆਹ ਪੈਲੇਸ ਵਿਚ ਜਾ ਵੜੇ ਜਿੱਥੇ ਸਮਾਗਮ ਹੋਣ ਜਾ ਰਿਹਾ ਸੀ।Punjab7 days ago
-
ਪਲਾਈ ਫੈਕਟਰੀ 'ਚ ਲੱਗੀ ਭਿਆਨਕ ਅੱਗ, 10 ਫਾਇਰ ਟੈਂਡਰ ਮੌਕੇ 'ਤੇ ਪਹੁੰਚੇ, ਸਾਮਾਨ ਸੜ ਕੇ ਸੁਆਹਪਠਾਨਕੋਟ-ਸ਼ਾਹਪੁਰੀਕੰਡੀ ਮਾਰਗ 'ਤੇ ਸਥਿਤ ਆਰਕੇ ਪਲਾਈ ਫੈਕਟਰੀ 'ਚ ਸ਼ਨਿਚਰਵਾਰ ਦੀ ਅੱਧੀ ਰਾਤ ਕਰੀਬ 2 ਵਜੇ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਪਠਾਨਕੋਟ ਤੇ ਜੁਗਿਆਲ ਤੋਂ ਦਮਕਲ ਵਿਭਾਗ ਦੀਆਂ 10 ਦੇ ਕਰੀਬ ਗੱਡੀਆਂ ਪਹੁੰਚੀਆਂ।Punjab8 days ago
-
ਰਾਜ਼ੀਨਾਮੇ ਦੇ ਨਾਂ ਤੇ ਡਾਕਟਰ ਦੀ ਪਤਨੀ ਨਾਲ ਇੱਕ ਲੱਖ ਰੁਪਏ ਦੀ ਠੱਗੀਪਤੀ-ਪਤਨੀ ਵਿਚਕਾਰ ਚੱਲ ਰਹੇ ਝਗੜੇ ਦਾ ਰਾਜ਼ੀਨਾਮਾ ਕਰਵਾਉਣ ਲਈ ਡਾਕਟਰ ਦੀ ਪਤਨੀ ਨਾਲ ਇੱਕ ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਵਲ ਲਾਈਨ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰੇਮ ਮਿੱਤਲ ਪਤਨੀ ਡਾ. ਪਰਮਜੀਤ ਮਿੱਤਲ ਵਾਸੀ ਮਾਡਲ ਟਾਊਨ ਬਠਿੰਡਾ ਨੇ ਦੱਸਿਆ ਕਿ ਉਸਦੇ ਲੜਕੇ ਅਮਨਦੀਪ ਸਿੰਘ ਦਾ ਆਪਣੀ ਪਤਨੀ ਸ਼ੀਤਲ ਜੋਸ਼ੀ ਨਾਲ ਝਗੜਾ ਚੱਲ ਰਿਹਾ ਹੈ।Punjab9 days ago
-
ਮੋਗਾ 'ਚ ਸਰਕਾਰੀ ਸਕੂਲ ਦੇ ਚੋਰਾਂ ਨੇ ਤਾਲੇ ਤੋੜੇ, ਪ੍ਰਿੰਸੀਪਲ ਦਫ਼ਤਰ ਸਾਹਮਣੇ ਮੰਜਾ ਛੱਡ ਗਏ ਤੇ ਸਕੂਲ ਦਾ ਕੀਮਤੀ ਨਾਲ ਲੈ ਗਏਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਦਿਨੋ ਦਿਨ ਵਾਪਰ ਰਹੀਆਂ ਹਨ ਅਤੇ ਚੋਰ ਬੇਖੌਫ਼ ਹੋ ਕੇ ਦਿਨ ਰਾਤ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਧਰ ਲੜਕੀਆਂ ਵਿਚ ਚੋਰਾਂ ਵੱਲੋਂ ਰਾਤ ਸਮੇਂ ਸਕੂਲ ਦੇ ਤਾਲੇ ਤੋੜ ਕੇ ਐਲਈਡੀ ਅਤੇ ਸੌਫਾ ਚੋਰੀ ਕਰ ਲਿਆ ਗਿਆ।Punjab9 days ago
-
ਲੁਧਿਆਣਾ ’ਚ ਦੜੇ ਸੱਟੇ ’ਤੇ ਪੁਲਿਸ ਦੀ ਰੇਡ, 92 ਹਜ਼ਾਰ ਦੀ ਨਕਦੀ ਸਣੇ 11 ਲੋਕ ਗ੍ਰਿਫ਼ਤਾਰਸੂਚਨਾ ਤੋਂ ਬਾਅਦ ਛਾਪਾਮਾਰੀ ਕਰਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੇ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 92 ਹਜ਼ਾਰ 220 ਰੁਪਏ ਦੀ ਨਕਦੀ ਬਰਾਮਦ ਕੀਤੀ । ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ਼ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ।Punjab11 days ago
-
ਨਸ਼ਾ ਵੇਚਣ ਤੋਂ ਰੋਕਿਆ ਤਾਂ ਦਰਗਾਹ ਮੱਥਾ ਟੇਕਣ ਗਏ ਵਿਅਕਤੀ ਦਾ ਪਿਓ-ਪੁੱਤ ਨੇ ਕੀਤਾ ਕਤਲਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿਖੇ ਨਸ਼ਾ ਵੇਚਣ ਤੋਂ ਰੋਕਣ ਲਈ ਪਿਓ ਪੁੱਤ ਨੇ ਚਾਕੂ ਮਾਰ ਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਾਰੰਗਵਾਲ ਦੇ ਹੀ ਸਿਮਰਜੀਤ ਸਿੰਘ ਪਿੰਡ ਦੇ ਪਿਓ-ਪੁੱਤ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ।Punjab11 days ago
-
ਲੋਹੜੀ ਦੀ ਰਾਤ ਵੱਡੀ ਵਾਰਦਾਤ : ਗੁਰਦਾਸਪੁਰ ’ਚ ਲੁਟੇਰਿਆਂ ਨੇ ਪਰਿਵਾਰ ਨੂੰ ਬੰਦੀ ਬਣਾ ਕੇ ਸਵਿਫਟ, ਗਹਿਣ ਤੇ 75 ਹਜ਼ਾਰ ਕੈਸ਼ ਲੁੱਟੇਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਵਿਚ ਲੋਹਡ਼ੀ ਦੀ ਰਾਤ ਘਰ ਵਿਚ ਵਡ਼੍ਹ ਕੇ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਪਰਿਵਾਰ ਨੂੰ ਬੰਦੀ ਬਣਾ ਲਿਆ ਅਤੇ ਸਵਿਫਟ ਕਾਰ, ਸਕੂਟੀ, 75 ਹਜ਼ਾਰ ਨਕਦੀ ਤੇ 2 ਲੱਖ ਦੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ।Punjab11 days ago
-
ਕੁੜੀ ਦੀਆਂ ਇਤਰਾਜ਼ਯੋਗ ਤਸਵੀਰਾਂ ਕੀਤੀਆਂ ਫੇਸਬੁੱਕ 'ਤੇ ਅਪਲੋਡ ਤੇ ਫਿਰ...ਲੁਧਿਆਣਾ ਦੀ ਰਹਿਣ ਵਾਲੀ ਇਕ ਕੁੜੀ ਦੀਆਂ ਇਤਰਾਜ਼ਯੋਗ ਤਸਵੀਰਾਂ ਫੇਸਬੁੱਕ 'ਤੇ ਅਪਲੋਡ ਕਰ ਕੇ ਉਸ ਨੂੰ ਬਦਨਾਮ ਕਰਨ ਦੇ ਮਾਮਲੇ 'ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਵਰੁਣ ਗੋਇਲ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।Punjab11 days ago
-
Ludhiana GST Scam: ਸੀਜੀਐੱਸਟੀ ਫਰਜ਼ੀ ਬਿੱਲ ਮਾਮਲੇ ’ਚ ਇਕ ਹੋਰ ਗ੍ਰਿਫ਼ਤਾਰ, ਪੰਜ ਫਰਜ਼ੀ ਫਰਮ ਬਣਾ ਕੇ ਲਗਾਇਆ ਚੂਨਾਕਰੋੜਾਂ ਰੁਪਏ ਦੇ ਫਰਜ਼ੀ ਬਿੱਲ ਘੋਟਾਲੇ ’ਚ ਸੀਜੀਐੱਸਟੀ ਕਮਿਸ਼ਨਰੇਟ ਲੁਧਿਆਣਾ ਨੇ ਇਕ ਹੋਰ ਸ਼ਖ਼ਸ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਵਨ ਨੇ ਮਾਮਲੇ ਦੇ ਕਿੰਗਪਿਨ ਸਾਹਿਲ ਜੈਲ ਦੇ ਸੰਪਰਕ...Punjab12 days ago
-
ਮਕਾਨ ਦਾ ਕਿਰਾਇਆ ਨਾ ਦੇਣ 'ਤੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾਥਾਣਾ ਬੀ ਡਵੀਜ਼ਨ ਅਧੀਨ ਆਉਂਦੇ ਗੁਰਨਾਮ ਨਗਰ 'ਚ ਕਿਰਾਇਆ ਨਾ ਦੇ ਸਕਣ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ 'ਚ ਜ਼ਖ਼ਮੀ ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਜਗਨਦੀਪ ਸਿੰਘ ਦੀ ਮਾਤਾ ਰਾਜ ਕੌਰ ਨੇ ਦੱਸਿਆ ਕਿ...Punjab13 days ago
-
ਗਲੀ ਬਣਵਾ ਰਹੇ ਸਰਪੰਚ ਅਤੇ ਮਜ਼ਦੂਰਾਂ ਨਾਲ ਕੀਤੀ ਧੱਕਾ ਮੁੱਕੀ, ਅੱਧਾ ਦਰਜਨ ਨਾਮਜ਼ਦਪਿੰਡ ਝਾਮਕੇ ਖੁਰਦ ’ਚ ਪੰਚਾਇਤ ਨੂੰ ਆਈ ਗ੍ਰਾਂਟ ਨਾਲ ਗਲੀ ਦਾ ਨਿਰਮਾਣ ਕਰਵਾ ਰਹੇ ਸਰਪੰਚ, ਮੈਂਬਰ ਅਤੇ ਮਜਦੂਰਾਂ ਨਾਲ ਧੱਕਾਮੁੱਕੀ ਕਰਨ ਅਤੇ ਗਲੀ ਨੂੰ ਕਹੀਆਂ ਨਾਲ ਨੁਕਸਾਨ ਪਹੁੰਚਾਉਣ ਦੇ ਕਥਿਤ ਦੋਸ਼ਾਂ ਹੇਠ ਪੁਲਿਸ ਨੇ ਥਾਣਾ ਝਬਾਲ ’ਚ ਅੱਧਾ ਦਰਜਨ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਹਾਲਾਂਕਿ ਕਿਸੇ ਮੁਲਜ਼ਮ ਦੀ ਹਾਲੇ ਤਕ ਗਿ੍ਰਫਤਾਰੀ ਨਹੀਂ ਹੋ ਸਕੀ ਹੈ।Punjab14 days ago
-
Job Fraud : ਪੰਜਾਬ ਦੇ ਸੀਐੱਮ ਦਾ OSD ਬਣ ਕੇ ਦਿੱਤਾ ਨੌਕਰੀ ਦਾ ਝਾਂਸਾ, ਛੇ ਲੋਕਾਂ ਤੋਂ ਠੱਗੇ 30 ਲੱਖਦੋਸ਼ੀਆਂ ’ਚ ਬਠਿੰਡਾ ਦੇ ਰਹਿਣ ਵਾਲੇ ਭੁਪੇਸ਼ ਕੁਮਾਰ ਤੇ ਖੰਨਾ ਦੇ ਜਸਵੀਰ ਸਿੰਘ, ਜੋਬਨਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਸ਼ਾਮਿਲ ਹਨ। ਅਜਨਾਲਾ ਦੇ ਪਿੰਡ ਪੰਡੋਰੀ ਦੇ ਰਹਿਣ ਵਾਲੇ ਸਪਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਨਿਰਵੈਲ ਸਿੰਘ ਖ਼ਿਲਾਫ 2017 ’ਚ ਝੂਠਾ ਕੇਸ ਦਰਜ ਹੋ ਗਿਆ ਸੀ।Punjab15 days ago
-
ਢਾਬੇ ਮਾਲਕ ਦੇ 100 ਰੁਪਏ ਮੰਗਣ 'ਤੇ ਨੌਜਵਾਨਾਂ ਨੇ ਕੀਤੀ ਫਾਇਰਿੰਗ, ਇਕ ਮੁਲਜ਼ਮ ਦੀ ਹੋਈ ਪਛਾਣਅਪਰਾਧੀ ਤੇ ਬਦਮਾਸ਼ਾਂ ਨੇ ਕਰਤਾਰਪੁਰ 'ਚ ਕਾਨੂੰਨ-ਵਿਵਸਥਾ ਦੀ ਸਥਿਤੀ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਵੀਰਵਾਰ ਰਾਤ ਜਲੰਧਰ- ਅੰਮ੍ਰਿਤਸਰ ਰਾਸ਼ਟਰੀ ਮਾਰਗ 'ਤੇ ਸਥਿਤ ਲਾਡੇ ਦੇ ਢਾਬੇ 'ਤੇ ਗਾਹਕਾਂ ਤੇ ਢਾਬੇ ਮਾਲਕ ਵਿਚਕਾਰ 100 ਰੁਪਏ ਨੂੰ ਲੈ ਕੇ ਹੋਏ ਵਿਵਾਦ 'ਚ ਗੋਲ਼ੀ ਚੱਲ ਗਈ।Punjab17 days ago