Punjab Assembly Election 2022 : ਸਿਆਸੀ ਪਾਰਟੀਆਂ ਨੇ ਪਹਿਲਾਂ ਦਿੱਤਾ ਬਦਲਾਅ ਦਾ ਨਾਅਰਾ, ਫਿਰ ਪੁਰਾਣੇ ਚਿਹਰਿਆਂ ਨੂੰ ਹੀ ਮੈਦਾਨ 'ਚ ਉਤਾਰਿਆ
Punjab Assembly Election 2022 : ਸਿਆਸੀ ਪਾਰਟੀਆਂ ਦੇ ਉਮੀਦਵਾਰਾਂ 'ਚ ਕਈ ਦਾਗੀ ਚਿਹਰਿਆਂ ਨੇ ਵੀ ਆਮ ਵਾਂਗ ਆਪਣੀ ਥਾਂ ਬਣਾ ਲਈ ਹੈ। ਇਸ ਲਈ ਚੋਣਾਂ ਤੋਂ ਬਾਅਦ ਆਉਣ ਵਾਲੀ ਸਰਕਾਰ ਦੀ ਤਸਵੀਰ ਵੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਦਲਦੀ ਨਜ਼ਰ ਨਹੀਂ ਆ ਰਹੀ।
Punjab6 months ago