punjab assembly elections 2022
-
'ਊੜੇ ਅਤੇ ਜੂੜੇ' ਦਾ ਵਜੂਦ ਬਚਾਉਣ ਲਈ ਮਾਂ-ਬੋਲੀ ਨੂੰ ਲੱਗ ਰਹੇ ਖੋਰੇ ਨੂੰ ਠੱਲ੍ਹ ਪਾਉਣਾ ਜ਼ਰੂਰੀ : ਬੀਰ ਦਵਿੰਦਰ ਸਿੰਘਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਆਪਣੀ ਮਾਤ ਭਾਸ਼ਾ ਪ੍ਰਤੀ ਵਿਦਿਆਰਥੀਆ ਦੀ ਅਜਿਹੀ ਉਦਾਸੀਨਤਾ ਅਤੇ ਮਾਪਿਆਂ ਤੇ ਅਧਿਆਪਕਾਂ ਦਾ, ਨਾਮੁਆਫ਼ਕਰਨਯੋਗ ਅਵੇਸਲਾਪਣ ਕਿਤੇ ਨਾ ਕਿਤੇ, ਪੰਜਾਬੀ ਭਾਸ਼ਾ ਦੇ, ਪੰਜਾਬ ’ਚ ਹੀ ਅਵਰੋਹਣ ਦੀ ਸਿੱਧੀ ਤੇ ਚੌਂਕਾ ਦੇਣ ਵਾਲੀ, ਨਿਸ਼ਾਨਦੇਹੀ ਕਰਦਾ ਹੈ।Punjab3 days ago
-
Police Transfers : ਆਈਜੀ ਬਾਰਡਰ ਰੇਂਜ ਵੱਲੋਂ 101 ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਤਬਾਦਲੇਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਲੱਗੇ ਚੋਣ ਜ਼ਾਬਤੇ ਤੋਂ ਬਾਅਦ ਵੱਡੀ ਪੱਧਰ ਉੱਤੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਸਨ। ਵਿਧਾਨ ਸਭਾ ਚੋਣਾਂ ਸੰਪੰਨ ਹੋਣ ਉਪਰੰਤ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਦੁਬਾਰਾ ਤਬਾਦਲੇ ਕੀਤੇ ਗਏ ਹਨ।Punjab2 months ago
-
ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਆਇਆ ਸਿੱਧੂ ਮੂਸੇਵਾਲਾ ਦਾ ਬਿਆਨ, ਭਗਵੰਤ ਮਾਨ ਬਾਰੇ ਕਹੀ ਇਹ ਗੱਲਮੂਸੇਵਾਲਾ ਨੇ ਦੁਬਈ 'ਚ ਇਕ ਕੰਸਰਟ ਦੌਰਾਨ ਕਿਹਾ ਕਿ ਮੇਰੀ ਹਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਪਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਦੀ ਤਾਂ 15 ਸਾਲ ਪਹਿਲਾਂ ਜ਼ਮਾਨਤ ਤਕ ਜ਼ਬਤ ਹੋ ਗਈ ਸੀ। ਜਦਕਿ ਮੈਨੂੰ 40,000 ਵੋਟਾਂ ਮਿਲੀਆਂ ਹਨ।Punjab3 months ago
-
Punjab Assembly Session: : ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਵਿਧਾਨ ਸਭਾ ਵੱਲੋਂ ਉੱਘੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟਇਸੇ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਭਰਾ ਰਾਣਾ ਮਹਿੰਦਰਾ ਪ੍ਰਤਾਪ ਸਿੰਘ ਦਾ ਨਾਂ ਵੀ ਵਿਛੜ ਚੁੱਕੀਆਂ ਸ਼ਖਸੀਅਤਾਂ ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।Punjab3 months ago
-
ਇਸ ਵਾਰ ਪੰਜਾਬ ਦੇ ਵੋਟਰਾਂ ਨੇ ਨਹੀਂ ਚੁਣਿਆ ਕੋਈ ਅਨਪੜ੍ਹ ਵਿਧਾਇਕ, ਇੱਥੇ ਜਾਣੋ 117 ਵਿਧਾਇਕਾਂ ਦੀ ਵਿਦਿਅਕ ਯੋਗਤਾ ਬਾਰੇਇਸ ਵਾਰ ਜਿੱਥੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਿਆਸਤ ਦੇ ਬਾਬਾ ਬੋਹਡ਼ Parkash Singh Badal ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ Charanjit Singh Channi ਨੂੰ ਹਰਾਉਣ ਵਾਲੇ ‘ਆਪ’ ਦੇ ਵਿਧਾਇਕ 12ਵੀਂ ਪਾਸ ਹਨ, ਉੱਥੇ ਹੀ ਪੰਜਾਬ ਦੀ AAP ਦੀ ਸਰਕਾਰ ’ਚ ਮੁੱਖ ਮੰਤਰੀ Bhagwant Mann ਵੀ 12ਵੀਂ ਪਾਸ ਹਨ।Punjab3 months ago
-
ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਮੁਸਤਫਾ ਨੇ ਕਿਹਾ- ਪੰਜਾਬ 'ਚ ਹਰੀਸ਼ ਰਾਵਤ ਤੇ ਚੰਨੀ ਕਾਰਨ ਹਾਰੀ ਕਾਂਗਰਸਟਵੀਟ ਕਰਕੇ ਰਾਵਤ ਨੇ ਇਸ ਹਾਰ ਲਈ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਨੂੰ ਜ਼ਿੰਮੇਵਾਰ ਠਹਿਰਾਇਆ ਹੈ।Punjab3 months ago
-
ਕਾਂਗਰਸ ਪ੍ਰਧਾਨ ਨੇ ਹਾਰ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ, ਸੂਬਾ ਇੰਚਾਰਜ ਹਰੀਸ਼ ਚੌਧਰੀ ਤੇ ਅਜੇ ਮਾਕਨ 'ਤੇ ਟਿਕਟਾਂ ਦੇ ਬਦਲੇ ਪੈਸੇ ਲੈਣ ਦੇ ਦੋਸ਼ਪੰਜ ਰਾਜਾਂ 'ਚ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਸੰਗਠਨ ਦੀਆਂ ਕਮੀਆਂ ਨੂੰ ਦੂਰ ਕਰ ਕੇ ਬਦਲਾਅ ਲਿਆਉਣ ਦੀਆਂ ਕੋਸ਼ਿਸ਼ਾਂ ਤਹਿਤ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਕਰੀਬ ਡੇਢ ਘੰਟੇ ਤੱਕ ਚਰਚਾ ਕੀਤੀ। ਸੂਤਰਾਂ ਮੁਤਾਬਕ ਸੰਸਦ ਮੈਂਬਰਾਂ ਨੇ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਟਿਕਟਾਂ ਦੀ ਵੰਡ 'ਚ ਪੈਸੇ ਦੀ ਖੇਡ ਹੈ।National3 months ago
-
ਗਠਜੋੜ ਦਾ ਲਾਭ ਨਾ ਅਕਾਲੀ ਦਲ ਤੇ ਨਾ ਬਸਪਾ ਨੂੰ; ਜੱਟ ਸਿੱਖ ਵੋਟਰ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਹੋਏ ਦੂਰਪੰਜਾਬ ’ਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਕੂਟਨੀਤੀ ਕਾਮਯਾਬ ਨਹੀਂ ਹੋ ਸਕੀ। ਅਨੁਸੂਚਿਤ ਜਾਤੀ ਦੀ ਰਾਜਨੀਤੀ ਤੇ ਵੋਟ ਬੈਂਕ ਦੇ ਮੱਦੇਨਜ਼ਰ ਪਹਿਲੀ ਵਾਰ ਅਕਾਲੀ ਦਨ ਨੇ ਬਹੁਜਨ ਸਮਾਜ ਪਾਰਟੀ ਨਾਲ ਅਧਿਕਾਰਤ ਗਠਜੋੜ ਕੀਤਾ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣਾਂ ਤੋਂ ਚਾਰ ਮਹੀਨੇ ਪਹਿਲਾਂ ਇਸ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।Punjab3 months ago
-
ਪੰਜਾਬ 'ਚ ਇਤਿਹਾਸਕ ਜਿੱਤ ਤੋਂ ਬਾਅਦ 'ਆਪ' ਹਰਿਆਣਾ ਵਿਧਾਨ ਸਭਾ ਚੋਣਾਂ 2024 ਦੀ ਤਿਆਰੀ 'ਚ ਹੈ!ਦਿੱਲੀ ਤੋਂ ਬਾਅਦ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਕੇ 117 ਵਿੱਚੋਂ 92 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਬੁੱਧਵਾਰ ਨੂੰ ਸੂਬੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ।National3 months ago
-
ਕੋਰ ਕਮੇਟੀ ਦੀ ਮੀਟਿੰਗ 'ਚ ਹਿੱਸਾ ਲੈਣ ਚੰਡੀਗੜ੍ਹ ਪੁੱਜੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ- ਅਕਾਲੀ ਦਲ ਹਾਰਿਆਂ ਨਹੀਂ ਬਲਕਿ...ਪਾਰਟੀ 'ਚ ਬਦਲਾਅ ਕਰਨ ਦੀਆਂ ਉੱਠ ਰਹੀਆਂ ਸੁਰਾਂ ਨੂੰ ਲੈ ਕੇ Parkash Singh Badal ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਐਮਰਜੈਂਸੀ ਤੋਂ ਬਾਅਦ ਸ਼੍ਰੋੇਮਣੀ ਅਕਾਲੀ ਦਲ ਦੇ ਹੱਕ 'ਚ ਇਕ ਵੱਡੀ ਲਹਿਰ ਚੱਲੀ ਸੀ ਤਾਂ ਉਸ ਸਮੇਂ ਅਕਾਲੀ ਦਲ ਨੇ ਰਿਕਾਰਡ ਜਿੱਤ ਹਾਸਲ ਕੀਤੀ ਸੀ। ਬਾਦਲ ਨੇ ਕਿਹਾ ਕਿ ਉਹ ਪੰਜਾਬ ਅਤੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਆਉਣ ਲਈ ਪੰਥਕ ਰਵਾਇਤਾਂ ਅਨੁਸਾਰ ਕੰਮ ਕਰਦੇ ਰਹਿਣਗੇ।Punjab3 months ago
-
Kumar Vishwas: ਅਰਵਿੰਦ ਕੇਜਰੀਵਾਲ ਦੇ ਵਿਧਾਇਕ ਨਰੇਸ਼ ਬਾਲਿਆਨ ਨੇ ਕੁਮਾਰ ਵਿਸ਼ਵਾਸ 'ਤੇ ਕੀਤਾ ਨਵਾਂ ਟਵੀਟਦਿੱਲੀ 'ਚ ਲਾਗੂ ਨਵੀਂ ਸ਼ਰਾਬ ਨੀਤੀ ਨੂੰ ਲੈ ਕੇ ਜਨਵਰੀ 'ਚ ਸ਼ੁਰੂ ਹੋਈ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲਿਆਨ ਅਤੇ ਦੇਸ਼ ਦੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਵਿਚਾਲੇ ਟਵਿੱਟਰ ਜੰਗ ਅਜੇ ਵੀ ਜਾਰੀ ਹੈNational3 months ago
-
ਪੰਜਾਬ 'ਚ ਗੁਰਦੁਆਰੇ ਤੋਂ ਐਲਾਨ, ਹੁਣ ਪਿੰਡ 'ਚ ਨਸ਼ਾ ਬਰਦਾਸ਼ਤ ਨਹੀਂ, ਵੇਚਣ ਵਾਲਾ ਕੀਤਾ ਜਾਵੇਗਾ ਪੁਲਿਸ ਹਵਾਲੇਪਿੰਡ ਦੇ ਗੁਰਦੁਆਰਾ ਸਾਹਿਬ 'ਚ ਲਗਾਏ ਗਏ ਲਾਊਡ ਸਪੀਕਰਾਂ ਤੋਂ ਐਲਾਨ ਕੀਤਾ ਜਾ ਰਿਹਾ ਹੈ ਕਿ ਹੁਣ ਨਸ਼ਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹਾ ਇਕ ਆਡੀਓ ਸ਼ਨੀਵਾਰ ਨੂੰ ਇੰਟਰਨੈੱਟ ਮੀਡੀਆ 'ਤੇ ਕਾਫੀ ਵਾਇਰਲ ਹੋਇਆ।Punjab3 months ago
-
ਪੰਥਕ, ਸਿਆਸੀ ਪ੍ਰਾਪਤੀਆਂ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਕਾਰਨ ਆਈ ਖੜੋਤ ਇਕ ਚਿੰਤਾ ਦਾ ਵਿਸ਼ਾਇਸ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ ਤੋਂ ਲੈ ਕੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ 100 ਸਾਲਾਂ ਤੋਂ ਵੱਧ ਦੇ ਸਮੇਂ ਵਿਚ ਕੀਤੀਆਂ ਗਈਆਂ ਪੰਥਕ, ਸਿਆਸੀ ਪ੍ਰਾਪਤੀਆਂ ਤੋਂ ਬਾਅਦ ਵੀ ਹਾਲ ਦੀ ਘਡ਼ੀ ਆਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਪਾਰਟੀ ਵਿਚ ਆਈ ਖਡ਼ੋਤ ਲਈ ਇਕ ਚਿੰਤਾ ਦਾ ਵਿਸ਼ਾ ਬਣਾ ਦਿੱਤਾ ਹੈ।Lifestyle3 months ago
-
16ਵੀਂ ਪੰਜਾਬ ਵਿਧਾਨ ਸਭਾ ’ਚ 31 ਡਾਕਟਰਾਂ 'ਚੋਂ ਪੁੱਜੇ 15 ਡਾਕਟਰ,ਹੁਣ ਟਟੋਲਣਗੇ ਵਿਧਾਨ ਸਭਾ ਦੀ ਨਬਜ਼ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਆਪ ਦੇ ਡਾ. ਚਰਨਜੀਤ ਸਿੰਘ ਨੇ ਹਰਾਇਆ ਹੈ। 2022 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆ ਨੇ 31 ਡਾਕਟਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ।Punjab3 months ago
-
ਜਾਣੋ ਕਿਵੇਂ ਦਾ ਰਿਹਾ ਭਗਵੰਤ ਮਾਨ ਦਾ ਪਿੰਡ ਸਤੌਜ ਤੋਂ ਮੁੱਖ ਮੰਤਰੀ ਤਕ ਦਾ ਸਫ਼ਰ, ਹਰ ਪੇਸ਼ਕਾਰੀ ’ਚ ਤਲਖ ਸਚਾਈਆਂ ਪੇਸ਼ ਕਰਦਾ ਰਿਹਾ ਮਾਨਆਪਣੀ ਮਾਤਾ ਹਰਪਾਲ ਕੌਰ ਦਾ ਲਾਡਲਾ ਭਗਵੰਤ ਸਿੰਘ ਮਾਸਟਰ ਮਹਿੰਦਰ ਸਿੰਘ ਦੇ ਘਰ ਦਾ ਚਿਰਾਗ ਅਤੇ ਭੈਣ ਮਨਪ੍ਰੀਤ ਕੌਰ ਦਾ ਲਾਡਲਾ ਵੱਡਾ ਭਰਾ ਕਦੋਂ ਭਗਵੰਤ ਸਿੰਘ ਤੋਂ ਭਗਵੰਤ ਮਾਨ ਬਣ ਗਿਆ ਪਤਾ ਨਹੀਂ ਲੱਗਾ। ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਪੀਪਲਜ਼ ਪਾਰਟੀ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਮਾਨ ਨੇ ਫਿਰ ਪਿੱਛੇ ਮੁਡ਼ ਕੇ ਨਹੀਂ ਵੇਖਿਆ।Punjab3 months ago
-
Punjab Election Result 2022 : ਆਪਣੀ ਹੀ ਰਣਨੀਤੀ 'ਚ ਡੁੱਬੀ ਕਾਂਗਰਸ, ਆਪ ਨੇ ਦਿਖਾਇਆ ਅਨੁਸ਼ਾਸਨ, ਇਹ ਹਨ ਜਿੱਤ-ਹਾਰ ਦੇ ਪੰਜ ਕਾਰਨਸਾਲ 2017 ਵਿੱਚ 77 ਸੀਟਾਂ ਜਿੱਤ ਕੇ ਪੂਰੀ ਸਿਆਸਤ ਨੂੰ ਹੈਰਾਨ ਕਰਨ ਵਾਲੀ ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਡਿੱਗ ਗਈ। ਕਾਂਗਰਸ ਦੀ ਆਪਣੀ ਰਣਨੀਤੀ ਨੇ ਪਾਰਟੀ ਦਾ ਬੇੜਾ ਡੋਬ ਦਿੱਤਾ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਆਪਣੀ ਸ਼ਾਨਦਾਰ ਐਂਟਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ...Punjab3 months ago
-
ਚੰਨੀ CM ਤੋਂ ਬਣੇ ਸਾਬਕਾ CM, ਰਾਜਪਾਲ ਨੂੰ ਸੌਂਪਿਆ ਅਸਤੀਫ਼ਾ, 15ਵੀਂ ਵਿਧਾਨ ਸਭਾ ਭੰਗ ਕਰਨ ਦੀ ਕੀਤੀ ਸਿਫ਼ਾਰਸ਼ਰਾਜਪਾਲ ਨੂੰ ਅਸਤੀਫ਼ਾ ਸੌਂਪਣ ਤੋਂ ਬਾਅਦ ਚੰਨੀ ਨੇ ਮੀਡੀਆ ਨਾਲ ਮੁਖਾਤਬ ਹੁੰਦੇ ਹੋਏ ਕਿ ਅਸੀਂ 111 ਦਿਨ ਜੋ ਕਾਰਜ ਕੀਤੇ, ਉਸ ਨੂੰ ਅਗਲੀ ਸਰਕਾਰ ਜਾਰੀ ਰੱਖੇ।Punjab3 months ago
-
ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸੂਬਿਆਂ 'ਚ ਹਾਰ 'ਤੇ ਕਾਂਗਰਸ ਨੂੰ ਦਿਖਾਇਆ ਸ਼ੀਸ਼ਾ, ਕਿਹਾ- ਲੀਡਰਸ਼ਿਪ ਕਦੇ ਨਹੀਂ ਸਿੱਖੇਗੀਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਤੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਦੀ ਟਿੱਪਣੀ 'ਤੇ ਤਨਜ਼ ਕੱਸਿਆ ਹੈ। ਆਖ਼ਰਕਾਰ, ਕੈਪਟਨ ਨੇ ਕਿਹਾ, ਕਾਂਗਰਸ ਲੀਡPunjab3 months ago
-
Punjab Election 2022: ਕਰਾਰੀ ਹਾਰ ਤੋਂ ਬਾਅਦ ਬੜਬੋਲੇ ਨਵਜੋਤ ਸਿੰਘ ਸਿੱਧੂ ਨੇ ਧਾਰੀ ਚੁੱਪੀ, ਪਤੀ -ਪਤਨੀ ਨੇ ਕੀਤਾ ਆਪਣੇ-ਆਪ ਨੂੰ ਕੋਠੀ 'ਚ ਕੈਦਪੰਜਾਬ ਵਿਧਾਨਸਭਾ ਚੋਣਾਂ 'ਚ ਕਰਾਰੀ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਉਸ ਦੀ ਪਤਨੀ ਡਾ. ਨਵਜੋਟ ਕੌਰ ਸਿੱਧੂ ਨੇ ਆਪਣੇ ਆਪ ਨੂੰ ਗ੍ਰੀਨ ਐਵੀਨਿਊ ਸਥਿਤ ਕੋਠੀ 'ਚ ਕੈਦ ਕਰ ਲਿਆ ਹੈ। ਇਸ ਸਮੇਂ ਕੋਠੀ ਦਾ ਬਾਹਰ ਸੁੰਨ-ਸਾਨ ਛਾਈ ਹੋਈ ਹੈ। ਆਪਣੇ ਬਡ਼ਬੋਲੇਪਨ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਨਵਜੋਤ ਸਿੰਘ ਅੱਜ ਕਿਸੇ ਨਾਲ ਵੀ ਗੱਲ ਕਰਨ ਲਈ ਤਿਆਰ ਨਹੀਂ ਹਨ।Punjab3 months ago
-
Bhagwant Mann Video: ਨਵੀਂ ਦਿੱਲੀ 'ਚ ਕੇਜਰੀਵਾਲ ਨੂੰ ਮਿਲੇ ਭਗਵੰਤ ਮਾਨ,ਪੈਰ ਛੂਹ ਕੇ ਲਿਆ ਅਸ਼ੀਰਵਾਦ, ਸ਼ਾਮ ਨੂੰ ਸੱਦੀ ਵਿਧਾਇਕ ਦਲ ਦੀ ਮੀਟਿੰਗਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਅਪ੍ਰੈਲ ਦੇ ਪਹਿਲੇ ਹਫ਼ਤੇ ਗੁਜਰਾਤ ਦਾ ਦੌਰਾ ਕਰਨਗੇNational3 months ago