punjab and haryana high court
-
ਡਿਊਟੀ 'ਤੇ ਰਹੇ ਨੌਜਵਾਨ ਦੀ ਚਾਈਨਾ ਡੋਰ ਨੇ ਵੱਢੀ ਗਰਦਨ, ਲੱਗੇ 12 ਟੀਕੇਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਚਾਈਨਾ ਡੋਰ 'ਤੇ ਲਗਾਈ ਪਾਬੰਦੀ ਤੋਂ ਬਾਅਦ ਸੂਬੇ ’ਚ ਇਸ ਦੀ ਵਿਕਰੀ ਧੜ੍ਹੱਲੇ ਨਾਲ ਜਾਰੀ ਹੈ ਜਿਸ ਨਾਲ ਇਸ ਦੀ ਲਪੇਟ ’ਚ ਆਉਣ ਕਾਰਨ ਆਏ ਦਿਨ ਕਈ ਹਾਦਸੇ ਵਾਪਰਦੇ ਰਹਿੰਦੇ ਹਨ।Punjab10 days ago
-
ਪੰਜਾਬ 'ਚ ਮੋਬਾਈਲ ਟਾਵਰ ਤੋੜਨ ਦੇ ਮਾਮਲੇ 'ਚ ਰਿਲਾਇੰਸ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬਰਿਲਾਇੰਸ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ-ਤਲਬ ਕੀਤਾ ਹੈ। Punjab Government ਨੇ ਸੁਣਵਾਈ ਦੌਰਾਨ ਕਿਹਾ ਕਿ ਸਰਕਾਰ ਨੇ ਇਕ ਹਜ਼ਾਰ ਤੋਂ ਜ਼ਿਆਦਾ ਪੈਟਰੋਲਿੰਗ ਪਾਰਟੀਆਂ ਤੇ ਸਾਰੇ ਜ਼ਿਲ੍ਹਿਆਂ 'ਚ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ਤਾਂ ਜੋ ਰਿਲਾਇੰਸ ਦੀ ਜਾਇਦਾਦ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ।Punjab11 days ago
-
ਪੰਜਾਬ ਤੇ ਹਰਿਆਣਾ 'ਚ ਮੋਬਾਈਲ ਟਾਵਰਾਂ ਦੀ ਭੰਨਤੋੜ ਦਾ ਮਾਮਲਾ HC ਪਹੁੰਚਿਆ, ਜਿਓ ਨੇ ਕੀਤੀ ਪਟੀਸ਼ਨ ਦਾਇਰਜਾਬ ਤੇ ਹਰਿਆਣਾ 'ਚ ਜਿਓ ਦੇ ਮੋਬਾਈਲ ਟਾਵਰਾਂ 'ਤੇ ਭੰਨਤੋੜ ਤੇ ਸੰਚਾਰ ਸੇਵਾਵਾਂ ਨੂੰ ਬਾਧਿਤ ਕਰਨ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਰਿਲਾਇੰਸ ਇੰਡਸਟ੍ਰੀਜ਼ ਲਿਮਿਟੇਡ ਨੇ ਪੰਜਾਬ 'ਚ ਮੋਬਾਈਲ ਟਾਵਰਾਂ 'ਤੇ ਭੰਨਤੋੜ ਕਰਨ ਤੇ...Punjab12 days ago
-
ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦਾ ਮਾਮਲਾ ਪਹੁੰਚਿਆ ਹਾਈ ਕੋਰਟ, DGP ਤੇ ਚਾਰ DC ਨੂੰ ਬਣਾਇਆ ਪਾਰਟੀਬੀਤੇ ਮਹੀਨੇ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਵਿਰੋਧ ਕਰਨ ਲਈ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਦੇ ਮਾਮਲੇ 'ਚ ਹਰਿਆਣਾ ਪੁਲਿਸ ਵੱਲੋਂ ਨੈਸ਼ਨਲ ਹਾਈਵੇਅ 'ਤੇ ਟੋਏ ਪੁੱਟ ਕੇ ਅੜਿੱਕਾ ਪਾਉਣ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਗਿਆ ਹੈ।Punjab12 days ago
-
ਸੱਸ ਨਾਲ ਰਹੇਗੀ ਕਪੂਰਥਲਾ ਦੀ 'ਬਾਲਿਕਾ ਵਧੂ', ਬਾਲਗ ਹੋਣ 'ਤੇ ਮਿਲੇਗਾ ਘਰਵਾਲੇ ਦਾ ਸਾਥ, ਹਾਈਕੋਰਟ ਦਾ ਹੁਕਮਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਾਬਾਲਿਗ ਕੁੜੀ ਦੀ ਕਸਟਡੀ ਉਸ ਦੀ ਸੱਸ ਨੂੰ ਸੌਂਪਦਿਆਂ ਆਦੇਸ਼ ਦਿੱਤਾ ਹੈ ਕਿ ਉਹ ਐੱਸਡੀਐੱਮ ਭੁੱਲਥ ਸਾਹਮਣੇ ਇਕ ਹਲਫ਼ਨਾਮਾ ਦੇ ਕੇ ਸਵੀਕਾਰ ਕਰੇ ਕਿ ਜਦੋਂ ਤਕ ਕੁੜੀ ਦੀ ਉਮਰ 18 ਸਾਲ ਦੀ ਨਹੀਂ ਹੁੰਦੀ ਉਹ ਉਸ ਦੇ ਬੇਟੇ ਕੋਲ ਨਹੀਂ ਰਹੇਗੀ।Punjab22 days ago
-
ਹਾਈ ਕੋਰਟ ਵੱਲੋਂ ਜਲੰਧਰ ਦੇ ਚਮੜਾ ਉਦਯੋਗ ਨੂੰ ਟਰਾਇਲ 'ਤੇ ਚਲਾਉਣ ਦੀ ਪ੍ਰਵਾਨਗੀPunjab & Haryana High Court ਦੇ ਡਬਲ ਬੈਂਚ ਨੇ ਮੰਗਲਵਾਰ ਨੂੰ ਜਲੰਧਰ ਦੇ ਚਮੜਾ ਉਦਯੋਗ (Leather Indsutry Jalandhar) ਨੂੰ ਟਰਾਇਲ ਦੇ ਤੌਰ 'ਤੇ ਚਲਾਉਣ ਦੀ ਆਗਿਆ ਦੇ ਦਿੱਤੀ ਹੈ, ਜੋ 29 ਅਕਤੂਬਰ 2019 ਤੋਂ ਬੰਦ ਪਿਆ ਹੈ।Punjab25 days ago
-
ਹਾਈ ਕੋਰਟ ਦੇ ਹੁਕਮਾਂ 'ਤੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਖ਼ਿਲਾਫ਼ ਮਾਮਲਾ ਦਰਜ, ਨਾਬਾਲਗ ਲੜਕੀ ਦਾ ਵਿਆਹ ਕਰਵਾ ਕੇ ਜਾਰੀ ਕੀਤਾ ਸੀ ਸਰਟੀਫਿਕੇਟਬਿਨਾਂ ਲੋੜੀਂਦੀ ਪੁੱਛ-ਪੜਤਾਲ ਕਰਿਆਂ ਇਕ ਨਾਬਾਲਗ ਲੜਕੀ ਦੇ ਲਾਵਾਂ ਫੇਰੇ ਕਰਵਾ ਕੇ ਵਿਆਹ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਗੁਰਦੁਆਰਾ ਸ਼ਾਂਤੀ ਨਗਰ ਦੇ ਹੈੱਡ ਗ੍ਰੰਥੀ ਖ਼ਿਲਾਫ਼ ਥਾਣਾ ਸਿਟੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਹੈੱਡ ਗ੍ਰੰਥੀ ਖ਼ਿਲਾਫ਼ ਪ੍ਰੋਬੇਸ਼ਨ ਆਫ ਚਾਈਲਡ ਮੈਰਿਜ ਐਕਟ 2006 ਤਹਿਤ ਮਾਮਲਾ ਦਰਜ ਕੀਤਾ ਹੈ।Punjab28 days ago
-
ਨਗਰ ਕੌਂਸਲ ਬਟਾਲਾ ਦਾ ਬਹੁਚਰਚਿਤ ਮਾਮਲਾ: ਮਹਿਲਾ ਮੁਲਜ਼ਮ ਸਵੀਟਾ ਰਾਣੀ ਨੂੰ ਹਾਈ ਕੋਰਟ ਤੋਂ ਮਿਲੀ ਰਾਹਤਵਿਜੀਲੈਂਸ ਬਿਓਰੋ ਅੰਮ੍ਰਿਤਸਰ ਵਲੋਂ ਨਗਰ ਕੌਂਸਲ ਬਟਾਲਾ ਦੇ ਅੱਧਾ ਦਰਜਨ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਧਾਂਦਲੀਆਂ ਸਬੰਧੀ ਦਰਜ ਕੀਤੇ ਗਏ ਬਹੁਚਰਚਿਤ ਮਾਮਲੇ 'ਚ ਪੰਜਾਬ ਤੇ ਹਰਿਆਣਾ ਕੋਰਟ ਨੇ ਮਹਿਲਾ ਮੁਲਜ਼ਮ ਸਵੀਟਾ ਰਾਣੀ ਨੂੰ ਰਾਹਤ ਦਿੰਦਿਆਂ 3 ਮਈ 2021 ਤਕ ਉਸ ਖਿਲਾਫ਼ ਅਗਲੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ।Punjab1 month ago
-
ਸੁਖਬੀਰ ਬਾਦਲ ਨੂੰ ਹਾਈ ਕੋਰਟ ਤੋਂ ਰਾਹਤ, ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ ਜਾਰੀ ਵਾਰੰਟ ਰੱਦ, ਪੜ੍ਹੋ ਕੀ ਹੈ ਪੂਰਾ ਮਾਮਲਾPunjab and Haryana High Court ਨੇ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵੱਲੋਂ ਉਨ੍ਹਾਂ ਖ਼ਿਲਾਫ਼ ਜਾਰੀ ਵਾਰੰਟ ਰੱਦ ਕਰ ਦਿੱਤਾ ਹੈ।Punjab1 month ago
-
ਹਾਈ ਕੋਰਟ ਦਾ ਮਹੱਤਵਪੂਰਨ ਫ਼ੈਸਲਾ, ਸ਼ਹੀਦ ਦਾ ਗੋਦ ਲਿਆ ਪੁੱਤਰ ਵੀ ਸਹਾਇਤਾ ਰਾਸ਼ੀ ਦਾ ਹੱਕਦਾਰਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 1965 ਦੀ ਜੰਗ 'ਚ ਸ਼ਹੀਦ ਫ਼ੌਜੀ ਦੇ ਗੋਦ ਲਏ ਪੁੱਤ ਤੋਂ ਸ਼ਹਾਦਤ ਦੇ ਇਵਜ਼ 'ਚ ਦਿੱਤੀ ਗਈ 35 ਲੱਖ ਰੁਪਏ ਦੀ ਰਕਮ ਨੂੰ ਵਾਪਸ ਲੈਣ ਦੇ ਪੰਜਾਬ ਸਰਾਕਰ ਦੇ ਹੁਕਮ 'ਤੇ ਅੰਤਰਿਮ ਰੋਕ ਲਗਾ ਦਿੱਤੀ ਹੈ।Punjab1 month ago
-
Disrespect Case : ਬੇਅਦਬੀ ਮਾਮਲੇ ਦੀ ਸੀਬੀਆਈ ਤੇ ਫ਼ਰੀਦਕੋਟ ਦੀ ਅਦਾਲਤ 'ਚ ਸੁਣਵਾਈ 'ਤੇ ਰੋਕਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੇਅਦਬੀ ਮਾਮਲੇ ਦੀ ਸੀਬੀਆਈ ਦੀ ਸਪੈਸ਼ਲ ਅਦਾਲਤ ਤੇ ਫ਼ਰੀਦਕੋਟ ਜ਼ਿਲ੍ਹਾ ਅਦਾਲਤ 'ਚ ਚੱਲ ਰਹੀ ਸੁਣਵਾਈ 'ਤੇ 10 ਦਸੰਬਰ ਤਕ ਰੋਕ ਲਾ ਦਿੱਤੀ ਹੈ।Punjab1 month ago
-
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਸੀਬੀਆਈ ਨੂੰ ਨੋਟਿਸਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਸਰਕਾਰ ਤੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ...Punjab1 month ago
-
ਭਗਵਾਨ ਸ਼ਨੀਦੇਵ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਪੁੱਜਾ ਹਾਈ ਕੋਰਟ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬLord Shani Dev ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਦੇ ਹੋਏ Facebook 'ਤੇ ਪੋਸਟ ਪਾਉਣ ਦੇ ਮੁਲਜ਼ਮ ਲੁਧਿਆਣਾ ਦੇ ਬਲਜਿੰਦ ਸਿੰਘ ਜਿੰਦੂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਅਗਾਊਂ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ।Punjab1 month ago
-
ਹਾਈ ਕੋਰਟ ਹੈਰਾਨ : ਪੰਜ ਦਹਾਕੇ ਪਹਿਲਾਂ ਦੀ ਰਾਗਿਨੀ 'ਤੇ Tiktok ਬਣਾਉਣ ਨਾਲ ਜਾਤੀ ਵਿਸ਼ੇਸ਼ ਦੀਆਂ ਭਾਵਨਾਵਾਂ ਕਿਵੇਂ ਆਹਤਪੰਜ ਦਹਾਕੇ ਪੁਰਾਣੀ ਇਕ ਰਾਗਨੀ 'ਤੇ ਹਰਿਆਣਵੀ ਗਾਇਕਾ ਤੇ ਡਾਂਸਰ Sapna Choudhary ਥਾਣਿਆਂ ਤੇ ਅਦਾਲਤਾਂ ਦੇ ਚੱਕਰ ਕੱਟਣ ਲਈ ਮਜਬੂਰ ਹੋ ਗਈ ਸੀ। ਸਪਨਾ ਚੌਧਰੀ ਵੱਲੋਂ ਰਾਗਨੀ ਗਾਣੇ 'ਤੇ ਡਾਂਸ ਕਰਨ ਤੋਂ ਬਾਅਦ ਉਸ ਖ਼ਿਲਾਫ਼ 14 ਜੁਲਾਈ 2016 ਨੂੰ SC/ST Act ਤਹਿਤ ਗੁਰੂਗ੍ਰਾਮ ਦੇ ਸੈਕਟਰ-29 ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਸੀ।Punjab2 months ago
-
ਹਾਈ ਕੋਰਟ ਨੇ ਪੁੱਛਿਆ- ਦੋ ਹਫ਼ਤਿਆਂ 'ਚ ਵਧੀਕ ਗ੍ਰਹਿ ਸਕੱਤਰ ਦੱਸਣ ਪੰਜਾਬ 'ਚ ਕਿੰਨੇ ਦਾਗ਼ੀ ਪੁਲਿਸ ਅਧਿਕਾਰੀPunjab and Haryana High Court ਨੇ ਪੰਜਾਬ ਦੇ ਵਧੀਕ ਗ੍ਰਹਿ ਸਕੱਤਰ ਨੂੰ ਹੁਕਮ ਦਿੱਤਾ ਕਿ ਉਹ ਹਾਈ ਕੋਰਟ ਦੇ ਪਿਛਲੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੋ ਹਫ਼ਤਿਆਂ 'ਚ ਉੱਚ ਅਹੁਦਿਆਂ 'ਤੇ ਕਾਬਜ਼ ਸਾਰੇ Corrupt Police Officers ਦੀ ਸੂਚੀ ਕੋਰਟ 'ਚ ਦਾਇਰ ਕਰਨ।Punjab2 months ago
-
ਐੱਸਜੀਪੀਸੀ ਦੀਆਂ ਮੁਸ਼ਕਲਾਂ ਵਧੀਆਂ, ਹਾਈ ਕੋਰਟ ਨੇ ਇਸ ਮਾਮਲੇ 'ਤੇ ਜਾਰੀ ਕੀਤਾ ਨੋਟਿਸਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਐੱਸਜੀਪੀਸੀ ਦੇ ਕੁਝ ਕਰਮਚਾਰੀਆਂ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਐੱਸਜੀਪੀਸੀ ਦੇ ਸਕੱਤਰ ਸਮੇਤ ਐੱਸਜੀਪੀਸੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ।Punjab2 months ago
-
ਮਲਟੀਪਰਪਜ਼ ਸਿਹਤ ਕਾਮਿਆਂ ਦੀ ਨਿਯੁਕਤੀ ਆਖ਼ਰੀ ਫ਼ੈਸਲੇ 'ਤੇ ਨਿਰਭਰ : ਹਾਈ ਕੋਰਟਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹੋਇਆਂ ਸੂਬਾ ਸਰਕਾਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੇ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਤਲਬ ਕੀਤਾ ਹੈ।Punjab2 months ago
-
ਪੰਜਾਬ 'ਚ ਟ੍ਰੇਨਾਂ ਬੰਦ ਹੋਣ ਦਾ ਮਾਮਲਾ ਪੁੱਜਾ ਹਾਈ ਕੋਰਟ, ਕੇਂਦਰ ਸਰਕਾਰ ਨੂੰ ਸਟੇਟਸ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ਪੰਜਾਬ 'ਚ Farmer's Aandolan ਕਾਰਨ ਲੰਬੇ ਸਮੇਂ ਤੋਂ ਠੱਪ ਟ੍ਰੇਨਾਂ ਦੀ ਆਵਾਜਾਈ ਤੇ ਵਾਰ-ਵਾਰ ਰੋਡ ਜਾਮ ਕਰਨ ਦਾ ਮਾਮਲਾ Punjab and Haryana High Court ਪਹੁੰਚ ਗਿਆ ਹੈ। ਇਸ ਸਬੰਧੀ ਸੋਮਵਾਰ ਨੂੰ ਹਾਈ ਕੋਰਟ 'ਚ ਜਨਹਿਤ ਪਟੀਸ਼ਨ 'ਤੇ ਸੁਣਵਾਈ ਹੋਈ।Punjab2 months ago
-
ਮੌੜ ਮੰਡੀ ਬਲਾਸਟ ਮਾਮਲੇ 'ਚ SIT ਦੀ ਜਾਂਚ 'ਤੇ ਹੰਗਾਮਾ, ਹਾਈ ਕੋਰਟ ਨੇ ਰਿਪੋਰਟ ਤਲਬ ਕੀਤੀMaud Mandi Blast Case 'ਚ ਪਾਤਡ਼ਾਂ ਨਿਵਾਸੀ ਗੁਰਜੀਤ ਸਿੰਘ ਪਾਤਡ਼ਾਂ ਨੇ Punjab and Haryana High Court 'ਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਦਾ ਦੋਸ਼ੀ ਸੀ ਕਿ ਇਸ ਮਾਮਲੇ 'ਚ SIT ਕੋਰਟ ਦੇ ਆਦੇਸ਼ ਅਨੁਸਾਰ ਜਾਂਚ ਨਹੀਂ ਕਰ ਰਹੀ ਹੈ।Punjab2 months ago
-
ਜਮਹੂਰੀਅਤ 'ਚ ਸੱਭਿਅਕ ਤਰੀਕੇ ਨਾਲ ਸਰਕਾਰ ਦੀ ਆਲੋਚਨਾ ਦਾ ਸਭ ਨੂੰ ਅਧਿਕਾਰ : ਹਾਈ ਕੋਰਟਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਲੋਕਤੰਤਰ 'ਚ ਸਾਰਿਆਂ ਨੂੰ ਹੈ ਪਰ ਇਹ ਸੱਭਿਅਕ ਤਰੀਕੇ ਨਾਲ...Punjab2 months ago