public
-
Open Universities Colleges of Punjab : ਪੰਜਾਬ ’ਚ 21 ਜਨਵਰੀ ਤੋਂ ਖੁੱਲ੍ਹਣਗੇ ਯੂਨਵਰਸਿਟੀਆਂ ਤੇ ਕਾਲਜ, ਵਿਭਾਗ ਨੇ ਜਾਰੀ ਕੀਤਾ ਪੱਤਰਪੰਜਾਬ ਸਰਕਾਰ ਨੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਸਮੇਤ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਗੈਰ-ਸਹਾਇਤਾ ਪ੍ਰਾਪਤ ਕਾਲਜ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਤਹਿਤ 21 ਜਨਵਰੀ ਤੋਂ ਮੁੜ ਪੂਰਨ ਰੂਪ ਵਿਚ ਖੋਲ੍ਹਣ ਦਾ ਫ਼ੈਸਲਾ ਲਿਆ ਹੈ...Education4 days ago
-
IPO ਲਈ ਘਰ ਬੈਠੇ UPI ਜ਼ਰੀਏ ਕਰੋ ਅਪਲਾਈ, ਜਾਣੋ ਕੀ ਹੈ ਸਟੈੱਪ-ਬਾਈ-ਸਟੈੱਪ ਪ੍ਰੋਸੈੱਸ21ਵੀਂ ਸਦੀ 'ਚ ਤਕਨੀਕ ਤੇ ਖਾਸਕਰ ਸੂਚਨਾ ਤਕਨੀਕੀ ਨਾਲ ਜੁੜੀ ਤਕਨੀਕ ਨੇ ਨਵੀਆਂ ਉਚਾਈਆਂ ਛੂਹ ਲਈਆਂ ਹਨ। ਇਸ ਨਾਲ ਲੋਕਾਂ ਦੀ ਜ਼ਿੰਦਗੀ ਕਾਫੀ ਆਸਾਨ ਹੋ ਗਈ ਹੈ। ਅੱਜ ਦੇ ਸਮੇਂ ਇਨਫਰਮੇਸ਼ਨ ਟੈਕਨੋਲਾਜੀ ਦੀ ਵਜ੍ਹਾ ਨਾਲ ਡਿਬੈਂਚਰਜ਼ ਤੇ ਬਾਂਡ 'ਚ ਨਿਵੇਸ਼ ਕਰਨਾ ਕਦੀ ਏਨਾ ਆਸਾਨ ਨਹੀਂ ਰਿਹਾ।Business7 days ago
-
ਸ਼ਕਤੀ ਪਬਲਿਕ ਸਕੂਲ ਸਾਹਨੇਵਾਲ 'ਚ ਮਨਾਈ 'ਧੀਆਂ ਦੀ ਲੋਹੜੀ'ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੇ ਪਿ੍ਰੰਸੀਪਲ ਮਨਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਪੰਜਾਬੀ ਵਿਰਾਸਤ ਨਾਲ ਜੁੜੇ ਹੋਏ ਲੋਹੜੀ ਦੇ ਤਿਉਹਾਰ ਨੂੰ 'ਧੀਆਂ ਦੀ ਲੋਹੜੀ' ਦੇ ਰੂਪ ਵਿੱਚ ਮਨਾ ਕੇ ਲੋਕਾਂ ਨੂੰ ਮੁੰਡੇ ਅਤੇ ਕੁੜੀਆਂ ਦੇ ਵਿੱਚ ਕੋਈ ਫ਼ਰਕ ਨਹੀਂ ਦਾ ਸੁਨੇਹਾ ਦਿੱਤਾ। ਇਸ ਮੌਕੇ 'ਤੇ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਲੋਹੜੀ ਨਾਲ ਸਬੰਧਿਤ ਗੀਤ ਵੀ ਗਾਏ ਅਤੇ ਸਕੂਲ ਦੇ ਪਿ੍ਰੰਸੀਪਲ ਮਨਵਿੰਦਰ ਸਿੰਘ ਵੱਲੋਂ ਲੋਹੜੀ ਦੀਆਂ ਮੁਬਾਰਕਾਂ ਦਿੰਦਿਆਂ ਹੋਈਆਂ ਵਿਦਿਆਰਥੀਆਂ ਨੂੰ ਲੋਹੜੀ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।Punjab7 days ago
-
ਆਪਣੇ ਨਾਗਰਿਕਾਂ ਨੂੰ ਵਾਪਸ ਨਾ ਲੈਣ ਵਾਲੇ ਦੇਸ਼ਾਂ 'ਤੇ ਟਰੰਪ ਸਖ਼ਤਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਦੇਸ਼ਾਂ ਪ੍ਰਤੀ ਸਖ਼ਤ ਰਵੱਈਆ ਅਪਣਾ ਲਿਆ ਹੈ ਜਿਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਉਨ੍ਹਾਂ ਦੇਸ਼ਾਂ 'ਤੇ ਵੀਜ਼ਾ ਪਾਬੰਦੀਆਂ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ ਜਿਨ੍ਹਾਂ ਨੇ ਅਮਰੀਕਾ ਵਿਚ ਕਾਨੂੰਨਾਂ ਦਾ ਉਲੰਘਣ ਕਰਨ ਵਾਲੇ ਆਪਣੇ ਨਾਗਰਿਕਾਂ ਨੂੰ ਦੇਸ਼ ਵਾਪਸ ਬੁਲਾਉਣ ਤੋਂ ਇਨਕਾਰ ਕਰ ਲਿਆ ਹੈ। ਅਜਿਹੇ ਦੇਸ਼ਾਂ 'ਤੇ ਵੀਜ਼ਾ ਪਾਬੰਦੀ 31 ਦਸੰਬਰ ਨੂੰ ਖ਼ਤਮ ਹੋ ਰਹੀ ਸੀ।World23 days ago
-
ਪੁਲਿਸ-ਪਬਲਿਕ ਸਬੰਧਾਂ 'ਚ ਹੋਰ ਮਜ਼ਬੂਤੀ ਰਹੇਗੀ 2021 'ਚ ਮੁੱਖ ਤਰਜੀਹ : ਐੱਸਐੱਸਪੀਆਉਣ ਵਾਲੇ ਸਮੇਂ 'ਚ ਪੁਲਿਸ-ਪਬਲਿਕ ਸਬੰਧਾਂ 'ਚ ਹੋਰ ਮਜ਼ਬੂਤੀ ਦੇ ਨਾਲ-ਨਾਲ ਨਸ਼ਿਆਂਆਉਣ ਵਾਲੇ ਸਮੇਂ 'ਚ ਪੁਲਿਸ-ਪਬਲਿਕ ਸਬੰਧਾਂ 'ਚ ਹੋਰ ਮਜ਼ਬੂਤੀ ਦੇ ਨਾਲ-ਨਾਲ ਨਸ਼ਿਆਂਆਉਣ ਵਾਲੇ ਸਮੇਂ 'ਚ ਪੁਲਿਸ-ਪਬਲਿਕ ਸਬੰਧਾਂ 'ਚ ਹੋਰ ਮਜ਼ਬੂਤੀ ਦੇ ਨਾਲ-ਨਾਲ ਨਸ਼ਿਆਂPunjab24 days ago
-
Film Promotion 2020: ਲਾਕਡਾਊਨ ਕਾਰਨ ਬਦਲਿਆ ਫਿਲਮ ਪ੍ਰਮੋਸ਼ਨ ਦਾ ਸਵਰੂਪ, ਇੰਟਰਨੈੱਟ ਬਣਾਇਆ ਪ੍ਰਚਾਰ ਦਾ ਮਜ਼ਬੂਤ ਮਾਧਿਅਮ2001 ’ਚ ਆਈ ਲਗਾਨ ਦੇ ਪ੍ਰਮੋਸ਼ਨ ਲਈ ਨਾ ਸਿਰਫ ਆਮਿਰ ਖਾਨ ਬਲਕਿ ਉਨ੍ਹਾਂ ਦੀ ਪੂਰੀ ਟੀਮ ਫਿਲਮ ਦੇ ਗੇਟਅਪ ’ਚ ਹੀ ਪ੍ਰਮੋਸ਼ਨ ਕਰਨ ਲਈ ਥਾਂ-ਥਾਂ ਪਹੁੰਚ ਜਾਂਦੀ ਸੀ। ਇਸ ਦੌਰਾਨ ਉਨ੍ਹਾਂ ਨੇ ਫਿਲਮ ਦੀ ਪੂਰੀ ਸਟਾਰਕਾਸਟ ਨਾਲ ਫਿਲਮ ਦੇ ਗੇਟਅਪ ’ਚ ਹੀ ਕਿ੍ਰਕਟ ਮੈਚ ਤਕ ਖੇਡੇ ਸੀ। ਵੱਖ-ਵੱਖ ਸ਼ਹਿਰਾਂ ਦੇ ਮਾਲ ’ਚ ਇਸ ਦੌਰਾਨ ਆਮਿਰ ਭੁਵਨ ਦੇ ਕਿਰਦਾਰ ’ਚ ਹੀ ਰੂਬਰੂ ਹੋ ਰਹੇ ਹਨ।Entertainment 28 days ago
-
ਮੋਬਾਈਲ ਖੋਹ ਕੇ ਭੱਜਣ ਨੂੰ ਕਾਬੂ ਕਰਕੇ ਚਾੜਿ੍ਹਆ ਕੁਟਾਪਾਸ਼ਹਿਰ ਦੀ ਨਵੀਂ ਬਸਤੀ ਵਿਚ ਦੋ ਨੌਜਵਾਨਾਂ ਵੱਲੋਂ ਪੈਦਲ ਜਾ ਰਹੀ ਇਕ ਲੜਕੀ ਤੋਂ ਮੋਬਾਈਲ ਫ਼ੋਨ ਖੋਹ ਕੇ ਭੱਜਣ ਦੌਰਾਨ ਦੋਨਾਂ 'ਚੋਂ ਇਕ ਨੂੰ ਕਾਬੂ ਕਰ ਲਿਆ, ਜਦੋਂਕਿ ਦੂਜਾ ਫ਼ਰਾਰ ਹੋ ਗਿਆ। ਫੜ੍ਹੇ ਗਏ ਨੌਜਵਾਨ ਦੀ ਲੋਕਾਂ ਵੱਲੋਂ ਕੁੱਟਮਾਰ ਕਰ ਦਿੱਤੀ ਗਈ।Punjab29 days ago
-
ਅਪਰਾਧ ਛੱਡ ਕੇ ਚੰਗੇ ਨਾਗਰਿਕ ਬਣਨ ਲਈ ਪ੍ਰਰੇਰਿਆਥਾਣਾ ਖੇੜੀ ਗੰਡਿਆਂ ਵਿਖੇ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਇਲਾਕੇ ਦੇ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਵਿਅਕਤੀਆਂ ਨਾਲ ਮੀਟਿੰਗ ਕਰਕੇ ਜੀਵਨ ਨੂੰ ਸੁਧਾਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਕਲ ਘਨੌਰ ਦੇ ਡੀ.ਐਸ.ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਉਕਤ ਵਿਅਕਤੀਆਂ ਨਾਲ ਗਲਬਾਤ ਕੀਤੀ ਤੇ ਅੱਗੇ ਤੋਂ ਅਪਰਾਧਿਕ ਵਿਚਾਰ ਛੱਡ ਕੇ ਸਧਾਰਨ ਵਿਅਕਤੀ ਦੀ ਤਰ੍ਹਾਂ ਜੀਵਨ ਜੀਉਣ ਲਈ ਪ੍ਰਰੇਰਿਆ।ਉPunjab1 month ago
-
ਟਵਿੱਟਰ ਖ਼ਿਲਾਫ਼ ਪੇਪਰ ਪਬਲਿਕੇਸ਼ਨ ਦਾ ਆਦੇਸ਼ਹੇਮੰਤ ਸੋਰੇਨ ਵੱਲੋਂ ਵਕੀਲ ਨੇ ਕੋਰਟ ਨੂੰ ਅਰਜ਼ੀ ਦੇ ਕੇ ਅਪੀਲ ਕੀਤੀ ਕਿ ਗੋਡਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਵੱਲੋਂ ਟਵਿੱਟਰ 'ਤੇ ਮੁੱਖ ਮੰਤਰੀ ਹੇਮੰਤ ਸੋਰੇਨ ਖ਼ਿਲਾਫ਼ ਟਿੱਪਣੀ ਕਰਨ 'ਤੇ ਰੋਕ ਲਾਈ ਜਾਵੇ...National1 month ago
-
ਨਗਰ ਨਿਗਮ ਦੀ ਗੰਦਗੀ ਸਾਫ ਕਰਦੇ ਅਵਾਰਾ ਪਸ਼ੂਵਿਜੇ ਸੋਨੀ, ਫਗਵਾੜਾ ਫਗਵਾੜਾ ਨਗਰ ਨਿਗਮ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਪਹਿਲ਼ਾ ਭਾਜਪਾ ਦਾ ਨਗਰ ਨਿਗਮ 'ਤੇ ਕਬਜ਼ਾ ਸ ਵਿਜੇ ਸੋਨੀ, ਫਗਵਾੜਾ ਫਗਵਾੜਾ ਨਗਰ ਨਿਗਮ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਪਹਿਲ਼ਾ ਭਾਜਪਾ ਦਾ ਨਗਰ ਨਿਗਮ 'ਤੇ ਕਬਜ਼ਾ ਸPunjab1 month ago
-
ਕੋਰੋਨਾ ਮਹਾਮਾਰੀ ਕਾਰਨ ਗੁਜਰਾਤ 'ਚ ਜਨਤਕ ਥਾਵਾਂ 'ਤੇ ਪਤੰਗ ਉਡਾਉਣ 'ਤੇ ਰੋਕਕੋਰੋਨਾ ਮਹਾਮਾਰੀ ਨੂੰ ਦੇਖਦਿਆਂ ਰਾਜਕੋਟ 'ਚ ਜਨਤਕ ਥਾਵਾਂ 'ਤੇ ਪਤੰਗ ਉਡਾਉਣ ਤੇ ਲੁੱਟਣ 'ਤੇ 16 ਜਨਵਰੀ ਤਕ ਪਾਬੰਦੀ ਰਹੇਗੀ...National1 month ago
-
Neha Kakkar ਨੇ ਆਪਣੀ ਪ੍ਰੈਗਨੇਂਸੀ ਦੀ ਖ਼ਬਰ ਨੂੰ ਲੈ ਕੇ ਕੀਤਾ ਇਕ ਹੋਰ ਧਮਾਕੇਦਾਰ ਖੁਲਾਸਾ, ਸਾਹਮਣੇ ਆਈ ਇਹ ਡੇਟNeha Kakkar's New Song : ਨੇਹਾ ਕੱਕੜ ਦੀ ਇਕ ਤਸਵੀਰ 18 ਦਸੰਬਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਜਿਸ ਵਿਚ ਉਹ ਬੇਬੀ ਬੰਪ ਨਾਲ ਨਜ਼ਰ ਆਈ। ਇਸ ਤਸਵੀਰ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ, ਉੱਥੇ ਹੀ ਹਰ ਪਾਸੇ ਨੇਹਾ ਦੇ ਪ੍ਰੈਗਨੇਂਟ ਹੋਣ ਦੀ ਚਰਚਾ ਹੋਣ ਲੱਗੀ।Entertainment 1 month ago
-
ਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ, UPSC ਸਿਵਲ ਸੇਵਾ ਪ੍ਰੀਖਿਆ ਲਈ ਇਕ ਹੋਰ ਮੌਕਾ ਦੇ ਸਕਦੀ ਹੈ ਸਰਕਾਰਯੂਪੀਐੱਸਸੀ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਇਕ ਚੰਗੀ ਖ਼ਬਰ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੋਰੋਨਾ ਤੋਂ ਪ੍ਰਭਾਵਿਤ ਸਿਵਲ ਸੇਵਾ ਦੇ ਉਮੀਦਵਾਰਾਂ ਨੂੰ ਇਕ ਹੋਰ ਮੌਕਾ ਦੇਣ ਦੇ ਪ੍ਰਸਤਾਵ ’ਤੇ ਸਰਕਾਰ ਅਤੇ ਯੂਪੀਐਸਸੀ ਵਿਚਾਰ ਕਰ ਰਹੇ ਹਨ।National1 month ago
-
Mrs Bectors Food Specialities ਦੇ ਆਈਪੀਓ ਨੂੰ ਮਿਲੀ ਸ਼ਾਨਦਾਰ ਸ਼ੁਰੂਆਤ, ਪਹਿਲੇ ਕੁਝ ਘੰਟਿਆਂ 'ਚ ਹੀ ਮਿਲਿਆ 1.5 ਗੁਣਾ ਤੋਂ ਜ਼ਿਆਦਾ ਸਬਸਕ੍ਰਿਪਸ਼ਨਸਟਾਕ ਐਕਸਚੇਂਜ 'ਤੇ ਉਪਲੱਬਧ ਅੰਕੜਿਆਂ ਅਨੁਸਾਰ ਪਹਿਲਾਂ ਕੁਝ ਘੰਟਿਆਂ 'ਚ ਹੀ ਕੰਪਨੀ ਦੇ ਆਈਪੀਓ ਨੂੰ 1.57 ਗੁਣਾ ਵੱਧ ਸਬਸਕ੍ਰਿਪਸ਼ਨ ਹਾਸਿਲ ਹੋਈ। Burger King India ਦੇ IPO ਤੋਂ ਬਾਅਦ ਇਹ ਇਸ ਮਹੀਨੇ ਦਾ ਦੂਸਰਾ ਆਈਪੀਓ ਰਿਹਾ, ਜਿਸਨੂੰ ਪਹਿਲਾਂ ਕੁਝ ਘੰਟਿਆਂ 'ਚ ਹੀ 100 ਫ਼ੀਸਦ ਤੋਂ ਜ਼ਿਆਦਾ ਸਬਸਕ੍ਰਿਪਸ਼ਨ ਪ੍ਰਾਪਤ ਹੋਈ।Business1 month ago
-
ਪ੍ਰਣਾਬ ਮੁਖ਼ਰਜੀ ਦੀ ਕਿਤਾਬ ਨੂੰ ਲੈ ਕੇ ਬੇਟੇ ਅਭਿਜੀਤ ਮੁਖ਼ਰਜੀ ਨੇ ਲਿਖੀ ਚਿੱਠੀ, ਤੁਰੰਤ ਰੋਕ ਲਗਾਉਣ ਦੀ ਕੀਤੀ ਮੰਗਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖ਼ਰਜੀ ਦੇ ਬੇਟੇ ਅਭਿਜੀਤ ਮੁਖ਼ਰਜੀ ਨੇ ਜਨਵਰੀ 'ਚ ਪ੍ਰਕਾਸ਼ਿਤ ਹੋਣ ਵਾਲੀ ਪ੍ਰਣਾਬ ਮੁਖ਼ਰਜੀ ਦੀ ਕਿਤਾਬ 'ਦ ਪ੍ਰੈਜੀਡੈਂਸ਼ੀਅਲ ਈਅਰਜ਼' ( the presidential years) ਦੇ ਪ੍ਰਕਾਸ਼ਨ 'ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ।National1 month ago
-
ਲੋਕ ਅਦਾਲਤ 'ਚ 172 ਕੇਸਾਂ ਦਾ ਕੀਤਾ ਫੈਸਲਾਬੀਤੇ ਦਿਨ ਭੁਲੱਥ ਡਵੀਜ਼ਨਲ ਅਦਾਲਤੀ ਕੰਪਲੈਕਸ ਵਿਚ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਮਾਣਬੀਤੇ ਦਿਨ ਭੁਲੱਥ ਡਵੀਜ਼ਨਲ ਅਦਾਲਤੀ ਕੰਪਲੈਕਸ ਵਿਚ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਮਾਣ ਬੀਤੇ ਦਿਨ ਭੁਲੱਥ ਡਵੀਜ਼ਨਲ ਅਦਾਲਤੀ ਕੰਪਲੈਕਸ ਵਿਚ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਮਾਣPunjab1 month ago
-
ਪਿਛਲੇ ਡੇਢ ਸਾਲ ਤੋਂ ਰਾਤ ਸਮੇਂ ਹੋ ਜਾਂਦਾ ਹੈ ਬਲੈਕ ਆਊਟਅਮਰ ਪਾਸੀ, ਫਗਵਾੜਾ ਫਗਵਾੜਾ ਸ਼ਹਿਰ ਵਿਚ ਸਟਰੀਟ ਲਾਈਟਾਂ ਤੇ ਐੱਲਈਡੀ ਰਾਤ ਸਮੇਂ ਜਗਮਗਾਉਂਦੀ ਰਹਿਣ ਤੇ ਸ਼ਹਿਰ ਦੇ ਕਿਸੇ ਅਮਰ ਪਾਸੀ, ਫਗਵਾੜਾ ਫਗਵਾੜਾ ਸ਼ਹਿਰ ਵਿਚ ਸਟਰੀਟ ਲਾਈਟਾਂ ਤੇ ਐੱਲਈਡੀ ਰਾਤ ਸਮੇਂ ਜਗਮਗਾਉਂਦੀ ਰਹਿਣ ਤੇ ਸ਼ਹਿਰ ਦੇ ਕਿਸੇPunjab1 month ago
-
ਕੋਰੋਨਾ ਕਾਰਨ ਬੰਦ ਪਏ ਸਰਕਾਰੀ ਤੇ ਨਿੱਜੀ ਸਕੂਲ ਬੋਰਡ ਕਲਾਸਾਂ ਲਈ 14 ਤੋਂ ਖੁੱਲ੍ਹਣਗੇਹਰਿਆਣਾ 'ਚ ਕੋਰੋਨਾ ਕਾਰਨ 20 ਨਵੰਬਰ ਤੋਂ ਬੰਦ ਚੱਲ ਰਹੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ 'ਚ ਸੋਮਵਾਰ ਤੋਂ ਤਿੰਨ ਘੰਟੇ ਲਈ ਬੋਰਡ ਕਲਾਸਾਂ ਦੀ ਪੜ੍ਹਾਈ ਸ਼ੁਰੂ ਹੋ ਜਾਵੇਗੀ...Education1 month ago
-
ਮਾਤਾ ਗੁਜਰੀ ਸਕੂਲ ਦੇ ਬੱਚੇ ਰਹੇ ਅੱਵਲਸਤਨਾਮ ਸਰਬ ਕਲਿਆਣ ਟਰੱਸਟ (ਰਜਿ) ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਸ਼ਹੀਦੀ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ 30 ਸਕੂਲਾਂ ਦੇ ਗੁਰਮਤਿ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ 'ਚ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਭਦੌੜ ਦੇ ਬੱਚਿਆਂ ਨੇ ਹਰ ਸਾਲ ਦੀ ਤਰ੍ਹਾਂ ਵੱਖ-ਵੱਖ ਮੁਕਾਬਿਲਆਂ 'ਚ ਪੁਜੀਸਨਾਂ ਹਾਸਿਲ ਕਰਕੇ ਆਪਣੀ ਸੰਸਥਾ ਦਾ ਨਾਮ ਰੌਸ਼ਨ ਕੀਤਾ।Punjab1 month ago
-
IAS ਦੀ ਤਿਆਰੀ ਕਰਨ ਦੀ ਸੋਚ ਰਹੇ ਹੋ ਤਾਂ ਪੜ੍ਹ ਲਓ ਇਹ ਖ਼ਬਰ, ਚੰਡੀਗੜ੍ਹ 'ਚ ਸ਼ੁਰੂ ਹੋਵੇਗੀ MGSIPA ਦੀ ਕੋਚਿੰਗ ਕਲਾਸਜ਼ਿਆਦਾਤਰ ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਕਿ ਉਹ IAS ਬਣਨ, ਹਾਲਾਂਕਿ ਇਸ ਦੀ ਪ੍ਰੀਖਿਆ ਵਿਚ ਸਫ਼ਲ ਹੋਣ ਲਈ ਸਹੀ ਮਾਰਗਦਰਸ਼ਨ ਤੇ ਪਲਾਨਿੰਗ ਦੀ ਜ਼ਰੂਰਤ ਹੁੰਦੀ ਹੈ। ਹੁਣ ਸਿਵਲ ਸਰਵਿਸਿਜ਼ ਦੀ ਤਿਆਰੀ ਵਿਚ ਤੁਹਾਡੀ ਮਦਦ ਲਈ ਚੰਡੀਗੜ੍ਹ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (MGSIPA) ਕੋਚਿੰਗ ਕਲਾਸ ਸ਼ੁਰੂ ਕਰਨ ਜਾ ਰਿਹਾ ਹੈ।Education1 month ago