PUBG ਅਤੇ Fortnite ਬੈਨ : ਹੁਣ ਇਸ ਜਗ੍ਹਾ ਵੀ ਲੱਗੀ ਰੋਕ, ਨਹੀਂ ਖੇਡੀ ਜਾ ਸਕੇਗੀ ਗੇਮ
ਕੁਝ ਹੀ ਸਮਾਂ ਪਹਿਲਾਂ ਗੁਜਰਾਤ ਨੇ ਇਸ ਗੇਮ ਸਬੰਧੀ ਕਾਰਵਾਈ ਕੀਤੀ ਸੀ। ਇਸ ਨੂੰ ਗੁਜਰਾਤ ਦੇ ਕਈ ਇਲਾਕਿਆਂ ਵਿਚ ਬੈਨ ਕਰ ਦਿੱਤਾ ਗਿਆ ਹੈ। ਉੱਥੇ, ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਇੱਥੇ PUBG ਖੇਡਦੇ ਹੋਏ ਦੇਖਿਆ ਜਾਂਦਾ ਤਾਂ ਉਸ ਨੂੰ ਸਥਾਨਕ ਪੁਲਿਸ ਗ੍ਰਿਫ਼ਤਾਰ ਵੀ ਕਰ ਸਕਦੀ ਸੀ।
Technology1 year ago