psssb
-
PSSSB Clerk Exam 2022 : ਪੰਜਾਬ ਕਲਰਕ ਟਾਈਪਿੰਗ ਟੈਸਟ 2022 ਐਡਮਿਟ ਕਾਰਡ ਜਾਰੀ, ਇਸ ਡਾਇਰੈਕਟ ਲਿੰਕ ਤੋਂ ਕਰੋ ਡਾਊਨਲੋਡਇਹ ਐਡਮਿਟ ਕਾਰਡ (PSSSB Clerk Typing Test Admit Card) ਕਲਰਕ, ਕਲਰਕ ਆਈਟੀ ਤੇ ਕਲਰਕ ਅਕਾਊਂਟਸ ਪੋਸਟਾਂ (Punjab Govt Job) ਲਈ ਰਿਲੀਜ਼ ਹੋਏ ਹਨ। ਉਹ ਕੈਂਡੀਡੇਟਸ ਜਿਨ੍ਹਾਂ ਨੇ ਪ੍ਰੀਖਿਆ ਦੇਣੀ ਹੈ ਉਹ...Education27 days ago
-
PSSSB Clerk Recruitment 2022 : ਪੰਜਾਬ 'ਚ ਕਲਰਕ ਦੀਆਂ 1200 ਪੋਸਟਾਂ ਲਈ ਜਲਦੀ ਕਰੋ ਅਪਲਾਈ, ਅੱਜ ਆਖ਼ਰੀ ਮੌਕਾਅਧਿਕਾਰਤ ਸੂਤਰਾਂ ਅਨੁਸਾਰ ਇਸ ਪ੍ਰਕਿਰਿਆ ਜ਼ਰੀਏ ਕੁੱਲ 1200 ਪੋਸਟਾਂ ਭਰੀਆਂ ਜਾਣਗੀਆਂ ਜਿਨ੍ਹਾਂ ਵਿਚ ਕਲਰਕ ਲਈ 917 ਪੋਸਟਾਂ ਤੇ ਕਲਰਕ (ਲੀਗਲ) ਲਈ 283 ਪੋਸਟਾਂ ਸ਼ਾਮਲ ਹਨ।Education2 months ago
-
PSSSB ਨੇ ਕੱਢੀਆਂ ਜੂਨੀਅਰ ਡਰਾਫਟਸਮੈੱਨ ਦੀਆਂ ਅਸਾਮੀਆਂ, 25000 ਰੁਪਏ ਤਨਖ਼ਾਹ, ਜਲਦੀ ਕਰੋ ਅਪਲਾਈhttps://sssb.punjab.gov.in 'ਤੇ ਯੋਗ ਉਮੀਦਵਾਰਾਂ ਤੋਂ ਮਿਤੀ 21 ਮਈ 2022 ਤੋਂ 21 ਜੂਨ 2022 ਸ਼ਾਮ 5 ਵਜੇ ਤਕ ਸਿਰਫ਼ ਆਨਲਾਈਨ ਮੋਡ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਸਬੰਧੀ ਐੱਸਐੱਸ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।Education2 months ago
-
PSSSB VDO Recruitment 2022 : ਪੰਜਾਬ 'ਚ ਗ੍ਰਾਮ ਸੇਵਕ ਦੀਆਂ 792 ਅਸਾਮੀਆਂ ਲਈ ਕਰੋ ਅਪਲਾਈ, ਮਿਲੇਗੀ ਮੋਟੀ ਤਨਖ਼ਾਹPSSSB VDO ਭਰਤੀ 2022 ਦੇ ਸਾਰੇ ਮਹੱਤਵਪੂਰਨ ਵੇਰਵੇ ਜਿਵੇਂ ਕਿ ਨੋਟੀਫਿਕੇਸ਼ਨ, ਯੋਗਤਾ, ਉਮਰ ਹੱਦ, ਤਨਖਾਹ, ਆਨਲਾਈਨ ਅਰਜ਼ੀ, ਅਰਜ਼ੀ ਫੀਸ ਆਦਿ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ।Education2 months ago
-
PSSSB ਨੇ ਆਬਕਾਰੀ ਅਤੇ ਕਰ ਇੰਸਪੈਕਟਰ ਦੀਆਂ ਪੋਸਟਾਂ ਕੱਢੀਆਂ, 34000 ਰੁਪਏ ਤਕ ਤਨਖ਼ਾਹ, ਕਰੋ ਅਪਲਾਈPSSSB Recruitment 2022 : ਇੱਛੁਕ ਤੇ ਯੋਗ ਉਮੀਦਵਾਰ ਜਿਹੜੇ ਆਬਕਾਰੀ ਤੇ ਕਰ ਇੰਸਪੈਕਟਰ ਦੀਆਂ ਪੋਸਟਾਂ 'ਤੇ ਭਰਤੀ ਦਾ ਸੁਪਨਾ ਦੇਖ ਰਹੇ ਹਨ, ਉਨ੍ਹਾਂ ਸਾਰਿਆਂ ਲਈ ਇਹ ਸੁਨਹਿਰੀ ਮੌਕਾ ਹੈ। ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।Education2 months ago
-
PSSSB Forest Recruitment 2022 : ਪੰਜਾਬ 'ਚ ਫੌਰੈਸਟ ਗਾਰਡ ਦੀਆਂ ਪੋਸਟਾਂ ਲਈ ਨਵਾਂ ਨੋਟੀਫਿਕੇਸ਼ਨ ਜਾਰੀ, ਇੱਥੇ ਪੜ੍ਹੋ ਡਿਟੇਲਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਨੇ ਫਿਲਹਾਲ ਸ਼ਾਰਟ ਨੋਟਿਸ ਜਾਰੀ ਕੀਤਾ ਹੈ। ਜਲਦ ਹੀ ਡਿਟੇਲਡ ਨੋਟਿਸ ਜਾਰੀ ਕੀਤਾ ਜਾਵੇਗਾ। ਜਾਰੀ ਨੋਟੀਫਿਕੇਸ਼ਨ ਅਨੁਸਾਰ ਅਪਲਾਈ ਕਰਨ ਲਈ ਮੁੱਢਲੀ ਤੇ ਅੰਤਿਮ ਤਰੀਕ ਨਹੀਂ ਦਿੱਤੀ ਗਈ ਹੈ। ਜਲਦ ਹੀ ਪੂਰੀ ਡਿਟੇਲ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕਰ ਦਿੱਤੀ ਜਾਵੇਗੀ।Education2 months ago
-
ਵੈਟਰਨਰੀ ਇੰਸਪੈਕਟਰ ਦੀਆਂ 866 ਅਸਾਮੀਆਂ ਦੀ ਭਰਤੀ ਸਬੰਧੀ SSSB ਬੋਰਡ ਨੇ ਜਾਰੀ ਕੀਤੀਆਂ ਇਹ ਹਦਾਇਤਾਂਬੋਰਡ ਦੇ ਦਫ਼ਤਰ ਵਿਖੇ ਹਲਫ਼ੀਆ ਬਿਆਨ ਜਿਸਦਾ ਨਮੂਨਾ ਹੇਠਾਂ ਦਿੱਤਾ ਗਿਆ ਹੈ,ਨੂੰ ਨੋਟਰਾਈਜ਼ ਕਰਵਾਉਣ ਉਪਰੰਤ ਮਿਤੀ 26.05.2022 ਨੂੰ 10.00 ਤੋਂ 2.00 ਵਜੇ ਤਕ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜੀ ਸਕੇ।Education2 months ago
-
Punjab PSSSB Clerk Result 2021: PSSSB ਕਲਰਕ ਦੇ ਨਤੀਜਿਆਂ ਦਾ ਹੋਇਆ ਐਲਾਨ, sssb.punjab.gov.in 'ਤੇ ਕਰੋ ਚੈੱਕPSSSB ਕਲਰਕ ਨਤੀਜਾ ਘੋਸ਼ਿਤ ਕੀਤਾ ਗਿਆ ਹੈ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਜਾਂ SSSB ਪੰਜਾਬ ਨੇ PSSSB ਕਲਰਕ ਪ੍ਰੀਖਿਆ ਦੇ ਨਤੀਜੇ ਸਰਕਾਰੀ ਵੈਬਸਾਈਟ sssb.punjab.gov.in 'ਤੇ ਜਾਰੀ ਕੀਤੇ ਹਨ। ਅਜਿਹੀ ਸਥਿਤੀ ਵਿੱਚ, ਸਾਰੇ ਉਮੀਦਵਾਰEducation3 months ago
-
ਪੰਜਾਬ ਸਰਕਾਰ ਨੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਕੀਤਾ ਭੰਗ, ਨਵੇਂ ਸਿਰੇ ਤੋਂ ਕੀਤਾ ਜਾਵੇਗਾ ਗਠਿਤਪੰਜਾਬ ਸਰਕਾਰ ਵੱਲੋਂ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਭੰਗ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿਚ ਰਸਮੀ ਹੁਕਮ ਜਾਰੀ ਕਰ ਦਿੱਤੇ ਗਏ ਹਨ।Punjab4 months ago
-
PSSSB ਕਲਰਕ ਦੀ ਆਂਸਰ ਕੀ ਜਾਰੀ, sssb.punjab.gov.in ਤੋਂ ਇੰਝ ਕਰੋ ਡਾਊਨਲੋਡਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਨੇ ਇਹਨਾਂ ਅਸਾਮੀਆਂ ਲਈ ਕਰਵਾਈ ਜਾਣ ਵਾਲੀ ਉੱਤਰ ਕੁੰਜੀ ਦੇ ਨਾਲ-ਨਾਲ OMR ਸ਼ੀਟ ਨੂੰ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਅਪਲੋਡ ਕਰ ਦਿੱਤਾ ਹੈ।Education7 months ago
-
PSSSB Clerk Recruitment 2021: ਪੰਜਾਬ 'ਚ ਬੀਏ ਪਾਸ ਨੌਜਵਾਨਾਂ ਲਈ 2789 ਅਸਾਮੀਆਂ ’ਤੇ ਸਰਕਾਰੀ ਨੌਕਰੀ ਲੈਣ ਦਾ ਮੌਕਾ, 15 ਅਤੇ 18 ਨਵੰਬਰ ਤਕ ਕਰੋ ਅਪਲਾਈਪੰਜਾਬ ਸੁਬਾਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (Punjab Subordinate Service Selection Board or PSSSB) ਨੇ ਕਲਰਕ, ਕਲਰਕ ਆਈਅੀ ਅਤੇ ਕਲਰਕ ਅਕਾਊਂਟਸ ਲਈ ਅਸਾਮੀਆਂ ਕੱਢੀਆਂ ਹਨ। ਬੋਰਡ ਕੁੱਲ 2789 ਅਸਾਮੀਆਂ ’ਤੇ ਨਿਯੁਕਤੀਆਂ ਕਰਨ ਜਾ ਰਿਹਾ ਹੈ।Education9 months ago
-
Alert ! ਵੈਟਰਨਰੀ ਇੰਸਪੈਕਟਰ, ਸਕੂਲ ਲਾਇਬ੍ਰੇਰੀਅਨ ਤੇ ਤਕਨੀਕੀ ਸਹਾਇਕਾਂ ਦੀਆਂ 1679 ਆਸਾਮੀਆਂ ਦਾ ਨਤੀਜਾ ਜਾਰੀ, 3164 ਨਵੀਆਂ ਆਸਾਮੀਆਂ ਲਈ ਭਰਤੀ ਪ੍ਰੀਕਿਰਿਆ ਸ਼ੁਰੂਚੇਅਰਮੈਨ ਬਹਿਲ ਨੇ ਦੱਸਿਆ ਕਿ ਬੋਰਡ ਵੱਲੋਂ ਵੱਖ ਵੱਖ ਵਿਭਾਗਾਂ ਦੀਆਂ ਕਲਰਕ ਦੀਆਂ 2704 ਆਸਾਮੀਆਂ ਜਿਸ ਵਿਚ ਕਲਰਕ (ਜਨਰਲ), ਕਲਰਕ ਲੇਖਾ ਅਤੇ ਕਲਰਕ ਆਈ.ਟੀ ਸ਼ਾਮਲ ਹਨ, ਨੂੰ ਭਰਨ ਲਈ ਭਰਤੀ ਪ੍ਰੀਕਿਰਿਆ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।Education10 months ago
-
PSSSB Result 2021 : PSSSB ਨੇ ਜਾਰੀ ਕੀਤਾ 3 ਪ੍ਰਮੁੱਖ ਪ੍ਰੀਖਿਆਵਾਂ ਦਾ ਰਿਜ਼ਲਟ, ਇਨ੍ਹਾਂ ਸਟੈਪਸ ਨਾਲ ਕਰੋ ਚੈੱਕPSSSB ਨਤੀਜਾ 2021 ਪੰਜਾਬ ਸੁਬਾਰਡੀਨੇਟ ਸਿਲੈਕਸ਼ਨ ਸਰਵਿਸਿਜ਼ ਬੋਰਡ (PSSB) ਨੇ ਵੈਟਰਨਰੀ ਇੰਸਪੈਕਟਰ ਜਾਂ VI ਦੇ ਅਹੁਦੇ ਲਈ ਨਤੀਜਾ ਜਾਰੀ ਕਰ ਦਿੱਤਾ ਹੈ। ਪੇਪਰ ਦੇਣ ਵਾਲੇ ਉਮੀਦਵਾਰ ਅਧਿਕਾਰਤ ਵੈਬਸਾਈਟsssb.punjab.gov.in 'ਤੇ ਨਤੀਜਾ ਦੇਖ ਸਕਦੇ ਹਨ।Education10 months ago
-
PSSSB Recruitment 2021 : PSSSB ਨੇ ਪਟਵਾਰੀ, ਜ਼ਿਲ੍ਹੇਦਾਰ ਸਣੇ ਹੋਰ ਆਸਾਮੀਆਂ ਲਈ ਆਂਸਰ-ਕੀ ਜਾਰੀ, ਅੱਜ ਸ਼ਾਮ 5 ਵਜੇ ਤਕ ਕਰ ਸਕਦੇ ਹੋ ਇਤਰਾਜ਼ ਦਰਜਪੀਐਸਐਸਐਸਬੀ ਭਰਤੀ 2021 ਲਈ ਅਧਿਕਾਰਿਤ ਨੋਟਿਸ ਮੁਤਾਬਕ ਉਮੀਦਵਾਰ https://sssb.punjab.gov.in/ ’ਤੇ 9 ਸਤੰਬਰ 2021 ਨੂੰ ਸ਼ਾਮ 5 ਵਜੇ ਤਕ ਇਤਰਾਜ਼ ਦਰਜ ਕਰਵਾ ਸਕਦੇ ਹਨ। ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਂਸਰ ਕੀ ਡਾਊਨਲੋਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਆਪਣੇ ਉਤਰਾਂ ਦਾ ਮਿਲਾਨ ਕਰ ਲੈਣEducation11 months ago
-
PSSSB Patwari Admit Card 2021 : ਪਟਵਾਰੀ ਦੀ ਭਰਤੀ ਲਈ 5 ਸਤੰਬਰ ਨੂੰ ਹੋਣ ਵਾਲੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇੰਝ ਕਰੋ ਡਾਊਨਲੋਡਜਿਨ੍ਹਾਂ ਉਮੀਦਵਾਰਾਂ ਨੇ SSSB ਪੰਜਾਬ ਪ੍ਰੀਲਿਮਸ ਪ੍ਰੀਖਿਆ ਕਵਾਲੀਫਾਈ ਕੀਤੀ ਹੈ, ਉਹ ਅਧਿਕਾਰਤ ਵੈੱਬਸਾਈਟ sssb.punjab.gov.in 'ਤੋਂ ਐਡਮਿਟ ਕਾਰਡ (PSSSB Patwari Admit Card 2021) ਡਾਊਨਲੋਡ ਕਰ ਸਕਦੇ ਹਨ।Education11 months ago
-
ਜੇਲ੍ਹ ਵਾਰਡਰ ਤੇ ਮੈਟਰਨ ਦੀਆਂ ਆਸਾਮੀਆਂ ਲਈ ਪ੍ਰੀਖਿਆ 27 ਤੋਂ, ਪ੍ਰੀਖਿਆ ਸਬੰਧੀ ਜਾਣਕਾਰੀ ਬੋਰਡ ਦੀ ਵੈਬਸਾਈਟ ’ਤੇ ਉਪਲੱਬਧਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਜੇਲ੍ਹ ਵਿਭਾਗ ਵਿਚ ਜੇਲ੍ਹ ਵਾਰਡਰ ਦੀਆਂ 815 ਅਤੇ ਜੇਲ੍ਹ ਮੈਟਰਨ ਦੀਆਂ 32 (ਕੁੱਲ 847) ਅਸਾਮੀਆਂ ਲਈ ਉਮੀਦਵਾਰਾਂ ਦੀ ਲਿਖਤੀ ਪ੍ਰੀਖਿਆ 27 ਅਗਸਤ ਤੋਂ 29 ਅਗਸਤ ਤਕ ਲਈ ਜਾ ਰਹੀ ਹੈ।Punjab11 months ago
-
PSSSB Patwari Prelims Result 2021 : PSSSB ਨੇ ਪਟਵਾਰੀ, ਜ਼ਿਲ੍ਹਾਦਾਰਾਂ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ , ਇਥੇ ਜਾਣੋ ਕਿਵੇਂ ਕਰੀਏ ਚੈੱਕਵਿਭਾਗ ਦੀ ਆਧਿਕਾਰਿਤ ਵੈਬਸਾਈਟ http://sssb.punjab.gov.in ’ਤੇ ਜਾ ਕੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ। ਵਿਭਾਗ ਨੇ ਨਤੀਜੇ ਦੀ ਪੀਡੀਐਫ ਵੈਬਸਾਈਟ ’ਤੇ ਪਾਈ ਹੈ, ਇਸ ਲਈ ਉਮੀਦਵਾਰਾਂ ਨੂੰ ਨਤੀਜਾ ਦੇਖਣ ਲਈ ਆਨਲਾਈਨ ਜਾ ਕੇ ਲਾਗਇਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ।Punjab1 year ago
-
PSSSB Recruitment 2021 : ਤਕਨੀਕੀ ਸਹਾਇਕ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇੰਝ ਕਰੋ ਡਾਊਨਲੋਡਟੈਕਨੀਕਲ ਅਸਿਸਟੈਂਟ ਦੀਆਂ 120 ਅਸਾਮੀਆਂ 'ਤੇ ਭਤੀ ਲਈ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਮੈਰਿਟ ਦੇ ਆਧਾਰ 'ਤੇ ਕੀਤੀ ਜਾਵੇਗੀ। ਲਿਖਤੀ ਪ੍ਰੀਖਿਆ 'ਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਉਮੀਦਵਾਰ ਉਪਰੋਕਤ ਵੈੱਬਸਾਈਟ 'ਤੇ ਜਾ ਕੇ PSSSB ਤਕਨੀਕੀ ਸਹਾਇਕ ਐਡਮਿਟ ਕਾਰਡ 2021 ਡਾਊਨਲੋਡ ਕਰ ਸਕਦੇ ਹਨ।Education1 year ago
-
PSSSB Recruitment 2021 : ਵੈਟਰਨਰੀ ਇੰਸਪੈਕਟਰ ਦੀਆਂ 866 ਅਸਾਮੀਆਂ 'ਤੇ ਭਰਤੀ ਲਈ ਐਡਮਿਟ ਕਾਰਡ ਜਾਰੀ, ਇੱਥੋਂ ਕਰੋ ਡਾਊਨਲੋਡਭਰਤੀ ਮੁਹਿੰਮ ਦਾ ਉਦੇਸ਼ ਵੈਟਰਨਰੀ ਇੰਸੈਪਕਟਰ ਦੀਆਂ ਅਸਾਮੀਆਂ ਲਈ 866 ਉਮੀਦਵਾਰਾਂ ਦੀ ਚੋਣ ਕਰਨੀ ਹੈ। ਇਨ੍ਹਾਂ ਪੋਸਟਾਂ ਲਈ ਅਧਿਕਾਰਤ ਨੋਟੀਫਿਕੇਸ਼ਨ 8 ਜੁਲਾਈ, 2021 ਨੂੰ ਜਾਰੀ ਕੀਤਾ ਗਿਆ ਸੀ। ਭਰਤੀ ਲਈ ਯੋਗ ਹੋਣ ਲਈ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ।Education1 year ago
-
PSSSB Recruitment 2021 : ਪਟਵਾਰੀ, ਜ਼ਿਲਾਦਾਰ ਦੀਆਂ ਅਸਾਮੀਆਂ ਲਈ ਦੂਸਰੇ ਫੇਜ਼ ਦੀ ਪ੍ਰੀਖਿਆ ਏਨੀ ਤਰੀਕ ਨੂੰ, ਨੋਟੀਫਿਕੇਸ਼ਨ ਜਾਰੀPSSSB Recruitment 2021 : ਜਿਨ੍ਹਾਂ ਉਮੀਦਵਾਰਾਂ ਨੇ ਇਨ੍ਹਾਂ ਅਸਾਮੀਆਂ ਲਈ ਅਪਲਾਈ ਕੀਤਾ ਹੈ ਉਹ PSSSB ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਸਾਰੀ ਡਿਟੇਲ ਦੇਖ ਸਕਦੇ ਹਨ ਤੇ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਦੀ ਕਾਪੀ ਡਾਊਨਲੋਡ ਕਰ ਸਕਦੇ ਹਨ।Education1 year ago