property
-
ਅੰਮ੍ਰਿਤਸਰ ਤੇ ਜਲੰਧਰ ਦੀਆਂ ਵਿਕਾਸ ਅਥਾਰਟੀਆਂ ਵੱਲੋਂ ਅਗਸਤ 'ਚ ਕੀਤੀ ਜਾਵੇਗੀ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਅਤੇ ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.) ਅਧੀਨ ਪੈਂਦੀਆਂ ਸ਼ਹਿਰੀ ਜਾਇਦਾਦਾਂ ਲੋਕਾਂ ਦੀ ਖਰੀਦ ਲਈ ਉਪਲਬਧ ਹੋਣਗੀਆਂ ਕਿਉਂ ਜੋ ਇਨ੍ਹਾਂ ਅਥਾਰਟੀਆਂ ਵੱਲੋਂ ਇਸ ਮਹੀਨੇ ਤੋਂ ਇਨ੍ਹਾਂ ਜਾਇਦਾਦਾਂ ਦੀ ਈPunjab5 days ago
-
ਚੰਡੀਗੜ੍ਹ 'ਚ ਖਰੀਦੋ ਆਪਣਾ ਘਰ, CHB ਨੇ ਘਟਾਈ ਕੀਮਤ, 154 ਜਾਇਦਾਦਾਂ ਵੇਚਣ ਲਈ ਕੱਢਿਆ ਈ-ਟੈਂਡਰਡੀਗੜ੍ਹ ਹਾਊਸਿੰਗ ਬੋਰਡ (ਸੀ.ਐੱਚ.ਬੀ.) ਨੇ ਇਕ ਵਾਰ ਫਿਰ ਵੱਡੇ ਪੱਧਰ 'ਤੇ ਜਾਇਦਾਦ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ 154 ਰਿਹਾਇਸ਼ੀ ਅਤੇ ਵਪਾਰਕ ਜਾਇਦਾਦਾਂ ਦੀ ਵਿਕਰੀ ਲਈ ਜਨਤਕ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਜਾਇਦਾਦਾਂ ਲਈ 16 ਅਗਸਤ ਤੋਂ ਈ-ਬੋਲੀਆਂ ਲਗਾਈਆਂ ਜਾPunjab8 days ago
-
ਪੰਜਾਬ 'ਚ ਜਾਇਦਾਦ ਦੀ ਰਜਿਸਟ੍ਰੇਸ਼ਨ ਸਬੰਧੀ ਹੋਣਗੇ ਵੱਡੇ ਸੁਧਾਰ : ਅਮਨ ਅਰੋੜਾਯਕੀਨੀ ਬਣਾਉਣ ਤੇ ਜਾਇਦਾਦ ਦੀ ਖ਼ਰੀਦ ਨੂੰ ਪਾਰਦਰਸ਼ੀ ਬਣਾਉਣ ਲਈ ਪ੍ਰਣਾਲੀ ਲੈ ਕੇ ਆ ਰਹੀ ਹੈ। ਇਹ ਵਿਚਾਰ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਹੋਰਨਾਂ ਮੰਤਰੀਆਂ ਨਾਲ ਵਿਚਾਰ ਚਰਚਾ ਤੋਂ ਬਾਅਦ ਪ੍ਰਗਟ ਕੀਤੇ। ਉਹ ਇੱਥੇ ਪੰਜਾਬ ਭਵਨ ਵਿਖੇ ਆਪਣੇ ਦੋ ਕੈਬਨਿਟ ਸਾਥੀਆਂ ਮਾਲ ਤੇ ਮੁੜ ਵਸੇਬਾ ਮੰਤਰੀ ਬ੍ਹਮ ਸ਼ੰਕਰ ਜਿੰਪਾ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨਾਲ ਉੱਚ ਪੱਧਰੀ ਮੀਟਿੰਗ ਵਿਚ ਹਿੱਸਾ ਲੈ ਰਹੇ ਸਨ। ਮੰਤਰੀਆਂ ਨੇ ਕਿਹਾ ਕਿ ਜਾਇਦਾਦ ਦੀ ਰਜਿਸਟੇ੍ਸ਼ਨ ਲਈ ਐੱਨਓਸੀ ਸਬੰਧੀ ਸਾਰੇ ਮਸਲੇ ਜਲਦੀ ਹੱਲ ਹੋਣਗੇ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਉਨ੍ਹਾਂ ਨPunjab8 days ago
-
ਨਿਗਮ ਨੇ ਪੰਜ ਡਿਫਾਲਟਰਾਂ ਤੋਂ 7.84 ਲੱਖ ਰੁਪਏ ਦਾ ਪ੍ਰਰਾਪਰਟੀ ਟੈਕਸ ਵਸੂਲਿਆਨਗਰ ਨਿਗਮ ਦੀ ਪ੍ਰਰਾਪਰਟੀ ਟੈਕਸ ਸ਼ਾਖਾ ਵੱਲੋਂ ਲੰਬੇ ਸਮੇਂ ਤੋਂ ਪ੍ਰਰਾਪਰਟੀ ਟੈਕਸ ਨਾ ਭਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸ਼ੁਰੂ ਕੀਤੀ ਸੀਿਲੰਗ ਮੁਹਿੰਮ ਦਾ ਅਸਰ ਸ਼ਹਿਰ 'ਚ ਦਿਖਾਈ ਦੇਣ ਲੱਗਾ ਹੈ। ਦੁਕਾਨਦਾਰ ਆਪਣਾ ਟੈਕਸ ਭਰ ਕੇ ਆਪਣੀਆਂ ਦੁਕਾਨਾਂ ਨੂੰ ਸੀਲ ਹੋਣ ਤੋਂ ਬਚਾ ਰਹੇ ਹਨ। ਇਸ ਮੁਹਿੰਮ ਤਹਿਤ ਬੁੱਧਵਾਰ ਨੂੰ ਨਿਗਮ ਦੀ ਟੀਮ ਨੇ ਪੰਜ ਦੁਕਾਨਦਾਰਾਂ ਤੋਂ 7.84 ਲੱਖ ਰੁਪਏ ਦਾ ਬਕਾਇਆ ਪ੍ਰਰਾਪਰਟੀ ਟੈਕਸ ਵਸੂਲ ਕੇ ਆਪਣੇ ਖ਼ਜ਼ਾਨੇ ਵਿਚ ਜਮਾਂ੍ਹ ਕਰਵਾ ਦਿੱਤਾ ਹੈ। ਜਿਕਰਯੋਗ ਹੈ ਕਿ ਨਗਰ ਨਿਗਮ ਦੀ ਪ੍ਰਰਾਪਰਟੀ ਟੈਕਸ ਸ਼ਾਖਾ ਵੱਲੋਂ ਆਪਣਾ ਟੈਕਸ ਜਮਾਂ੍ਹ ਨਾ ਕਰਵਾਉਣ ਵਾਲੇ ਦੁਕਾਨਦਾਰਾਂ ਨੂੰ ਸੀਿਲੰਗ ਨੋਟਿਸ ਭੇਜ ਕੇ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮੁਹਿੰਮ ਹਰ ਹਫ਼ਤੇ ਦੇPunjab8 days ago
-
ਨੈਸ਼ਨਲ ਹੈਰਲਡ ਦੀ ਤਿੰਨ ਸੌ ਕਰੋਡ਼ ਦੀ ਜਾਇਦਾਦ ਜ਼ਬਤ ਕਰ ਸਕਦੀ ਹੈ ਮੱਧ ਪ੍ਰਦੇਸ਼ ਸਰਕਾਰਨੈਸ਼ਨਲ ਹੈਰਲਡ ਦੀ ਭੋਪਾਲ ਦੇ ਮਹਾਰਾਣਾ ਪ੍ਰਤਾਪ ਨਗਰ ਸਥਿਤ ਅੰਦਾਜ਼ਨ ਤਿੰਨ ਸੌ ਕਰੋਡ਼ ਰੁਪਏ ਦੀ ਜਾਇਦਾਦ ਨੂੰ ਮੱਧ ਪ੍ਰਦੇਸ਼ ਸਰਕਾਰ ਜ਼ਬਤ ਕਰ ਸਕਦੀ ਹੈ। ਇਹ ਜਾਇਦਾਦ ਨੈਸ਼ਨਲ ਹੈਰਲਡ ਅਖ਼ਬਾਰ ਦੇ ਪ੍ਰਕਾਸ਼ਨ ਲਈ 30 ਸਾਲ ਦੀ ਲੀਜ਼ ’ਤੇ ਦਿੱਤੀ ਗਈ ਸੀ। ਇਸ ਵਿਚ ਸ਼ਰਤ ਇਹ ਸੀ ਕਿ ਇਕ ਏਕਡ਼ ਜ਼ਮੀਨ ਦੀ ਵਰਤੋਂ ਦੂਜੇ ਕੰਮ ਲਈ ਨਹੀਂ ਕੀਤੀ ਜਾ ਸਕਦੀ ਪਰ ਇਸਨੂੰ ਵੇਚ ਦਿੱਤਾ ਗਿਆNational9 days ago
-
PM ਮੋਦੀ ਕੋਲ ਹੈ 2.23 ਕਰੋੜ ਰੁਪਏ ਦੀ ਚੱਲ ਜਾਇਦਾਦ, ਉਨ੍ਹਾਂ ਕੋਲ ਨਕਦ ਰਾਸ਼ੀ ਹੈ ਸਿਰਫ 35,250 ਰੁਪਏਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕੁੱਲ ਜਮ੍ਹਾਂ ਰਕਮਾਂ ਵਿੱਚ 2.23 ਕਰੋੜ ਰੁਪਏ ਦੀ ਨਿੱਜੀ ਜਾਇਦਾਦ ਹੈ। ਇਸ ਦਾ ਜ਼ਿਆਦਾਤਰ ਪੈਸਾ ਬੈਂਕ ਵਿੱਚ ਜਮ੍ਹਾ ਹੈ। ਉਸ ਕੋਲ ਫਿਲਹਾਲ ਕੋਈ ਅਚੱਲ ਜਾਇਦਾਦ ਨਹੀਂ ਹੈ। ਉਸ ਨੇ ਗਾਂਧੀਨਗਰ ਵਿੱਚ ਪਲਾਟ ਸੀ, ਜੋ ਉਨ੍ਹਾਂ ਨੇ ਦਾਨ ਕੀਤਾ ਹੈ। 31 ਮਾਰਚ, 2022 ਤੱਕ ਪ੍ਰਧਾਨ ਮੰਤਰੀ ਵੱਲੋਂ ਆਪਣੀ ਜਾਇਦਾਦ ਦੀ ਘੋਸ਼ਣਾ ਦੇ ਅਨੁਸਾਰ, ਉਸਨੇ ਕਿਸੇ ਵੀ ਬਾਂਡ, ਸ਼ੇਅਰ ਜਾਂ ਮਿਉਚੁਅਲ ਫੰਡਾਂ ਵਿੱਚ ਕੋਈ ਨਿਵੇਸ਼ ਨਹੀਂ ਕੀਤਾ ਹੈ।National9 days ago
-
ਪ੍ਰਰਾਪਰਟੀ ਡੀਲਰਾਂ ਤੇ ਅਰਜੀ ਨਵੀਸਾਂ ਵੱਲੋਂ ਗਿੱਦੜਬਾਹਾ 'ਚ ਰੋਸ ਮਾਰਚਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ ਪੰਜਾਬ ਸਰਕਾਰ ਵੱਲੋਂ ਜਮੀਨ ਦੀ ਖਰੀਦੋ ਫਰੋਖਤ ਲਈ ਐਨਓਸੀ ਲਈ ਜਾਰੀ ਕੀਤੇ ਸਖਤ ਿPunjab9 days ago
-
ਪ੍ਰਰਾਪਰਟੀ ਕਾਰੋਬਾਰੀਆਂ ਨੇ ਮੰਗਾਂ ਨੂੰ ਲੈ ਕੇ ਲਗਾਇਆ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ: ਪ੍ਰਰਾਪਰਟੀ ਡੀਲਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਆਪ ਸਰਕਾਰ ਵੱਲੋਂ ਚੋਣਾਂ ਸਮੇਂ ਉਨਾਂ੍ਹ ਨਾਲ ਕੀਤੇ ਵਾਅਦਿਆਂ ਤੇ ਖਰ੍ਹਾ ਨਾ ਉੱਤਰਨ, ਅੌਕੜਾਂ ਖੜ੍ਹੀਆਂ ਕਰਨ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਮ ਜ਼ਿਲ੍ਹਾ ਡੀਲਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ ਦੀ ਅਗਵਾਈPunjab10 days ago
-
ਪ੍ਰਰਾਪਰਟੀ ਡੀਲਰਾਂ ਤੇ ਅਰਜ਼ੀ ਨਵੀਸਾਂ ਵੱਲੋਂ ਰੋਸ ਮਾਰਚਪੰਜਾਬ ਸਰਕਾਰ ਵੱਲੋਂ ਜ਼ਮੀਨ ਦੀ ਖਰੀਦੋ ਫਰੋਖਤ ਲਈ ਐੱਨਓਸੀ ਲਈ ਜਾਰੀ ਕੀਤੇ ਸਖਤ ਨਿਯਮਾਂ ਅਤੇ ਕਲੈਕਟ ਰੇਟ ਵਿੱਚ ਕੀਤੇ ਵਾਧੇ ਨੂੰ ਲੈ ਵਾਪਸ ਕਰਵਾਉਣ ਨੂੰ ਲੈ ਕੇ ਪ੍ਰਰਾਪਰਟੀ ਡੀਲਰਾਂ ਅਤੇ ਅਰਜੀ ਨਵੀਸਾਂ ਵੱਲੋਂPunjab10 days ago
-
ਪ੍ਰਰਾਪਰਟੀ ਡੀਲਰ ਤੇ ਕਾਲੋਨਾਈਜ਼ਰਾਂ ਨੇ ਸਰਕਾਰ ਖ਼ਿਲਾਫ਼ ਕੀਤਾ ਧਰਨਾ ਪ੍ਰਦਰਸ਼ਨਪੰਜਾਬ ਪ੍ਰਰਾਪਰਟੀ ਐਸੋਸੀਏਸ਼ਨ ਦੇ ਸੱਦੇ 'ਤੇ ਡੇਰਾਬੱਸੀ ਪ੍ਰਰਾਪਰਟੀ ਡੀਲਰ ਤੇ ਕਾਲੋਨਾਈਜ਼ਰਾਂ ਵੱਲੋਂ ਪੰਜਾਬ ਸਰਕਾਰ ਨੇ ਬੰਦ ਕੀਤੀ ਰਜਿਸਟਰੀਆਂ ਤੇ ਕਾਲੋਨੀਆਂ ਲਈ ਐੱਨਓਸੀ ਲੈਣ ਦੀਆਂ ਹਦਾਇਤਾਂ ਦੇ ਖ਼ਿਲਾਫ਼ ਡੇਰਾਬੱਸੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਤਹਿਸੀਲ ਕੰਪਲੈਕਸ ਵਿਖੇ ਰੋਸ ਪ੍ਰਗਟ ਕਰਦੇ ਪ੍ਰਰਾਪਰਟੀ ਡੀਲਰਾਂ ਤੇ ਕਾਲੋਨਾਈਜ਼ਰਾਂ ਨੇ ਸਰਕਾਰ ਨੂੰ ਮੰਗ ਕਰਦਿਆਂ ਸ਼ੁਰੂ ਕੀਤੀ ਨਾਜਾਇਜ਼ ਹਦਾਇਤਾਂ ਬੰਦ ਕਰਨ ਦੀ ਮੰਗ ਕੀਤੀ ਹੈ।Punjab10 days ago
-
ਕਾਲੋਨਾਈਜ਼ਰਾਂ ਪ੍ਰਰਾਪਰਟੀ ਡੀਲਰਾਂ ਤੇ ਵਸੀਕਾ ਨਵੀਸਾਂ ਨੇ ਤਹਿਸੀਲ ਕੰਪਲੈਕਸ 'ਚ ਲਗਾਇਆ ਰੋਸ ਧਰਨਾਪੰਜਾਬ ਸਰਕਾਰ ਵੱਲੋਂ ਲਗਾਈ ਐੱਨਓਸੀ ਦੀ ਸ਼ਰਤ ਅਤੇ ਕੁਲੈਕਟਰ ਰੇਟਾਂ ਚ ਕੀਤੇ ਗਏ ਭਾਰੀ ਵਾਧੇ ਨੂੰ ਲੈ ਕੇ ਕਲੋਨਾਈਜ਼ਰਾਂ ਪ੍ਰਰਾਪਰਟੀ ਡੀਲਰਾਂ ਵਸੀਕਾ ਨਵੀਸਾਂ ਟਾਈਪਿਸਟਾਂ ਤੇ ਅਸ਼ਟਾਮਫਰੋਸ਼ਾਂ ਨੇ ਬਟਾਲਾ ਦੇ ਤਹਿਸੀਲ ਦਫਤਰ ਅੱਗੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਹੈ। ਤਹਿਸੀਲ ਕੰਪਲੈਕਸ ਅੰਦਰ ਸਮੂਹ ਅਸ਼ਟਾਮਫਰੋਸ਼ਾਂ ਟਾਈਪਿਸਟਾਂ ਅਤੇ ਹੋਰ ਕਾਰੋਬਾਰ ਬੰਦ ਰੱਖ ਕੇPunjab11 days ago
-
ਪ੍ਰਰਾਪਟੀ ਡੀਲਰਾਂ, ਕਾਲੋਨਾਈਜ਼ਰਾਂ ਅਤੇ ਵਸੀਕਾ ਨਵੀਸਾਂ ਦਾ ਤਹਿਸੀਲ ਦਫ਼ਤਰ ਦੇ ਬਾਹਰ ਧਰਨਾਪੰਜਾਬ ਸਰਕਾਰ ਦੇ ਫੈਸਲਿਆਂ ਨਾਲ ਪ੍ਰਰਾਪਰਟੀ ਕਾਰੋਬਾਰ ਨੂੰ ਲੱਗੀਆਂ ਬੇ੍ਕਾਂ ਤੋਂ ਦੁਖੀ ਪ੍ਰਰਾਪਰਟੀ ਡੀਲਰਾਂ, ਕਾਲੋਨਾਈਜ਼ਰਾਂ ਅਤੇ ਵਸੀਕਾ ਨਵੀਸਾਂ ਨੇ ਅੱਜ ਤਹਿਸੀਲ ਦਫਤਰ ਦੀਨਾਨਗਰ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਅਤੇ ਨਾਇਬ ਤਹਿਸੀਲਦਾਰ ਦੀਨਾਨਗਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ।Punjab11 days ago
-
ਪੰਜਾਬ ਸਰਕਾਰ ਖ਼ਿਲਾਫ਼ ਪ੍ਰਾਪਰਟੀ ਵਪਾਰੀਆਂ ਨੇ ਖੋਲ੍ਹਿਆ ਮੋਰਚਾ, ਜਲੰਧਰ ਤੇ ਅੰਮਿ੍ਰਤਸਰ ’ਚ ਧਰਨਾ ਪ੍ਰਦਰਸ਼ਨਪੰਜਾਬ ਕਾਲੋਨਾਈਜ਼ਰ ਐਂਡ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਨੇ ਸੋਮਵਾਰ ਨੂੰ ਤਹਿਸੀਲ ਕੰਪਲੈਕਸ ਸਾਹਮਣੇ ਪੁੱਡਾ ਗਰਾਊਂਡ ਵਿਚ ਮਾਨ ਸਰਕਾਰ ਖ਼ਿਲਾਫ਼ ਧਰਨਾ ਦੇ ਕੇ ਰੋਸ ਜ਼ਾਹਿਰ ਕੀਤਾ। ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਕਰ ਰਹੇ ਸਨ।Punjab11 days ago
-
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਘਟਾਏ ਆਪਣੀਆਂ ਸਾਰੀਆਂ ਜਾਇਦਾਦਾਂ ਦੇ ਰੇਟ, ਹੁਣ ਸਸਤੇ ਭਾਅ 'ਤੇ ਖਰੀਦੋ ਰਿਹਾਇਸ਼ੀ ਤੇ ਵਪਾਰਕ ਜਾਇਦਾਦਾਂਜੇਕਰ ਤੁਸੀਂ ਆਪਣੇ ਲਈ ਵਪਾਰਕ ਜਾਂ ਰਿਹਾਇਸ਼ੀ ਜਾਇਦਾਦ ਦੀ ਭਾਲ ਕਰ ਰਹੇ ਹੋ, ਤਾਂ ਚੰਡੀਗੜ੍ਹ ਹਾਊਸਿੰਗ ਬੋਰਡ (CHB) ਇਕ ਵਾਰ ਫਿਰ ਤੁਹਾਡੀ ਜਾਇਦਾਦ ਨੂੰ ਵੱਡੇ ਪੱਧਰ 'ਤੇ ਵੇਚਣ ਜਾ ਰਿਹਾ ਹੈ। CHB ਈ-ਟੈਂਡਰ ਪ੍ਰਕਿਰਿਆ ਰਾਹੀਂ ਵਪਾਰਕ ਅਤੇ ਰਿਹਾਇਸ਼ੀ ਦੋਵੇਂ ਤਰ੍ਹਾਂ ਦੀਆਂ 154 ਜਾਇਦਾਦਾਂ ਨੂੰ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰ ਰਿਹਾ ਹੈ। ਕੋਈ ਵੀ ਵਿਅਕਤੀ 16 ਅਗਸਤ ਤੋਂ ਇਨ੍ਹਾਂ ਜਾਇਦਾਦਾਂ ਲਈ ਆਪਣੀ ਬੋਲੀ ਜਮ੍ਹਾਂ ਕਰਵਾ ਸਕਦਾ ਹੈ।Punjab12 days ago
-
ਪ੍ਰਰਾਪਰਟੀ ਕਾਰੋਬਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨਪ੍ਰਰਾਪਰਟੀ ਡੀਲਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ “ਆਪ” ਸਰਕਾਰ ਵੱਲੋਂ ਚੋਣਾਂ ਸਮੇਂ ਉਨਾਂ੍ਹ ਨਾਲ ਕੀਤੇ ਵਾਅਦਿਆਂ ਤੇ ਖਰਾ ਨਾ ਉੱਤਰਨ, ਅੌਕੜਾਂ ਖੜ੍ਹੀਆਂ ਕਰਨ ਨੂੰ ਲੈ ਕੇ ਮੁੱਖ ਮੰਤਰੀ ਦੇ ਨਾਮ ਜ਼ਲਿ੍ਹਾ ਡੀਲਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ ਦੀ ਅਗਵਾਈ ਵਿੱਚ ਡੀਸੀ ਮਾਨਸਾ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ। ਪ੍ਰਰਾਪਰਟੀ ਡੀਲਰਾਂ ਨੇ ਇਸ ਮੰਗ ਪੱਤਰ ਰਾਹੀਂ ਸਰਕਾਰ ਨੂੰ ਹਲੂਣਾ ਦਿੱਤਾ ਹੈ ਕਿ ਉਹ ਪ੍ਰਰਾਪਰਟੀ ਡੀਲਰਾਂ ਦੀਆਂ ਸਮੱਸਿਆਵਾਂ 'ਤੇ ਗੌਰ ਕਰੇ। ਪਹਿਲਾਂ ਵਾਲੀ ਸਰਕਾਰ ਵਾਂਗ ਕਮਰਿਆਂ ਵਿੱਚ ਬਹਿ ਕੇ ਲੋਕਾਂ ਅਤੇ ਪ੍ਰਰਾਪPunjab15 days ago
-
ਪ੍ਰਰਾਪਰਟੀ ਡੀਲਰਾਂ ਨੇ ਘੇਰਿਆ ਤਹਿਸੀਲ ਦਫ਼ਤਰ, ਕੀਤੀ ਨਾਅਰੇਬਾਜ਼ੀਪ੍ਰਰਾਪਰਟੀ ਡੀਲਰ ਐਸੋਸੀਏਸ਼ਨ ਟਾਂਡਾ ਦੇ ਸਮੂਹ ਮੈਂਬਰਾਂ ਵਲੋਂ ਪ੍ਰਧਾਨ ਮੁਕੇਸ਼ ਕੁਮਾਰ ਮੰਨਪ੍ਰਰਾਪਰਟੀ ਡੀਲਰ ਐਸੋਸੀਏਸ਼ਨ ਟਾਂਡਾ ਦੇ ਸਮੂਹ ਮੈਂਬਰਾਂ ਵਲੋਂ ਪ੍ਰਧਾਨ ਮੁਕੇਸ਼ ਕੁਮਾਰ ਮੰਨਾ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਲੈ ਕੇ ਕਰੀਬ ਦੋ ਘੰਟੇ ਤਕ ਸਬ ਤਹਿਸੀਲ ਟਾਂਡਾ 'ਚ ਤਹਿਸੀਲPunjab15 days ago
-
ਚੰਡੀਗੜ੍ਹ ਦੇ ਲੋਕਾਂ ਨੂੰ ਰਾਹਤ, ਇਸ ਮਹੀਨੇ ਮਕਾਨ ਤੇ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ 'ਚ ਵੀ ਮਿਲੇਗੀ ਛੋਟ, 50 ਫੀਸਦੀ ਲੋਕਾਂ ਨੇ ਅਜੇ ਤਕ ਨਹੀਂ ਕਰਵਾਇਆ ਟੈਕਸ ਜਮ੍ਹਾਪ੍ਰਸ਼ਾਸਨ ਨੇ ਚੰਡੀਗੜ੍ਹ ਵਾਸੀਆਂ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਲਈ ਰਾਹਤ ਦੀ ਗੱਲ ਹੈ ਜਿਨ੍ਹਾਂ ਨੇ ਅਜੇ ਤਕ ਆਪਣਾ ਮਕਾਨ ਅਤੇ ਪ੍ਰਾਪਰਟੀ ਟੈਕਸ ਨਹੀਂ ਭਰਿਆ ਹੈ। ਉਹ ਹੁਣ ਅਗਲੇ ਇਕ ਮਹੀਨੇ ਲਈ ਛੋਟ ਦੇ ਨਾਲ ਟੈਕਸ ਜਮ੍ਹਾ ਕਰ ਸਕਦਾ ਹੈ।Punjab17 days ago
-
ਪ੍ਰਰਾਪਰਟੀ ਡੀਲਰ ਤੇ ਬਿਲਡਰ ਐਸੋਸੀਏਸ਼ਨ ਸਮੇਤ ਆਰਕੀਟੈਕਟ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਖ਼ਿਲਾਫ਼ ਦਿੱਤਾ ਧਰਨਾਡੇਰਾਬੱਸੀ ਦੇ ਐੱਸਡੀਐੱਮ ਦੇ ਸੱਦੇ 'ਤੇ ਦੋਵਾਂ ਐਸੋਸੀਏਸ਼ਨਾਂ ਦੇ ਵਫ਼ਦ ਨੇ ਤਹਿਸੀਲਦਾਰਾਂ ਅਤੇ ਈਓਜ਼ ਨਾਲ ਆਮ ਲੋਕਾਂ ਨੂੰ ਆਪਣੇ ਕੰਮਾਂ 'ਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਸਥਾਰਪੂਰਵਕ ਗੱਲਬਾਤ ਕੀਤੀ। ਸਮੱਸਿਆਵਾਂ ਦੇ ਹੱਲ ਲਈ ਇਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਗਿਆ ਹੈ, ਨਹੀਂ ਤਾਂ ਅਗਲੇ ਸੋਮਵਾਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਦੇਣ ਦੀ ਚਿਤਾਵਨੀ ਦਿੱਤੀ ਹੈ।Punjab17 days ago
-
ਝਬਕਰਾ ਵਿਚ ਦੋ ਘਰਾਂ ਦੀ ਛੱਤ ਡਿੱਗੀ, ਸਾਮਾਨ ਦਾ ਹੋਇਆ ਨੁਕਸਾਨਕਸਬਾ ਝਬਕਰਾ ਵਿਖੇ ਬੀਤੀ ਰਾਤ ਦੋ ਘਰਾਂ ਦੀਆ ਛੱਤਾਂ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਬਲਵਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਰਾਤ ਨੂੰ ਸੌਂ ਰਹੇ ਸਨ ਤਾਂPunjab18 days ago
-
ਕੁਲੈਕਟਰ ਰੇਟ ਘਟਾਉਣ ਲਈ ਪ੍ਰਰਾਪਰਟੀ ਡੀਲਰ ਸੰਘਰਸ਼ ਦੇ ਰੌਂਅ 'ਚਸਟਾਫ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪ੍ਰਰਾਪਰਟੀ ਡੀਲਰ ਅਤੇ ਕਲੋਨਾਈਜ਼ਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋPunjab20 days ago