ਲੁਧਿਆਣਾ ’ਚ ਲੱਗੇਗੀ ਦੁਨੀਆ ਦੀ ਸਭ ਤੋਂ ਤੇਜ਼ ਐਡਵਾਂਸ ਮਸ਼ੀਨ, 26 ਕਾਰੋਬਾਰੀ ਮਿਲ ਕੇ ਬਣਾਉਣਗੇ ਪ੍ਰਿਟਿੰਗ ਤੇ ਪੈਕੇਜਿੰਗ ਕਲੱਸਟਰ
ਉਦਯੋਗ ਨਗਰੀ ਲੁਧਿਆਣਾ ਦੇਸ਼-ਵਿਦੇਸ਼ ’ਚ ਆਪਣੇ ਉਤਪਾਦਾਂ ਨਾਲ ਜਾਣੀ ਜਾਂਦੀ ਹੈ। ਹੁਣ ਸ਼ਹਿਰ ਦੇ ਉਦਮੀ ਇੰਡਸਟਰੀ ਦੀ ਮੁੱਖ ਮੰਗ ਪਿ੍ਰੰਟਿੰਗ ਤੇ ਪੈਕੇਜਿੰਗ ਨੂੰ ਲੈ ਕੇ ਵੀ ਨਵੀਆਂ ਕੋਸ਼ਿਸ਼ਾਂ ਕਰਨ ਜਾ ਰਹੇ ਹਨ।
Punjab2 months ago