price
-
IRFC IPO : ਇਸ ਸਰਕਾਰੀ ਕੰਪਨੀ ਦਾ ਆਈਪੀਓ ਕੱਲ੍ਹ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ, ਜਾਣੋ Price ਬੈਂਡ ਸਣੇ ਮੁੱਖ ਗੱਲਾਂਆਈਪੀਓ 'ਚ ਨਿਵੇਸ਼ ਕਰ ਮੁਨਾਫਾ ਕਮਾਉਣ ਦੇ ਇਛੁੱਕ ਲੋਕਾਂ ਲਈ ਚੰਗਾ ਮੌਕਾ ਹੈ। ਇੰਡੀਅਨ ਰੇਲਵੇ ਫਾਇਨੈਂਸ ਕਾਰਪੋਰੇਸ਼ਨ (IRFC) ਦਾ ਇਨੀਸ਼ੀਅਲ ਪਬਲਿਕ ਆਫਰ (IPO) ਸੋਮਵਾਰ ਅਰਥਾਤ 18 ਜਨਵਰੀ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ। ਆਈਪੀਓ 'ਚ ਸਬਸਕ੍ਰਿਪਸ਼ਨ ਲਈ ਆਖਰੀ ਤਾਰੀਕ 20 ਜਨਵਰੀ ਹੈ। ਇਸ ਆਈਪੀਓ ਰਾਹੀਂ ਕੰਪਨੀ ਦੀ 4600 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਹੈ।Business1 hour ago
-
ਸਸਤਾ ਹੋਇਆ 7,000mAh ਬੈਟਰੀ ਵਾਲਾ Samsung Galaxy M51, ਇਸ ਨਵੀਂ ਕੀਮਤ ’ਚ ਹੋ ਰਿਹਾ ਹੈ ਉਪਲਬਧTechnology news ਹਾਲ ਹੀ ’ਚ ਖ਼ਬਰ ਆਈ ਹੈ ਕਿ Samsung ਜਲਦ ਹੀ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Galaxy M62 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਨੇ ਆਪਣੇ ਪਹਿਲੇ 7000mAh ਬੈਟਰੀ ਵਾਲੇ ਸਮਾਰਟਫੋਨ Galaxy M51 ਦੀ ਕੀਮਤ ਨੂੰ ਅਧਿਕਾਰਿਕ ਤੌਰ ’ਤੇ ਕੰਮ ਕਰ ਦਿੱਤਾ ਹੈ।Technology4 hours ago
-
Oppo A93 5G ਟ੍ਰਿਪਲ ਰਿਅਰ ਕੈਮਰਾ ਸੈੱਟਅਪ ਹੋਇਆ ਲਾਂਚ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨOppo A93 5G ਸਮਾਰਟਫੋਨ ਨੂੰ ਦੋ ਸਟੋਰੇਜ ਵੇਰੀਐਂਟ ’ਚ ਲਾਂਚ ਕੀਤਾ ਗਿਆ ਹੈ। ਫੋਨ ਦੇ ਇਕ ਵੇਰੀਐਂਟ ’ਚ 8ਜੀਬੀ ਰੈਮ ਤੇ 256ਜੀਬੀ ਸਟੋਰੇਜ ਦਿੱਤੀ ਗਈ ਹੈ। ਜਦਕਿ ਦੂਸਰੇ ਵੇਰੀਐਂਟ ’ਚ 8ਜੀਬੀ ਰੈਮ ਦੇ ਨਾਲ 128ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ।Technology4 hours ago
-
Electronic ਕੰਪਨੀ Belkin ਨੇ ਪੇਸ਼ ਕੀਤੇ ਦੋ ਸ਼ਾਨਦਾਰ Earbuds ਤੇ ਚਾਰਜਰ, ਜਾਣੋ ਕੀਮਤ ਤੇ SpecificationsElectronic Company Belkin ਨੇ ਆਪਣੇ ਦੋ ਸ਼ਾਨਦਾਰ Product ਨੂੰ ਸੀਈਐੱਫ 2021 Event ’ਚ ਪੇਸ਼ ਕਰ ਦਿੱਤਾ ਹੈ। ਇਹ ਦੋਵੇਂ Product Belkin Soundform Freedom Earbuds...Technology4 hours ago
-
ਜਲੰਧਰ ਘੁੰਮਣ ਆਓ ਤਾਂ ਇਸ ਬਾਜ਼ਾਰ 'ਚ ਖਰੀਦਾਰੀ ਕਰਨਾ ਨਾ ਭੁੱਲੋ, ਗਹਿਣੇ ਤੋਂ ਲੈ ਕੇ ਕਿਤਾਬਾਂ ਤਕ ਘੱਟ ਕੀਮਤ 'ਚ ਮਿਲਦੈ ਸਭ ਕੁਝਜਲੰਧਰ ਸ਼ਹਿਰ ਦੇ ਪੰਜਾਬ ਦੇ ਮਸ਼ਹੂਰ ਸ਼ਹਿਰਾਂ 'ਚੋਂ ਇਕ ਹੈ। ਜੋ ਕਿ ਆਪਣੇ ਵੱਖ ਤਰ੍ਹਾਂ ਦੇ ਖ਼ਾਸਿਅਤ ਨਾਲ ਭਰਪੂਰ ਸ਼ਹਿਰ ਹੈ। ਦੇਸ਼ਭਰ 'ਚ ਇਸ ਸ਼ਹਿਰ ਨੂੰ ਕਈ ਕਾਰਨਾਂ ਜਾਂ ਉਪਲਬਧੀਆਂ ਕਾਰਨ ਪ੍ਰਸਿੱਧੀ ਮਿਲੀ ਹੈ। ਉਨ੍ਹਾਂ 'ਚੋਂ ਇਕ ਕਾਰਨ ਹੈ ਜਲੰਧਰ ਸ਼ਹਿਰ ਦੇ ਬਾਜ਼ਾਰ।Punjab7 hours ago
-
ਪੰਜ ਮਹੀਨਿਆਂ ’ਚ 8,400 ਰੁਪਏ ਟੁੱਟਿਆ ਸੋਨਾ, ਚਾਂਦੀ ’ਚ ਆਈ 14,400 ਰੁਪਏ ਦੀ ਗਿਰਾਵਟ, ਜਾਣੋ ਕੀ ਹਨ ਕੀਮਤਾਂBusiness news ਇਸ ਹਫ਼ਤੇ ਸੋਨੇ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ ਹੈ। ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਫਵਰੀ, 2021 ਵਾਇਦਾ ਦੇ ਸੋਨੇ ਦੀ ਕੀਮਤ ਐੱਮਸੀਐਕਸ ਐਕਸਚੇਂਜ ’ਤੇ 519 ਰੁਪਏ ਦੀ ਭਾਰੀ ਗਿਰਾਵਟ ਦੇ ਨਾਲ 48,702 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ।Business1 day ago
-
ਕਿਸਾਨ ਯੂਨੀਅਨ ਦਾ ਬੈਸਟ ਪ੍ਰਰਾਈਸ ਅੱਗੇ ਧਰਨਾ ਜਾਰੀਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਥਾਣਾ ਵੱਲੋਂ ਬੈਸਟ ਪ੍ਰਰਾਈਸ ਅੱਗੇ ਧਰਨਾ ਜਾਰੀ ਰਿਹਾ। ਇਸ ਮੌਕੇ ਬਲਾਕ ਦੇ ਜਰਨਲ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਦਿੱਲੀ ਵਿਚ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਬਾਰੇPunjab2 days ago
-
Gold Price Today: ਸੋਨੇ ਦੇ ਵਾਅਦਾ ਭਾਅ ’ਚ ਕਮੀ, ਚਾਂਦੀ ਵੀ ਟੁੱਟੀ, ਜਾਣੋ ਕੀ ਰਹਿ ਗਏ ਹਨ ਸੋਨੇ-ਚਾਂਦੀ ਦੇ ਭਾਅਸੋਨੇ ਤੇ ਚਾਂਦੀ ਦੀਆਂ ਵਾਅਦਾ ਕੀਮਤਾਂ ’ਚ ਸ਼ੁੱਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ। Multi commodity exchange ’ਤੇ ਸਵੇਰੇ 11:16 ਵਜੇ ਫਰਵਰੀ, 2021 ’ਚ ਡਿਲੀਵਰੀ ਵਾਲੇ ਸੋਨੇ ਦਾ ਭਾਅ ...Business2 days ago
-
Infinix ਨੇ ਸ਼ੁਰੂ ਕੀਤੀ ‘Infinix Days Sale’ ਕਈ ਸਮਾਰਟਫੋਨ ’ਤੇ ਮਿਲ ਰਿਹੈ ਜ਼ਬਰਦਸਤ ਡਿਸਕਾਊਂਟ ਆਫਰInfinix ਨੇ ਆਪਣੀ ਐਕਸਕਲੂਸਿਵ ‘Infinix Day Sale’ ਦਾ ਐਲਾਨ ਕਰ ਦਿੱਤਾ ਹੈ। ਇਹ ਸੇਲ ਅੱਜ ਭਾਵ 14 ਜਨਵਰੀ ਤੋਂ ਸ਼ੁਰੂ ਹੋ ਕੇ 16 ਜਨਵਰੀ ਤਕ ਚੱਲੇਗੀ ਪਰ ਇਸ ਸੇਲ ਦਾ ਲਾਭ ਯੂਜ਼ਰਜ਼ ਸਿਰਫ਼ ਈ-ਕਾਮਰਸ ਵੈੱਬਸਾਈਟ Flipkart ਰਾਹੀਂ ਉਠਾ ਸਕਦੇ ਹਨ।Technology2 days ago
-
Stock Market Close: ਵਾਧੇ ਨਾਲ ਬੰਦ ਹੋਏ ਸੈਂਸੇਕਸ, ਨਿਫਟੀ; ਟੀਸੀਐਸ ਦੇ ਸ਼ੇਅਰਾਂ ’ਚ ਰਹੀ ਸਭ ਤੋਂ ਜ਼ਿਆਦਾ ਤੇਜ਼ੀਘਰੇਲੂ ਬਾਜ਼ਾਰ ਵੀਰਵਾਰ ਨੂੰ ਕਾਫੀ ਜ਼ਿਆਦਾ ਉਤਾਰ ਚਡ਼ਾਅ ਦੇ ਨਾਲ ਹਰੇ ਨਿਸ਼ਾਨ ’ਤੇ ਬੰਦ ਹੋਏ। BSE Sensex 91.84 ਅੰਕ ਭਾਵ 0.19 ਫੀਸਦ ਦੇ ਵਾਧੇ ਨਾਲ 49584.16 ਅੰਕ ਦੇ ਪੱਧਰ ’ਤੇ ਬੰਦ ਹੋਏ। ਦੂਜੇ ਪਾਸੇ NSE Nifty 30.70 ਅੰਕ ਭਾਵ 0.21 ਫੀਸਦ ਦੀ ਤੇਜ਼ੀ ਨਾਲ 14595.60 ਅੰਕ ਦੇ ਪੱਧਰ ’ਤੇ ਬੰਦ ਹੋਇਆ।Business3 days ago
-
CES 2021 : TCL ਦੇ ਦੋ ਜ਼ਬਰਦਸਤ ਸਮਾਰਟਫੋਨ ਹੋਏ ਲਾਂਚ, ਲੇਟੈਸਟ ਫੀਚਰ ਨਾਲ ਹਨ ਲੈਸ, ਜਾਣੋ ਕੀਮਤTCL 20 5G ਸਮਾਰਟਫੋਨ ’ਚ 6.7 ਇੰਚ ਦਾ ਫੁੱਲ ਐੱਚਡੀ ਪਲੱਸ ਡਿਸਪਲੇਅ ਹੈ, ਜਿਸਦਾ ਰੈਜ਼ੂਲੇਸ਼ਨ 1,080x2,400 ਪਿਕਸਲ ਹਨ। ਇਸ ਸਮਾਰਟਫੋਨ ’ਚ ਕਵਾਲਕਾਮ ਦਾ Snapdragon 690 ਪ੍ਰੋਸੈਸਰ ਅਤੇ 6ਜੀਬੀ ਰੈਮ ਦਿੱਤੀ ਗਈ ਹੈ। ਉਥੇ ਹੀ ਇਸ ਡਿਵਾਈਸ ’ਚ ਸਾਈਡ-ਮਾਊਂਟਿਡ ਫਿੰਗਰਪਿ੍ਰੰਟ ਸਕੈਨਰ ਦਿੱਤਾ ਗਿਆ ਹੈ।Technology4 days ago
-
Stock Market Close : 50 ਹਜ਼ਾਰੀ ਹੋਣ ਦੇ ਹੋਰ ਨੇੜੇ ਪੁੱਜਾ Sensex, PSU Banks ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲਘਰੇਲੂ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਤੀਸਰੇ ਸੈਸ਼ਨ 'ਚ ਚੜ੍ਹਤ ਦੇਖਣ ਨੂੰ ਮਿਲੀ। ਇਸ ਦੀ ਮਦਦ ਨਾਲ ਘਰੇਲੂ ਸੂਚਕ ਅੰਕ ਨਵੇਂ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਏ। BSE ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ 247.79 ਅੰਕ ਯਾਨੀ 0.50 ਫ਼ੀਸਦੀ ਦੇ ਵਾਧੇ ਨਾਲ 49,517.11 ਅੰਕ ਦੇ ਪੱਧਰ 'ਤੇ ਬੰਦ ਹੋਇਆ।Business5 days ago
-
Honda ਨੇ ਭਾਰਤ ’ਚ ਉਤਾਰਿਆ ਆਪਣੀ ਪ੍ਰੀਮੀਅਮ ਬਾਈਕ Africa Twin Adventure ਦਾ ਨਵਾਂ ਅਵਤਾਰ, ਪਹਿਲਾ ਤੋਂ ਹੋਈ ਜ਼ਿਆਦਾ ਦਮਦਾਰ, ਜਾਣੋ ਕੀਮਤHonda Africa Twin Adventure Twin Sports: ਸਾਲ 2021 ’ਚ ਧਮਾਕੇਦਾਰ ਐਂਟਰੀ ਕਰਦੇ ਹੋਏ ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ Company Honda Motorcycle & Scooter India...Technology5 days ago
-
BMW ਨੇ ਭਾਰਤ ’ਚ ਲਾਂਚ ਕੀਤੀ 220i M Sport, 40.90 ਲੱਖ ਰੁਪਏ ਦੀ ਇੰਟੋ੍ਰਡਕਟਰੀ ਕੀਮਤ ’ਚ ਮਿਲਿਆ ਪੈਟਰੋਲ ਇੰਜਣ ਦਾ ਬਦਲਾਅBMW 220i Sport ਲਗਜਰੀ ਵਾਹਨ ਨਿਰਮਾਤਾ ਕੰਪਨੀ ਬੀਐੱਮਡਬਲਿਊ ਇੰਡੀਆ ਨੇ ਭਾਰਤ ’ਚ ਆਪਣੀ ਨਵੀਂ BMW 2 Series Gran Coupe ਨੂੰ ਅੱਜ ਲਾਂਚ ਕਰ ਦਿੱਤਾ ਹੈ। ਬੇਹੱਦ ਹੀ ਆਕਰਸ਼ਕ ਡਿਜਾਇਨ ਤੇ ਦਮਦਾਰ ਇੰਜਣ ਨਾਲ ਲੈਸ ਇਸ ਕਾਰ ਦੀ ਕੀਮਤ 40.90 ਲੱਖ ਰੁਪਏ ਇੰਟੋ੍ਰਡਕਟਰੀ ਤੈਅ ਕੀਤੀ ਗਈ ਹੈ।Technology5 days ago
-
6000mAh ਬੈਟਰੀ ਵਾਲਾ ਇਹ ਸਸਤਾ SmartPhone ਸੇਲ ਲਈ ਉਪਲਬਧ, ਪੜ੍ਹੋ ਕੀ ਹੈ ਕੀਮਤ ਤੇ ਸਪੈਸੀਫਿਕੇਸ਼ਨਜ਼ਜੇ ਤੁਸੀਂ ਘੱਟ ਕੀਮਤ ’ਚ ਇਕ ਦਮਦਾਰ ਬੈਟਰੀ ਵਾਲਾ SmartPhone ਖਰੀਦਣਾ ਚਾਹੁੰਦੇ ਹੋ ਤਾਂ Redmi 9 Power ਇਕ ਚੰਗਾ ਬਦਲ ਹੋ ਸਕਦਾ ਹੈ। ਇਸ ’ਚ ਸਿਰਫ਼ ਦਮਦਾਰ ਬੈਟਰੀ ਹੀ ਨਹੀਂ ਬਲਕਿ...Technology5 days ago
-
Samsung Galaxy Note 10 Lite ’ਤੇ ਮਿਲ ਰਹੀ ਹੈ ਭਾਰੀ ਛੂਟ, ਜਾਣੋ ਨਵੀਂ ਕੀਮਤ ਤੇ SpecificationsSamsung Galaxy Note 10 Lite ਕੰਪਨੀ ਦੀ Note ਸੀਰੀਜ ਦਾ Orphodable smartphone ਹੈ। ਹੁਣ ਇਸ ਨੂੰ ਹੋਰ ਘੱਟ ਕੀਮਤ ’ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਅਧਿਕਾਰਿਤ ਤੌਰ ’ਤੇ ਇਸ ...Technology5 days ago
-
7000 ਰੁਪਏ ਤੋਂ ਵੀ ਘੱਟ 'ਚ ਖਰੀਦੋ Poco ਦਾ ਇਹ ਸ਼ਾਨਦਾਰ ਸਮਾਰਟਫੋਨ, ਮਿਲੇਗੀ 5000mAh ਬੈਟਰੀ ਤੇ ਟ੍ਰਿਪਲ ਕੈਮਰਾ ਸੈਟਅਪPoco New Year Sale ਦੀ ਸ਼ੁਰੂਆਤ ਅੱਜ ਯਾਨੀ 11 ਜਨਵਰੀ ਤੋਂ ਸ਼ੁਰੂ ਹੋਵੇਗੀ ਜੋ 14 ਜਨਵਰੀ 2021 ਤਕ ਜਾਰੀ ਰਹੇਗੀ। Poco ਦੀ ਇਸ ਸੇਲ 'ਚ ਜ਼ਬਰਦਸਤ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ।Technology5 days ago
-
Gold Price Today : ਸੋਨੇ ਦੀਆਂ ਵਾਅਦਾ ਕੀਮਤਾਂ ’ਚ ਗਿਰਾਵਟ, ਚਾਂਦੀ ਵੀ ਟੱੁਟੀ, ਜਾਣੋ ਭਾਅਘਰੇਲੂ ਵਾਅਦਾ ਬਾਜ਼ਾਰ ’ਚ ਮੰਗਲਵਾਰ ਸਵੇਰੇ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਮਸੀਐਕਸ ਐਕਸਚੇਂਜ ’ਤੇ ਪੰਜ ਫਰਵਰੀ, 2021 ਵਾਅਦਾ ਦੇ ਸੋਨੇ ਦਾ ਭਾਅ ਮੰਗਲਵਾਰ ਸਵੇਰੇ 0.03 ਫ਼ੀਸਦੀ ਜਾਂ 17 ਰੁਪਏ ਦੀ ਮਾਮੂਲੀ ਗਿਰਾਵਟ ਨਾਲ 49,324 ਰੁਪਏ ਪ੍ਰਤੀ 10 ਗ੍ਰਾਮ ਟਰੈਂਡ ਕਰਦਾ ਦਿਖਾਈ ਦਿੱਤਾ।Business5 days ago
-
ਸਬਸਕ੍ਰਿਪਸ਼ਨ ਲਈ ਖੁੱਲ੍ਹਿਆ Sovereign Gold Bond, ਨਿਵੇਸ਼ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂSovereign Gold Bonds (SGB) ਅੱਜ ਯਾਨੀ ਸੋਮਵਾਰ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹ ਰਿਹਾ ਹੈ। ਇਸ ਦੀ ਕੀਮਤ 5,104 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ। Sovereign Gold Bonds X Series ਸਕੀਮ 2020-21 ਅੱਜ ਤੋਂ ਲੈ ਕੇ 15 ਜਨਵਰੀ, 2021 ਤਕ ਸਬਸਕ੍ਰਿਪਸ਼ਨ ਲਈ ਖੁੱਲ੍ਹੇਗੀ।Business5 days ago
-
OnePlus ਦਾ ਪਹਿਲਾ ਫਿਟਨੈੱਸ ਬੈਂਡ ਭਾਰਤ 'ਚ ਲਾਂਚ, ਮਿਲੇਗੀ 14 ਦਿਨਾਂ ਦੀ ਬੈਟਰੀ ਲਾਈਫ, ਜਾਣੋ ਕੀਮਤ ਤੇ ਸਪੈਸੀਫਿਕੇਸ਼ਨਜ਼OnePlus ਫਿਟਨੈੱਸ ਬੈਂਡ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਕੰਪਨੀ ਦਾ ਪਹਿਲਾ ਸਮਾਰਟ ਵਿਅਰੇਬਲਸ ਹੈ ਜਿਸ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਇਸ ਨੂੰ OnePlus Band ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਨੂੰ ਭਾਰਤ 'ਚ ਅਫੋਰਡੇਬਲ ਪ੍ਰਾਈਸ ਪੁਆਇੰਟ 2,499 ਰੁਪਏ 'ਚ ਲਾਂਚ ਕੀਤਾ ਗਿਆ ਹੈ।Technology5 days ago