price today
-
ਸੈਂਸੇਕਸ 531 ਅੰਕ ਟੁੱਟਿਆ, ਨਿਫਟੀ ਵੀ ਡਿੱਗਾ, ਦੇ ਸ਼ੇਅਰ ਪੰਜ ਫੀਸਦ ਤੋਂ ਜ਼ਿਆਦਾ ਡਿੱਗੇ, ਜਾਣੋ ਕੀ ਰਹੀ ਵਜ੍ਹਾਘਰੇਲੁ ਸ਼ੇਅਰ ਬਾਜ਼ਾਰ ਸੋਮਵਾਰ ਨੂੰ ਲਗਾਤਾਰ ਤੀਜੇ ਸੈਸ਼ਨ ਵਿਚ ਗਿਰਾਵਟ ਨਾਲ ਬੰਦ ਹੋਇਆ। ਰਿਲਾਇੰਸ ਇੰਡਸਟਰੀਜ਼, ਐਚਸੀਐਲ ਟੈਕਨਾਲੋਜੀ, ਇੰਡਸਇੰਡ ਬੈਂਕ, ਟਾਟਾ ਮੋਟਰਜ਼ ਵਰਗੀਆਂ ਪ੍ਰਮੁੱਖ ਕੰਪਨੀਆਂ ਦੇ ਸ਼ੇਅਰ ਟੁੱਟਣ ਤੋਂ ਸਟਾਕ ਐਕਸਚੇਂਜ ਇਕ ਵਾਰ ਫਿਰ ਬੁਰੀ ਤਰ੍ਹਾਂ ਡਿੱਗ ਗਏ।Business1 day ago
-
Gold Price Today: ਸੋਨੇ ਦੇ ਵਾਅਦਾ ਭਾਅ ’ਚ ਗਿਰਵਾਟ, ਚਾਂਦੀ ਹੋਈ ਮਹਿੰਗੀ, ਜਾਣੋ ਕੀਮਤਸੋਨੇ ਦੇ ਵਾਅਦਾ ਭਾਅ ’ਚ ਸੋਮਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਚਾਂਦੀ ਦੇ ਵਾਅਦਾ ਭਾਅ ’ਚ ਮਾਮੂਲੀ ਤੇਜ਼ੀ ਦਰਜ ਕੀਤੀ ਗਈ। Multi commodity exchange (ਐੱਮਸੀਐਕਸ) ’ਤੇ ਸਵੇਰੇ ...Business1 day ago
-
Gold Price: ਆਪਣੇ ਪਿਛਲੇ ਉੱਚ ਪੱਧਰ ਤੋਂ 8,000 ਰੁਪਏ ਟੁੱਟ ਚੁੱਕਾ ਹੈ ਸੋਨਾ, ਚਾਂਦੀ ਵੀ 12,500 ਰੁਪਏ ਟੁੱਟੀ, ਜਾਣੋ ਕੀਮਤਬੀਤੇ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ 5 ਫਰਵਰੀ 2021 ਵਾਅਦਾ ਦੇ ਸੋਨੇ ਦਾ ਭਾਅ ਐੱਮਲੀਐਕਸ ਐਕਸਚੇਂਜ ’ਤੇ 308 ਰੁਪਏ ਦੀ ਗਿਰਵਾਟ ਨਾਲ 49,140 ਰੁਪਏ ਪ੍ਰਤੀ 10 ਗ੍ਰਾਮ ’ਤੇ ...Business2 days ago
-
Petrol Diesel Price : ਅੱਜ ਮੁੜ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹਨ ਭਾਅਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਸ਼ਨਿਚਰਵਾਰ ਨੂੰ ਮੁੜ ਇਜ਼ਾਫ਼ਾ ਦਰਜ ਹੋਇਆ ਹੈ। ਕੌਮੀ ਰਾਜਧਾਨੀ ਦਿੱਲੀ 'ਚ ਸ਼ਨਿਚਰਵਾਰ ਨੂੰ ਪੈਟਰੋਲ ਦੀ ਕੀਮਤ ਵਾਧੇ ਨਾਲ 85.70 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ, ਉੱਥੇ ਹੀ ਦਿੱਲੀ 'ਚ ਡੀਜ਼ਲ ਦਾ ਭਾਅ ਵਧ ਕੇ 75.88 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।Business3 days ago
-
Petrol Price Today: ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਫਿਰ ਆਈ ਤੇਜ਼ੀ, ਜਾਣੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਭਾਅਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੋ ਦਿਨ ਦੀ ਸ਼ਾਂਤੀ ਤੋਂ ਬਾਅਦ ਅੱਜ ਫਿਰ ਵੱਧ ਗਈਆਂ। ਇਸ ਵਾਧੇ ਤੋਂ ਬਾਅਦ ਦੇਸ਼ ਦੇ ਮਹਾਨਗਰਾਂ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਉਛਾਲ ਆਇਆ ਹੈ। ਦਿੱਲੀ ਵਿਚ ਇਕ ਲੀਟਰ ਪੈਟਰੋਲ 85.45 ਰੁਪਏ, ਮੁੰਬਈ ਵਿਚ 92.04 ਰੁਪਏ, ਚੇਨਈ ਵਿਚ 88.07 ਰੁਪਏ ਅਤੇ ਕੋਲਕਾਤਾ ਵਿਚ 86.87 ਰੁਪਏ ਹੈ।Business4 days ago
-
ਸੈਂਸੇਕਸ ਨੇ ਤਿੰਨ ਦਹਾਕਿਆਂ 'ਚ ਛੂਹਿਆ 1,000 ਤੋਂ 50,000 ਤਕ ਦਾ ਅੰਕੜਾ, ਜਾਣੋ ਇਸ ਨਾਲ ਜੁੜੇ ਇਤਿਹਾਸਕ ਅੰਕੜੇBSE Sensex ਨੇ ਵੀਰਵਾਰ ਨੂੰ 50,000 ਅੰਕ ਦਾ ਪੱਧਰ ਪਹਿਲੀ ਵਾਰ ਛੂਹਿਆ। Sensex ਨੇ 1990 'ਚ ਪਹਿਲੀ ਵਾਰ 1000 ਅੰਕ ਦਾ ਪੱਧਰ ਛੋਹਿਆ ਸੀ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸੈਂਸੇਕਸ ਤਿੰਨ ਦਹਾਕਿਆਂ 'ਚ 1,000 ਅੰਕ ਦੇ ਪੱਧਰ ਤੋਂ 50,000 ਦੇ ਪੱਧਰ ਤਕ ਪੁੱਜਾ ਹੈ।Business5 days ago
-
Gold Rate 21 January: ਸੋਨੇ ਦੇ ਵਾਅਦਾ ਭਾਅ ’ਚ ਉਛਾਲ, ਚਾਂਦੀ ਦੇ ਭਾਅ ਵੀ ਵਾਧੇ, ਇਹ ਹੈ ਅੱਜ ਦੇ ਤਾਜ਼ਾ ਭਾਅਦੇਸ਼ ’ਚ ਸੋਨੇ ਚਾਂਦੀ ਦੇ ਕਾਰੋਬਾਰ ’ਚ ਲਗਾਤਾਰ ਉਤਾਰ-ਚੜਾਅ ਦੇਖਣ ਨੂੰ ਮਿਲ ਰਿਹਾ ਹੈ। ਘਰੇਲੂ ਵਾਅਦਾ ਬਾਜ਼ਾਰ ’ਚ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ’ਚ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਦੇਖਣ ਨੂੰ ਮਿਲੀ ਹੈ।Business5 days ago
-
ਪੈਟਰੋਲ ਡੀਜ਼ਲ ਦੀਆਂ ਕੀਮਤਾਂ ਨੂੰ ਅੱਜ ਫਿਰ ਲੱਗੀ ਅੱਗ, ਜਾਣੋ ਜਲੰਧਰ, ਲੁਧਿਆਣਾ ਤੇ ਹੋਰ ਸ਼ਹਿਰਾਂ ਦੇ ਭਾਅਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਦਿਨ ਮੰਗਲਵਾਰ ਨੂੰ ਇਜਾਫ਼ਾ ਹੋਇਆ ਹੈ। ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਹੁਣ ਤਕ ਦੇ ਸਭ ਤੋਂ ਉਪਰਲੇ ਪੱਧਰ ’ਤੇ ਚਲੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 25 ਪੈਸੇ ਦਾ ਵਾਧਾ ਹੋਇਆ, ਜਿਸ ਨਾਲ ਇਹ 85.20 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ।Business7 days ago
-
Gold Price Today : ਸੋਨੇ ਦੀ ਵਾਅਦਾ ਕੀਮਤ 'ਚ ਗਿਰਾਵਟ, ਚਾਂਦੀ 'ਚ ਆਈ ਤੇਜ਼ੀ, ਜਾਣੋ ਕੀ ਹੈ ਭਾਅਘਰੇਲੂ ਵਾਅਦਾ ਬਾਜ਼ਾਰ 'ਚ ਮੰਗਲਵਾਰ ਸਵੇਰੇ ਸੋਨੇ ਦੀ ਕੀਮਤ 'ਚ ਗਿਰਾਵਟ ਦੇਖੀ ਗਈ ਹੈ। ਐੱਮਸੀਐਕਸ ਐਕਸਚੇਂਜ (MCX Exchange) 'ਤੇ ਪੰਜ ਫਰਵਰੀ, 2021 ਵਾਅਦਾ ਦੇ ਸੋਨੇ ਦੀ ਕੀਮਤ ਮੰਗਲਵਾਰ ਸਵੇਰੇ 81 ਰੁਪਏ ਦੀ ਗਿਰਾਵਟ ਨਾਲ 48,813 ਰੁਪਏ ਪ੍ਰਤੀ 10 ਗ੍ਰਾਮ 'ਤੇ ਟਰੈਂਡ ਕਰਦੀ ਨਜ਼ਰ ਆਈ।Business7 days ago
-
Gold Price Today : ਸੋਨੇ ਦੇ ਵਾਅਦਾ ਭਾਅ ’ਚ ਗਿਰਾਵਟ, ਚਾਂਦੀ ਦੀ ਕੀਮਤ ’ਚ ਤੇਜ਼ੀ; ਜਾਣੋ ਕੀ ਹੈ ਰੇਟਵਾਅਦਾ ਕਾਰੋਬਾਰ ’ਚ ਸੋਮਵਾਰ ਨੂੰ ਸੋਨੇ ਤੇ ਚਾਂਦੀ ਦੇ ਵਾਅਦਾ ਭਾਅ ’ਚ ਮਿਲਿਆ-ਜੁਲਿਆ ਰੁਖ਼ ਦੇਖਣ ਨੂੰ ਮਿਲਿਆ। Multi Commodity Exchange (MCX) ’ਤੇ 10:22 ਵਜੇ ਫਰਵਰੀ 2021 ’ਚ...Business8 days ago
-
ਕੀਮਤ ’ਚ ਉਛਾਲ ਨਾਲ ਦਿੱਲੀ ’ਚ ਰਿਕਾਰਡ ਉਪਰਲੇ ਪੱਧਰ ’ਤੇ ਪਹੁੰਚਿਆ ਪੈਟਰੋਲ, ਜਾਣੋ ਜਲੰਧਰ, ਲੁਧਿਆਣਾ ਤੇ ਹੋਰ ਸ਼ਹਿਰਾਂ ਦੇ ਭਾਅਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਸੋਮਵਾਰ ਨੂੰ ਇਜਾਫ਼ਾ ਹੋਇਆ ਹੈ। ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਹੁਣ ਤਕ ਦੇ ਸਭ ਤੋਂ ਉਪਰਲੇ ਪੱਧਰ ’ਤੇ ਚਲੀ ਗਈ ਹੈ। ਰਾਸ਼ਟਰੀ ਰਾਜਧਾਨੀ ਵਿਚ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 25 ਪੈਸੇ ਦਾ ਵਾਧਾ ਹੋਇਆ,Business8 days ago
-
Gold Price Today: ਸੋਨੇ ਦੇ ਵਾਅਦਾ ਭਾਅ ’ਚ ਕਮੀ, ਚਾਂਦੀ ਵੀ ਟੁੱਟੀ, ਜਾਣੋ ਕੀ ਰਹਿ ਗਏ ਹਨ ਸੋਨੇ-ਚਾਂਦੀ ਦੇ ਭਾਅਸੋਨੇ ਤੇ ਚਾਂਦੀ ਦੀਆਂ ਵਾਅਦਾ ਕੀਮਤਾਂ ’ਚ ਸ਼ੁੱਕਰਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ। Multi commodity exchange ’ਤੇ ਸਵੇਰੇ 11:16 ਵਜੇ ਫਰਵਰੀ, 2021 ’ਚ ਡਿਲੀਵਰੀ ਵਾਲੇ ਸੋਨੇ ਦਾ ਭਾਅ ...Business11 days ago
-
Stock Market Close: ਵਾਧੇ ਨਾਲ ਬੰਦ ਹੋਏ ਸੈਂਸੇਕਸ, ਨਿਫਟੀ; ਟੀਸੀਐਸ ਦੇ ਸ਼ੇਅਰਾਂ ’ਚ ਰਹੀ ਸਭ ਤੋਂ ਜ਼ਿਆਦਾ ਤੇਜ਼ੀਘਰੇਲੂ ਬਾਜ਼ਾਰ ਵੀਰਵਾਰ ਨੂੰ ਕਾਫੀ ਜ਼ਿਆਦਾ ਉਤਾਰ ਚਡ਼ਾਅ ਦੇ ਨਾਲ ਹਰੇ ਨਿਸ਼ਾਨ ’ਤੇ ਬੰਦ ਹੋਏ। BSE Sensex 91.84 ਅੰਕ ਭਾਵ 0.19 ਫੀਸਦ ਦੇ ਵਾਧੇ ਨਾਲ 49584.16 ਅੰਕ ਦੇ ਪੱਧਰ ’ਤੇ ਬੰਦ ਹੋਏ। ਦੂਜੇ ਪਾਸੇ NSE Nifty 30.70 ਅੰਕ ਭਾਵ 0.21 ਫੀਸਦ ਦੀ ਤੇਜ਼ੀ ਨਾਲ 14595.60 ਅੰਕ ਦੇ ਪੱਧਰ ’ਤੇ ਬੰਦ ਹੋਇਆ।Business12 days ago
-
Stock Market Close : 50 ਹਜ਼ਾਰੀ ਹੋਣ ਦੇ ਹੋਰ ਨੇੜੇ ਪੁੱਜਾ Sensex, PSU Banks ਦੇ ਸ਼ੇਅਰਾਂ 'ਚ ਜ਼ਬਰਦਸਤ ਉਛਾਲਘਰੇਲੂ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਤੀਸਰੇ ਸੈਸ਼ਨ 'ਚ ਚੜ੍ਹਤ ਦੇਖਣ ਨੂੰ ਮਿਲੀ। ਇਸ ਦੀ ਮਦਦ ਨਾਲ ਘਰੇਲੂ ਸੂਚਕ ਅੰਕ ਨਵੇਂ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਏ। BSE ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ 247.79 ਅੰਕ ਯਾਨੀ 0.50 ਫ਼ੀਸਦੀ ਦੇ ਵਾਧੇ ਨਾਲ 49,517.11 ਅੰਕ ਦੇ ਪੱਧਰ 'ਤੇ ਬੰਦ ਹੋਇਆ।Business14 days ago
-
Gold Price Today : ਸੋਨੇ ਦੀਆਂ ਵਾਅਦਾ ਕੀਮਤਾਂ ’ਚ ਗਿਰਾਵਟ, ਚਾਂਦੀ ਵੀ ਟੱੁਟੀ, ਜਾਣੋ ਭਾਅਘਰੇਲੂ ਵਾਅਦਾ ਬਾਜ਼ਾਰ ’ਚ ਮੰਗਲਵਾਰ ਸਵੇਰੇ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਮਸੀਐਕਸ ਐਕਸਚੇਂਜ ’ਤੇ ਪੰਜ ਫਰਵਰੀ, 2021 ਵਾਅਦਾ ਦੇ ਸੋਨੇ ਦਾ ਭਾਅ ਮੰਗਲਵਾਰ ਸਵੇਰੇ 0.03 ਫ਼ੀਸਦੀ ਜਾਂ 17 ਰੁਪਏ ਦੀ ਮਾਮੂਲੀ ਗਿਰਾਵਟ ਨਾਲ 49,324 ਰੁਪਏ ਪ੍ਰਤੀ 10 ਗ੍ਰਾਮ ਟਰੈਂਡ ਕਰਦਾ ਦਿਖਾਈ ਦਿੱਤਾ।Business14 days ago
-
Gold Price Today : ਸੋਨੇ ਦੇ ਵਾਅਦਾ ਭਾਅ ’ਚ ਤੇਜ਼ੀ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਕੀਮਤਸੋਨੇ ਤੇ ਚਾਂਦੀ ਦੇ ਵਾਅਦਾ ਭਾਅ ’ਚ ਸੋਮਵਾਰ ਨੂੰ ਤੇਜ਼ੀ ਦਾ ਰੁਖ਼ ਰਿਹਾ। ਮਲਟੀ ਕਮੋਡਿਟੀ ਐਕਸਚੇਂਜ ’ਤੇ ਸਵੇਰੇ 11.23 ਵਜੇ ਫਰਵਰੀ 2021 ਨੂੰ ਡਲਿਵਰੀ ਵਾਲੇ ਸੋਨੇ ਦਾ ਭਾਅ 117 ਰੁਪਏ ਯਾਨੀ 0.24 ਫ਼ੀਸਦੀ ਦੀ ਤੇਜ਼ੀ ਨਾਲ 49,084 ਰੁਪਏ ਪ੍ਰਤੀ 10 ਗ੍ਰਾਮ ’ਤੇ ਰਿਹਾ।Business15 days ago
-
Gold Price Today: ਸੋਨੇ ਦੇ ਭਾਅ ’ਚ ਭਾਰੀ ਗਿਰਾਵਟ, ਚਾਂਦੀ ਦੀ ਕੀਮਤ ’ਚ ਵੀ ਜ਼ਬਰਦਸਤ ਕਮੀ, ਜਾਣੋ ਕੀ ਰਹਿ ਗਏ ਭਾਅਸੋਨੇ ਅਤੇ ਚਾਂਦੀ ਦੇ ਭਾਅ ’ਚ ਸ਼ੁੱਕਰਵਾਰ ਨੂੰ ਵੀ ਜ਼ਬਰਦਸਤ ਗਿਰਾਵਟ ਵੇਖਣ ਨੂੰ ਮਿਲੀ।Business18 days ago
-
Gold Price Today: ਸੋਨੇ ਦੇ ਭਾਅ ’ਚ ਜ਼ਬਰਦਸਤ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਜਾਣੋ ਕੀਮਤਰਾਸ਼ਟਰੀ ਰਾਜਧਾਨੀ ’ਚ ਸੋਨੇ ਦੇ ਹਾਜ਼ਰ ਭਾਅ ’ਚ ਵੀਰਵਾਰ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਐੱਚਡੀਐੱਫਸੀ Securities ਮੁਤਾਬਕ ਦਿੱਲੀ...Business19 days ago
-
ਅੱਜ ਦੂਜੇ ਦਿਨ ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਆਪਣੇ ਸ਼ਹਿਰ ਦਾ ਭਾਅਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਭਾਵ ਵੀਰਵਾਰ 7 ਜਨਵਰੀ ਨੂੰ ਇਕ ਵਾਰ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ। ਦਿੱਲੀ ਵਿਚ ਵੀਰਵਾਰ ਨੂੰ ਪੈਟਰੋਲ ਦੀ ਕੀਮਤ 23 ਪੈਸੇ ਵੱਧ ਕੇ 84.20 ਰੁਪਏ ’ਤੇ ਚਲਾ ਗਿਆ ਜਦਕਿ ਡੀਜ਼ਲ 26 ਪੈਸੇ ਮਹਿੰਗਾ ਹੋ ਕੇ 74.38 ਰੁਪਏ ਪ੍ਰਤੀ ਲੀਟਰ ’ਤੇ ਪਹੁੰਚ ਗਿਆ ਹੈ।Business19 days ago
-
Gold Price Today : ਡਿੱਗ ਗਈਆਂ ਸੋਨੇ ਦੀਆਂ ਕੀਮਤਾਂ, ਚਾਂਦੀ 'ਚ ਆਇਆ ਉਛਾਲ, ਜਾਣੋ ਕੀ ਹੈ ਭਾਅਘਰੇਲੂ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਸੋਨੇ ਦੇ ਭਾਅ 'ਚ ਗਿਰਾਵਟ ਦਰਜ ਕੀਤੀ ਹੈ। ਐੱਚਡੀਐੱਫਸੀ ਸਿਕਊਰਿਟੀਜ਼ ਮੁਤਾਬਕ ਕੌਮੀ ਰਾਜਧਾਨੀ ਦਿੱਲੀ 'ਚ ਬੁੱਧਵਾਰ ਨੂੰ ਸੋਨੇ ਦੀ ਕੀਮਤ 'ਚ ਮਾਤਰ 71 ਰੁਪਏ ਦੀ ਗਿਰਾਵਟ ਦਰਜ ਹੋਈ ਹੈ। ਇਸ ਗਿਰਾਵਟ ਨਾਲ ਸੋਨੇ ਦਾ ਭਾਅ 51,125 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ ਹੈ।Business20 days ago