president
-
ਸੁਰਿੰਦਰ ਹਰੀਪੁਰ ਸਿਰ ਸਜਿਆ ਯੂਥ ਪ੍ਰਧਾਨਗੀ ਦਾ ਤਾਜਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਨਜ਼ਦੀਕੀ ਸਰਗਰਮ ਨੌਜਵਾਨ ਆਗੂ ਸੁਰਿੰਦਰ ਸਿੰਘ ਰਹੀਪੁਰ ਜ਼ਿਲ੍ਹਾ ਯੂਥ ਕਾਂਗਰਸ ਰੂਪਨਗਰ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਬੀਤੇ ਦਿਨ ਹੋਈਆਂ ਵੋਟਾਂ ਦੇ ਸ਼ਨਿਚਰਵਾਰ ਦੁਪਹਿਰ ਬਾਅਦ ਆਏ ਨਤੀਜੇ ਵਿਚ ਸੁਰਿੰਦਰ ਸਿੰਘ ਹਰੀਪੁਰ ਨੇ ਵਿਰੋਧੀ ਵਿਰੋਧੀ ਉਮੀਦਵਾਰ ਅੱਛਰ ਸ਼ਰਮਾਂ ਨੂੰ 322 ਵੋਟਾਂ ਦੇ ਫਰਕ ਨਾਲ ਹਰਾਇਆ।Punjab5 hours ago
-
ਹਰਨੂਰ ਸਿੰਘ ਮਾਨ ਨੂੰ ਹਰਾ ਕੇ ਸੌਰਭ ਖੁੱਲਰ ਬਣੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨਫਗਵਾੜਾ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਸੌਰਭ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਹੋਈਆਂ ਫਗਵਾੜਾ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਸੌਰਭ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਹੋਈਆਂ ਫਗਵਾੜਾ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਸੌਰਭ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਹੋਈਆਂPunjab5 hours ago
-
ਹਰਸਿਮਰਨ ਸਿੰਘ ਘੁੰਮਣ ਹਲਕਾ ਯੂਥ ਪ੍ਰਧਾਨ ਬਣੇਬੀਤੇ ਦਿਨ ਹੋਈਆਂ ਵਿਧਾਨ ਸਭਾ ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀਆਂ ਪਾਰਟੀ ਅੰਦਰੂਨੀ ਚੋਣਾਂ, ਜਿਬੀਤੇ ਦਿਨ ਹੋਈਆਂ ਵਿਧਾਨ ਸਭਾ ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀਆਂ ਪਾਰਟੀ ਅੰਦਰੂਨੀ ਚੋਣਾਂ, ਜਿ ਬੀਤੇ ਦਿਨ ਹੋਈਆਂ ਵਿਧਾਨ ਸਭਾ ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀਆਂ ਪਾਰਟੀ ਅੰਦਰੂਨੀ ਚੋਣਾਂ, ਜਿPunjab5 hours ago
-
ਪਰਮਜੀਤ ਸਿੰਘ ਚਾਚੋਕੀ ਬਣੇ ਦੂਜੀ ਬਾਰ ਭਾਜਪਾ ਮੰਡਲ ਪ੍ਰਧਾਨਭਾਜਪਾ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਪਾਸੀ ਦੀ ਅਗਵਾਈ ਹੇਠ ਸਮੂਹ ਭਾਜਪਾ ਆਗੂਆ ਦੀ ਇਕ ਵਿਸ਼ੇਸ ਮੀਟਿ ਭਾਜਪਾ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਪਾਸੀ ਦੀ ਅਗਵਾਈ ਹੇਠ ਸਮੂਹ ਭਾਜਪਾ ਆਗੂਆ ਦੀ ਇਕ ਵਿਸ਼ੇਸ ਮੀਟਿ ਭਾਜਪਾ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਪਾਸੀ ਦੀ ਅਗਵਾਈ ਹੇਠ ਸਮੂਹ ਭਾਜਪਾ ਆਗੂਆ ਦੀ ਇਕ ਵਿਸ਼ੇਸ ਮੀਟਿPunjab5 hours ago
-
Punjab Youth Congress Poll Result:ਬਰਿੰਦਰ ਸਿੰਘ ਢਿੱਲੋਂ ਬਣੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ, ਜਲੰਧਰ ਤੋਂ ਅੰਗਦ ਦੱਤਾ, ਲੁਧਿਆਣਾ ਤੋਂ ਯੋਗੇਸ਼ ਹਾਂਡਾ ਨੇ ਮਾਰੀ ਬਾਜ਼ੀਸ਼ਨੀਵਾਰ ਦੁਪਹਿਰ ਬਾਅਦ ਪੰਜਾਬ ਵਿਚ ਹੋਈਆਂ ਯੂਥ ਕਾਂਗਰਸ ਦੀਆਂ ਚੋਣਾਂ ਦੇ ਨਤੀਜੇ ਐਲਾਨੇ ਗਏ। ਕੈਪਟਨ ਦੇ ਕਰੀਬੀ ਮੰਨੇ ਜਾਂਦੇ ਬਰਿੰਦਰ ਸਿੰਘ ਢਿੱਲੋਂ ਨੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ਜਿੱਤ ਲਈ ਹੈ।Punjab10 hours ago
-
ਮਾਵੀ ਬਣੇ ਕਾਂਗਰਸ ਦੇ ਹਲਕਾ ਫਤਹਿਗੜ੍ਹ ਸਾਹਿਬ ਦੇ ਯੂਥ ਪ੍ਰਧਾਨਨਿਭਾ ਰਹੇ ਹਨ। ਐਰਨਦੀਪ ਮਾਵੀ ਦਾ ਪਿਛੋਕੜ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ। ਮਾਵੀ ਦੇ ਤਾਇਆ ਬਲਵਿੰਦਰ ਸਿੰਘ ਮਾਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਹਨ ਤੇ ਤਾਈ ਹਰਪ੍ਰਰੀਤ ਕੌਰ ਮਾਵੀ ਪਿੰਡ ਭੂਆ ਖੇੜੀ ਦੇ ਸਰਪੰਚ ਹਨ। ਐਰਨਦੀਪ ਸਿੰਘ ਮਾਵੀ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਾਰਟੀ ਨੂੰ ਸਮਰਪਿਤ ਹੈ ਅਤੇ ਪਾਰਟੀ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣÎਗੇੇ।Punjab12 hours ago
-
ਪ੍ਰਿਅੰਕਾ ਗਾਂਧੀ ਤੋਂ ਬਾਅਦ ਹੁਣ ਰਾਸ਼ਟਰਪਤੀ ਕੋਵਿੰਦ ਦੀ ਸੁਰੱਖਿਆ 'ਚ ਸੰਨ੍ਹ, ਕੰਧ ਟੱਪ ਕੇ ਸਰਕਟ ਹਾਊਸ 'ਚ ਵੜਿਆ ਨੌਜਵਾਨਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸੁਰੱਖਿਆ 'ਚ ਸੰਨ੍ਹ ਲੱਗਣ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਜੋਧਪੁਰ ਦੇ ਸਰਕਟ ਹਾਊਸ 'ਚ ਉਨ੍ਹਾਂ ਨੂੰ ਮਿਲਣ ਇਕ ਨੌਜਵਾਨ ਸਰਕਟ ਹਾਊਸ ਦੀ ਕੰਧ ਟੱਪ ਕੇ ਪਹੁੰਚ ਗਿਆ। ਨੌਜਵਾਨ ਨੇ ਕੰਧ ਹੀ ਨਹੀਂ ਟੱਪੀ ਬਲਕਿ ਰਾਸ਼ਟਰਪਤੀ ਦੇ ਪੈਰ ਛੂਹਣ ਉਨ੍ਹਾਂ ਦੇ ਕੋਲ ਵੀ ਜਾ ਪੁੱਜਾ। ਅਜਿਹੇ 'ਚ ਸੁਰੱਖਿਆ ਏਜੰਸੀਆਂ ਦੀ ਪੋਲ ਖੁੱਲ੍ਹਦੀ ਨਜ਼ਰ ਆਈ। ਜਿਉਂ ਹੀ ਉਹ ਸ਼ੱਕੀ ਵਿਅਕਤੀ ਰਾਸ਼ਟਰਪਤੀ ਦੇ ਪੈਰ ਛੂਹਣ ਲੱਗਾ, ਪੁਲਿਸ ਦੇ ਇਕ ਅਧਿਕਾਰੀ ਦੀ ਉਸ 'ਤੇ ਨਜ਼ਰ ਪੈ ਗਈ।National17 hours ago
-
POCSO Act : ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਵੱਡਾ ਬਿਆਨ, ਕਿਹਾ- ਜਬਰ ਜਨਾਹ ਦੇ ਦੋਸ਼ੀਆਂ ਨੂੰ ਨਹੀਂ ਮਿਲਣਾ ਚਾਹੀਦਾ ਤਰਸ ਦੇ ਆਧਾਰ 'ਤੇ ਪਟੀਸ਼ਨ ਦਾ ਅਧਿਕਾਰਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਹਿਲਾ ਸੁਰੱਖਿਆ ਸਬੰਧੀ ਇਕ ਅਹਿਮ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਸਰੁੱਖਿਆ ਅੱਜ ਇਕ ਗੰਭੀਰ ਮੁੱਦਾ ਹੈ। POCSO ਐਕਟ ਤਹਿਤ ਜਬਰ ਜਨਾਹ ਦੇ ਦੋਸ਼ੀਆਂ ਨੂੰ ਤਰਸ ਦੇ ਆਧਾਰ 'ਤੇ ਪਟੀਸ਼ਨ ਦਾਖ਼ਲ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਸੰਸਦ ਨੂੰ ਅਜਿਹੀਆਂ ਪਟੀਸ਼ਨਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕੋਵਿੰਦ ਨੇ ਇਹ ਗੱਲ ਸਿਰੋਹੀ, ਰਾਜਸਥਾਨ 'ਚ ਇਕ ਪ੍ਰੋਗਰਾਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ POCSO ਐਕਟ ਤਹਿਤ ਮੁਲਜ਼ਮਾਂ ਨੂੰ ਕਾਫ਼ੀ ਨਹੀਂ ਮਿਲਣਾ ਚਾਹੀਦਾ।National1 day ago
-
ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਅੰਦੋਲਨ ਵਾਲੀ ਥਾਂ ਤੋਂ ਧੱਕੇ ਮਾਰ ਕੇ ਕੱਢਿਆਇਸ ਦੌਰਾਨ ਮੁੱਖ ਮੰਤਰੀ ਨੇ ਐੱਸਆਈਟੀ ਜਾਂਚ ਦੀ ਗੱਲ ਕਹੀ ਹੈ ਪ੍ਰੰਤੂ ਵਿਦਿਆਰਥੀਆਂ ਨੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਉਧਰ, ਧਰਨਾ ਸਥਾਨ 'ਤੇ ਅੰਦੋਲਨ ਦਾ ਸਮਰਥਨ ਕਰਨ ਪੁੱਜੇ ਕਾਂਗਰਸੀ ਆਗੂ ਹਾਰਦਿਕ ਪਟੇਲ ਨੂੰ ਧੱਕੇ ਮਾਰ ਕੇ ਵਿਦਿਆਰਥੀਆਂ ਨੇ ਬਾਹਰ ਕੱਢ ਦਿੱਤਾ।National2 days ago
-
ਸਾਬਕਾ ਰਾਸ਼ਟਰਪਤੀ ਜ਼ਰਦਾਰੀ ਦੀ ਸਿਹਤ ਜਾਂਚ ਲਈ ਮੈਡੀਕਲ ਬੋਰਡ ਦਾ ਗਠਨਪਾਕਿਸਤਾਨ ਦੀ ਇਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਸਿਹਤ ਦੀ ਜਾਂਚ ਲਈ ਮੈਡੀਕਲ ਬੋਰਡ ਦਾ ਗਠਨ ਕਰਨ ਦਾ ਆਦੇਸ਼ ਦਿੱਤਾ ਹੈ ਤੇ ਜ਼ਰਦਾਰੀ ਦੀ ਮੈਡੀਕਲ ਰਿਪੋਰਟ 11 ਦਸੰਬਰ ਤਕ ਅਦਾਲਤ 'ਚ ਪੇਸ਼ ਕਰਨ ਲਈ ਕਿਹਾ ਹੈ।World2 days ago
-
ਸ਼੍ਰੋਮਣੀ ਅਕਾਲੀ ਦਲ ਵੱਲੋਂ ਜੂੁਨੀਅਰ ਮੀਤ ਪ੍ਰਧਾਨ ਖਾਲਸਾ ਦਾ ਕੀਤਾ ਸਨਮਾਨਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਬਲਾਚੌਰ ਹਲਕੇ ਤੋਂ ਚੁਣੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਬਖਸ਼ ਸਿੰਘ ਖਾਲਸਾ ਨੂੰ ਜੂਨੀਅਰ ਮੀਤ ਪ੍ਰਧਾਨ ਬਣਾਉਣ 'ਤੇ ਹਲਕਾ ਨਵਾਂਸ਼ਹਿਰ ਅਕਾਲੀ ਦਲ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਇੱਕਠ ਕਰਕੇ ਸਨਮਾਨਤ ਕੀਤਾ ਗਿਆ। ਿPunjab3 days ago
-
ਜੂਨੀਅਰ ਮੀਤ ਪ੍ਰਧਾਨ ਬਣਾਏ ਜਾਣ 'ਤੇ ਪਾਰਟੀ ਪ੍ਰਧਾਨ ਦਾ ਧੰਨਵਾਦਸਟਾਫ ਰਿਪੋਰਟਰ,ਨਵਾਂਸ਼ਹਿਰ ; ਸ਼ੋ੍ਮਣੀ ਅਕਾਲੀ ਦਲ ਨਵਾਂਸ਼ਹਿਰ ਦੇ ਆਗੂਆਂ ਵੱਲੋਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦPunjab3 days ago
-
ਮੇਜਰ ਸਿੰਘ ਟੀਐੱਸਯੂ ਪੱਛਮੀ ਮੰਡਲ ਦੇ ਪ੍ਰਧਾਨ ਨਿਯੁਕਤ: ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਵੱਲੋਂ ਪੱਛਮੀ ਮੰਡਲ ਅੰਮਿ੍ਤਸਰ ਦੀ ਮੰਡਲ ਕਮੇਟੀ ਦੀ ਚੋਣ ਸਬ-ਅਰਬਨ ਸਰਕਲ ਅੰਮਿ੍ਤਸਰ ਦੇ ਪ੍ਰਧਾਨ ਬਲਦੇਵ ਸਿੰਘ ਡੁਲਟ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ।Punjab3 days ago
-
ਮਹਾਦੋਸ਼ ਜਾਂਚ ਰਿਪੋਰਟ 'ਚ ਟਰੰਪ ਦੋਸ਼ੀ ਕਰਾਰ, ਕਿਹਾ- ਦੇਸ਼ਹਿੱਤ ਨਾਲ ਕੀਤਾ ਸਮਝੌਤਾਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਚੱਲ ਰਹੀ ਮਹਾਦੋਸ਼ ਜਾਂਚ ਦੀ ਮੁੱਢਲੀ ਰਿਪੋਰਟ ਜਾਰੀ ਹੋ ਗਈ ਹੈ। ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੀ ਅਮਰੀਕੀ ਸਦਨ ਦੀ ਨਿਆਇਕ ਕਮੇਟੀ ਨੇ ਬੁੱਧਵਾਰ ਸਵੇਰੇ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ 'ਚ ਡੋਨਾਲਡ ਟਰੰਪ ਨੂੰ ਆਪਣੇ ਨਿੱਜੀ ਤੇ ਸਿਆਸੀ ਉਦੇਸ਼ਾਂ ਲਈ ਦੇਸ਼ ਹਿੱਤ ਨਾਲ ਸਮਝੌਤਾ ਕਰਨ ਤੇ ਆਪਣੀਆਂ ਦਫ਼ਤਰੀ ਤਾਕਤਾਂ ਦੀ ਗ਼ਲਤ ਵਰਤੋਂ ਕਰਦਿਆਂ ਆਗਾਮੀ ਰਾਸ਼ਟਰਪਤੀ ਚੋਣਾਂ 'ਚ ਆਪਣੇ ਹੱਕ 'ਚ ਵਿਦੇਸ਼ੀ ਮਦਦ ਮੰਗਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੂਸਰੇ ਪਾਸੇ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਇਸ ਰਿਪੋਰਟ ਦੀ ਨਿਖੇਧੀ ਕਰਦਿਆਂ ਇਸ ਨੂੰ ਇਕਪਾਸੜ ਝੂਠੀ ਕਾਰਵਾਈ ਕਰਾਰ ਦਿੱਤਾ ਹੈ।World3 days ago
-
ਟਰੰਪ ਖ਼ਿਲਾਫ਼ ਮਹਾਦੋਸ਼ ਸੁਣਵਾਈ 'ਚ ਸ਼ਾਮਲ ਨਹੀਂ ਹੋਵੇਗਾ ਵ੍ਹਾਈਟ ਹਾਊਸਵ੍ਹਾਈਟ ਹਾਊਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਹੋਣ ਵਾਲੀ ਮਹਾਦੋਸ਼ ਦੀ ਸੁਣਵਾਈ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ।World5 days ago
-
ਗੁਲਜ਼ਾਰ ਸਿੰਘ ਦੂਜੀ ਵਾਰ ਬਣੇ ਪ੍ਰਧਾਨਪਿੰਡ ਲਾਹਧੜਾ ਵਿਚ ਦਿ ਗੁਰੂ ਨਾਨਕ ਦੁੱਧ ਉਤਪਾਦਿਕ ਸਭਾ ਵਿਚ 7 ਮੈਂਬਰੀ ਕਮੇਟੀ ਦੀ ਸਾਲਾਨਾ ਚੋਣ ਪਿਛਲੇ ਦਿਨੀਂ ਸਮੂਹ ਦੁੱਧ ਉਤਪਾਦਕਾਂ ਵੱਲੋਂ ਕਰਵਾਈ ਗਈ। ਸਰਬਸਮੰਤੀ ਨਾਲ ਹੋਈ ਚੋਣ ਵਿਚ ਪਿੰਡ ਦੇ ਕਿਸਾਨ ਗੁਲਜਾਰ ਸਿੰਘ ਘੁੰਮਣ ਲਗਾਤਾਰ ਦੂਜੀ ਵਾਰ ਪ੍ਰਧਾਨ ਤੇ ਨੌਜਵਾਨ ਅਮੋਲਕ ਸਿੰਘ ਿਢੱਲੋਂ ਮੀਤ ਪ੍ਰਧਾਨ ਚੁਣੇ ਗਏ। ਚੋਣ ਦੌਰਾਨ ਅਮੋਲਕ ਸਿੰਘ ਿਢੱਲੋਂ ਨੇ ਦੁੱਧ ਉਤਪਾਦਕਾਂ ਅੱਗੇ ਗੁਲਜਾਰ ਸਿੰਘ ਘੰੁਮਣ ਦਾ ਨਾਂ ਪੇਸ਼ ਕੀਤਾ। ਮੀਤ ਪ੍ਰਧਾਨ ਲਈ ਕਮੇਟੀ ਮੈਂਬਰ ਬਲਵਿੰਦਰ ਸਿੰਘ ਨੇ ਅਮੋਲਕ ਸਿੰਘ ਿਢੱਲੋਂ ਦੇ ਨਾਂ ਦੀ ਪੇਸ਼ਕਸ਼ ਕੀਤੀ ਗਈ ਜਿਸ 'ਤੇ ਸਮੂਹ ਹਾਜ਼ਰ ਮੈਂਬਰਾਂ ਨੇ ਸਹਿਮਤੀ ਦਿੱਤੀ ਅਤੇ ਬਲਵਿੰਦਰ ਸਿੰਘ, ਗੁਰਜੀਤ ਸਿੰਘ, ਮੁਹਬੱਤਪਾਲ, ਪਲਵਿੰਦਰ ਸਿੰਘ ਤੇ ਹਰਜਿੰਦਰ ਕੌਰ ਨੂੰ 5 ਮੈਂਬਰੀ ਕਮੇਟੀ ਲਈ ਚੁਣਿਆ ਗਿਆ।Punjab5 days ago
-
ਯੂਥ ਕਾਂਗਰਸ ਹਲਕਾ ਪ੍ਰਧਾਨ ਦੀ ਚੋਣ ਲਈ 5 ਦਸੰਬਰ ਨੂੰ ਪੈਣਗੀਆਂ ਵੋਟਾਂਰਘਬਿੰਦਰ ਸਿੰਘ, ਨਡਾਲਾ : ਹਲਕਾ ਭੁਲੱਥ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਲਈ 5 ਦਸੰਬਰ ਨੂੰ ਬੇਗੋਵਾਲ ਦੇ ਨਡਾਲਾ ਰੋਡ ਸਥਿਤ ਜੀਐੱਸ ਪਲਾਜ਼ਾ 'ਚ ਵੋਟਾਂ ਪੈਣਗੀਆਂ। ਇਸ ਸਬੰਧੀ ਹਲਕਾ ਭੁਲੱਥ ਤੋਂ ਪ੍ਰਧਾਨਗੀ ਲਈ 2 ਉਮੀਦਵਾਰ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਭੁਲੱਥ ਤੇ ਹਰਪਾਲ ਸਿੰਘ ਸੰਧੂ ਹਮੀਰਾ ਚੋਣ ਮੈਦਾਨ ਵਿਚ ਹਨ। ਹਰਸਿਮਰਨ ਸਿੰਘ ਮੌਜੂਦਾ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਦੇ ਲੜਕੇ ਅਤੇ ਹਰਪਾਲ ਸਿੰਘ ਸੰਧੂ ਬਲਾਕ ਪ੍ਰਧਾਨ ਿਢੱਲਵਾਂ ਅਤੇ ਸਰਪੰਚ ਹਮੀਰPunjab5 days ago
-
'ਤਾਲਿਬਾਨ ਅਮਰੀਕਾ ਦੀ ਜੰਗਬੰਦੀ ਦੀ ਪੇਸ਼ਕਸ਼ ਸਵੀਕਾਰ ਕਰ'ਅਫ਼ਗਾਨ ਸਰਕਾਰ ਨੇ ਕਿਹਾ ਹੈ ਕਿ ਤਾਲਿਬਾਨ ਨੂੰ ਅਮਰੀਕਾ ਦਾ ਜੰਗਬੰਦੀ ਪ੍ਰਸਤਾਵ ਸਵੀਕਾਰ ਕਰ ਲੈਣਾ ਚਾਹੀਦਾ ਹੈ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਇਸ ਨਾਲ ਅਫ਼ਗਾਨਿਸਤਾਨ ਸਰਕਾਰ ਨਾਲ ਉਸ ਦੀ ਗੱਲਬਾਤ ਦਾ ਰਾਹ ਖੁੱਲ੍ਹ ਜਾਏਗਾ।World6 days ago
-
ਸ਼ੋ੍ਮਣੀ ਕਮੇਟੀ ਦਾ ਪ੍ਰਧਾਨ ਬਣਨ 'ਤੇ ਲੌਂਗੋਵਾਲ ਨੂੰ ਦਿੱਤੀ ਵਧਾਈਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪਿ੍ਰੰਸੀਪਲ ਡਾ. ਕਸ਼ਮੀਰ ਸਿੰਘ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦੇ ਤੀਜੀ ਵਾਰ ਲਗਾਤਾਰ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ। ਡਾ. ਕਸ਼ਮੀਰ ਨੇ ਕਿਹਾ ਕਿ ਉਨ੍ਹਾਂ ਦੀ ਯੋਗ ਅਗਵਾਈ ਸਦਕਾ ਮਾਤਾ ਗੁਜਰੀ ਕਾਲਜ ਨੇ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਮੱਲਾਂ ਮਾਰੀਆਂ ਹਨ ਤੇ ਕਾਲਜ ਨੂੰ ਭਾਰਤ ਸਰਕਾਰ ਦੇ ਬਾਇਓਟੈਕਨੋਲੌਜੀ ਵਿਭਾਗ ਵੱਲੋਂ ਸਟਾਰ ਕਾਲਜ ਦਾ ਦਰਜਾ ਪ੍ਰਰਾਪਤ ਹੋਇਆ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਉਹ ਕਾਲਜ ਨੂੰ ਹੋਰ ਵੀ ਤਰੱਕੀਆਂ ਦੇ ਰਾਹ 'ਤੇ ਲਿਜਾਉਣਗੇ। ਇਸਦੇ ਨਾਲ ਹੀ ਉਨ੍ਹਾਂ ਪੂਰੇ ਸਟਾਫ ਵਲੋਂ ਪ੍ਰਧਾਨ ਲੌਂਗੋਵਾਲ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਕਿ ਉਹ ਮਾਤਾ ਗੁਜਰੀ ਜੀ ਨੂੰ ਸਮਰਪਿਤ ਇਸ ਮਾਣਮੱਤੀ ਵਿਦਿਅਕ ਸੰਸਥਾ ਦਾ ਮਿਆਰ ਹੋਰ ਵੀ ਉੱਚਾ ਕਰਨ ਲਈ ਆਪਣਾ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਡਾਇਰੈਕਟਰ ਡਾ. ਤੇਜਿੰਦਰ ਕੌਰ ਧਾਲੀਵਾਲ ਵੀ ਮੌਜੂਦ ਸਨ।Punjab6 days ago
-
2024 ਤਕ BCCI ਦੇ ਪ੍ਰਧਾਨ ਰਹਿ ਸਕਦੇ ਹਨ ਸੌੌਰਵ ਗਾਂਗੁਲੀ, AGM 'ਚ ਲਿਆ ਗਿਆ ਵੱਡਾ ਫ਼ੈਸਲਾਟੀਮ ਇੰਡੀਆ ਨੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਅਗਵਾਈ ਵਾਲੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੇ ਐਤਵਾਰ ਨੂੰ ਆਪਣੇ ਅਹੁਦਾਦਿਕਾਰੀ ਦੇ ਕਾਰਜਕਾਲ ਦੀ ਸੀਮਾ 'ਚ ਢਿੱਲ ਦੇਣ ਦੀ ਪ੍ਰਵਾਨਗੀ ਦੇ ਦਿੱਤੀ। ਇੱਥੇ ਆਯੋਜਿਤ 88ਵੀਂ ਏਜੀਐੱਮ 'ਚ ਇਹ ਫ਼ੈਸਲਾ ਲਿਆ ਗਿਆ।Cricket6 days ago