pradhan mantri ujjwala yojana
-
Free Gas Connection: ਕੇਂਦਰ ਸਰਕਾਰ ਦਾ ਵੱਡਾ ਐਲਾਨ, ਇਕ ਕਰੋੜ ਹੋਰ ਦਿੱਤੇ ਜਾਣਗੇ ਮੁਫ਼ਤ ਗੈਸ ਕੁਨੈਕਸ਼ਨਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਘਰੇਲੂ ਐੱਲਪੀਜੀ ਗੈਸ ਕੁਨੈਕਸ਼ਨ ਦੇ ਦਾਅਰੇ ਤੋਂ ਬਾਹਰ ਰਹਿ ਗਏ ਇਕ ਕਰੋੜ ਪਰਿਵਾਰਾਂ ਦੀ ਜ਼ਰੂਰਤ ਅਗਲੇ ਦੋ ਸਾਲਾਂ ’ਚ ਪੂਰੀ ਕਰ ਦਿੱਤੀ ਜਾਵੇਗੀ। ਸਾਰੇ ਪਰਿਵਾਰਾਂ ਨੂੰ ਇਹ ਕੁਨੈਕਸ਼ਨ ਮੁਫ਼ਤ ’ਚ ਉਪਲੱਬਧ ਕਰਵਾਇਆ ਜਾਵੇਗਾ। ਪਹਿਲੀ ਫਰਵਰੀ ਨੂੰ ਪੇਸ਼ ਕੇਂਦਰੀ ਬਜਟ ’ਚ ਇਸ ਦਾ ਜ਼ਿਕਰ ਕੀਤਾ ਗਿਆ ਸੀ।National1 day ago
-
ਪ੍ਰਧਾਨ ਮੰਤਰੀ ਉਜਵਲਾ ਯੋਜਨਾ PMUY ਤਹਿਤ ਮੁਫ਼ਤ LPG Cylinder ਹਾਸਲ ਕਰਨ ਦਾ ਆਖ਼ਿਰੀ ਮੌਕਾ, ਜਾਣੋ ਤਾਰੀਕ, ਦਸਤਾਵੇਜ਼ ਤੇ ਲਓ ਲਾਭਪ੍ਰਧਾਨ ਮੰਤਰੀ ਉਜਵਲਾ ਗੈਸ ਯੋਜਨਾ (Pradhan Mantri Ujjwala Yojana) ਤਹਿਤ ਮੁਫਤ ਗੈਸ ਸਿਲੰਡਰ ਸਿਰਫ਼ 30 ਸਤੰਬਰ ਤਕ ਹੀ ਪ੍ਰਾਪਤ ਕੀਤੇ ਜਾ ਸਕਣਗੇ। ਇਸ ਤੋਂ ਬਾਅਦ ਮੁਫ਼ਤ ਗੈਸ ਸਿਲੰਡਰ ਦਾ ਲਾਭ ਨਹੀਂ ਮਿਲੇਗਾ।National5 months ago
-
Jan Dhan, PMGKY, Free LPG Cylinder ਤੋਂ ਇਲਾਵਾ ਹੋਰ ਸਰਕਾਰੀ ਯੋਜਨਾਵਾਂ 'ਚ ਵੀ ਛੋਟ, ਜਲਦ ਲਵੋ ਲਾਭਅੱਜ ਵੀ ਪਿੰਡ, ਕਸਬਿਆਂ 'ਚ ਰਹਿਣ ਵਾਲੀਆਂ ਕਈ ਔਰਤਾਂਨੂੰ ਕਈ ਹੋਰ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਨਹੀਂ ਹੈ, ਜਿਸ ਨਾਲ ਉਨ੍ਹਾਂ ਨੂੰ ਸਿੱਧਾ ਫਾਇਦਾ ਹੁੰਦਾ ਹੈ। ਦੇਸ਼ 'ਚ ਲਾਕਡਾਊਨ ਲੱਗਣ ਦੇ ਬਾਅਦ ਕੇਂਦਰ ਸਰਕਾਰ ਨੇ ਜਨਤਾ ਨੂੰ ਰਾਹਤ ਦਿੰਦੇ ਹੋਏ ਸਿੱਧੇ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਟਰਾਂਸਫਰ ਕਰਨੇ ਸ਼ੁਰੂ ਕੀਤੇ। ਇਨ੍ਹਾਂ 'ਚ ਜਨ ਧਨ ਯੋਜਨਾ ਤਹਿਤ ਜਨ ਧਨ ਖਾਤਿਆਂ 'ਚ 500 ਰੁਪਏ ਹਰ ਮਹੀਨੇ ਜਮ੍ਹਾ ਕੀਤਾ ਜਾ ਰਹੇ ਹਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਵੀ ਖਾਤਿਆਂ 'ਚ ਪੈਸਾ ਭੇਜਿਆ ਜਾ ਰਿਹਾ ਹੈ।National8 months ago
-
PMUY: Pradhan Mantri Ujjwala Yojana ਤਹਿਤ ਹੁਣ ਤਕ ਵੰਡੇ ਗਏ 6.8 ਕਰੋੜ Free LPG ਸਿਲੰਡਰPMUY : ਕੋਰੋਨਾ ਵਾਇਰਸ ਦੇ ਮੁਸ਼ਕਿਲ ਸਮੇਂ 'ਚ ਕੇਂਦਰ ਸਰਕਾਰ ਨੇ ਆਪਣੀ Pradhan Mantri Ujjwala Yojana ਦੇ ਤਹਿਤ ਗਰੀਬ ਪਰਿਵਾਰਾਂ ਨੂੰ ਫ੍ਰੀ ਰਸੋਈ ਗੈਸ ਸਿਲੰਡਰ ਵੰਡੇ ਹਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਤਹਿਤ ਅਪ੍ਰੈਲ ਤੋਂ ਜੂਨ ਤਕ ਤਿੰਨ LPG ਸਿਲੰਡਰ Free ਦੇਣ ਦਾ ਐਲਾਨ ਕੀਤਾ ਸੀ।National9 months ago
-
ਉੱਜਵਲਾ ਨਾਲ ਘਟੇ ਦਮਾ-ਖਾਂਸੀ ਦੇ 20 ਫ਼ੀਸਦੀ ਮਾਮਲੇਇਹ ਯੋਜਨਾ ਪਿੰਡਾਂ ਦੇ ਗ਼ਰੀਬ ਪਰਿਵਾਰਾਂ ਨੂੰ ਧੂੰਏਂ ਤੋਂ ਨਿਜਾਤ ਦਿਵਾਉਣ ਦੇ ਨਾਲ ਹੀ ਦਮਾ-ਖਾਂਸੀ ਦੇ ਮਾਮਲਿਆਂ ਵਿਚ 20 ਫ਼ੀਸਦੀ ਤਕ ਕਮੀ ਲਿਆਉਣ ਵਿਚ ਵੀ ਸਫਲ ਰਹੀ ਹੈ।National1 year ago