poster
-
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਮਲਾ ਹੈਰਿਸ ਦੀ ਮਾਂ ਦੇ ਤਾਮਿਲਨਾਡੂ ਸਥਿਤ ਪਿੰਡ 'ਚ ਸ਼ਾਨਦਾਰ ਤਿਆਰੀਆਂ, ਪੋਸਟਰ- ਹੋਰਡਿੰਗਜ਼ ਲੱਗੇਅਮਰੀਕਾ 'ਚ ਅੱਜ ਰਾਸ਼ਟਰਪਤੀ ਜੋਅ ਬਾਇਡਨ (Joe Biden) ਦੇ ਨਾਲ ਉਪ-ਰਾਸ਼ਟਰਪਤੀ ਕਮਲਾ ਹੈਰਿਸ (Kamala Harris) ਵੀ ਹਲਫ਼ ਲੈਣਗੇ। ਸਹੁੰ ਚੁੱਕ ਸਮਾਗਮ ਸਬੰਧੀ ਤਾਮਿਲਨਾਡੂ ਸਥਿਤ ਨਾਗਾਪੱਟੀਨਮ ਜ਼ਿਲ੍ਹੇ 'ਤ ਥੁਲਾਸੇਂਦਰਪੁਰਮ ਪਿੰਡ 'ਚ ਲੋਕ ਤਿਆਰੀਆਂ 'ਚ ਜੁੱਟ ਗਏ ਹਨ।National5 days ago
-
ਮਿਹਨਤੀ ਵਰਕਰਾਂ ਨੂੰ ਦਿਆਂਗੇ ਚੋਣਾਂ ਲਈ ਟਿਕਟਾਂ : ਕੰਬੋਜਹਲਕਾ ਰਾਜਪੁਰਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਫਰਵਰੀ ਦੇ ਦੂਜੇ ਹਫਤੇ 'ਚ ਹੋਣ ਜਾ ਰਹੀਆਂ ਨਗਰ ਕੋਂਸਲ ਚੋਣਾਂ ਵਿਚ ਟਿਕਟਾਂ ਦੇਣ ਲਈ ਸਭ ਤੋਂ ਪਹਿਲਾਂ ਪਾਰਟੀ ਦੇ ਵਫਾਦਾਰ ਅਤੇ ਅਨੁਸ਼ਾਸ਼ਨ ਵਿਚ ਰਹਿਣ ਵਾਲੇ ਉਮੀਦਵਾਰਾਂ ਨੂੰ ਹੀ ਟਿਕਟ ਦੇ ਕੇ ਨਿਵਾਜ਼ਿਆ ਜਾਵੇਗਾ, ਕਿਉਂ ਕਿ ਇੱਕ ਅਨੁਸਾਸ਼ਨ ਵਾਲਾ ਵਿਅਕਤੀ ਹੀ ਕੌਂਸਲਰ ਦੀ ਅਹਿੰਮ ਜਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਅ ਸਕਦਾ ਹੈ। ਉਹ ਅੱਜ ਆਪਣੀ ਰਿਹਾਇਸ਼ 'ਚ ਸਥਾਨਕ ਸਰਕਾਰੀ ਉਦਯੌਗਿਕ ਸਿਖਲਾਈ ਸੰਸਥਾPunjab9 days ago
-
Madam Chief Minister ਦੇ ਪੋਸਟਰ ਲਈ Richa Chadha ਨੇ ਜਾਣੋ ਕਿਉਂ ਮੰਗੀ ਮਾਫੀ, ਦਿੱਤੀ ਇਹ ਸਫਾਈਫਿਲਮ Madam chief minister ਦੇ ਪੋਸਟਰ ਲਈ ਰਿਚਾ ਚੱਢਾ ਨੇ ਮਾਫੀ ਮੰਗੀ ਹੈ। ਨਾਲ ਹੀ ਉਨ੍ਹਾਂ ਨੇ ਸਫਾਈ ਦਿੱਤੀ ਹੈ ਕਿ ਉਨ੍ਹਾਂ ਨੇ ਪੋਸਟਰ ਡਿਜ਼ਾਇਨ ਨਹੀਂ ਕੀਤਾ ਹੈ।Entertainment 10 days ago
-
'ਸਜ਼ਾ' ਗੀਤ ਦਾ ਪੋਸਟਰ ਕੀਤਾ ਜਾਰੀਕਿਸਾਨ ਅੰਦੋਲਨ ਦੇ ਹੱਕ 'ਚ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਪ੍ਰਰੋਫੈਸਰ ਰਾਮਪਾਲ ਬੰਗਾ ਦੇ ਗੀਤ 'ਸਜ਼ਾ' ਦਾ ਪੋਸਟਰ ਜਾਰੀ ਕੀਤਾ ਗਿਆ। ਪ੍ਰਰੋ: ਬੰਗਾ ਨੇ ਦੱਸਿਆ ਕਿ ਇਸ ਗੀਤ ਨੂੰ ਇੰਦਰ ਸਾਹਬੀ ਨੇ ਲਿਖਿਆ ਹੈ ਤੇ ਗੀਤ ਰਾਹੀਂ ਕਿਰਤੀ ਕਿਸਾਨਾਂ ਦੇ ਦਰਦ ਨੂੰ ਦਰਸਾਇਆ ਗਿਆ ਹੈ। ਇਸ ਗੀਤ ਦੇ ਗਾਇਕ, ਵੀਡੀਓ ਤੇ ਮਿਊਜ਼ਿਕ ਡਾਇਰੈਕਟਰ ਖੁਦ ਪ੍ਰਰੋ. ਰਾਮਪਾਲ ਬੰਗਾ ਹਨ। ਇਸ ਗੀਤ ਦੇ ਪੋਸਟਰ ਨੂੰ ਕਾਲਜ ਪਿ੍ਰੰਸੀਪਲ ਡਾ. ਨਰਿੰਦਰ ਸਿੰਘ ਸਿੱਧੂ, ਪ੍ਰਰੋ: ਅਮਰਜੀਤ ਕੌਰ, ਪ੍ਰਰੋ. ਗੁਰਸ਼ਰਨ ਸਿੰਘ, ਪ੍ਰਰੋ. ਰਣਜੀਤ ਕੌਰ, ਡਾ. ਨਿਰਲੇਪ ਕੌਰ, ਡਾ. ਲਵਲੀਨ ਬੈਂਸ, ਡਾ. ਅਮਨਦੀਪ ਕੁਲਾਰ, ਪ੍ਰਰੋ.Punjab12 days ago
-
Farmer's Protest : ਜੋ ਕਿਸਾਨਾਂ ਨਾਲ ਖੜ੍ਹੇਗਾ, ਓਹੀ ਪਿੰਡ ਵਿਚ ਵੜੇਗਾ, ਗਰੇਵਾਲ ਦੀ ਤਸਵੀਰ ਵਾਲੇ ਲੱਗੇ ਪੋਸਟਰਪਿੰਡ ਜੰਗਪੁਰਾ ਦੇ ਵਸਨੀਕਾਂ ਨੇ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਜੰਗਪੁਰਾ ਦੇ ਵਸਨੀਕਾਂ ਨੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੀ ਫ਼ੋਟੋ ਵਾਲਾ ਬੈਨਰ ਕੌਮੀ ਮਾਰਗ ਤੋਂ ਪਿੰਡ ਜੰਗਪੁਰਾ ਨੂੰ ਜਾਣ ਵਾਲੀ ਸੜਕ ਉੱਤੇ ਟੰਗਿਆ ਹੈ।Punjab13 days ago
-
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜਨ ਅੰਦੋਲਨ ਮੁਹਿੰਮ ਸਬੰਧੀ ਪੋਸਟਰ ਜਾਰੀਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ ਨੋਡਲ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਦਫਤਰ ਵਿਚ “ਜਨ ਅੰਦੋਲਨ ਕੰਪੈਨ (ਮੁਹਿੰਮ ) ਕੋਵਿਡ-19 ਸਬੰਧੀ ਪੋਸਟਰ ਜਾਰੀ ਕੀਤਾ ਗਿਆ। ਇਸ ਪੋਸਟਰ ਦੇ ਲਾਂਚ ਕਰਨ ਦਾ ਮਕਸਦ ਜਨਤਾ ਨੂੰ ਜਾਗਰੂਕ ਕਰਨਾ ਅਤੇ ਜਨ ਜਨ ਤਕ ਜਾਣਕਾਰੀ ਫਲਾਉਣਾ ਹੈ ਤਾਂ ਜੋ ਕਰੋਨਾ ਉਪਰ ਜਿੱਤ ਹਾਸਿਲ ਕੀਤੀ ਜਾ ਸਕੇ।Punjab14 days ago
-
ਚਾਈਨੀਜ਼ ਡੋਰ ਦੇ ਖਤਰੇ ਨੂੰ ਦਰਸਾਉਂਦਾ ਪੋਸਟਰ ਜਾਰੀਆਪਣੇ ਮੰਨੋਰੰਜਨ ਲਈ ਪਤੰਗਬਾਜ਼ੀ ਦੌਰਾਨ ਵਰਤੀ ਗਈ ਚਾਇਨੀਜ ਡੋਰ ਪੰਛੀਆਂ ਅਤੇ ਜੀਵਾਂ ਲਈ ਕਿੰਨ੍ਹੀ ਘਾਤਕ ਹੈ ਇਸ ਦਾ ਅੰਦਾਜ਼ਾ ਸ਼ਾਇਦ ਇਹ ਡੋਰ ਖਰੀਦਣ ਅਤੇ ਵੇਚਣ ਵਾਲੇ ਨਹੀਂ ਲਗਾ ਸਕਦੇ। ਇਹ ਪ੍ਰਗਟਾਵਾ ਆਰਟਿਸਟ ਜਸਪ੍ਰਰੀਤ ਕੌਰ ਕਲਸੀ ਵੱਲੋਂ ਬਣਾਇਆ ਗਿਆ ਚਾਈਨੀਜ਼ ਡੋਰ ਦੇ ਖਤਰੇ ਨੂੰ ਦਰਸਾਉਂਦਾ ਪੋਸਟਰ ਜਾਰੀ ਕਰਨ ਪਿੱਛੋਂ ਸਹਿਯੋਗ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਰਾਣਾ ਨੇ ਕੀਤਾ। ਰਾਣਾ ਨੇ ਕਿਹਾ ਕਿ ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਨਿਰਦੋਸ਼ ਪੰਛੀ ਅਤੇ ਇਨਸਾਨ ਜਾਨਲੇਵਾ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜੋ ਕਿ ਲੋਹੜੀ ਅਤੇ ਮਾਘੀ ਦੇ ਦਿਨਾਂ ਵਿੱਚ ਵਰਤੀ ਜਾਂਦੀ ਹੈ। ਪ੍ਰਧਾਨ ਰਾਣਾ ਨੇ ਦੱਸਿਆ ਕਿ ਇਸ ਪੋਸਟਰ ਦੀਆਂ ਕਾਪੀਆਂ ਕਰਵਾ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਤੰਗਾਂ ਅਤੇ ਡੋਰਾਂ ਵੇਚਣ ਵਾਲੀਆਂ ਦੁਕਾਨਾਂ ਤੇ ਲਗਵਾਈਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਮਨਜੀਤ ਸਿੰਘ ਕੋਮਲ, ਗੁਰਪ੍ਰਰੀਤ ਸਿੰਘ ਰਾਣਾ, ਮਲਕੀਤ ਸਿੰਘ, ਰਣਜੀਤ ਸਿੰਘ ਕਲਸੀ, ਭਵਜੋਤ ਸਿੰਘ ਕਲਸੀ, ਅਸ਼ੋਕ ਕੁਮਾਰ, ਰਜਿੰਦਰ ਵੜੈਚ ਅਤੇ ਸਰਬਜੀਤ ਸਿੰਘ ਸੈਣੀ ਵੀ ਮੌਜੂਦ ਰਹੇ।Punjab16 days ago
-
ਨਸ਼ਿਆਂ ਖ਼ਿਲਾਫ਼ 5 ਕਿੱਲੋਮੀਟਰ ਦੌੜ 17 ਜਨਵਰੀ ਨੂੰਗਗਨ ਸਪੋਰਟਸ ਸੈਂਟਰ ਅਤੇ ਏਕ ਨਵੀ ਉਡਾਨ ਵੋਮੇਨ ਆਰਗਾਨਾਈਜੇਸ਼ਨ ਵੱਲੋਂ 17 ਜਨਵਰੀ ਨੂੰ ਨਸ਼ਿਆਂ ਖ਼ਿਲਾਫ਼ 5 ਕਿੱਲੋਮੀਟਰ ਦੌੜ ਕਾਰਵਾਈ ਜਾ ਰਹੀ ਹੈ। ਇਸ ਦੌੜ ਵਿਚ ਪੂਰੇ ਪੰਜਾਬ ਵਿਚੋਂ ਬੱਚੇ,ਅੌਰਤਾਂ ਅਤੇ ਮਰਦ ਹਿੱਸਾ ਲੈਣਗੇ। ਸਮਾਜ ਸੇਵਕ ਦਰਸ਼ਨ ਸਿੰਘ ਚੀਮਾ ਅਤੇ ਇੰਟਰਨੈਸ਼ਨਲ ਸਪੋਰਟਸ ਕੋਚ ਗਗਨ ਨਸਰਾਲੀ ਨੇ ਦੱਸਿਆ ਕਿ ਇਸ ਦੌੜ ਨੂੰ ਉੱਘੀ ਐਜੂਕੇਸ਼ਨ ਸੰਸਥਾ ਫਲਾਇੰਗ ਬਰਡਸ ਆਈਲੈਟਸ ਇੰਸਟੀਚਿਊਟ ਅਮਲੋਹ ਸੰਪਾਸਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌੜ ਵਿਚPunjab16 days ago
-
ਕੋਵਿਡ-19 ਤੋਂ ਬਚਾਅ ਲਈ ਜਾਰੀ ਹਦਾਇਤਾਂ ਦਾ ਪੋਸਟਰ ਜਾਰੀਕੋਰੋਨਾ ਵਾਇਰਸ ਦੇ ਚੱਲਦੇ ਜਦੋਂ ਤੱਕ ਦਵਾਈ ਨਹੀਂ, ਓਦੋਂ ਤੱਕ ਿਢਲਾਈ ਨਹੀਂ ਦੀ ਨੀਤੀ ਅਪਣਾਈ ਜਾਵੇ। ਇਹ ਪ੍ਰਗਟਾਵਾ 'ਕੋਰੋਨਾ ਹਾਰੇਗਾ-ਅਸੀਂ ਜਿਤਾਂਗੇ' ਜਨ ਅੰਦੋਲਨ ਤਹਿਤ ਡੀਪੀਐੱਮਯੂ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਕੋਵਿਡ-19 ਤੋਂ ਬਚਾਅ ਲਈ ਜਾਰੀ ਹਦਾਇਤਾਂ ਦਾ ਪੋਸਟਰ ਜਾਰੀ ਕਰਨ ਪਿੱਛੋਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਵੱਲੋਂ ਕੀਤਾ ਗਿਆ। ਉਨ੍ਹਾਂ ਵਸਨੀਕਾਂ ਨੂੰ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਤਹਿਤ ਆਪਣਾ ਮੂੰਹ ਹਮੇਸ਼ਾਂ ਮਾਸਕ ਨਾਲ ਢੱਕ ਕੇ ਰੱਖੋ, ਵਾਰ-ਵਾਰ ਸਾਬਣ ਨਾਲ ਹੱਥ ਧੋਵੋ, ਸਮਾਜਿਕ ਦੂਰੀ ਦੀ ਪਾਲਣਾ ਕਰੋ ਅਤੇ ਅੱਖ, ਨੱਕ, ਮੂੰਹ ਨੂੰ ਨਾ ਛੂਹੋ, ਸਰਵਜਨਿਕ ਥਾਵਾਂ 'ਤੇ ਥੁੱਕਿਆ ਨਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਖਾਂਸੀ, ਜੁਕਾਮ, ਬੁਖਾਰ ਜਾਂ ਫਲੂ ਹੋਵੇ ਤਾਂ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਚੈਕ ਅੱਪ ਕਰਵਾਇਆ ਜਾਵੇ। ਇਸ ਮੌਕੇ ਡੀਡੀਅੱੈਫ ਐਸ਼ਵਰਿਆ, ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਪ੍ਰਰੋਗਰਾਮ ਮੈਨੇਜਰ ਰਵੀਜੋਤ ਕੋਰ ਅਤੇ ਮੈਨੇਜਰ ਪਿ੍ਰੰਸ ਕੁਮਾਰ ਵੀ ਮੌਜੂਦ ਸਨ।Punjab17 days ago
-
ਸਾਇੰਸ ਕਾਲਜ ਦੇ ਕਰਵਾਇਆ ਆਨਲਾਈਨ ਪੋਸਟਰ ਮੁਕਾਬਲਾਜਗਰਾਓਂ ਦੇ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਨੇ ਕੋਵਿਡ-19 ਦੌਰਾਨ ਸਮੁੱਚੇ ਵਾਤਾਵਰਨ 'ਤੇ ਪਏ ਪ੍ਰਭਾਵ ਵਿਸ਼ੇ ਦੇ ਸਬੰਧ ਵਿੱਚ ਆਨਲਾਈਨ ਪੋਸਟਰ ਮੁਕਾਬਲਾ ਕਰਵਾਇਆ। ਕਾਲਜ ਡਾਇਰੈਕਟਰ ਪ੍ਰਰੋ: ਸੁਮੇਧਾ ਸਿਆਲ ਦੀ ਅਗਵਾਈ ਅਤੇ ਰੈੱਡ ਕਰਾਸ ਸੁਸਾਇਟੀ ਮੈਂਬਰ ਦੀ ਦੇਖ ਰੇਖ ਹੇਠ ਹੋਏ ਮੁਕਾਬਲੇ ਵਿੱਚ 9 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆPunjab1 month ago
-
ਕਾਰ 'ਤੇ ਲੱਗੇ ਪੋਸਟਰ ਤੋਂ ਭੜਕੇ ਕਰਨੀ ਸੈਨਾ ਦੇ ਕਾਰਕੁਨਾਂ ਨੇ 2 ਨੌਜਵਾਨਾਂ ਦੀ ਕੀਤੀ ਕੁੱਟਮਾਰਨੌਜਵਾਨਾਂ ਨੇ ਕਾਰ ਦੇ ਪਿੱਛੇ ਲੱਗੇ ਮੋਦੀ ਸਰਕਾਰ ਵਿਰੋਧੀ ਇੱਕ ਪੋਸਟਰ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।Punjab1 month ago
-
Kangana Ranaut ਖ਼ਿਲਾਫ਼ ਪੰਜਾਬ 'ਚ ਫੁੱਟਿਆ ਗੁੱਸਾ, ਵਿਰੋਧ 'ਚ ਉਤਰੇ ਲੋਕ, ਜਾਣੋ ਕੀ ਹੈ ਮਾਮਲਾਫਿਲਮ ਅਦਾਕਾਰਾ ਕੰਗਨਾ ਰਣੌਤ (Kangana Ranaut) ਖ਼ਿਲਾਫ਼ ਪੰਜਾਬ 'ਚ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਹੁਸ਼ਿਆਰਪੁਰ 'ਚ ਤਾਂ ਕੰਗਨਾ ਖ਼ਿਲਾਫ਼ ਪੋਸਟਰ ਵੀ ਲੱਗ ਗਏ ਹਨ। ਖੇਤੀ ਕਾਨੂੰਨਾਂ (Agricultural law, Farms Law) ਨੂੰ ਲੈ ਕੇ ਕਿਸਾਨ ਅੰਦੋਲਨ (Farmer's movement, Farmer's ajitation) 'ਚ ਸ਼ਾਮਲ ਔਰਤਾਂ ਖ਼ਿਲਾਫ਼ ਕਥਿਤ ਟਿੱਪਣੀ ਨੂੰ ਲੈ ਕੇ ਕੰਗਨਾ ਰਣੌਤ ਦੀ ਨਿੰਦਾ ਕੀਤੀ ਗਈ ਹੈ।Punjab1 month ago
-
Kangana Ranaut ਖ਼ਿਲਾਫ਼ ਲੱਗੇ ਪੋਸਟਰ, ਕਿਹਾ- ਜੇ ਮਾਫ਼ੀ ਨਾ ਮੰਗੀ ਤਾਂ ਪੰਜਾਬ ਆਉਣ ਨਹੀਂ ਦਿੱਤਾ ਜਾਵੇਗਾ...ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ 'ਚ ਸ਼ਾਮਲ ਇਕ ਬਜ਼ੁਰਗ ਔਰਤ ਤੇ ਅਦਾਕਾਰਾ ਕੰਗਨਾ ਰਣੌਤ ਦੀ ਕਥਿਤ ਟਿੱਪਣੀ ਤੋਂ ਬਾਅਦ ਪੰਜਾਬ 'ਚ ਅਦਾਕਾਰਾ ਦਾ ਵਿਰੋਧ ਸ਼ੁਰੂ ਹੋ ਗਿਆ। ਸੌ-ਸੌ ਰੁਪਏ 'ਚ ਧਰਨੇ 'ਚ ਸ਼ਾਮਲ ਹੋਣ ਦੇ ਟਵੀਟ ਖ਼ਿਲਾਫ਼ ਹੁਸ਼ਿਆਰਪੁਰ 'ਚ ਪੋਸਟਰ ਲੱਗ ਗਏ।Punjab1 month ago
-
ਐਨਸੀਸੀ ਕੈਡਿਟਾਂ ਦਾ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆਐਨਸੀਸੀ 22 ਪੰਜਾਬ ਬਟਾਲੀਅਨ ਬਟਾਲਾ ਦੇ ਕਮਾਂਡਿੰਗ ਆਫੀਸਰ ਕਰਨਲ ਰਵੀ ਸ਼ਐਨਸੀਸੀ 22 ਪੰਜਾਬ ਬਟਾਲੀਅਨ ਬਟਾਲਾ ਦੇ ਕਮਾਂਡਿੰਗ ਆਫੀਸਰ ਕਰਨਲ ਰਵੀ ਸ਼ਰਮਾ ਤੇ ਲੈਫਟੀਨੈਂਟ ਕਰਨਲ ਪੋ੍ਤਮ ਸਿੰਘPunjab1 month ago
-
ਫਿੱਟ ਇੰਡੀਆ ਹਫਤੇ ਤਹਿਤ ਪੋਸਟਰ ਮੇਕਿੰਗ ਮੁਕਾਬਲੇ ਕਰਵਾਏਕੇਂਦਰੀ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਫਿੱਟ ਇੰਡੀਆ ਸਕੂਲ ਹਫ਼ਤੇ ਦੇ ਅਧੀਨ ਡੀਏਵੀ ਸੈਨਕੇਂਦਰੀ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਫਿੱਟ ਇੰਡੀਆ ਸਕੂਲ ਹਫ਼ਤੇ ਦੇ ਅਧੀਨ ਡੀਏਵੀ ਸੈਨਟਨਰੀ ਸਕੂਲ 'ਚ ਫਿੱਟ ਇੰਡੀਆ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਾਰਜਕਾਰੀ ਅਧਿਆਪਕ ਇੰਚਾਰਜ ਸੁਖਦੇਵ ਰਾਜ ਦੀ ਅਗਵਾਈ 'ਚ ਕੇਂਦਰੀ ਸਿੱਖਿਆ ਬੋਰਡ ਦੇ ਦਿਸ਼ਾ ਨਿਰਦੇਸ਼ਾਂ 'ਤੇ ਫਿੱਟ ਇੰਡੀਆ ਸਕੂਲ ਹਫ਼ਤੇ ਦੇ ਅਧੀਨ ਡੀਏਵੀ ਸੈਨਟਨਰੀ ਸਕੂਲ 'ਚ ਫਿੱਟ ਇੰਡੀਆ 'ਤੇ ਪੋਸਟਰ ਮੇਕਿੰਗ ਮੁਕਾਬਲਾ ਕਾਰਜਕਾਰੀ ਅਧਿਆਪਕ ਇੰਚਾਰਜ ਸੁਖਦੇਵ ਰਾਜ ਦੀ ਅਗਵਾਈ 'ਚPunjab1 month ago
-
ਟ੍ਰੈਫਿਕ ਪੁਲਿਸ ਦੀ ਕੋਵਿਡ ਜਾਗਰੂਕਤਾ ਲਈ ਪੋਸਟਰ ਮੁਹਿੰਮ ਸ਼ੁਰੂ3ਸੀਐਚਡੀ903ਪੀ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕਰਨ ਲਈ ਪੋਸਟਰ ਲਗਾਉਂਦੇ ਹੋਏ ਡੇਰਾਬੱਸੀ ਟ੍ਰੈਫਿਕ ਪੁਲਿਸ3ਸੀਐਚਡੀ903ਪੀ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕਰਨ ਲਈ ਪੋਸਟਰ ਲਗਾਉਂਦੇ ਹੋਏ ਡੇਰਾਬੱਸੀ ਟ੍ਰੈਫਿਕ ਪੁਲਿਸ ਦੇ ਮੁਲ 3ਸੀਐਚਡੀ903ਪੀ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕਰਨ ਲਈ ਪੋਸਟਰ ਲਗਾਉਂਦੇ ਹੋਏ ਡੇਰਾਬੱਸੀ ਟ੍ਰੈਫਿਕ ਪੁਲਿਸ ਦੇ ਮੁਲ ਦੇ ਮੁਲPunjab1 month ago
-
ਸਵੱਛ ਭਾਰਤ ਮਿਸ਼ਨ ਤਹਿਤ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਸਰਵੇਖਣ-2021 ਸਬੰਧੀ ਡਬਲਿਊ. ਐਲ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।Punjab1 month ago
-
ਨਗਰ ਕੀਰਤਨ ਸਬੰਧੀ ਪੋਸਟਰ ਜਾਰੀਧਰਮ ਪ੍ਰਚਾਰ ਕਮੇਟੀ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਸਮੂਹ ਸੰਗਤਾਂ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਛੋਟੇ ਸਾਹਿਬਜਾਦੇ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਦਿਹਾੜੇ ਨੂੰ ਸਮਰਪਿਤ 11 ਦਸੰਬਰ ਨੂੰ ਨਾਭਾ ਨੇੜਲੇ ਗੁਰਦੁਆਰਾ ਸਾਹਿਬ ਪਾਤਸਾਹੀ ਨੌਵੀਂ ਪਿੰਡ ਰੋਹਟਾ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ। ਇਸ ਸਬੰਧੀ ਅੱਜ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਿPunjab1 month ago
-
ਮਾਸਕ ਦੀ ਮਹੱਤਤਾ ਨੂੰ ਦਰਸਾਉਂਦਾ ਪੋਸਟਰ ਜਾਰੀਪੱਤਰ ਪ੍ਰਰੇਰਕ, ਲੁਧਿਆਣਾ : ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜ਼ਿਲ੍ਹੇ 'ਚ ਕੋਰੋਨਾ ਦੀ ਦੂਸਰੀ ਲਹਿਰ ਨੂੰ ਰੋਕਣ ਦੇ ਪੱਤਰ ਪ੍ਰਰੇਰਕ, ਲੁਧਿਆਣਾ : ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜ਼ਿਲ੍ਹੇ 'ਚ ਕੋਰੋਨਾ ਦੀ ਦੂਸਰੀ ਲਹਿਰ ਨੂੰ ਰੋਕਣ ਦੇPunjab2 months ago
-
ਸੂਬਾ ਸਰਕਾਰ ਕਿਸਾਨੀ ਮੁੱਦਿਆਂ ਤੋਂ ਭਟਕਾ ਰਹੀ ਹੈ : ਗਾਂਧੀੇਜਰੀਵਾਲ ਵੱਲੋਂ ਕੈਪਟਨ ਸਰਕਾਰ ਨੂੁੰ 22 ਫ਼ਸਲਾਂ 'ਤੇ ਐੱਮਐੱਸਪੀ ਦੇਣਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇਸ ਮੌਕੇ ਗਾਂਧੀ ਨੇ ਕਿਹਾ ਕਿ ਜੇ ਪੰਜਾਬ ਸਰਕਾਰ, ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਅਸਫ਼ਲ ਰਹੀ ਤੇ ਲੋਕਾਂ ਨੇ 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤਾਂ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਸਾਰੇ ਹੱਕ ਦਿਵਾਏ ਜਾਣਗੇ. ਉਨ੍ਹਾਂ ਕਿਹਾ ਕਿ ਸੂਬੇ ਵਿਚ ਦਿੱਲੀ ਦੀ ਤਰਜ਼ 'ਤੇ ਵਿਕਾਸ ਦੇ ਕੰਮ ਕਰਾਉਣੇ ਪਾਰਟੀ ਦੀ ਤਰਜੀਹ ਹਨ। ਇਸ ਮੌਕੇ ਡਾ. ਹਰੀਸ਼ ਕਾਂਤ ਵਾਲੀਆ, ਮੁਖਤਿਆਰ ਸਿੰਘ ਗਿੱਲ, ਕਿ੍ਸਨ ਕੁਮਾਰ, ਰਮੇਸ਼ ਕੁਮਾਰ, ਵਿਜੈ ਕਨੋਜੀਆ, ਵਿਕਰਮ ਸ਼ਰਮਾ, ਹਰਪ੍ਰਰੀਤ ਢੀਠ, ਮੋਨੂੰ ਬਾਕਸਰ, ਭਾਰਤ ਭੂਸ਼ਨ, ਗੁਰਸੇਵਕ ਚੌਹਾਨ, ਪੁਨੀਤ ਬੁੱਧੀਰਾਜਾ ਆਦਿ ਹਾਜ਼ਰ ਸਨ।Punjab2 months ago