positive
-
ਸੀਐੱਚਸੀ ਵੇਰਕਾ 62 'ਚੋਂ 4 ਕੋਰੋਨਾ ਪਾਜ਼ੇਟਿਵਸੀਨੀਅਰ ਮੈਡੀਕਲ ਅਫਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਕਮਿਊਨਿਟੀ ਹੈਲਥ ਸੈਂਟਰ ਵੇਰਕਾ ਲੈਬਾਰਟਰੀ ਟੀਮ ਵੱਲੋਂ 3 ਮਾਰਚ ਨੂੰ 62 ਲੋਕਾਂ ਦੇ ਆਰਟੀਪੀਸੀਆਰ ਟੈਸਟ ਸੈਂਪਲ ਲੈ ਕੇ ਮੈਡੀਕਲ ਕਾਲਜ ਅੰਮਿ੍ਤਸਰ ਦੀ ਸਰਕਾਰੀ ਲੈਬਾਰਟਰੀ ਵਿਚ ਜਾਂਚ ਲਈ ਭੇਜੇ। ਉਕਤ ਟੈਸਟਾਂ ਦੀ ਰਿਪੋਰਟ ਵੀਰਵਾਰ ਬਾਅਦ ਦੁਪਹਿਰ ਸੀਐੱਚਸੀ ਵੇਰਕਾ ਆਉਣ 'ਤੇ ਡਾ. ਰਾਜ ਕੁਮਾਰ ਨੇ ਦੋ ਅੌਰਤਾਂ ਤੇ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਜਿਨ੍ਹਾਂ ਦੀ ਪਛਾਣ 63 ਸਾਲਾ ਅੌਰਤ ਵਾਸੀ ਨਵਾਂ ਕੋਟ ਅੰਮਿ੍ਤਸਰ, 60 ਸਾਲਾ ਅੌਰਤ ਵਾਸੀ ਜੁਝਾਰ ਸਿੰਘ ਐਵੀਨਿਊ ਗੁਮਟਾਲਾ ਅੰਮਿ੍ਤਸਰ, 33 ਸਾਲਾ ਵਿਅਕਤੀ ਵਾਸੀ ਜੁਝਾਰ ਸਿੰਘ ਐਵੀਨਿਊ ਗੁਮਟਾਲਾ ਅੰਮਿ੍ਤਸਰ ਅਤੇ 29 ਸਾਲਾ ਵਿਅਕਤੀ ਵਾਸੀ ਗੁਮਟਾਲਾ ਅੰਮਿ੍ਤਸਰ ਵਜੋਂ ਹੋਈ।Punjab18 hours ago
-
ਕੋਰੋਨਾ ਦਾ ਕਹਿਰ : ਜ਼ਿਲ੍ਹੇ 'ਚ 242 ਵਿਅਕਤੀ ਆਏ ਪਾਜ਼ੇਟਿਵ, 5 ਮੌਤਾਂਕੋਰੋਨਾ ਵਾਇਰਸ ਨੇ ਅੱਜ ਭਿਆਨਕ ਰੂਪ ਦਿਖਾਉਦਿਆਂ 5 ਮਰੀਜ਼ਾਂ ਦੀ ਜਾਨ ਲੈ ਲਈ ਅਤੇ 242 ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲਿਆ।Punjab19 hours ago
-
ਜ਼ਿਲ੍ਹੇ 'ਚ 113 ਵਿਅਕਤੀ ਆਏ ਪਾਜ਼ੇਟਿਵ ਤੇ ਚਾਰ ਮੌਤ, ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 21909ਕੋਰੋਨਾ ਵਾਇਰਸ ਨੇ ਅੱਜ 4 ਮਰੀਜ਼ਾਂ ਦੀ ਜਾਨ ਲੈ ਲਈ ਅਤੇ 113 ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲਿਆ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਬਾਅਦ ਦੁਪਹਿਰ ਆਈਆਂ ਰਿਪੋਰਟਾਂ ਵਿਚ 113 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸ ਨਾਲ ਜ਼ਿਲ੍ਹੇ ’ਚ ਮਰੀਜ਼ਾਂ ਦੀ ਗਿਣਤੀ 21909 ਹੋ ਗਈ ਹੈ।Punjab1 day ago
-
ਵਨ ਡੇ ਦਰਜਾਬੰਦੀ 'ਚ ਛੇਵੇਂ ਸਥਾਨ 'ਤੇ ਖਿਸਕੀ ਸਮਿ੍ਤੀ ਮੰਧਾਨਾਭਾਰਤੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਮੰਗਲਵਾਰ ਨੂੰ ਜਾਰੀ ਆਈਸੀਸੀ ਮਹਿਲਾ ਵਨ ਡੇ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਦੋ ਸਥਾਨ ਦੇ ਨੁਕਸਾਨ ਨਾਲ ਛੇਵੇਂ ਸਥਾਨ 'ਤੇ ਖਿਸਕ ਗਈ ਜਦਕਿ ਝੂਲਨ ਗੋਸਵਾਮੀ ਗੇਂਦਬਾਜ਼ਾਂ ਦੀ ਸੂਚੀ ਵਿਚ ਪੰਜਵੇਂ ਸਥਾਨ 'ਤੇ ਕਾਇਮ ਹੈ। ਇਕ ਹੋਰ ਤਜਰਬੇਕਾਰ ਖਿਡਾਰਨ ਮਿਤਾਲੀ ਰਾਜ 687 ਅੰਕਾਂ ਨਾਲ ਨੌਵੇਂ ਸਥਾਨ 'ਤੇ ਹੈ ਤੇ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ਦੀਆਂ 10 ਵਿਚ ਸ਼ਾਮਲ ਦੂਜੀ ਭਾਰਤੀ ਬੱਲੇਬਾਜ਼ ਹੈ।Cricket2 days ago
-
ਅਕਾਲੀ ਦਲ ਦੇ ਸੀਨੀਅਰ ਪ੍ਰਧਾਨ ਮਹੇਸ਼ਇੰਦਰ ਗਰੇਵਾਲ ਕੋਰੋਨਾ ਪਾਜ਼ੇਟਿਵPunjab news ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜਨੀਤਿਕ ਸਲਾਹਕਾਰ ਮਹੇਸ਼ ਇੰਦਰ ਗਰੇਵਾਲ ਕੋਰੋਨਾ ਪਾਜ਼ੇਟਿਵ ਪਾਏ ਹਨ। ਗਰੇਵਾਲ ਨੇ ਇੰਟਰਨੈੱਟ ਮੀਡੀਆ ’ਤੇ ਸ਼ੇਅਰ ਕੀਤੀ ਆਪਣੀ ਪੋਸਟ ’ਚ ਲਿਖਿਆ ਕਿ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।Punjab2 days ago
-
ਜ਼ਿਲ੍ਹੇ 'ਚ 65 ਵਿਅਕਤੀ ਆਏ ਪਾਜ਼ੇਟਿਵ ਤੇ ਦੋ ਮੌਤਾਂ, ਮਰੀਜ਼ਾਂ ਦੀ ਕੁੱਲ ਗਿਣਤੀ ਹੋਈ 21, 790Punjab news ਕੋਰੋਨਾ ਵਾਇਰਸ ਮਹਾਮਾਰੀ ਨੇ ਅੱਜ ਜ਼ਿਲ੍ਹੇ 'ਚ ਦੋ ਹੋਰ ਮਰੀਜ਼ਾਂ ਦੀ ਜਾਨ ਲੈ ਲਈ ਅਤੇ 65 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ।Punjab2 days ago
-
ਭਾਰਤ ਨਾਲ ਝੜਪ ਕਰਾਉਣ ਵਾਲੇ ਕਮਾਂਡਰ ਨੂੰ ਚੀਨ ’ਚ ਅਹਿਮ ਅਹੁਦਾਭਾਰਤ-ਚੀਨ ਦੇ ਫ਼ੌਜੀਆਂ ਵਿਚਕਾਰ ਹੋਈ ਝੜਪ ਦੇ ਅਸਲੀ ਵਿਲੇਨ ਜਨਰਲ ਝਾਓ ਜੋਂਗਕੀ ਨੂੰ ਸ਼ੀ ਜਿਨਪਿੰਗ ਸਰਕਾਰ ਨੇ ਅਹਿਮ ਅਹੁਦੇ ਨਾਲ ਨਵਾਜਿਆ ਹੈ। ਪੀਐੱਲਏ ਦੇ ਇਸ ਸਾਬਕਾ ਚੋਟੀ ਦੇ ਕਮਾਂਡਰ ਨੂੰ ਚੀਨ ਦੀ ਸੰਸਦ (ਨੈਸ਼ਨਲ ਪੀਪਲਜ਼ ਕਾਂਗਰਸ)World3 days ago
-
Coronavirus : ਜੇਲ੍ਹ ਮੰਤਰੀ ਰੰਧਾਵਾ ਦੀ ਪਹਿਲੀ ਕੋਰੋਨਾ ਰਿਪੋਰਟ ਪਾਜ਼ੇਟਿਵ, ਦੂਜੀ ਨੈਗੇਟਿਵਕੋਰੋਨਾ ਦੀ ਜਾਂਚ ਨੂੰ ਲੈ ਕੇ ਬੇਹੱਦ ਰੋਮਾਂਚਕ ਤੱਥ ਜ਼ਾਹਰ ਹੋਏ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਰੋਨਾ ਰਿਪੋਰਟ ਪਹਿਲਾਂ ਪਾਜ਼ੇਟਿਵ ਆਈ ਸੀ। ਹੁਣ ਜਦੋਂ ਮੁੜ ਜਾਂਚ ਕਰਵਾਈ ਤਾਂ ਰਿਪੋਰਟ ਨੈਗੇਟਿਵ ਆਈ ਹੈ। ਪਹਿਲੀ ਜਾਂਚ ਪੰਜਾਬ ਦੇ ਸਿਹਤ ਵਿਭਾਗ ਨੇ ਕੀਤੀ ਸੀ ਤੇ ਦੂਜੀ ਜਾਂਚ ਪੀਜੀਆਈ ਵਿਚ ਕਰਵਾਈ ਗਈ ਹੈ। ਪਾਜ਼ੇਟਿਵ ਤੇ ਨੈਗੇਟਿਵ ਦੀ ਖੇਡ ਵਿਚ ਸਿਹਤ ਵਿਭਾਗ ਦੀ ਜਾਂਚ 'ਤੇ ਸਵਾਲ ਖੜ੍ਹੇ ਹੋ ਗਏ ਹਨ।Punjab4 days ago
-
ਕੋਰੋਨਾ ਨਾਲ ਦੋ ਦੀ ਮੌਤ, 14 ਅਧਿਆਪਕਾਂ ਸਮੇਤ 45 ਪਾਜ਼ੇਟਿਵਸਿੱਖਿਅਕ ਸੰਸਥਾਵਾਂ ਨੂੰ ਖੋਲ੍ਹਣ ਦੇ ਫੈਸਲੇ ਦਾ ਨਤੀਜਾ ਨਜ਼ਰ ਆਉਣ ਲੱਗਾ ਹੈ। ਐਤਵਾਰ ਨੂੰ ਅੰਮਿ੍ਤਸਰ ਵਿਚ 14 ਅਧਿਆਪਕ ਅਤੇ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਨੌਂ ਅਧਿਆਪਕ ਅਤੇ ਮੁਲਾਜ਼ਮ ਸ਼੍ਰੀ ਗੁਰੂ ਹਰਿਕਿ੍ਸ਼ਨ ਇੰਟਰਨੈਸ਼ਨਲ ਸਕੂਲ ਡੀ ਬਲਾਕ ਰਣਜੀਤ ਐਵੀਨਿਊ ਦੇ ਹਨ। ਇਨ੍ਹਾਂ ਵਿਚ ਦੋ ਦਰਜਾ ਚਾਰ ਕਰਮਚਾਰੀ, ਚਾਰ ਕਲਰਕ ਅਤੇ ਤਿੰਨ ਅਧਿਆਪਕ ਸ਼ਾਮਲ ਹਨ, ਉਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਾਸਾਂਸੀ ਤੋਂ ਇਕ, ਕੈਂਬਰਿਜ ਜੂਨੀਅਰ ਸਕੂਲ ਤੋਂ ਇਕ ਅਧਿਆਪਕ ਅਤੇ ਰਾਵੇਲ ਡੇਲ ਪਬਲਿਕ ਸਕੂਲ ਅੰਨਗੜ੍ਹ ਤੋਂ ਤਿੰਨ ਅਧਿਆਪਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।Punjab4 days ago
-
Corona Returns: ਜਲੰਧਰ 'ਚ ਨਵੇਂ ਕੇਸ ਫਿਰ ਸੈਂਕੜਾ ਪਾਰ, 11 ਵਿਦਿਆਰਥੀ ਸਮੇਤ 108 ਪਾਜ਼ੇਟਿਵ, 2 ਦੀ ਮੌਤਕੋਰੋਨਾ ਵਾਇਰਸ ਨੇ ਅੱਜ ਜ਼ਿਲ੍ਹੇ ਦੇ 2 ਮਰੀਜ਼ਾਂ ਦੀ ਜਾਨ ਲੈ ਲਈ ਅਤੇ 108 ਵਿਅਕਤੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਬਾਅਦ ਦੁਪਹਿਰ ਆਈਆਂ ਰਿਪੋਰਟਾਂ ’ਚ 120 ਵਿਅਕਤੀਆਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ।Punjab4 days ago
-
ਨਵਾਂਸ਼ਹਿਰ 'ਚ 56 ਕੋਰੋਨਾ ਪਾਜ਼ੇਟਿਵਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 56 ਕੇਸ ਕੋਰੋਨਾ ਪਾਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 56 ਕੇਸ ਕੋਰੋਨਾ ਪਾਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 56 ਕੇਸ ਕੋਰੋਨਾ ਪਾPunjab4 days ago
-
Coronavirus in Punjab : ਸੂਬੇ 'ਚ ਛੇ ਦਿਨਾਂ ਦੌਰਾਨ 40 ਫ਼ੀਸਦ ਵਧੇ ਕੋਰੋਨਾ ਦੇ ਮਰੀਜ਼, 11 ਵਿਅਕਤੀਆਂ ਦੀ ਮੌਤ, 595 ਪਾਜ਼ੇਟਿਵਪੰਜਾਬ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਸ਼ਨਿਚਰਵਾਰ ਨੂੰ 11 ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 595 ਪਾਜ਼ੇਟਿਵ ਆਏ। ਇਨ੍ਹਾਂ 'ਚ ਸਭ ਤੋਂ ਜ਼ਿਆਦਾ 75 ਕੇਸ ਆਏ, ਜਦਕਿ ਜਲੰਧਰ 'ਚ 70 ਲੋਕ ਇਨਫੈਕਟਿਡ ਪਾਏ ਗਏ।Punjab5 days ago
-
Corona Blast in Jalandhar : 18 ਵਿਦਿਆਰਥੀਆਂ ਤੇ 2 ਅਧਿਆਪਕਾਂ ਸਣੇ 81 ਲੋਕ ਕੋਰੋਨਾ ਪਾਜ਼ੇਟਿਵਕੋਰੋਨਾ ਵਾਇਰਸ ਨੇ ਅੱਜ ਵੱਖ-ਵੱਖ ਸਕੂਲਾਂ ਦੇ 18 ਵਿਦਿਆਰਥੀਆਂ ਅਤੇ 2 ਅਧਿਆਪਕਾਂ ਸਣੇ 81 ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ।Punjab5 days ago
-
ਜ਼ਿਲ੍ਹੇ 'ਚ 74 ਕੋਰੋਨਾ ਪਾਜ਼ੇਟਿਵਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 74 ਕੇਸ ਕੋਰੋਨਾਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 74 ਕੇਸ ਕੋਰੋਨਾਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 74 ਕੇਸ ਕੋਰੋਨਾPunjab5 days ago
-
ਬਠਿੰਡਾ ਦੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ 10 ਅਧਿਆਪਕ ਕੋਰੋਨਾ ਪਾਜ਼ੇਟਿਵ, ਸਕੂਲ ਨੂੰ ਕੀਤਾ ਜਾ ਸਕਦੈ ਬੰਦਦੁਬਾਰਾ ਫ਼ਿਰ ਕੋਰੋਨਾ ਨੇ ਬਠਿੰਡਾ ਜ਼ਿਲ੍ਹੇ ਨੂੰ ਆਪਣੀ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਖਾਸ ਕਰਕੇ ਕੋਰੋਨਾ ਦਾ ਹਮਲਾ ਸਰਕਾਰੀ ਸਕੂਲਾਂ ’ਤੇ ਵੇਖਣ ਲਈ ਮਿਲ ਰਿਹਾ ਹੈ। ਦੋ ਸਰਕਾਰੀ ਸਕੂਲਾਂ ਵਿਚ ਕੋਰੋਨਾ ਦੇ ਹਮਲੇ ਬਾਅਦ ਹੁਣ ਬਠਿੰਡਾ ਸ਼ਹਿਰ ਦੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ।Punjab5 days ago
-
Corona in Punjab : ਪੰਜਾਬ ’ਚ ਕੋਰੋਨਾ ਨਾਲ 16 ਹੋਰ ਮੌਤਾਂ, 628 ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੇਟਿਵਕੋਰੋਨਾ ਨੇ ਅੱਜ 16 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ ਜਿਸ ਤੋਂ ਬਾਅਦ ਪੰਜਾਬ ’ਚ ਕੋਰੋਨਾ ਨਾਲ 5814 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 24 ਘੰਟਿਆਂ ’ਚ 628 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ, ਸ਼ਹੀਦ ਭਗਤ ਸਿੰਘ ਨਗਰ ਨੇ ਕੋਰੋਨਾ ਪਾਜ਼ੇਟਿਵ ਕੇਸਾਂ ਦੇ ਅੰਕੜਿਆਂ ਨੂੰ ਬਦਲ ਕੇ ਰੱਖ ਦਿੱਤਾ ਹੈ।Punjab6 days ago
-
ਜ਼ਿਲ੍ਹੇ 'ਚ 2 ਦੀ ਮੌਤ, 89 ਕੋਰੋਨਾ ਪਾਜ਼ੇਟਿਵਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 2 ਦੀ ਮੌਤ ਅਤੇ 89ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 2 ਦੀ ਮੌਤ ਅਤੇ 89ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 2 ਦੀ ਮੌਤ ਅਤੇ 89Punjab6 days ago
-
ਕਪੂਰਥਲਾ ਦੇ ਜਵਾਹਰ ਨਵੋਦਿਆ ਵਿਦਿਆਲਾ ਦੇ 8 ਵਿਦਿਆਰਥੀ ਤੇ ਡੱਲਾ ਦੇ 3 ਅਧਿਆਪਕ ਆਏ ਕੋਰੋਨਾ ਪਾਜ਼ੇਟਿਵਜਵਾਹਰ ਨਵੋਦਿਆ ਵਿਦਿਆਲਾ ਮਸੀਤਾਂ ਦੇ 8 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਆਏ ਹਨ, ਜਿਹਨਾਂ ਨੂੰ ਫਤਿਹ ਕਿਟਾਂ ਦੇ ਕੇ ਘਰ ਵਿੱਚ ਹੀ ਕੁਆਰਟੀਨ ਕਰ ਦਿੱਤਾ ਗਿਆ ਹੈ ਅਤੇ ਸਕੂਲ 3 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਸਕੂਲ ਨੂੰ ਸੈਨੇਟਾਈਜ਼ਰ ਦਾ ਸਪਰੇਅ ਕਰਕੇ ਸੈਨੇਟਾਈਜ਼ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੇ 3 ਅਧਿਆਪਕ ਕੋਰੋਨਾ ਪਾਜੇਟਿਵ ਆਏ ਹਨPunjab6 days ago
-
ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ, 65 ਪਾਜ਼ੇਟਿਵਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਦੇ ਬਾਵਜੂਦ ਲੋਕ ਸਾਵਧਾਨੀ ਨਹੀਂ ਵਰਤ ਰਹੇ। ਬਾਜ਼ਾਰਾਂ ਤੇ ਸਮਾਗਮਾਂ 'ਚ ਭੀੜ ਇਕੱਠੀ ਹੋਣ ਦਾ ਸਿਲਸਿਲਾ ਜਾਰੀ ਹੈ। ਜ਼ਿਆਦਾਤਰ ਲੋਕ ਚਿਹਰੇ 'ਤੇ ਮਾਸਕ ਪਾਏ ਬਿਨਾਂ ਹੀ ਘਰ ਤੋਂ ਬਾਹਰ ਨਿਕਲ ਰਹੇ ਹਨ। ਉੱਥੇ ਹੀ ਸਰਕਾਰੀ ਫਰਮਾਨ ਜਾਰੀ ਹੋਣ ਦੇ ਬਾਵਜੂਦ ਜ਼ਿਆਦਾਤਰ ਸਰਕਾਰੀ ਤੇ ਗ਼ੈਰ ਸਰਕਾਰੀ ਦਫ਼ਤਰਾਂ 'ਚੋਂ ਵੀ ਮਾਸਕ ਅਤੇ ਸੈਨੇਟਾਈਜ਼ਰ ਗ਼ਾਇਬ ਹੋ ਚੁੱਕਾ ਹੈ। ਲਾਪਰਵਾਹੀ ਦੇ ਕਾਰਨ ਕੋਰੋਨਾ ਦੀ ਰਫ਼ਤਾਰ ਘੱਟ ਨਹੀਂ ਰਹੀ। ਵੀਰਵਾਰ ਨੂੰ ਸੈਕਰਡ ਹਾਰਟ ਹਸਪਤਾਲ ਦੇ ਸਟਾਫ ਦੇ ਸੱਤ ਤੇPunjab7 days ago
-
Corona in Punjab : ਦੂਜੇ ਦਿਨ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 500 ਤੋਂ ਪਾਰਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ਦੇ ਬਾਵਜੂਦ ਪੰਜਾਬ 'ਚ ਕੋਰੋਨਾ ਟੈਸਟਿੰਗ ਦਾ ਅੰਕੜਾ 30 ਹਜ਼ਾਰ ਨੂੰ ਨਹੀਂ ਛੋਹ ਸਕਿਆ। 24 ਘੰਟਿਆਂ 'ਚ 23,997 ਲੋਕਾਂ ਦੀ ਹੀ ਟੈਸਟਿੰਗ ਹੋਈ। ਵੀਰਵਾਰ ਨੂੰ 566 ਲੋਕ ਪਾਜ਼ੇਟਿਵ ਪਾਏ ਗਏ ਜਦਕਿ ਸੂਬੇ 'ਚ 13 ਲੋਕਾਂ ਨੂੰ ਕੋਰੋਨਾ ਕਾਰਨ ਜਾਨ ਗੁਆਉਣੀ ਪਈ।Punjab7 days ago