positive case
-
ਛੇ ਅੌਰਤਾਂ ਸਣੇ 11 ਕੋਰੋਨਾ ਪਾਜ਼ੇਟਿਵਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਵੀਰਵਾਰ ਨੂੰ ਛੇ ਅੌਰਤਾਂ ਸਮੇਤ ਕੋਰੋਨਾ ਦੇ ਕੁੱਲ 11 ਕੇਸ ਸਾਹਮਣੇ ਆਏ ਹਨ। ਜਿਸ ਕਾਰਨ ਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਵੀਰਵਾਰ ਨੂੰ ਛੇ ਅੌਰਤਾਂ ਸਮੇਤ ਕੋਰੋਨਾ ਦੇ ਕੁੱਲ 11 ਕੇਸ ਸਾਹਮਣੇ ਆਏ ਹਨ। ਜਿਸ ਕਾਰਨPunjab11 days ago
-
56 ਟੈਸਟਾਂ 'ਚੋਂ ਇਕ ਕੋਰੋਨਾ ਪਾਜ਼ੇਟਿਵਕਮਿਊਨਿਟੀ ਹੈਲਥ ਸੈਂਟਰ ਵੇਰਕਾ ਦੀ ਲੈਬਾਰਟਰੀ ਟੀਮ ਨੇ 11 ਜਨਵਰੀ ਸੋਮਵਾਰ 56 ਲੋਕਾਂ ਦੇ ਆਰਟੀਪੀਸੀਆਰ ਟੈਸਟ ਸੈਂਪਲ ਲੈ ਕੇ ਮੈਡੀਕਲ ਕਾਲਜ ਅੰਮਿ੍ਤਸਰ ਸਥਿਤ ਸਰਕਾਰੀ ਲੈਬਾਰਟਰੀ 'ਚ ਜਾਂਚ ਲਈ ਭੇਜੇ, ਜਿੰਨ੍ਹਾਂ ਦੀ ਮੰਗਲਵਾਰ ਬਾਅਦ ਦੁਪਹਿਰ ਰਿਪੋਰਟ ਸੀਐੱਚਸੀ ਵੇਰਕਾ ਆਉਣ ਤੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜ ਕੁਮਾਰ ਨੇ 60 ਸਾਲਾ ਅੋਰਤ ਵਾਸੀ ਫਤਿਹਗੜ੍ਹ ਸ਼ੁਕਰਚੱਕ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ। ਜਿਸ ਨੂੰ ਸਿਹਤ ਵਿਭਾਗ ਟੀਮ ਦੇ ਅਦੇਸ਼ਾਂ ਤੇ ਆਰ.ਆਰ ਟੀਮ ਵੱਲੋਂ ਹਦਾਇਤਾਂ ਦੇ ਕੇ ਘਰ ਵਿਚ ਇਕਾਂਤਵਾਸ ਕਰ ਦਿੱਤਾ। ਸੀਐੱਚਸੀ ਵੇਰਕਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦੇਸ ਰਾਜ ਨੇ ਦੱਸਿਆ ਕਿ ਅੱਜ ਮੰਗਲਵਾਰ ਸੀਐੱਚਸੀ ਵੇਰਕਾ ਦੀ ਲੈਬਾਰਟਰੀ ਟੀਮ ਨੇ 45 ਲੋਕਾਂ ਦੇ ਆਰਟੀਪੀਸੀਆਰ ਟੈਸਟ ਸੈਂਪਲ ਲੈ ਕੇ ਮੈਡੀਕਲ ਕਾਲਜ ਦੀ ਸਰਕਾਰੀ ਲੈਬਾਰਟਰੀ ਜਾਂਚ ਲਈ ਭੇਜੇ ਹਨ।Punjab13 days ago
-
ਜ਼ਿਲ੍ਹੇ 'ਚ 33 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ, 02 ਦੀ ਮੌਤਜ਼ਿਲ੍ਹੇ 'ਚ 33 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 02 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ 'ਚ ਪ੍ਰਰਾਪਤ 1490 ਦੇ ਕਰੀਬ ਰਿਪੋਰਟਾਂ 'ਚੋਂ 33 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 15 ਹਜ਼ਾਰ 727 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਦੇ 24 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 15 ਹਜ਼ਾਰ 005 ਹੋ ਗਈ ਹੈ।Punjab26 days ago
-
Coronavirus in Jalandhar : ਜਲੰਧਰ 'ਚ ਕੋਰੋਨਾ ਨਾਲ 2 ਮੌਤਾਂ, 23 ਵਿਅਕਤੀ ਪਾਜ਼ੇਟਿਵਅੱਜ ਕੋਰੋਨਾ ਵਾਇਰਸ ਨੇ ਜ਼ਿਲ੍ਹੇ ਦੇ 2 ਮਰੀਜ਼ਾਂ ਦੀ ਜਾਨ ਲੈ ਲਈ ਅਤੇ 23 ਵਿਅਕਤੀਆਂ ਨੂੰ ਆਪਣੀ ਲਪੇਟ ’ਚ ਲੈ ਲਿਆ।Punjab29 days ago
-
2283 ਵਿਅਕਤੀ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਹੋਏਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਸਿਹਤ ਸਾਵਧਾਨੀਆਂ ਨੂੰ ਆਪਣੇ ਜੀਵਨ ਵਿੱਚ ਸਫ਼ਲਤਾ ਨਾਲ ਲਾਗੂ ਕਰਦੇ ਹੋਏ ਹੁਣ ਤੱਕ ਜ਼ਿਲ੍ਹਾ ਮਾਨਸਾ 'ਚ 2283 ਨਾਗਰਿਕ ਕੋਰੋਨਾ ਨੂੰ ਹਰਾ ਕੇ ਪਰਿਵਾਰਕ ਤੇ ਸਮਾਜਿਕ ਤੌਰ ‘ਤੇ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਹਨ।Punjab29 days ago
-
ਕੋਰੋਨਾ ਦੇ 62 ਨਵੇਂ ਪਾਜ਼ੇਟਿਵ ਮਾਮਲੇ, 105 ਹੋਏ ਠੀਕਕੋਰੋਨਾ ਕਾਰਨ ਲਗਾਤਾਰ ਸ਼ਹਿਰ 'ਚ ਹੋ ਰਹੀਆਂ ਮੌਤਾਂ ਤੋਂ ਸਿਹਤ ਵਿਭਾਗ ਨੂੰ ਰਾਹਤ ਮਿਲੀ ਹੈ। ਲਗਾਤਾਰ ਦੂਜੇ ਦਿਨ ਸ਼ਹਿਰ 'ਚ ਕੋਰੋਨਾ ਕਾਰਨ ਇਕ ਵੀ ਮੌਤ ਦਰਜ ਨਹੀਂ ਕੀਤੀ ਗਈ। ਵੀਰਵਾਰ ਨੂੰ 62 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚ 32 ਮਰਦ ਤੇ 30 ਅੌਰਤਾਂ ਹਨ।Punjab1 month ago
-
ਕੋਰੋਨਾ ਕਾਰਨ ਤਿੰਨ ਮੌਤਾਂ, 23 ਨਵੇਂ ਮਾਮਲੇਜ਼ਿਲੇ੍ਹ 'ਚ ਕੋਰੋਨਾ ਦੇ 23 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਪ੍ਰਰਾਪਤ 705 ਦੇ ਕਰੀਬ ਰਿਪੋਰਟਾਂ ਵਿਚੋਂ 23 ਕੋਵਿਡ ਪਾਜ਼ੇਟਿਵ ਮਿਲੀਆਂ ਹਨ, ਜਿਸ ਨਾਲ ਪਾਜ਼ੇਟਿਵ ਕੇਸਾਂ ਦੀ ਗਿਣਤੀ 15,260 ਹੋ ਗਈ ਹੈ, ਜਦੋਂਕਿ 3 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਕੁੱਲ ਮੌਤਾਂ ਦੀ ਗਿਣਤੀ 460 ਹੋ ਗਈ ਹੈ।Punjab1 month ago
-
Coronavirus : ਪੰਜਾਬ 'ਚ ਕੋਰੋਨਾ ਨਾਲ 29 ਮੌਤਾਂ, ਇਕ ਦਿਨ 'ਚ 571 ਜਣੇ ਪਾਜ਼ੇਟਿਵਸੂਬੇ 'ਚ ਕੋਰੋਨਾ ਇਨਫੈਕਟਿਡਾਂ ਦਾ ਕੁਲ ਅੰਕੜਾ ਸ਼ੁੱਕਰਵਾਰ ਨੂੰ 571 ਮਰੀਜ਼ ਹੋਰ ਜੁੜਨ ਨਾਲ 1,59,099 'ਤੇ ਪਹੁੰਚ ਗਿਆ ਹੈ।Punjab1 month ago
-
ਇਕ ਅੌਰਤ ਸਮੇਤ ਛੇ ਜਣੇ ਕੋਰੋਨਾ ਪਾਜ਼ੇਟਿਵਅਮਨਜੋਤ ਸਿੰਘ ਵਾਲੀਆ, ਕਪੂਰਥਲਾ ਵੀਰਵਾਰ ਨੂੰ ਕਪੂਰਥਲਾ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ ਜ਼ਿਲ੍ਹੇ ਅਮਨਜੋਤ ਸਿੰਘ ਵਾਲੀਆ, ਕਪੂਰਥਲਾ ਵੀਰਵਾਰ ਨੂੰ ਕਪੂਰਥਲਾ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ ਜ਼ਿਲ੍ਹੇPunjab1 month ago
-
Coronavirus : ਭਾਰਤ 'ਚ ਕੋਰੋਨਾ ਟੈਸਟ ਦਾ ਅੰਕੜਾ 15 ਕਰੋੜ ਤੋਂ ਪਾਰਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਦੇਸ਼ 'ਚ ਨਮੂਨਿਆਂ ਦੀ ਜਾਂਚ ਦੀ ਗਿਣਤੀ 15 ਕਰੋੜ ਨੂੰ ਪਾਰ ਕਰ ਗਈ ਹੈ।National1 month ago
-
ਛੇ ਅੌਰਤਾਂ ਸਮੇਤ 24 ਜਣੇ ਪਾਜ਼ੇਟਿਵਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਮੰਗਲਵਾਰ ਨੂੰ ਛੇ ਅੌਰਤਾਂ ਸਮੇਤ 24 ਕੋਰੋਨਾ ਪੀੜਤ ਪਾਏ ਗਏ। ਜਿਸ ਕਾਰਨ ਕੋਰੋਨਾ ਪੀੜਤ ਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਮੰਗਲਵਾਰ ਨੂੰ ਛੇ ਅੌਰਤਾਂ ਸਮੇਤ 24 ਕੋਰੋਨਾ ਪੀੜਤ ਪਾਏ ਗਏ। ਜਿਸ ਕਾਰਨ ਕੋਰੋਨਾ ਪੀੜਤPunjab1 month ago
-
Coronavirus : ਦੇਸ਼ 'ਚ ਕੋਰੋਨਾ ਦੇ ਸਰਗਰਮ ਕੇਸ 140 ਦਿਨ ਬਾਅਦ ਚਾਰ ਲੱਖ ਤੋਂ ਹੇਠਾਂਦੇਸ਼ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 140 ਦਿਨ ਬਾਅਦ ਘੱਟ ਕੇ ਚਾਰ ਲੱਖ ਤੋਂ ਹੇਠਾਂ ਆ ਗਈ ਹੈ।National1 month ago
-
Coronavirus : ਜਲੰਧਰ 'ਚ ਕੋਰੋਨਾ ਨਾਲ ਤਿੰਨ ਮੌਤਾਂ, 70 ਵਿਅਕਤੀ ਆਏ ਪਾਜ਼ੇਟਿਵਕੋਰੋਨਾ ਵਾਇਰਸ ਮਹਾਮਾਰੀ ਨੇ ਅੱਜ ਜ਼ਿਲ੍ਹੇ ਵਿਚ 3 ਹੋਰ ਮਰੀਜ਼ਾਂ ਦੀ ਜਾਨ ਲੈ ਲਈ ਅਤੇ 70 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ।Punjab1 month ago
-
Jalandhar Coronavirus Update : ਕੋਰੋਨਾ ਨਾਲ ਤਿੰਨ ਮੌਤਾਂ, 136 ਵਿਅਕਤੀ ਆਏ ਪਾਜ਼ੇਟਿਵਕੋਰੋਨਾ ਵਾਇਰਸ ਮਹਾਮਾਰੀ ਨੇ ਅੱਜ ਜ਼ਿਲ੍ਹੇ ਵਿਚ ਤਿੰਨ ਹੋਰ ਮਰੀਜ਼ਾਂ ਦੀ ਜਾਨ ਲੈ ਲਈ ਤੇ 136 ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾਇਆ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਆਈਆਂ ਰਿਪੋਰਟਾਂ ਵਿਚ 136 ਵਿਅਕਤੀਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ।Punjab1 month ago
-
Coronavirus : ਅੰਮ੍ਰਿਤਸਰ 'ਚ ਕੋਰੋਨਾ ਨਾਲ ਤਿੰਨ ਮੌਤਾਂ, 63 ਜਣਿਆਂ ਦੀ ਰਿਪੋਰਟ ਪਾਜ਼ੇਟਿਵ ਮਿਲੀਜ਼ਿਲ੍ਹਾ ਅੰਮ੍ਰਿਤਸਰ ਵਿੱਚ 63 ਲੋਕਾਂ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ ਅਤੇ 3 ਦੀ ਮੌਤ ਹੋਈ ਹੈ।Punjab1 month ago
-
Coronavirus : ਜਲੰਧਰ 'ਚ ਕੋਰੋਨਾ ਦੇ 106 ਪਾਜ਼ੇਟਿਵ ਮਾਮਲੇ ਮਿਲੇ, ਇਕ ਜਣੇ ਦੀ ਮੌਤਅੱਜ ਕੋਰੋਨਾ ਨੇ ਜ਼ਿਲ੍ਹੇ ’ਚ 1 ਮਰੀਜ਼ ਦੀ ਜਾਨ ਲੈ ਲਈ ਤੇ 106 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।Punjab1 month ago
-
ਚਾਰ ਅੌਰਤਾਂ ਸਣੇ 8 ਜਣੇ ਆਏ ਕੋਰੋਨਾ ਪਾਜ਼ੇਟਿਵਅਮਨਜੋਤ ਸਿੰਘ ਵਾਲੀਆ, ਕਪੂਰਥਲਾ ਬੁੱਧਵਾਰ ਨੂੰ ਕਪੂਰਥਲਾ ਵਿੱਚ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ ਜਿ ਅਮਨਜੋਤ ਸਿੰਘ ਵਾਲੀਆ, ਕਪੂਰਥਲਾ ਬੁੱਧਵਾਰ ਨੂੰ ਕਪੂਰਥਲਾ ਵਿੱਚ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਨਾਲ ਜਿPunjab1 month ago
-
ਜ਼ਿਲ੍ਹੇ 'ਚ 34 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀਜ਼ਿਲ੍ਹੇ ਵਿੱਚ 34 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਰਾਪਤ 1030 ਦੇ ਕਰੀਬ ਰਿਪੋਰਟਾਂ ਵਿਚੋਂ 34 ਕੋਵਿਡ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 14 ਹਜ਼ਾਰ 650 ਹੋ ਗਈ ਹੈ। ਮਿਸ਼ਨ ਫਤਿਹ ਤਹਿਤ ਜਿਲੇ ਦੇ 80 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਤੇ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 13 ਹਜ਼ਾਰ 720 ਹੋ ਗਈ ਹੈ। ਇਕ ਹੋਰ ਕੋਵਿਡPunjab1 month ago
-
51 ਹੋਰ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵਜ਼ਿਲ੍ਹਾ ਅੰਮਿ੍ਤਸਰ 'ਚ ਸੋਮਵਾਰ ਨੂੰ 51 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਜ਼ਿਲ੍ਹੇ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਕੇਸਾਂ ਦੀ ਕੁੱਲ ਗਿਣਤੀ ਹੁਣ 13,117 ਹੋ ਗਈ ਹੈ। ਇਨ੍ਹਾਂ 'ਚੋਂ ਐਕਟਿਵ ਕੇਸਾਂ ਦੀ ਗਿਣਤੀ 683 ਹੈ। 15 ਵਿਅਕਤੀ ਕੋਰੋਨਾ ਮੁਕਤ ਵੀ ਹੋਏ। ਇਸ ਨਾਲ ਕੋਰੋਨਾ ਤੋਂ ਮੁਕਤੀ ਪਾਉਣ ਵਾਲੇ ਵਿਅਕਤੀਆਂ ਦੀ ਕੁੱਲ ਗਿਣਤੀ 11,933 ਹੋ ਗਈ ਹੈ। ਜ਼ਿਲ੍ਹੇ 'ਚ ਕੋਰੋਨਾ ਹੁਣ ਤਕ 501 ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ। ਕੋਰੋਨਾ ਪਾਜ਼ੇਟਿਵ ਪਾਏ ਜਾਣ ਵਾਲਿਆਂ 'ਚ ਕਮਿਊਨਿਟੀ 'ਚੋਂ 33 ਕੇਸ ਤੇ ਸੰਪਰਕ ਕੇਸਾਂ ਦੀ ਗਿਣਤੀ 18 ਰਹੀ। ਚੰਗੀ ਗੱਲ ਇਹ ਹੈ ਕਿ ਸੋਮਵਾਰ ਨੂੰ ਕੋਰੋਨਾ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ।Punjab1 month ago
-
Coronavirus : ਜਲੰਧਰ 'ਚ ਕੋਰੋਨਾ ਨਾਲ ਪੰਜ ਮੌਤਾਂ, 156 ਆਏ ਪਾਜ਼ੇਟਿਵਐਤਵਾਰ ਨੂੰ ਕੋਰੋਨਾ ਨਾਲ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਅਤੇ 156 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।Punjab1 month ago