Gurpurb 2020 : 30 ਨਵੰਬਰ ਨੂੰ ਹੈ ਗੁਰਪੁਰਬ, ਜਾਣੋ ਭਾਰਤ 'ਚ ਮੌਜੂਦ ਹਰਮਨਪਿਆਰੇ ਗੁਰਦੁਆਰਿਆਂ ਬਾਰੇ
Guru Nanak Jayanti 2020 Guru Nanak Jayanti 2020 ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ 15ਵੀਂ ਸਦੀ 'ਚ ਭਾਰਤ 'ਚ ਇਕ ਧਰਮ ਉਭਰਿਆ ਜਿਸ ਨੇ ਸਮਾਨਤਾ, ਬੁਰਾਈ ਤੇ ਉਦਾਰਤਾ ਦੀ ਗੱਲ ਕੀਤੀ ਗਈ। ਇਹ ਸਿੱਖ ਧਰਮ ਸੀ। ਇਸ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ।
Religion2 months ago