politician
-
ਬੇਅਦਬੀ 'ਤੇ ਸਿਆਸਤ ਕਰਨ ਵਾਲੇ ਸਿੱਖ ਸੰਗਤ ਤੋਂ ਮਾਫ਼ੀ ਮੰਗਣ : ਰੋਜ਼ੀ ਬਰਕੰਦੀਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ ਬੀਤੇ ਦਿਨੀਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਚ ਐੱਸਆਈਟੀ ਦPunjab1 month ago
-
Weird News:: ਗਧਾ ਮਿਹਨਤੀ ਤੇ ਮਾਸੂਮ ਜਾਨਵਰ, ਭ੍ਰਿਸ਼ਟ ਨੇਤਾਵਾਂ ਨਾਲ ਨਾ ਕੀਤੀ ਜਾਵੇ ਤੁਲਨਾ, ਪਾਕਿ ਅਦਾਲਤ 'ਚ ਅਜੀਬ ਪਟੀਸ਼ਨਪਾਕਿਸਤਾਨ ਦੀ ਇਕ ਅਦਾਲਤ ਵਿੱਚ ਇਕ ਅਜੀਬ ਪਟੀਸ਼ਨ ਦਾਇਰ ਕੀਤੀ ਗਈ ਹੈ, ਜੋ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ, ਕਰਾਚੀ ਸਿਟੀ ਕੋਰਟ 'ਚ ਖੋਤਿਆਂ ਦੀ ਤੁਲਨਾ ਭ੍ਰਿਸ਼ਟ ਨੇਤਾਵਾਂ ਨਾਲ ਕਰਨ 'ਤੇ ਮਾਣਹਾਨੀ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਹੈ।World1 month ago
-
ਸਿਆਸਤ ’ਚ ਗਿਰਾਵਟਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਆਪਣੀ ਸੁਚੱਜੀ ਸੋਚਣੀ ਦੇ ਸੰਕਲਪਾਂ ਤੋਂ ਭਟਕ ਗਈਆਂ ਜਾਪ ਰਹੀਆਂ ਹਨ ਅਤੇ ਅਸਲੀ ਮੁੱਦੇ ਮਨਫ਼ੀ ਹੋ ਰਹੇ ਹਨ। ਜ਼ਿਆਦਾਤਰ ਸਿਆਸਤਦਾਨ ਦੇਸ਼ ਦੇ ਮਾਲਕਾਂ ਦੇ ਰੂਪ ਵਿਚ ਰਾਜਿਆਂ ਦੇ ਮਖੌਟੇ ਪਾ ਕੇ ਰਾਸ਼ਟਰੀਅਤਾ, ਵਤਨਪ੍ਰਸਤੀ ਤੇ ਤਿਰੰਗੇ ਦੀ ਥਾਂ ਵੋਟਾਂ ਹਥਿਆਉਣ ਲਈ ਹਰ ਗ਼ਲਤ ਤਰੀਕਾ ਅਪਣਾਉਣ ’ਤੇ ਉਤਾਰੂ ਹਨ।Editorial1 month ago
-
ਸਿੱਧੂ ਮੂਸੇਵਾਲਾ ਦੇ ਭੋਗ 'ਤੇ ਪਹੁੰਚੇ ਸਿਆਸਤਦਾਨ ਤੇ ਕਲਾਕਾਰ, ਆਗੂਆਂ ਨੇ ਨੌਜਵਾਨਾਂ ਨੂੰ ਦਿੱਤਾ ਇਹ ਸੰਦੇਸ਼ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਗਲਤ ਰਸਤਿਆਂ 'ਤੇ ਤੁਰੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ, ਚੰਗੇ ਪਾਸੇ ਤੁਰੋ ਤਾਂ ਜੋ ਚੰਗਾ ਪੰਜਾਬ ਸਿਰਜ ਸਕੀਏ। ਉਨ੍ਹਾਂ ਪੀੜਤ ਪਰਿਵਾਰ ਨੇ ਸੁਨੇਹਾ ਦਿੱਤਾ ਕਿ ਜੇ ਕੋਈ ਵੀ ਸੰਘਰਸ਼ ਕਰਨਾ ਪਿਆ ਤਾਂ ਕਰਨਗੇ। ਜੇਕਰ ਪਰਿਵਾਰ ਸੁਨੇਹਾ ਦੇਵੇਗਾ ਤਾਂ ਹੀ ਕਦਮ ਚੁੱਕਿਆ ਜਾਵੇਗਾ।Punjab2 months ago
-
Sidhu Mossewala Murder : ਪਾਇਲਟ, ਤੰਵਰ ਤੇ ਮਾਲਵਿਕਾ ਸਣੇ ਸਿਆਸਤਦਾਨ, ਕਲਾਕਾਰ ਤੇ ਵੱਡੀ ਗਿਣਤੀ ’ਚ ਆਮ ਲੋਕਾਂ ਪਰਿਵਾਰ ਨੂੰ ਮਿਲੇ, ਪ੍ਰਗਟਾਇਆ ਦੁੱਖਸਿੱਧੂ ਮੂਸੇਵਾਲਾ ਦੇ ਗ੍ਰਹਿ ਵਿਖੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਣ ਲਈ ਸੋਮਵਾਰ ਨੂੰ ਵੀ ਸਿਆਸਤਦਾਨ, ਕਲਾਕਾਰ ਤੇ ਆਮ ਲੋਕ ਪਹੁੰਚਦੇ ਰਹੇ। ਸੋਮਵਾਰ ਨੂੰ ਸੀਨੀਅਰ ਕਾਂਗਰਸੀ ਆਗੂ ਸਚਿਨ ਪਾਇਲਟ, ਆਪ ਨੇਤਾ ਅਸ਼ੋਕ ਤੰਵਰ, ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ, ਅਦਾਕਾਰ ਯੋਗਰਾਜ ਸਿੰਘ , ਸਲੀਮ ਖ਼ਾਨ, ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਇਲਾਵਾ ਹੋਰ ਸ਼ਖਸੀਅਤਾਂ ਨੇ ਦੁੱਖ ਸਾਂਝਾ ਕੀਤਾ।Punjab2 months ago
-
ਜਾਣੋ- ਦੇਸ਼ ਭਰ 'ਚ ਕਿੰਨੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਨੇਤਾਵਾਂ 'ਤੇ ਚੱਲ ਰਹੇ ਹਨ ਕੇਸ, ਕੀ 90 ਦਿਨਾਂ 'ਚ ਹੋਵੇਗਾ ਨਿਪਟਾਰਾ?ਪਿਛਲੇ ਸਾਲ ਅਗਸਤ ਵਿੱਚ, ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਸਬੰਧਤ ਰਾਜ ਦੀ ਹਾਈ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਸਾਬਕਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਿਰੁੱਧ ਕੋਈ ਵੀ ਕੇਸ ਵਾਪਸ ਨਹੀਂ ਲਿਆ ਜਾਵੇਗਾ....National2 months ago
-
ਜਥੇ. ਹਰਬੰਸ ਸਿੰਘ ਘੁੰਮਣ ਦੀ ਭਲਕੇ ਲੱਗੇਗੀ ਸ੍ਰੀ ਦਰਬਾਰ ਸਾਹਿਬ ਕੇਂਦਰੀ ਅਜਾਇਬ ਘਰ 'ਚ ਤਸਵੀਰਦੇਸ਼ ਦੀ ਵੰਡ ਵੇਲੇ ਜ਼ਿਲ੍ਹਾ ਗੁਰਦਾਸਪੁਰ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨ ਤੋਂ ਰੋਕਣ ਵਾਲੇ ਮਰਹੂਮ ਯੋਧੇ ਤੇ ਦਰਵੇਸ਼ ਸਿਆਸਤਦਾਨ ਜਥੇਦਾਰ ਹਰਬੰਸ ਸਿੰਘ ਘੁੰਮਣ ਦੀ 11 ਅਪ੍ਰਰੈਲ ਨੂੰ ਤਸਵੀਰ ਸ੍ਰੀ ਦਰਬਾਰ ਸਾਹਿਬ ਕੇਂਦਰੀ ਅਜਾਇਬ ਘਰ 'ਚ ਸੁਸ਼ੋਭਿਤ ਕੀਤੀ ਜਾ ਰਹੀ ਹੈ। ਇਸ ਸਬੰਧੀ ਸਿੱਖ ਸਟੂਡੈਂਟPunjab4 months ago
-
92 ਦੀ ਰਫ਼ਤਾਰ ਨਾਲ ਵਗੀ ਹਨੇਰੀ ਨੇ ਪੁੱਟੇ ਕਈ ਸਿਆਸੀ ਬੋਹੜ, ਕਈ ਵੱਡੇ ਸਿਆਸਤਦਾਨਾਂ ਦਾ ਸਿਆਸੀ ਜੀਵਨ ਹੀ ਲਗਭਗ ਹੋਇਆ ਖਤਮਲੋਕ ਰਾਜ ਦੀ ਇਸ ਹਨੇਰੀ ਨੇ ਮਾਲਵਾ ਖੇਤਰ ਵਿੱਚ ਸਿਆਸੀ ਬੋਹੜਾਂ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਜਿਸ ਵਿਚ ਇਹ ਰਵਾਇਤੀ ਪਾਰਟੀਆਂ ਆਪਣੇ ਤਿੰਨ ਬੋਹੜ ਹੀ ਬਚਾ ਸਕੀਆਂ ਬਾਕੀ 198 ਬੋਹੜ ਪੁੱਟੇ ਗਏ। ਮਾਲਵਾ ਖੇਤਰ ਵਿੱਚ ਪੰਜਾਬ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਵਿਧਾਨ ਸਭਾ ਹਲਕਾ ਅਬੋਹਰ ਤੋਂ ਸੰਦੀਪ ਜਾਖੜ ਅਤੇ ਗਿੱਦੜਬਾਹਾ ਹਲਕੇ ਤੋਂ ਪੰਜਾਬ ਦੀ ਕਾਂਗਰਸ ਸਰਕਾਰ ਵਿੱਚ 111 ਦਿਨਾਂ ਲਈ ਬਣੇ ਟਰਾਂਸਪੋਰਟ ਵਿਭਾਗ ਦੇ ਸਾਬਕਾ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਹਨੇਰੀ ਤੋਂ ਬਚਣ ਵਿੱਚ ਕਾਮਯਾਬ ਹੋ ਗਏ।Punjab5 months ago
-
ਬਿਰਥਾ ਨਹੀਂ ਗਈ ਸਗੋਂ ਪੂਰੀ ਹੋਈ ਹੈ ਅਰਦਾਸ, ਬੇਅਦਬੀਆਂ ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਹੀਂ ਰਿਹਾ : ਜਾਖੜਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਹੈ। ਇਸ ਮਗਰੋਂ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਗੁਰੂ ਘਰ ਕੀਤੀ ਅਰਦਾਸ ਕਦੇ ਬਿਰਥਾ ਨਹੀਂ ਜਾਂਦੀ। ਅਰਦਾਸ ਪੂਰੀ ਹੋਈ ਹੈ ਅਤੇ ਬੇਅਦਬੀਆਂ ’ਤੇ ਸਿਆਸਤ ਕਰਨ ਵਾਲਿਆਂ ਦੇ ਸਿਆਸੀ ਭਵਿੱਖ ਦਾ ਕੱਖ ਨਹੀਂ ਰਿਹਾ। ਜਿਨ੍ਹਾਂ ਨੇ ਬੇਅਦਬੀਆਂ ’ਤੇ ਸਿਆਸਤ ਕੀਤੀ ਹੈ, ਓਨਾ ਦਾ ਮਾੜਾ ਹਸ਼ਰ ਪੰਜਾਬ ਦੇ ਲੋਕਾਂ ਨੇ ਕੀਤਾ ਹੈ’’।Punjab5 months ago
-
ਯੂਕਰੇਨ ਦੀ ਮਹਿਲਾ ਸੰਸਦ ਮੈਂਬਰ ਨੂੰ ਭਾਰਤ ਤੋਂ ਉਮੀਦ, ਕਿਹਾ- ਭਾਰਤ ਨੂੰ ਲੋਕਤੰਤਰੀ ਦੇਸ਼ਾਂ ਦਾ ਕਰਨਾ ਚਾਹੀਦੈ ਸਮਰਥਨਯੂਕਰੇਨ 'ਤੇ ਲਗਾਤਾਰ ਹੋ ਰਹੇ ਹਮਲੇ ਦਰਮਿਆਨ ਯੂਕਰੇਨ ਦੇ ਸੰਸਦ ਮੈਂਬਰ ਨੇ ਭਾਰਤ ਤੋਂ ਉਮੀਦ ਜਤਾਈ ਹੈ। ਯੂਕਰੇਨ ਦੀ ਸੰਸਦ ਮੈਂਬਰ ਇਨਾ ਸੋਵਸੁਨ ਨੇ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਮੈਂ ਸਥਿਤੀ ਦੀਆਂ ਸਾਰੀਆਂ ਭੂ-ਰਾਜਨੀਤਿਕ ਗੁੰਝਲਾਂ ਨੂੰ ਸਮਝਦੀ ਹਾਂ। ਦੁਨੀਆ ਦੇ ਸਭ ਤੋਂ ਮਹਾਨ ਅਤੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ, ਭਾਰਤ ਨੂੰ ਲੋਕਤੰਤਰੀ ਰਾਜਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਸਾਰੇ ਲੋਕਤੰਤਰੀ ਦੇਸ਼ਾਂ ਨੂੰ ਆਪਣੀਆਂ ਕਦਰਾਂ-ਕੀਮਤਾਂ ਲਈ ਖੜ੍ਹੇ ਹੋਣਾ ਚਾਹੀਦਾ ਹੈ।World5 months ago
-
ਸਿਆਸਤਦਾਨ ਸਿਰਫ ਹੁਕਮ ਦੇ ਕੇ ਜਨਤਾ ਨੂੰ ਗੁਮਰਾਹ ਬਣਾ ਰਹੇ - ਬਾਲੀਪੰਜਾਬ 'ਚ ਨਸ਼ੇ ਦੇ ਮਾਮਲਿਆਂ ਵਿਚ ਕਾਂਗਰਸ ਦੇ ਸੰਸਦ ਗੁਰਜੀਤ ਸਿੰਘ ਅੌਜਲਾ ਪੰਜਾਬ ਪਪੰਜਾਬ 'ਚ ਨਸ਼ੇ ਦੇ ਮਾਮਲਿਆਂ ਵਿਚ ਕਾਂਗਰਸ ਦੇ ਸੰਸਦ ਗੁਰਜੀਤ ਸਿੰਘ ਅੌਜਲਾ ਪੰਜਾਬ ਪੁਲਿਸ ਨੂੰ ਦੋਸ਼ੀ ਠਹਿਰਾ ਰਹੇ ਹਨ ਅਤੇ ਜਿਸ ਦੀ ਸ਼ਿਕਾਇਤ ਉਨਾਂ੍ਹ ਨੇ ਡੀ.ਜੀ.ਪੀ.Punjab5 months ago
-
Punjab Elections 2022 : ਸਿਆਸਤਦਾਨਾਂ ਨੂੰ ਲੋਕਾਂ ਦੇ ਤਿੱਖੇ ਵਿਰੋਧ ਦਾ ਕਰਨਾ ਪੈ ਰਿਹਾ ਹੈ ਸਾਹਮਣਾਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਚੋਣ ਪ੍ਰਚਾਰ ਲਈ ਸਥਾਨਕ ਹਰਦੇਵ ਨਗਰ ਪੁੱਜੇ ਤਾਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨ ਕਰ ਰਹੇ ਠੇਕਾ ਮੁਲਾਜ਼ਮਾਂ ਨੂੰ ਪੁਲਿਸ ਨੇ ਜਬਰੀ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲਿਸ ਤੇ ਮੁਲਾਜ਼ਮਾਂ ਦਰਮਿਆਨ ਧੱਕਾ ਮੁੱਕੀ ਵੀ ਹੋਈ। ਠੇਕਾ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਨੇ ਉਨ੍ਹਾਂ ਨਾਲ ਕੀਤੇ ਵਾਅਦੇ ’ਚੋਂ ਇਕ ਵੀ ਪੂਰਾ ਨਹੀਂ ਕੀਤਾ। ਉਨ੍ਹਾਂ ਥਰਮਲ ਪਲਾਂਟ ਨੂੰ ਮੁੜ ਚਲਾਉਣ ਦੀ ਗੱਲ ਕੀਤੀ ਸੀ ਪਰ ਥਰਮਲ ਨੂੰ ਬੰਦ ਕਰ ਕੇ ਮੁਲਾਜ਼ਮਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ।Punjab5 months ago
-
ਵਿਧਾਨ ਸਭਾ ਚੋਣਾਂ 2022 'ਚ ਕਿਸਾਨਾਂ ਦੇ ਮੁੱਦੇ ਗਾਇਬਵਿਧਾਨ ਸਭਾ ਚੋਣਾਂ ਦਾ ਬਿਗਲ ਵਜਦਿਆਂ ਸਿਆਸੀ ਨੁਮਾਇੰਦੇ ਲੋਕਾਂ ਦੇ ਘਰਾਂ ਤਕ ਪਹੁੰਚ ਕਰ ਰਹੇ ਹਨ। ਆਰਥੀਕਤਾ ਦੀ ਰੀੜ੍ਹ ਦੀ ਹੱਡੀ ਮੰਨੀ ਜਾਣ ਵਾਲੀ ਕਿਰਸਾਨੀ ਦਾ ਮੁੱਦਾ ਇਨਾਂ੍ਹ ਦੇ ਚੋਣ ਮਨੋਰਥ ਪੱਤਰ ਤੋਂ ਗਾਇਬ ਹੈ। ਕਿਰਸਾਨੀ ਨੇ ਅੰਨ ਦਾਤਾ ਬਣ ਕੇ ਭਾਰਤੀਆਂ ਦੇ ਿਢੱਡ ਦੀ ਭੁੱਖ ਸ਼ਾਂਤ ਕੀਤੀ ਸੀ ਪਰ ਹੁਣ ਜਦ ਦੇਸ਼ ਦਾ ਅੰਨ ਭੰਡਾਰ ਇਸੇ ਅੰਨ ਦਾਤੇ ਵੱਲੋਂ ਭਰ ਦਿੱਤਾ ਗਿਆ ਤਦ ਇਹ ਅੰਨਦਾਤਾ ਸਰਕਾਰ ਦੀ ਅੱਖਾਂ 'ਚ ਚੁੱਭਣ ਲੱਗਾ। ਸਰਕਾਰੀ ਨੁਮਾਇਦੇ ਨੂੰ ਇਸਦੇ ਟਰੈਕਟਰ ਦੀ ਵਾਹੀ ਕਰਨਾ ਤਕ ਭਾ ਨਹੀਂ ਰਿਹਾ। ਸਗੋਂ ਸਰਕਾਰੀ ਨੁਮਾਇਦੇ ਫਿਰ ਤੋਂ ਇਹਨਾਂ ਨੂੰ ਆਰਥੀਕ ਲਿਹੋਂ ਲਾ ਕੇ ਬਲਦਾਂ ਰਾਂਹੀ ਖੇਤੀ ਕਰਨਾ ਦੇਖਣਾ ਚਾਹੁੰਦੇ ਹਨ। ਗੁਜਰਾਤ ਦੇ ਕੱਛ ਤੇ ਭੁੱਜ ਵਰਗੇ ਇਲਾਕਿਆਂ ਨੂੰ ਹਰਿਆਂ ਭਰਿਆ ਕਰਨ ਵਿੱਚ ਹੀ ਪੰਜਾਬ ਦੇ ਕਿਸਾਨਾਂ ਦਾ ਹੀ ਹੱਥ ਹੈ। ਭੂਚਾਲ ਤੋਂ ਬਾਅਦ ਜਦੋਂ ਕੱਛ ਅਤੇ ਭੁੱਜ ਵਿੱਚ ਗੁਜਰਾਤ ਦੀ ਸਰਕਾਰਾਂ ਨੇ ਆਪਣਾ ਹੌਂਸਲਾ ਛੱਡ ਗਈਆਂ ਹਨ ਉਦੋਂ ਪੰਜਾਬੀ ਕਿਸਾਨਾਂ ਨੇ ਉੱਥੋਂ ਦੇ ਜੀਵਨ ਨੂੰ ਸੁਧਾਰਨ ਲਈ ਨਵੀਂ ਦਿੱਖ ਪ੍ਰਦਾਨ ਕਰਦੇ ਨਜ਼ਰ ਆਏ।Punjab5 months ago
-
ਨੌਕਰਸ਼ਾਹਾਂ ਦਾ ਜਾਗਿਆ ਸਿਆਸਤ ਨਾਲ ਮੋਹਸਿਆਸਤ, ਕਦੇ ਪਾਰਟੀ ਦੀ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਹੋਇਆ ਕਰਦੀ ਸੀ। ਇਸ ਨੂੰ ਸਮਾਜ ਸੇਵਾ ਦਾ ਕਾਰਜ ਮੰਨਿਆ ਜਾਂਦਾ ਸੀ। ਪਰ ਪਿਛਲੇ ਕਈ ਦਹਾਕਿਆਂ ਤੋਂ ਸਿਆਸਤਦਾਨ ਸਮਾਜ ਸੇਵਾ ਅਤੇ ਪਾਰਟੀ ਦੀ ਵਿਚਾਰਧਾਰਾ ਨਾਲ ਵਫ਼ਾ ਦਾ ਪਾਠ ਭੁੱਲ ਕੇ ਸੱਤਾ ਸੁੱਖ ਮਾਣਨ ਲਈ ਸਿਆਸਤ ਵੱਲ ਰੁਖ ਕਰ ਰਹੇ ਹਨ।Editorial5 months ago
-
ਲੋਕ ਮੁੱਦੇ ਭੁੱਲ ਨਵੇਂ ਜਾਲ ਵਛਾਉਣ ਲੱਗੇ ਸਿਆਸੀ ਲੋਕਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ ਪੰਜਾਬ ਵਿਧਾਨ ਸਭਾ ਚੋਣਾਂ ਦਾ ਅਖਾੜਾ ਪੂਰੀ ਤਰਾਂ੍ਹ ਭਖਦਾ ਜਾ ਰਿਹਾ ਹੈ, ਵੱਖ ਵPunjab6 months ago
-
Punjab Election 2022 : ਪੰਜਾਬ ਦੇ ਡੇਰਿਆਂ 'ਚ ਵਧੀ ਹਲਚਲ, ਚੰਨੀ, ਕੇਜਰੀਵਾਲ, ਸੁਖਬੀਰ ਤੇ ਸ਼ੇਖਾਵਤ ਸਮੇਤ ਕਈ ਦਿੱਗਜ ਹੋ ਚੁੱਕੇ ਹਨ ਨਤਮਸਤਕPunjab Election 2022 : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸੰਸਦ ਮੈਂਬਰ ਹਰਸਿਮਰਤ ਬਾਦਲ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਡੇਰਾ ਬੱਲਾਂ ਅੱਗੇ ਮੱਥਾ ਟੇਕ ਚੁੱਕੇ ਹਨ। ਭਾਜਪਾ ਦੇ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੀ ਡੇਰਾ ਬਿਆਸ ਜਾ ਚੁੱਕੇ ਹਨ।Punjab6 months ago
-
Sons and Politics : ਨੌਨਿਹਾਲਾਂ ਦੀਆਂ ਟਿਕਟਾਂ ਲਈ ਆਪਣੀ ਪਾਰਟੀ ਖਿਲਾਫ ਨਿੱਤਰੇ ਸਿਆਸਤਦਾਨਭਾਵੇਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਅਹੁਦੇਦਾਰ ਆਪਣੀ-ਆਪਣੀ ਪਾਰਟੀ ਨੂੰ ‘ਮਾਂ ਪਾਰਟੀ’ ਕਹਿੰਦੇ ਨਹੀਂ ਥੱਕਦੇ ਪਰ ਜਦੋਂ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਨੌਨਿਹਾਲਾਂ ਨੂੰ ਟਿਕਟਾਂ ਤੋਂ ਮਹਿਰੂਮ (ਵਾਂਝੇ) ਕਰ ਦਿੱਤਾ ਜਾਂਦਾ ਹੈ ਤਾਂ ਉਹ ਪਾਰਟੀਆਂ ਬਦਲਦੇ ਹੋਏ ਨਜ਼ਰੀਂ ਪੈਣਗੇ। ਹਰ ਪਾਰਟੀ ਦਾ ਅਹੁਦੇਦਾਰ ਆਪਣੇ ਪੁੱਤਰ ਨੂੰ ਟਿਕਟ ਦਿਵਾਉਣ ਲਈ ਯਤਨ ਕਰਦਾ ਹੈ।Punjab6 months ago
-
'ਆਪ' ਦੇ ਦੋਸ਼ ਕਿ ਪੰਜਾਬ 'ਚ ਸਿਆਸਤਦਾਨਾਂ ਤੇ ਨਸ਼ਾ ਸਮੱਗਲਰਾਂ ਦਾ ਗੱਠਜੋੜ ਹੋਣ ਦੀ ਉਪ ਮੁੱਖ ਮੰਤਰੀ ਨੇ ਕੀਤੀ ਪ੍ਰੋੜਤਾ : ਹਰਪਾਲ ਸਿੰਘ ਚੀਮਾਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਦਾ ਸਵਾਗਤ ਕੀਤਾ ਜਿਸ ਵਿੱਚ ਰੰਧਾਵਾ ਨੇ ਕਬੂਲ ਕੀਤਾ ਕਿ ਪੰਜਾਬ ਵਿੱਚ ਸਿਆਸਤਦਾਨਾਂ ਅਤੇ ਨਸ਼ਾ ਸਮੱਗਲਰਾਂ ਦਾ ਗਠਜੋੜ ਕੰਮ ਕਰ ਰਿਹਾ ਹੈ।Punjab6 months ago
-
ਲੋਕ ਝਾਂਸਿਆਂ ’ਚ ਨਾ ਆਉਣਪੰਜਾਬ ਵਿਚ ਇਸ ਸਮੇਂ ਚੋਣ ਮਾਹੌਲ ਗਰਮ ਹੈ। ਹਰੇਕ ਪਾਰਟੀ ਇਕ-ਦੂਜੀ ਨੂੰ ਨਿੰਦ ਰਹੀ ਹੈ। ਵੇਖਿਆ ਜਾਵੇ ਤਾਂ ਅਜੇ ਵੀ ਬਹੁਤੇ ਪਿੰਡਾਂ ਦੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ। ਨੇਤਾ ਜਿੱਤਣ ਤੋਂ ਬਾਅਦ ਪਿੰਡਾਂ ਵੱਲ ਛੇਤੀ ਕੀਤਿਆਂ ਮੂੰਹ ਨਹੀਂ ਕਰਦੇ। ਵੋਟਾਂ ਵੇਲੇ ਇਨ੍ਹਾਂ ਲੀਡਰਾਂ ਨੂੰ ਪਿੰਡਾਂ ਦੇ ਲੋਕਾਂ ਦਾ ਹੇਜ ਆਉਣ ਲੱਗਦਾ ਹੈ।Editorial6 months ago
-
ਆਦਰਸ਼ ਨੁਮਾਇੰਦੇ ਕਿਵੇਂ ਚੁਣੀਏ?ਸਮਾਜਵਾਦੀ ਲਹਿਰ ਨੇ ਚੌਖੰਭਾ ਰਾਜ ਦਾ ਮਾਡਲ ਦਿੱਤਾ ਸੀ ਜਿਸ ਦੀ ਮਜ਼ਬੂਤੀ ਲਈ ਸਰਗਰਮੀ ਵਿਖਾਉਣੀ ਹੋਵੇਗੀ। 24 ਅਪ੍ਰੈਲ 1973 ਨੂੰ ਨੋਟੀਫਾਈ ਹੋਈ 73ਵੀਂ ਸੰਵਿਧਾਨਕ ਸੋਧ ਅਨੁਸਾਰ ਪੰਜਾਬ ਪੰਚਾਇਤੀ ਰਾਜ ਕਾਨੂੰਨ ਮੁਤਾਬਕ ਪੰਚਾਇਤੀ ਰਾਜ ਸੰਸਥਾਵਾਂ ਨੂੰ 29 ਵਿਭਾਗ ਤਬਦੀਲ ਕੀਤੇ ਜਾਣੇ ਚਾਹੀਦੇ ਸਨ ਪਰ ਅਜੇ ਤਕ ਸਰਕਾਰਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ।Editorial6 months ago